Home Blog Page 2171
ਕਪੂਰਥਲਾ. ਪਿਛਲੇ ਦਿਨਾਂ ਤੋਂ ਜਿਲ੍ਹੇ ਦੇ ਸਾਰੇ ਹਸਪਤਾਲਾਂ ਵਿਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜਾਂ ਦੀ ਗਿਣਤੀ 76 ਹੋ ਚੁੱਕੀ ਹੈ। ਜਿਨ੍ਹਾਂ ਦੇ ਟੈਸਟ ਕਰਕੇ ਸੈਂਪਲ ਲਏ ਗਏ। ਜਿਨ੍ਹਾਂ ਦੇ 74 ਮਰੀਜ਼ ਨੈਗੇਟਿਵ, ਇਕ ਪਾਜੀਟਿਵ ਅਤੇ 1 ਲਵਲੀ ਯੂਨੀਵਰਸਿਟੀ ਦੇ ਸਟੂਡੈਂਟਸ ਜਿਸ ਤੋਂ ਬਾਅਦ ਲਵਲੀ ਯੂਨੀਵਰਸਿਟੀ ਦੇ ਸਟੂਡੈਂਟਸ ਜਿਸ ਦੀ ਰਿਪੋਰਟ ਆਉਣੀ ਬਾਕੀ ਸੀ, ਉਸ ਦੀ ਵੀ ਰਿਪੋਰਟ ਪਾਜੀਟਿਵ ਆਈ...
ਪਟਿਆਲਾ. ਸਬਜ਼ੀ ਮੰਡੀ ਵਿੱਚ ਅੱਜ ਸਵੇਰੇ ਏਐਸਆਈ ਦਾ ਹੱਥ ਵੱਢਣ ਦੀ ਵਾਰਦਾਤ ਕਰਨ ਵਾਲੇ ਨਿਹੰਗ ਸਿੰਘਾੰ ਨੂੰ ਕਮਾਂਡੋਜ਼ ਤੇ ਪੁਲਿਸ ਨੇ ਮਿਲ ਕੇ ਸਪੈਸ਼ਲ ਆਪਰੇਸ਼ਨ ਚਲਾ ਕੇ ਗਿਰਫਤਾਰ ਕਰ ਲਿਆ ਹੈ। 7 ਨਿਹੰਗਾ ਨੂੰ ਗਿਰਫਤਾਰ ਕੀਤਾ ਗਿਆ ਹੈ ਤੇ 1 ਨਿਹੰਗ ਨੂੰ ਇਸ ਆਪਰੇਸ਼ਨ ਵਿੱਚ ਗੋਲੀ ਵੀ ਲੱਗੀ ਹੈ। ਜ਼ਿਕਰਯੋਗ ਹੈ ਕਿ ਨਿਹੰਗ ਸਿੰਘਾਂ (ਨਿਹੰਗ ਸਿੱਖ) ​​ਨੇ ਪਟਿਆਲਾ ਸਨੌਰ...
ਪਟਿਆਲਾ. ਸਬਜ਼ੀ ਮੰਡੀ ਪਟਿਆਲਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਕਾਰ ਸਵਾਰ ਨਿਹੰਗ ਸਿੰਘਾਂ ਨੇ ਸਬਜ਼ੀ ਮੰਡੀ ਵਿੱਚ ਪਾਸ ਦਿਖਾਉਣ ਬਾਰੇ ਪੁੱਛਣ ਤੇ ਪਹਿਲਾਂ ਬੇਰੀਕੇਡ ਤੋੜ ਦਿੱਤੇ। ਇਸ ਤੋਂ ਬਾਅਦ ਜਦੋਂ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਗੱਡੀ ਰੋਕਣ ਲਈ ਕਿਹਾ ਤਾਂ ਉਨ੍ਹਾਂ ਨੇ ਪਹਿਲਾਂ ਮੰਡੀ ਬੋਰਡ ਦੇ ਅਫਸਰ ਹਮਲਾ ਕਰ ਦਿੱਤਾ। ਪੁਲਿਸ ਨੇ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼...
ਜਲੰਧਰ. ਕੋਰੋਨਾ ਵਾਇਰਸ ਦੇ ਮਾਮਲੇ ਪੰਜਾਬ ਵਿੱਚ ਲਗਾਤਾਰ ਵੱਧਦੇ ਜਾ ਰਹੇ ਹਨ। ਅੱਜ ਐਸਏਐਸ ਨਗਰ ਦੇ 1 ਕੋਰੋਨਾ ਪਾਜ਼ੀਟਿਵ ਮਰੀਜ ਦੀ ਮੌਤਾ ਹੋ ਗਈ। ਇਸ ਤੋਂ ਇਲਾਵਾ ਸੂਬੇ ਵਿੱਚ 7 ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਹੁਣ ਤੱਕ ਰਾਜ ਵਿੱਚ ਕੁੱਲ 158 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਸ਼ਕੀ ਮਾਮਲਿਆਂ ਦੀ ਗਿਣਤੀ ਵੀ ਵੱਧ ਕੇ 3909 ਹੋ ਗਈ ਹੈ।...
ਰੂਪਨਗਰ . ਸੂਬੇ ‘ਚ 3.5 ਲੱਖ ਹੈਕਟੇਅਰ ‘ਚ ਕਣਕ ਦੀ ਫਸਲ ਪੱਕੀ ਖੜੀ ਹੈ। ਸਮੇਂ ਸਿਰ ਮੀਂਹ ਪੈਣ ਅਤੇ ਬਿਮਾਰੀ ਨਾ ਲੱਗਣ ਕਰਕੇ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਕਣਕ ਦੀ ਵੱਧ ਪੈਦਾਵਾਰ ਹੋਣ ਦੀ ਆਸ ਹੈ। ਖੇਤਾਂ ‘ਚ ਨਮੀ ਹੋਣ ਕਰਕੇ ਵਾਢੀ 14 ਅਪਰੈਲ ਤੋਂ ਬਾਅਦ ਹੀ ਹੋਵੇਗੀ। 2019 ‘ਚ ਸੂਬੇ ਵਿਚ ਕੁੱਲ 182 ਲੱਖ ਟਨ ਕਣਕ ਹੋਈ...
ਦੋ ਡਾਕਟਰਾਂ ਤੇ 4 ਨਰਸਾਂ ਤੇ ਵੀ ਹੋ ਸਕਦੀ ਹੈ ਕਾਰਵਾਈ ਨਵੀਂ ਦਿੱਲੀ. ਬਿਹਾਰ ਦੇ ਜਹਾਨਾਬਾਦ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਕੋਰੋਨਾ ਸੰਕਟ ਦੇ ਵਿਚਕਾਰ ਹੈਲਥ ਸੇਵਾਵਾਂ ਨਾ ਮਿਲਣ ਕਰਕੇ ਇਕ ਮਾਂ ਦੇ ਹੱਥਾਂ ਵਿੱਚ ਉਸਦੇ 3 ਸਾਲ ਦੇ ਬੱਚੇ ਨੇ ਦਮ ਤੋੜ ਦਿੱਤਾ। ਹੇਲਥ ਵਿਭਾਗ ਦੀ ਲਾਪਰਵਾਹੀ ਕਰਕੇ ਮਾਂ ਨੂੰ ਆਪਣੇ 3 ਸਾਲ ਦੇ ਬੱਚੇ ਦੇ ਇਲਾਜ ਲਈ...
ਰੂਪਨਗਰ: ਰਾਗੀ ਨਿਰਮਲ ਸਿੰਘ ਦਾ ਅੰਤਿਮ ਸਸਕਾਰ ਰੋਕਣ ਵਾਲੇ ਹਰਪਾਲ ਸਿੰਘ ਵੇਰਕਾ ਨੂੰ ਸਿੱਖਿਆ ਵਿਭਾਗ ਨੇ ਮੁਅੱਤਲ ਕਰ ਦਿੱਤਾ ਹੈ। ਵੇਰਕਾ ਜੋ ਕਾਂਗਰਸੀ ਕੌਂਸਲਰ ਦੇ ਪਤੀ ਨੇ ਅਤੇ ਸਿੱਖਿਆ ਵਿਭਾਗ ਵਿੱਚ ਬਤੌਰ ਹੈਡ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਸਹਿਜਾਦਾ 'ਚ ਸੇਵਾਵਾਂ ਦਿੰਦੇ ਸਨ, ਨੂੰ ਸਿੱਖਿਆ ਵਿਭਾਗ ਨੇ ਮੁਅੱਤਲ ਕਰ ਦਿੱਤਾ ਹੈ। ਹਾਲਾਂਕਿ ਹਰਪਾਲ ਸਿੰਘ ਵੇਰਕਾ ਨੂੰ ਕਿਸ ਦੋਸ਼ ਤਹਿਤ ਮੁਅੱਤਲ ਕੀਤਾ ਗਿਆ...
ਜਲੰਧਰ . ਕੋਰੋਨਾ ਦੇ ਕੇਸ ਲਗਾਤਾਰ ਜਲੰਧਰ ਸ਼ਹਿਰ ਵਿਚ ਵੱਧ ਰਹੇ ਹਨ। ਮਿੱਠਾ ਬਾਜ਼ਾਰ ਤੋਂ ਅੱਜ 3 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਹੁਣ ਜ਼ਿਲੇ ਵਿਚ ਮਰੀਜ਼ਾਂ ਦੀ ਕੁਲ ਗਿਣਤੀ 15 ਹੋ ਗਈ ਹੈ। ਰਾਹਤ ਦੀ ਗੱਲ ਇਹ ਹੈ ਕਿ ਅਜੇ ਤੱਕ ਜਲੰਧਰ ਦਾ ਕੋਈ ਇਲਾਕਾ ਹੌਟਸਪੋਟ ਸਥਾਨ ਨਹੀਂ ਬਣ ਸਕਿਆ ਹੈ। ਸਾਨੂੰ ਬਾਕੀ ਨਮੂਨਿਆਂ ਦੀ ਰਿਪੋਰਟ ਆਉਣ ਤੱਕ ਇੰਤਜ਼ਾਰ...
ਸ੍ਰੀ ਮੁਕਤਸਰ ਸਾਹਿਬ . ਪੰਜਾਬ ਸਰਕਾਰ ਦੇ ਪੀਆਰ ਵਿਭਾਗ ਨੇ ਪਹਿਲਾਂ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਸੀ ਕਿ ਸੂਬੇ ਵਿੱਚ 30 ਜੂਨ ਤੱਕ ਸਾਰੇ ਵਿੱਦਿਅਕ ਅਦਾਰੇ ਬੰਦ ਰਹਿਣਗੇ। ਇਸ ਤੋਂ ਕਰੀਬ 2 ਘੰਟਿਆਂ ਬਾਅਦ ਹੀ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਕੇ ਦੱਸਿਆ ਕਿ ਫਿਲਹਾਲ ਵਿਦਿਅਕ ਅਦਾਰੇ ਬੰਦ ਹਨ। ਬੋਰਡ ਦੇ ਪੇਪਰ ਕਦੋਂ ਹੋਣਗੇ ਇਸ ਬਾਰੇ...
ਜਲੰਧਰ. ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀਡੀਓ ਕਾਨਫਰੰਸ ਦੌਰਾਨ ਅੱਜ ਪੰਜਾਬ ਦੇ ਹਾਲਾਤਾਂ ਤੇ ਗੱਲਬਾਤ ਕੀਤੀ। ਸੀਐਮ ਨੇ ਪੀਐਮ ਮੋਦੀ ਨੂੰ ਦੱਸਿਆ ਕਿ ਰਾਜ ਸਰਕਾਰ ਨੇ ਪਹਿਲਾਂ ਹੀ ਸੂਬੇ ਵਿੱਚ 1 ਮਈ ਤੱਕ ਕਰਫਿਉ / ਲਾਕਡਾਊਨ ਦਾ ਫੈਸਲਾ ਲੈ ਲਿਆ ਹੈ। ਇਸ ਤੋਂ ਇਲਾਵਾ ਹੁਣ ਸਾਰੇ ਵਿਦਿਅਕ ਅਦਾਰਿਆਂ ਨੂੰ ਵੀ 30 ਜੂਨ...
- Advertisement -

MOST POPULAR