Home Blog Page 2170
ਜਲੰਧਰ. ਕੋਰੋਨਾ ਕਾਰਨ ਸੂਬੇ ਵਿੱਚ ਕਰਫਿਊ ਲੱਗਣ ਦੇ ਕਰੀਬ 24 ਦਿਨ ਬਾਅਦ ਵੀ ਜਲੰਧਰ ਦੇ ਕਬੀਰ ਨਗਰ ਦੇ ਸਲੱਮ ਏਰੀਆ 'ਚ ਹਾਲੇ ਤੱਕ ਸਰਕਾਰੀ ਰਾਸ਼ਨ ਨਹੀਂ ਪਹੁੰਚਿਆ। ਕਬੀਰ ਨਗਰ ਦੇ ਸਲੱਮ ਏਰਿਆ ਖਾਦੀ ਭੰਡਾਰ ਵਿਚ ਰਹਿੰਦੇ ਪ੍ਰਵਾਸੀ ਲੋਕਾਂ ਦਾ ਕਹਿਣਾ ਹੈ ਕਿ 2 ਦਿਨ ਤੋਂ ਰਾਸ਼ਨ ਨਾ ਮਿਲਣ ਕਾਰਨ ਉਹ ਭੁੱਖੇ ਹੀ ਸੋਣ ਨੂੰ ਮਜ਼ਬੂਰ ਹਨ। ਇੱਥੇ ਰਹਿੰਦੇ ਜਿਆਦਾਤਰ...
ਐਸਏਐਸ ਨਗਰ . ਕੋਰੋਨਾ ਦੇ ਪਾਜ਼ੀਟਿਵ ਕੇਸਾਂ ਦੀ ਗਿਣਤੀ ਸੂਬੇ ਵਿੱਚ ਲਗਾਤਾਰ ਵੱਧਦੀ ਜਾ ਰਹੀ ਹੈ। ਅੱਜ ਲੁਧਿਆਣਾ ਜਿਲ੍ਹੇ ਤੋਂ ਏਸੀਪੀ ਦੀ ਜਾਂਚ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਜਿਸ ਨਾਲ ਪੁਲਿਸ ਮਹਿਕਮੇ ਵਿੱਚ ਹੜਕੰਪ ਜਿਹਾ ਮੱਚ ਗਿਆ ਹੈ। ਏਸੀਪੀ ਦੇ ਨਾਲ ਡਿਊਟੀ ਤੇ ਤੈਨਾਤ ਕਈ ਐਸਐਚਓ ਹੋਮ ਕਵਾਰੰਟਾਇਨ ਹੋ ਗਏ ਹਨ। ਜਾਣਕਾਰੀ ਮੁਤਾਬਿਕ ਲੁਧਿਆਣਾ ਉਤਰੀ ਵਿੱਚ ਤੈਨਾਤ ਏਸੀਪੀ ਪਿਛਲੇ...
ਵਿਸਾਖੀ ਦਾ ਤਿਉਹਾਰ ਇਕ ਅਜਿਹਾ ਤਿਉਹਾਰ ਹੈ ਜੋ ਪੰਜਾਬ ਵਿਚ ਸਦੀਆਂ ਤੋਂ ਮਨਾਇਆ ਜਾਂਦਾ ਆ ਰਿਹਾ ਹੈ। ਇਸ ਨੂੰ ਜ਼ਿਆਦਾਤਰ ਕਿਸਾਨਾਂ ਨਾਲ ਵੀ ਜੋੜਕੇ ਦੇਖਿਆ ਜਾਂਦਾ ਹੈ ਕਿ ਹਾੜੀ ਦੀ ਫਸਲ ਕਣਕ ਦੀ ਕਟਾਈ ਤੋਂ ਲੈ ਕੇ ਸਾਂਭ ਸੰਭਾਲ ਤੱਕ ਸਭ ਕੰਮ ਸਿਰੇ ਚਾੜ੍ਹ ਕੇ ਕਿਸਾਨ ਵਿਹਲਾ ਹੋ ਕੇ ਜੋ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਾ ਹੈ। ਇਹ ਖੁਸ਼ੀ ਹੀ...
ਨਵੀਂ ਦਿੱਲੀ. ਦੇਸ਼ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 9000 ਨੂੰ ਪਾਰ ਕਰ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਮਰੀਜ਼ਾਂ ਦੀ ਗਿਣਤੀ 9152 ਹੋ ਗਈ ਹੈ ਜਦਕਿ ਮ੍ਰਿਤਕਾਂ ਦੀ ਗਿਣਤੀ 308 ਤੱਕ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਵਿੱਚ 35 ਦੀ ਮੌਤ ਹੋ ਅਤੇ 705 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ। 25 ਮਾਰਚ ਨੂੰ...
ਐਸਏਐਸ ਨਗਰ . ਕੋਰੋਨਾ ਦੇ ਮਾਮਲੇ ਪੰਜਾਬ ਵਿੱਚ ਤੇਜ਼ੀ ਨਾਲ ਵੱਧ ਰਹੇ ਹਨ। ਜਲੰਧਰ ਵਿੱਚ ਬੀਤੇ ਦਿਨ ਦੇਰ ਸ਼ਾਮ ਮਿਲੇ ਤਾਜਾ ਅੰਕੜ੍ਹਿਆਂ ਮੁਤਾਬਿਕ ਹੁਣ ਤੱਕ ਕੁੱਲ 22 ਪਾਜੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਪੂਰੇ ਸੂਬੇ ਵਿੱਚ ਦੇਖਿਆ ਜਾਵੇ ਤਾਂ 1 ਹਫਤਾ ਪਹਿਲਾਂ 100 ਮਾਮਲੇ ਵੀ ਨਹੀਂ ਸਨ ਤੇ ਹੁਣ ਤੱਕ 170 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸਦੇ ਮੱਦੇਨਜ਼ਰ ਮੁੱਖ...
ਜਲੰਧਰ ਕੋਰੋਨਾ ਪ੍ਰਭਾਵਿਤ 17 ਜਿਲ੍ਹੇਆਂ ਦੀ ਸੂਚੀ 'ਚ ਹੁਣ ਦੂਜੇ ਨੰਬਰ ਤੇ, ਅੱਜ 7 ਪਾਜ਼ੀਟਿਵ ਮਾਮਲੇ ਆਏ ਸਾਹਮਣੇ ਚੰਡੀਗੜ੍ਹ. ਕੋਰੋਨਾ ਦਾ ਕਹਿਰ ਸੂਬੇ ਵਿੱਚ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ 12 ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਨਾਲ ਪੰਜਾਬ ਵਿੱਚ ਹੁਣ ਤੱਕ ਕੁਲ 170 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਐਸਏਐਸ ਨਗਰ, ਐਬੀਐਸ ਨਗਰ (ਨਵਾਂਸ਼ਹਿਰ) ਤੋਂ ਬਾਅਦ ਹੁਣ ਜਲੰਧਰ ਵਿੱਚ...
ਜਲੰਧਰ. ਪੰਜਾਬ ਦੇ ਜਲੰਧਰ ਤੋਂ 3 ਹੋਰ ਮਰੀਜਾਂ ਦੀ ਰਿਪੋਰਟ ਪਾਜ਼ੀਟਿਵ ਮਿਲੀ ਹੈ। ਕਰੀਬ 1 ਘੰਟਾ ਪਹਿਲਾਂ ਮਿਲੇ ਚਾਰ ਤੋਂ ਬਾਅਦ ਜਲੰਧਰ ਵਿੱਚ ਹੁਣ 3 ਹੋਰ ਕੇਸ ਸਾਹਮਣੇ ਆਏ ਹਨ। ਅੱਜ ਸ਼ਹਿਰ ਵਿੱਚ ਕੁੱਲ 7 ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਵਿਚੋਂ 5 ਮਰੀਜ਼ ਇਕ ਹੀ ਪਰਿਵਾਰ ਨਾਲ ਸਬੰਧਤ ਹਨ। ਜੋ ਡੌਲਫਿਨ ਹੋਟਲ ਨੇੜੇ ਪੁਰਾਣੀ ਸਬਜ਼ੀ ਮੰਡੀ ਨਾਲ ਸਬੰਧਤ ਹਨ। ਇਹ...
ਜਲੰਧਰ. ਕੋਰੋਨਾ ਦੇ ਕੇਸ ਪੰਜਾਬ ਵਿੱਚ ਲਗਾਤਾਰ ਵੱਧਦੇ ਜਾ ਰਹੇ ਹਨ। ਜਲੰਧਰ ਸ਼ਹਿਰ ਵਿੱਚ ਕੋਰੋਨਾ ਦੇ ਅੱਜ 4 ਹੋਰ ਨਵੇਂ ਕੇਸ ਸਾਹਮਣੇ ਆਉਣ ਦੀ ਖਬਰ ਹੈ। ਅੱਝ ਸਾਹਮਣੇ ਆਏ ਪਾਜ਼ੀਟਿਵ ਕੇਸਾਂ ਵਿੱਚ 2 ਮਹਿਲਾਵਾਂ ਤੇ 2 ਪੁਰਸ਼ ਸ਼ਾਮਲ ਹਨ। ਅੱਜ 1 ਤਬਲੀਗੀ ਜਮਾਤ ਦਾ ਵਿਅਕਤੀ ਪਾਜੀਟਿਵ ਮਿਲਿਆ ਹੈ। ਇਹ ਜਲੰਧਰ ਵਿੱਚ ਤਬਲੀਗੀ ਜਮਾਤ ਦੇ ਵਿਅਕਤੀ ਦਾ ਪਹਿਲਾ ਪਾਜ਼ੀਟਿਵ ਕੇਸ...
ਜਲੰਧਰ. ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਵੇਰੇ ਹੋਏ ਪਟਿਆਲਾ ਕਾਂਡ ਤੇ ਕਿਹਾ ਕਿ ਕੋਈ ਕਾਨੂੰਨ ਵਿਵਸਥਾ ਨੂੰ ਭੰਗ ਕਰੇ, ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਅੱਜ ਪਟਿਆਲਾ ਵਿਖੇ ਨਾਕੇ ‘ਤੇ ਡਿਊਟੀ ਕਰ ਰਹੇ ਪੁਲਿਸ ਕਰਮਚਾਰੀਆਂ ‘ਤੇ ਹੋਇਆ ਹਮਲਾ ਬਹੁਤ ਹੀ ਮੰਦਭਾਗਾ ਹੈ ਤੇ ਸਭ ਤੋਂ ਜ਼ਿਆਦਾ ਦੁੱਖ ਦੀ ਗੱਲ ਇਹ ਹੈ ਕਿ ਇਸ ਹਮਲੇ ਵਿੱਚ...
ਵਿਸ਼ਾਖਾਪਟਨਮ. ਕੋਰੋਨਾ ਦੇ ਸੰਕਟ ਵਿਚ ਇਕ ਤੋਂ ਬਾਅਦ ਇਕ ਪੁਲਿਸ, ਡਾਕਟਰ ਅਤੇ ਅਧਿਕਾਰੀਆਂ ਦੇ ਇਨਸਾਨਿਅਤ ਵਾਲੇ ਚਿਹਰੇ ਸਾਹਮਣੇ ਆ ਰਹੇ ਹਨ। ਸੇਵਾ ਲਈ, ਅਧਿਕਾਰੀ ਆਪਣੇ ਘਰ ਪਰਿਵਾਰ ਨੂੰ ਛੱਡ ਕੇ ਸਮਾਜ ਦੀ ਚਿੰਤਾ ਕਰ ਰਹੇ ਹਨ। ਅਜਿਹੀ ਹੀ ਇਕ ਮਹਿਲਾ ਅਧਿਕਾਰੀ ਹੈ ਸ਼੍ਰਿਜਨ ਗੁੱਮਾਲਾ। ਸ਼੍ਰਿਜਨ ਆਂਧਰਾ ਪ੍ਰਦੇਸ਼ (ਆਂਧਰਾ ਪ੍ਰਦੇਸ਼) ਵਿੱਚ ਗ੍ਰੇਟਰ ਵਿਸ਼ਾਖਾਪਟਨਮ ਵਿੱਚ ਇੱਕ ਮਿਉਂਸੀਪਲਲ ਕਮਿਸ਼ਨਰ ਹੈ। ਉਨ੍ਹਾਂ ਨੂੰ...
- Advertisement -

MOST POPULAR