ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਦਾ ਦੇਹਾਂਤ, ਲੰਮੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ

0
1017

ਮੁੰਬਾਈ . ਇਰਫਾਨ ਖਾਨ ਦੀ ਮੌਤ ਮਗਰੋਂ ਅੱਜ ਭਾਰਤੀ ਹਿੰਦੀ ਸਿਨੇਮਾ ਨੂੰ ਦੂਜਾ ਵੱਡਾ ਘਾਟਾ ਉਸ ਵੇਲੇ ਪਿਆ ਜਦ ਰਿਸ਼ੀ ਕਪੂਰ ਦੇ ਇਸ ਦੁਨੀਆਂ ਤੋਂ ਚਲੇ ਜਾਣ ਦੀ ਖਬਰ ਮਿਲੀ। ਰਿਸ਼ੀ ਕਪੂਰ ਕਾਫੀ ਲੰਮੇ ਸਮੇਂ ਤੋਂ ਕੈਂਸਰ ਤੋਂ ਬੀਮਾਰੀ ਤੋਂ ਪੀੜਤ ਸਨ। ਰਿਸ਼ੀ ਕਪੂਰ ਨੇ ਬਹੁਤ ਲੰਮਾ ਸਮਾਂ ਹਿੰਦੀ ਸਿਨੇਮਾ ਦੇ ਨਾਮ ਲਾਇਆ ਹੈ। ਅੱਜ ਉਹਨਾਂ ਦਾ ਅਚਾਨਕ ਇਸ ਦੁਨੀਆਂ ਤੋਂ ਚਲੇ ਜਾਣਾ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਾ ਗਿਆ ਹੈ।