Featured
ਪੰਜਾਬ ‘ਚ ਕੋਰੋਨਾ ਨਾਲ 1 ਹੋਰ ਮੌਤ, ਲੁਧਿਆਣਾ ਦੇ 58 ਵਰ੍ਹੇਆਂ ਦੇ ਬਜ਼ੁਰਗ ਨੇ ਤੋੜਿਆ ਦਮ – ਸੂਬੇ ‘ਚ ਹੁਣ ਤੱਕ 15 ਮੌਤਾਂ
Admin - 0
ਚੰਡੀਗੜ੍ਹ. ਪੰਜਾਬ ਵਿੱਚ ਕੋਰੋਨਾ ਨੇ ਹਾਹਾਕਾਰ ਮਚਾ ਰੱਖਿਆ ਹੈ। ਲੁਧਿਆਣਾ ਸ਼ਹਿਰ ਵਿੱਚ ਕੋਰੋਨਾ ਨਾਲ ਤੀਜੀ ਮੌਤ ਹੋਣ ਦੀ ਖਬਰ ਮਿਲੀ ਹੈ। 58 ਸਾਲ ਦੇ ਵਿਅਕਤੀ, ਜੋ ਮਾਲ ਵਿਭਾਗ ਵਿੱਚ ਕਾਨੂੰਗੋ ਸਨ, ਦੀ ਮੌਤ ਹੋ ਗਈ ਹੈ। ਇਹਨਾਂ ਦਾ ਇਲਾਜ਼ ਡੀਐਮਸੀ ਵਿੱਚ ਚਲ ਰਿਹਾ ਸੀ। 58 ਸਾਲਾ ਗੁਰਮੇਲ ਸਿੰਘ ਪਿਛਲੇ ਕਈ ਦਿਨਾਂ ਤੋਂ ਉਹ ਘਰ ਵਿਚ ਹੀ ਸੀ। ਬੀਤੇ ਦਿਨੀ ਇਨ੍ਹਾਂ...
ਜਲੰਧਰ . ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫ਼ਿਊ ਦੌਰਾਨ ਲੋਕਾਂ ਦੇ ਘਰਾਂ ਤੱਕ ਜਰੂਰੀ ਚੀਜ਼ਾਂ ਮੁਹੱਈਆ ਕਰਵਾਉਣ ਦੀ ਕੜੀ ਵਜੋਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ 101537.4 ਲੀਟਰ ਦੁੱਧ ਅਤੇ 7367 ਕੁਇੰਟਲ ਫ਼ਲ ਅਤੇ ਸਬਜ਼ੀਆਂ ਤੇ ਹੋਰ ਜ਼ਰੂਰੀ ਵਸਤਾਂ ਲੋਕਾਂ ਦੇ ਘਰ ਪਹੁੰਚਾਈਆਂ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦੀ ਦੇਖ-ਰੇਖ ਹੇਠ ਮਿਲਕ ਫ਼ੈਡ, ਮੰਡੀ ਬੋਰਡ ਅਤੇ ਖ਼ੁਰਾਕ ਤੇ ਸਿਵਲ ਸਪਲਾਈ...
Featured
ਜਲੰਧਰ ‘ਚ ਕੋਰੋਨਾ ਦੇ 4 ਨਵੇਂ ਕੇਸ, ਡੇਢ਼ ਸਾਲ ਦੇ ਬੱਚੇ ਦੀ ਰਿਪੋਰਟ ਵੀ ਪਾਜ਼ੀਟਿਵ – ਕੁਲ ਮਾਮਲੇ ਹੋਏ 35
Admin - 0
ਜਲੰਧਰ. ਕੋਰੋਨਾ ਦੇ ਮਾਮਲੇ ਸ਼ਹਿਰ ਵਿੱਚ ਲਗਾਤਾਰ ਵੱਧਦੇ ਜਾ ਰਹੇ ਹਨ। ਅੱਜ 4 ਹੋਰ ਨਵੇਂ ਕੇਸ ਸਾਹਮਣੇ ਆਏ ਹਨ। 4 ਨਵੇਂ ਮਰੀਜ਼ਾ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਅੱਜ ਜਿਹੜੇ 4 ਮਾਮਲੇ ਸਾਹਮਣੇ ਆਏ ਹਨ ਉਨ੍ਹਾਂ ਵਿੱਚ 1 ਬੱਚਾ ਜੋ ਡੇਢ ਸਾਲ ਦਾ ਹੈ, ਉਹ ਵੀ ਸ਼ਾਮਲ ਹੈ। ਹੁਣ ਤੱਕ ਜਲੰਧਰ ਵਿੱਚ ਕੁਲ 35 ਮਾਮਲੇ ਕੋਰੋਨਾ ਦੇ ਸਾਹਮਣੇ ਆ...
ਜ਼ਿਲ੍ਹਾ ਬਾਲ ਭਲਾਈ ਕਮੇਟੀ ਨੇ ਮਾਪਿਆਂ ਤੱਕ ਬੱਚੇ ਨੂੰ ਕੀਤਾ ਪੁੱਜਦਾ, ਮਾਪਿਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਲਾਘਾ
ਪਟਿਆਲਾ. ਪਟਿਆਲਾ ਦੀ ਬਾਲ ਭਲਾਈ ਕਮੇਟੀ ਨੇ ਕੋਰੋਨਾਵਾਇਰਸ ਕਰਕੇ ਪੰਜਾਬ ਵਿੱਚ ਕਰਫਿਊ ਕਰਕੇ ਪਟਿਆਲਾ 'ਚ ਫਸੇ ਜੰਮੂ ਦੇ ਇੱਕ 3 ਸਾਲਾ ਬੱਚੇ ਨੂੰ ਜੰਮੂ ਦੇ ਕਠੂਆ ਦੀ ਬਾਲ ਭਲਾਈ ਕਮੇਟੀ ਦੇ ਸਹਿਯੋਗ ਨਾਲ ਉਸਦੇ ਮਾਪਿਆਂ ਤੱਕ ਪੁੱਜਦਾ ਕੀਤਾ ਹੈ। ਡਿਪਟੀ ਕਮਿਸ਼ਨਰ ਕੁਮਾਰ ਅਮਿਤ...
Featured
20 ਅਪ੍ਰੈਲ ਤੋਂ ਦਿਹਾਤ ਦੇ ਲੋਕਾਂ ਨੂੰ ਸਰਕਾਰ ਵਲੋਂ ਕਿਹੜੇ ਕੰਮਾਂ ‘ਚ ਮਿਲੇਗੀ ਛੌਟ? ਪੜ੍ਹੋ ਖ਼ਬਰ
Admin - 0
ਚੰਡੀਗੜ੍ਹ . ਲੌਕਡਾਊਨ ਸਬੰਧੀ ਕੇਂਦਰ ਸਰਕਾਰ ਨੇ ਕੁਝ ਹੋਰ ਪੈਲਾਨ ਐਲਾਨ ਕੀਤਾ ਹੈ। ਸਰਕਾਰ ਨੇ 20 ਅਪ੍ਰੈਲ ਤੋਂ ਦਿਹਾਤੇ ਦੇ ਇਲਾਕਿਆਂ ਵਿਚ ਕੁਝ ਛੌਟ ਦੇ ਦਿੱਤੀ ਹੈ। ਦਿਹਾਤ ਦੇ ਇਲਾਕਿਆਂ ਵਿਚ ਕੁਝ ਲੋਕਾਂ ਦੀ ਲੋੜ ਮੁਤਾਬਿਕ ਰਾਹਤ ਮਿਲਣ ਜਾ ਰਹੀ ਹੈ। ਇਨ੍ਹਾਂ ਵਿੱਚ ਸਹਿਕਾਰੀ ਸਭਾਵਾਂ, ਗ਼ੈਰ-ਬੈਂਕਿੰਗ ਵਿੱਤੀ ਸੰਸਥਾਵਾਂ, ਹਾਊਸਿੰਗ ਫਾਈਨਾਂਸ ਕੰਪਨੀਆਂ ਸ਼ਾਮਲ ਹਨ, ਜੋ ਘੱਟ ਤੋਂ ਘੱਟ ਸਟਾਫ ਨਾਲ...
ਹੁਸ਼ਿਆਰਪੁਰ . ਮਹਿਲਪੁਰ ਸ਼ਹਿਰ ਵਿਚ ਅੱਜ ਵਿਆਹ ਵਾਲੀ ਕਾਰ ਦੀ ਟਰੱਕ ਨਾਲ ਟੱਕਰ ਵਿਚ ਨਵੀਂ ਵਿਆਹੀ ਜੋੜੀ ਸਮੇਤ ਪੰਜ ਲੋਕ ਜ਼ਖ਼ਮੀ ਹੋ ਗਏ। ਜਿਹਨਾਂ ਨੂੰ ਮਾਹਿਲਪੁਰ ਦੇ ਨਜ਼ਦੀਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਦੱਸਿਆ ਜਾ ਰਿਹਾ ਕਿ ਲਾੜੇ ਦੀ ਹਾਲਤ ਗੰਭੀਰ ਹੈ।
ਲਾੜੇ ਦੇ ਸਿਰ ਉੱਤੇ ਗੰਭੀਰ ਰੂਪ ਵਿਚ ਸੱਟ ਲੱਗ ਗਈ ਹੈ ਡਾਕਟਰਾਂ ਨੇ ਉਸ ਦੀ ਹਾਲਤ ਨੂੰ...
Featured
ਪੰਜਾਬ ‘ਚ ਕੋਰੋਨਾ ਦੇ ਕੇਸ 200 ਤੋਂ ਪਾਰ, ਲੁਧਿਆਣਾ ਦੇ ACP ਦੀ ਪਤਨੀ, ਡ੍ਰਾਈਵਰ ਤੇ SHO ਨੂੰ ਵੀ ਕੋਰੋਨਾ
Admin - 0
ਲੁਧਿਆਣਾ. ਕੋਰੋਨਾ ਦਾ ਕਹਿਰ ਪੰਜਾਬ ਵਿੱਚ ਵੱਧਦਾ ਜਾ ਰਿਹਾ ਹੈ। ਲੁਧਿਆਣਾ ਵਿੱਚ 3 ਹੋਰ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਲੁਧਿਆਣਾ ਵਿੱਚ ਪਾਜ਼ੀਟਿਵ ਮਰੀਜ਼ਾ ਦੀ ਗਿਣਤੀ ਵੱਧ ਕੇ 15 ਹੋ ਗਈ ਹੈ। ਪੰਜਾਬ ਵਿੱਚ ਹੁਣ ਤੱਕ ਕੋਰੋਨਾ ਦੇ ਮਾਮਲੇ ਵੱਧ ਕੇ 202 ਤੱਕ ਪਹੁੰਚ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੇ ਏਸੀਪੀ ਦੇ ਸੰਪਰਕ ਵਿੱਚ ਆਉਣ ਵਾਲੇ...
ਚੰਡੀਗੜ੍ਹ . ਕੋਰੇਨਾ ਵਾਇਰਸ ਨੇ ਪੂਰੇ ਵਿਸ਼ਨ ਨੂੰ ਆਪਣੀ ਲਪੇਟ 'ਚ ਜਕੜਿਆ ਹੋਇਆ ਹੈ। ਇਕ ਦਿਨ ਕੋਈ ਨਵਾਂ ਮਾਮਲਾ ਸਾਹਮਣੇ ਨਾ ਆਉਣ 'ਚ ਰਾਹਤ ਮਿਲਦੀ ਹੈ ਤਾਂ ਦੂਸਰੇ ਹੀ ਦਿਨ ਲਗਤਾਰ 2-4 ਮਾਮਲਿਆਂ ਨਾਲ ਪਰੇਸ਼ਾਨੀ ਵੱਧ ਜਾਂਦੀ ਹੈ। ਅਜਿਹੇ 'ਚ ਇਸ ਵਾਇਰਸ ਦੇ ਫੈਲਣ ਤੇ ਇਸ ਤੋਂ ਬਚਣ ਦੀਆਂ ਕਈ ਸਲਾਹਾਂ ਸੋਸ਼ਲ ਮੀਡੀਆ 'ਤੇ ਪ੍ਰਚੱਲਿਤ ਹਨ। ਇਨ੍ਹਾਂ 'ਚੋਂ ਇਕ...
ਨੈਸ਼ਨਲ
ਆਰਬੀਆਈ ਦਾ ਵੱਡਾ ਫੈਸਲਾ – ਰਿਵਰਸ ਰੇਪੋ ਰੇਟ 0.25% ਘਟਾ ਕੇ 3.75% ਕੀਤੀ, TLTRO-2.0 ਦੀ ਸ਼ੁਰੁਆਤ 50000 ਕਰੋੜ ਨਾਲ !
Admin - 0
ਆਰਬੀਆਈ ਗਵਰਨਰ ਦੀ ਪ੍ਰੈਸ ਕਾਂਨਫਰੈਂਸ, TLTRO-2.0 ਬਾਰੇ ਨੋਟੀਫਿਕੇਸ਼ਨ ਅੱਜ ਜਾਰੀ ਹੋਵੇਗਾ
ਨਵੀਂ ਦਿੱਲੀ. ਆਰਬੀਆਈ ਗਵਰਨਰ ਸ਼ਕਤੀਕਾਂਤਾ ਦਾਸ ਨੇ ਦੇਸ਼ ਦੀ ਲਗਾਤਾਰ ਡਿੱਗਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਅੱਜ ਪ੍ਰੈਸ ਕਾਂਨਫਰੈਂਸ ਕੀਤੀ। ਆਰਬੀਆਈ ਗਵਰਨਰ ਨੇ ਵੱਡਾ ਫੈਸਲਾ ਲੈਂਦੇ ਹੋਏ ਰਿਵਰਸ ਰੈਪੋ ਰੇਟ ਘਟਾ ਕੇ 3.75 ਫੀਸਦ ਕਰ ਦਿੱਤੀ। ਉਨ੍ਹਾਂ ਕਿਹਾ ਕਿ ਬੈਂਕ ਜ਼ਿਆਦਾ ਲੋਨ ਦੇ ਸੱਕਣ, ਇਸ ਲਈ ਰਿਵਰਸ ਰੇਪੋ ਰੇਟ...
ਚੰਡੀਗੜ੍ਹ . ਕੋਰੋਨਾ ਸੰਕਟ ਕਾਰਨ ਸੂਬੇ ਨੂੰ ਵਿੱਤੀ ਸਾਲ 2020-21 ਵਿੱਚ 22000 ਕਰੋੜ ਰੁਪਏ ਦੇ ਮਾਲੀਆ ਨੁਕਾਸਨ ਨੂੰ ਵੇਖਦਿਆਂ ਪੰਜਾਬ ਦੇ ਸਾਰੇ ਮੰਤਰੀਆਂ ਨੇ ਅਗਲੇ ਤਿੰਨ ਮਹੀਨੇ ਲਈ ਤਨਖਾਹ ਨਾ ਲੈਣ ਦਾ ਪੱਕਾ ਇਰਾਦਾ ਕੀਤਾ ਹੈ। ਮੁੱਖ ਸਕੱਤਰ ਨੇ ਸਰਕਾਰੀ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੂਬੇ ਨੂੰ ਅਣਕਿਆਸੇ ਸੰਕਟ ਨਾਲ ਨਜਿੱਠਣ ਲਈ ਮੱਦਦ ਕਰਦੇ ਹੋਏ ਸਵੈ ਇੱਛਾ...










































