ਨਵਾਂਸ਼ਹਿਰ. ਕੋਰੋਨਾ ਦੇ ਕਾਰਨ ਹੁਣ ਪੰਜਾਬ 'ਚ ਵੀ ਪਹਿਲੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਕੋਰੋਨਾ ਨੇ ਪੂਰੀ ਦੁਨੀਆ ਵਿੱਚ ਪੈਰ ਪਸਾਰਨ ਤੋਂ ਬਾਅਦ ਇੰਡੀਆ ਵਿੱਚ ਵੀ ਤੇਜ਼ੀ ਨਾਲ ਲੋਕਾਂ ਨੂੰ ਪ੍ਰੂਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਤਾਜਾ ਉਦਾਹਰਨ ਅੱਜ ਨਵਾਂਸ਼ਿਹਰ ਦੇ ਪਿੰਡ ਪਠਲਾਵਾ ਦੇ 65 ਸਾਲ ਬਜੁਰਗ ਬਲਦੇਵ ਸਿੰਘ ਦੀ ਮੌਤ ਹੋਣ ਤੋਂ ਬਾਅਦ ਮਿਲੀ...
ਜਲੰਧਰ. ਕਮਿਸ਼ਨਰੇਟ ਪੁਲਿਸ ਨੇ ਕੁਝ ਦਿਨ ਪਹਿਲਾਂ ਟ੍ਰਾਂਸਪੋਰਟ ਨਗਰ ਵਿੱਚ ਮਿਲੀ ਸਿਰ ਕਟੀ ਲਾਸ਼ ਦੇ ਮਾਮਲੇ ਨੂੰ ਹੱਲ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਗਦਾਈਪੁਰ ਨਿਵਾਸੀ ਬਾਬੂ ਲਾਲ ਵਜੋਂ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਬਾਬੂ ਲਾਲ ਦੀ ਪਤਨੀ ਪ੍ਰਭਾਵਤੀ ਤੇ ਉਸਦੇ ਆਸ਼ਿਕ ਰਾਧੇ ਸ਼ਾਮ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸਦੀ ਨਿਸ਼ਾਨਦੇਹੀ ਤੇ ਬਾਬੂ ਲਾਲ ਦਾ ਧੜ ਨਾਲੋਂ...
ਨੈਸ਼ਨਲ
ਨਿਰਭਯਾ ਕੇਸ : ਨਹੀਂ ਚਲਿਆ ਦੋਸ਼ੀ ਦੀ ਆਖਰੀ ਪੈਂਤੜਾ, ਕਲ ਲਟਕਾਇਆ ਜਾਏਗਾ ਚਾਰੇ ਦੋਸ਼ੀਆਂ ਨੂੰ ਫਾਂਸੀ ‘ਤੇ
Admin - 0
ਨਵੀਂ ਦਿੱਲੀ . ਨਿਰਭਯਾ ਮਾਮਲੇ ਵਿਚ ਚਾਰ ਦੋਸ਼ੀਆਂ ਨੂੰ ਸ਼ੁੱਕਰਵਾਰ ਸਵੇਰੇ 5.30 ਵਜੇ ਫਾਂਸੀ ਦਿੱਤੀ ਜਾਏਗੀ। ਇਸ ਤੋਂ ਪਹਿਲਾਂ ਦੋਸ਼ੀ ਵੱਖ-ਵੱਖ ਪਟੀਸ਼ਨਾਂ ਦਾਖਲ ਕਰ ਕੇ ਖੁਦ ਨੂੰ ਫਾਂਸੀ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਤਾਜ਼ਾ ਮਾਮਲੇ ਵਿਚ ਦੋਸ਼ੀਆਂ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿਚ ਪਟੀਸ਼ਨ ਦਿੱਤੀ ਹੈ।
ਇਸ ਵਿਚ ਵੱਖ-ਵੱਖ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ...
ਪਟਿਆਲਾ . ਕੋਰੋਨਾਵਾਇਰਸ ਕਾਰਨ ਭਾਰਤ ਅਤੇ ਪੰਜਾਬ ਸਰਕਾਰ ਦੀਆਂ
ਹਦਾਇਤਾਂ ਨੂੰ ਧਿਆਨ 'ਚ ਰੱਖਦਿਆਂ ਟੈੱਟ ਪਾਸ ਬੇਰੁਜ਼ਗਾਰ ਬੀਐੱਡ
ਅਧਿਆਪਕਾਂ ਨੇ 20 ਮਾਰਚ ਨੂੰ ਕੀਤਾ ਜਾਣ ਵਾਲਾ ਮੁੱਖ-ਮੰਤਰੀ ਕੈਪਟਨ
ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਮੁਲਤਵੀ ਕਰ ਦਿੱਤਾ ਹੈ। ਟੈੱਟ ਪਾਸ ਬੇਰੁਜ਼ਗਾਰ ਬੀਐੱਡ
ਅਧਿਆਪਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ, ਜਨਰਲ ਸਕੱਤਰ
ਗੁਰਜੀਤ ਕੌਰ ਖੇੜੀ ਅਤੇ ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ ਨੇ ਪ੍ਰੈੱਸ ਬਿਆਨ ਰਾਹੀਂ ਦਸਿਆ...
ਨੈਸ਼ਨਲ
ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ, ਵਿਰੋਧੀ ਧਿਰ ਨੇ ਚੁੱਕਿਆ ਸਿਰ
Admin - 0
ਦਿੱਲੀ . ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਨੇ ਅੱਜ ਸੰਸਦ ਵਿੱਚ ਰਾਜ ਸਭਾ ਸੰਸਦ ਦੇ ਤੌਰ ਉੱਤੇ ਸਹੁੰ ਚੁੱਕੀ ਹੈ। ਵਿਰੋਧੀ ਧਿੜ ਦੇ ਮੈਬਰਾਂ ਦੇ ਹੰਗਾਮੇ ਵਿੱਚ ਸਾਬਕਾ ਪ੍ਰਧਾਨ ਜੱਜ ਰੰਜਨ ਗੋਗੋਈ ਨੇ ਵੀਰਵਾਰ ਨੂੰ ਰਾਜ ਸਭਾ ਦੇ ਮੈਂਬਰ ਦੇ ਰੂਪ ਵਿੱਚ ਸਹੁੰ ਚੁੱਕੀ ਹੈ। ਹਾਲਾਂਕਿ, ਇਸ ਦੇ ਬਾਅਦ ਵਿਰੋਧੀ ਦਲਾਂ ਦੇ ਸੰਸਦਾਂ ਦਾ ਵਾਕ ਆਊਟ...
ਨਵੀਂ ਦਿੱਲੀ . ਕੋਰੋਨਾ ਵਾਇਰਸ ਕਾਰਨ ਭਾਰਤ ਸਮੇਤ ਦੁਨੀਆ ਭਰ ਵਿਚ ਲਾਕਡਾਊਨ ਦੇ ਹਾਲਾਤ ਪੈਦਾ ਹੋ ਗਏ ਹਨ। ਲੋਕ ਅਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਅਤੇ ਰਾਸ਼ਨ ਨੂੰ ਸਟਾਕ ਕਰ ਰਹੇ ਹਨ। ਇਹਨਾਂ ਹਾਲਾਤਾਂ ਵਿਚ ਮੋਦੀ ਸਰਕਾਰ ਨੇ ਇਕ ਵੱਡਾ ਫੈਸਲਾ ਲਿਆ ਹੈ।
ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਦੱਸਿਆ ਕਿ ਨਵੇਂ ਨਿਯਮ ਦਾ ਫਾਇਦਾ ਦੇਸ਼...
ਸਿੱਖਿਆ
ਅੰਮ੍ਰਿਤਸਰ : ਮੈਡੀਕਲ ਕਾਲਜ ਦੇ 1970 ਬੈਚ ਦੇ ਡਾਕਟਰਾਂ ਨੇ ‘ਜੋਸ਼-ਏ-ਜਵਾਨੀ’ ਦੇ ਨਾਲ ਮਨਾਈ ਗੋਲਡਨ ਜੁਬਲੀ
Admin - 0
9 ਡਾਕਟਰ ਗੁਰੂਆਂ ਦਾ ਸਨਮਾਨ - ਡਾ. ਜੇਏਲ ਭਾਟੀਆ, ਡਾ. ਸਰੋਜ ਸਨਨ, ਡਾ. ਗੁਰਦੇਵ ਸਿੰਘ ਗਰਗਲਾ, ਡਾ. ਹਰਦਾਸ ਸਿੰਘ ਸੰਧੂ, ਡਾ. ਐਸਕੇ ਖੇਤ੍ਰਪਾਲ, ਡਾ. ਸੱਤਿਆ ਕਪਿਲਾ, ਡਾ. ਕ੍ਰਿਪਾਲ ਕੌਰ, ਡਾ. ਵੀਪੀ ਲਖਨਪਾਲ, ਡਾ. ਗੁਰਦਾਸ ਸਿੰਘ
ਅੰਮ੍ਰਿਤਸਰ. ਗਲੋਬਲ ਸਟਾਫ ਮੈਡੀਕਲ ਕਾਲਜ ਅਮ੍ਰਿਤਸਰ ਦੇ 1970-74 ਬੈਚ ਦੇ ਡਾਕਟਰਾਂ ਨੇ ਗੋਲਡਨ ਜੁਬਲੀ ਕਮੇਟੀ ਵਿੱਚ ਆਪਣੀ ਨੌਕਰੀ ਕਰਨ ਵਾਲੇ ਗੁਰੂਆਂ ਨੂੰ ਸਨਮਾਨਿਤ ਕੀਤਾ। ਕੋਰੋਨਾ...
ਅੰਮ੍ਰਿਤਸਰ . ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਮੇਤ ਮੁਸਲਿਮ,ਈਸਾਈ ਅਤੇ ਹਿੰਦੂ ਧਰਮ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾਵਾਇਰਸ ਤੋਂ ਮਨੁੱਖੀ ਜਾਨਾਂ ਨੂੰ ਬਚਾਉਣ ਲਈ ਧਾਰਮਿਕ ਸਮਾਗਮ ਰੱਦ ਕਰਨ ਲਈ ਆਦੇਸ਼ ਜਾਰੀ ਕਰਨ।
ਗਿਆਨੀ ਹਰਪ੍ਰੀਤ ਸਿੰਘ ਨੂੰ ਭੇਜੇ ਪੱਤਰ ਵਿਚ ਸੰਸਦ ਮੈਂਬਰ ਨੇ ਲਿਖਿਆ ਕਿ ਕੋਰੋਨਾ ਵਾਇਰਸ ਪੂਰੀ...
ਰਾਜਨੀਤੀ
ਸਿੱਧੂ ਨੇ ਆਪਣੇ ਯੂਟਿਊਬ ਚੈਨਲ ਦੀ ਨਵੀਂ ਵੀਡੀਓ ਰਾਹੀਂ ਲੋਕਾਂ ਨੂੰ ਪੰਜਾਬ ਦੀ ਖੁਸ਼ਹਾਲੀ ਵਾਲਾ ਰਾਹ ਅਪਣਾਉਂਣ ਲਈ ਕਿਹਾ
Admin - 0
ਅੰਮ੍ਰਿਤਸਰ. ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੇ ਨਵੇਂ ਸ਼ੁਰੂ ਕੀਤੇ ਯੂ ਟਿਊਬ ਚੈਨਲ ਜਿੱਤੇਗਾ ਪੰਜਾਬ ਤੋਂ ਦੂਜੀ ਵੀਡੀਓ ਜਾਰੀ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਲੜਾਈ ਵਿਚਾਰਧਾਰਾ ਦੀ ਹੈ ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਨਾਲ ਹੈ। ਲਗਪਗ ਪੌਣੇ ਪੰਜ ਮਿੰਟ ਦੀ ਇਸ ਵੀਡੀਓ ਵਿਚ ਉਹ ਲੋਕਾਂ ਨੂੰ ਸੰਬੋਧਨ ਹੁੰਦਿਆਂ ਕਹਿ ਰਹੇ ਹਨ ਕਿ ਹੁਣ ਅਤਿ ਹੋ ਚੁੱਕੀ ਹੈ...
ਕੋਲਕਾਤਾ. ਇਕ ਭਾਜਪਾ ਕਾਰਕੁੰਨ ਨੂੰ ਗਊ ਮੂਤਰ ਪੀਣ ਸਬੰਧੀ ਸਮਾਗਮ ਕਰਵਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਉਹ ਦਾਅਵਾ ਕਰ ਰਿਹਾ ਹੈ ਕਿ ਇਸ ਨਾਲ ਕੋਰੋਨਾਵਾਇਰਸ ਦਾ ਇਲਾਜ ਹੋ ਸਕਦਾ ਹੈ। ਪੁਲਿਸ ਨੇ ਦੱਸਿਆ ਕਿ ਇਕ ਵਾਲੰਟੀਅਰ ਨੇ ਇਸ ਨੂੰ ਪੀ ਲਿਆ ਤੇ ਉਹ ਬੀਮਾਰ ਪੈ ਗਿਆ। ਪੀੜਤ ਦੀ ਸ਼ਿਕਾਇਤ 'ਤੇ 40ਸਾਲ ਨਾਰਾਇਣ ਚੈਟਰਜੀ ਨੂੰ ਉੱਤਰੀ ਕੋਲਕਾਤਾ ਦੇ...







































