ਪਟਿਆਲਾ ਕਾਂਡ 'ਚ ਨਿਹੰਗ ਸਿੰਘ ਨਾਲ ਇਕ-ਦੋ ਹੁੰਦਿਆਂ ਕੱਟਿਆ ਗਿਆ ਸੀ ਹੱਥ
ਚੰਡੀਗੜ੍ਹ . ਪੰਜਾਬ ਦੇ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਟਿਆਲਾ ਸਬਜੀ ਮੰਡੀ ਵਿਖੇ ਕਰਫਿਊ ਦੌਰਾਨ ਹੋਏ ਨਿਹੰਗ ਸਿੰਘਾਂ ਵਲੋਂ ਕੀਤੇ ਹਮਲੇ ਦਾ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਆਪਣਾ ਹੱਥ ਗਵਾਉਣ ਵਾਲੇ ਏਐਸਆਈ ਹਰਜੀਤ ਸਿੰਘ ਨੂੰ ਉਸ ਦੀ ਬਹਾਦਰੀ ਲਈ ਸਬ ਇੰਸਪੈਕਟਕ ਦੇ ਅਹੁਦੇ ਤੇ ਤਰੱਕੀ ਦਿੱਤੀ ਗਈ ਹੈ,...
Featured
ਪੰਜਾਬ ‘ਚ ਕੋਰੋਨਾ ਨਾਲ 1 ਮੌਤ, 11 ਮਾਮਲੇ ਆਏ ਸਾਹਮਣੇ, ਪਾਜ਼ੀਟਿਵ ਮਰੀਜ਼ ਹੋਏ 197– ਵੇਖੋ ਜਿਲ੍ਹਾ ਵਾਰ ਰਿਪੋਰਟ
Admin - 0
ਸੂਬੇ ਵਿੱਚ ਹੁਣ ਤੱਕ 14 ਮੌਤਾਂ, 2 ਮਰੀਜ਼ਾਂ ਦੀ ਹਾਲਤ ਨਾਜ਼ੁਕ
ਚੰਡੀਗੜ੍ਹ. ਪੰਜਾਬ ਵਿੱਚ ਕੋਰੋਨਾ ਕਾਰਨ ਅੱਜ 1 ਮੌਤ ਤੇ 11 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਹੁਣ ਤੱਕ ਸੂਬੇ ਵਿੱਚ 14 ਮੌਤਾਂ ਅਤੇ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 197 ਹੋ ਗਈ ਹੈ। ਅੱਜ ਜਲੰਧਰ ਤੋਂ 6, ਪਟਿਆਲਾ ਤੋਂ 3 ਅਤੇ ਪਠਾਨਕੋਟ ਤੋਂ 2 ਪਾਜ਼ੀਟਿਵ ਕੇਸ ਸਾਹਮਣੇ...
ਜਲੰਧਰ. ਕੋਰੋਨਾ ਦੇ ਮਾਮਲੇ ਲਗਾਤਾਰ ਜਲੰਧਰ ਵਿੱਚ ਵੱਧਦੇ ਜਾ ਰਹੇ ਹਨ। ਪਹਿਲਾਂ ਸਵੇਰੇ 2 ਪਾਜ਼ੀਟਿਵ ਮਾਮਲੇ ਕਿਲ੍ਹੇ ਮੁਹੱਲੇ ਤੇ ਸ਼ਾਹਕੋਟ ਤੇ ਆਏ ਸਨ। ਹੁਣੇ ਹੁਣੇ ਮਿਲੀ ਜਾਣਕਾਰੀ ਮੁਤਾਬਿਕ 4 ਹੋਰ ਮਰੀਜਾਂ ਦੀ ਕੋਰੋਨਾ ਪਾਜ਼ੀਟਿਵ ਰਿਪੋਰਟ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਚਾਰੇ ਮਰੀਜ਼ ਪਹਿਲਾਂ ਤੋਂ ਹੀ ਜਿਹਰੇ ਕੋਰੋਨਾ ਪਾਜ਼ੀਟਿਵ ਮਰੀਜ ਸਨ, ਉਨ੍ਹਾਂ ਦੇ ਸੰਪਰਕ ਵਿੱਚ ਆਉਣ...
ਜਲੰਧਰ. ਡੀਸੀ ਵੀਕੇ ਸ਼ਰਮਾ ਵਲੋਂ ਜਲੰਧਰ ਵਿੱਚ ਬੈਂਕਾਂ ਦਾ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਡੀਸੀ ਦੁਆਰਾ ਕੱਲ੍ਹ ਤੋਂ ਜਲੰਧਰ ਜ਼ਿਲ੍ਹੇ ਵਿੱਚ ਬੈਂਕਾਂ ਦੀਆਂ ਸੇਵਾਵਾਂ ਸਵੇਰੇ 8:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਰਹੇਗੀ। ਜਿਸ ਵਿਚ ਨਕਦੀ ਦੇ ਲੈਣ-ਦੇਣ ਦਾ ਸਮਾਂ 8.00 ਤੋਂ 12.00 ਵਜੇ ਤੱਕ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਏਟੀਐਮ ਵਿਚੋਂ ਨਕਦੀ ਦੇ ਲੈਣ-ਦੇਣ ਦਾ ਸਮਾਂ...
ਨਵੀਂ ਦਿੱਲੀ . ਕੋਰੋਨਾ ਕਾਰਨ ਦੇਸ਼ ਵਿੱਚ ਲਾਕਡਾਊਨ ਜਾਰੀ ਹੈ। ਇਸ ਕਰਕੇ ਲੋਕ ਆਪਣੇ ਘਰਾਂ ਵਿੱਚ ਬੈਠ ਕੇ ਕੰਮ ਕਰ ਰਹੇ ਹਨ, ਜਿਸ ਵਿਚ ਵੀਡੀਓ ਕਾਲਾਂ ਤੇ ਕੌਨ ਕਾਲਾਂ ਦੀ ਵਰਤੋਂ ਵੱਧ ਗਈ ਹੈ। ਇਸ ਸਮੇਂ ਦੌਰਾਨ, ਲੋਕ ਜ਼ੂਮ (Zoom) ਵੀਡੀਓ ਕਾਨਫਰੰਸਿੰਗ ਐਪ ਦੀ ਵੀ ਬਹੁਤ ਵਰਤੋਂ ਕਰ ਰਹੇ ਹਨ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਜ਼ੂਮ (Zoom) ਐਪ...
ਚੰਡੀਗੜ੍ਹ . ਕੋਰੋਨਾ ਵਾਇਰਸ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਕੋਰੋਨਾਵਾਇਰਸ ਤੋਂ ਵੀ ਮਾੜੇ ਪ੍ਰਭਾਵ ਦੇਖਣ ਨੂੰ ਮਿਲਣਗੇ। ਉਨ੍ਹਾਂ ਨੇ ਲੌਕਡਾਊਨ ਦੇ ਫੈਸਲੇ ਦੀ ਸ਼ਾਲਾਘਾ ਵੀ ਕੀਤੀ ਹੈ। ਉਹਨਾਂ ਨੇ ਆਖਿਆ ਕਿ ਪੰਜਾਬ ਦੇ ਹਾਲਾਤ ਕੋਰੋਨਾ ਬਿਮਾਰੀ ਤੋਂ ਵੀ ਵੱਧ ਖਤਰਨਾਕ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ...
ਨਵੀਂ ਦਿੱਲੀ . ਕੌਮਾਂਤਰੀ ਮੁਦਰਾ ਕੋਸ਼ IMF ਨੇ ਸੰਸਾਰ ਦੀ ਇਕੋਨਮੀ ਨੂੰ ਵੱਡਾ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਹੈ। IMF ਦਾ ਕਹਿਣਾ ਹੈ ਕਿ ਇਸ ਸਮੇਂ ਵਿਸ਼ਵ ਸਾਲ 1930 ਦੀ ਮਹਾਮੰਦੀ ਤੋਂ ਵੀ ਭਿਆਨਕ ਸੰਕਟ ਵਿੱਚ ਘਿਰ ਚੁੱਕੀ ਹੈ। ਜੇਕਰ ਕੋਰੋਨਾ ਮਹਾਮਾਰੀ ਲੰਮੀ ਚੱਲੀ ਤਾਂ ਸਰਕਾਰਾਂ ਤੇ ਕੇਂਦਰੀ ਬੈਂਕਾਂ ਲਈ ਸੰਕਟ 'ਤੇ ਕਾਬੂ ਪਾਉਣਾ ਵੱਡੀ ਚੁਣੌਤੀ ਸਾਬਤ ਹੋਵੇਗਾ। IMF...
ਕਿਲ੍ਹੇ ਮੁਹੱਲੇ 'ਚ ਪਹੁੰਚਿਆ ਕੋਰੋਨਾ, 40 ਸਾਲ ਦੇ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ
ਜਲੰਧਰ. ਕੋਰੋਨਾ ਦੇ ਮਾਮਲੇ ਜਲੰਧਰ ਸ਼ਹਿਰ ਵਿੱਚ ਵੀ ਲਗਾਤਾਰ ਵੱਧਦੇ ਜਾ ਰਹੇ ਹਨ। ਅੱਜ ਕਿਲਾ ਮੁਹੱਲਾ ਦੇ 40 ਸਾਲਾ ਸੁਰਜੀਤ ਕਪੂਰ ਦੀ ਕੋਰੋਨਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਅੰਮ੍ਰਿਤਸਰ ਮੈਡੀਕਲ ਕਾਲਜ ਦੀ ਇੱਕ ਰਿਪੋਰਟ ਵਿੱਚ, ਜਲੰਧਰ ਜ਼ਿਲ੍ਹੇ ਵਿੱਚ ਦੋ ਵਿਅਕਤੀਆਂ ਦੇ ਨਮੂਨੇ ਪਾਜ਼ੀਟਿਵ ਮਿਲੇ ਸਨ। ਇਨ੍ਹਾਂ ਵਿੱਚੋਂ...
ਸੰਗਰੂਰ . ਲੌਕਡਾਊਨ ਦੇ ਚੱਲਦਿਆਂ ਜਿੱਥੇ ਸ਼ਰਾਬ ਦੇ ਠੇਕੇ ਬੰਦ ਹੋ ਗਏ ਸਨ ਹੁਣ ਕੇਂਦਰ ਸਰਕਾਰ ਨੇ ਮੋਹਾਲੀ ਸਮੇਤ ਪੰਜਾਬ ਦੇ 4 ਜ਼ਿਲ੍ਹੇ ਕੋਰੋਨਾ ਹੌਟਸਪੋਟ ਦੀ ਕੈਟਾਗਿਰੀ ਵਿਚ ਰੱਖੇ ਨੇ, ਕੋਰੋਨਾ ਲੋਕਡਾਊਨ ਦੇ ਚੱਲਦਿਆਂ ਸ਼ਰਾਬ ਦੇ ਠੇਕੇ ਬੰਦ ਹੋਣ ਨਾਲ ਸ਼ਰਾਬ ਪੀਣ ਵਾਲਿਆ ਨੂੰ ਕਾਫੀ ਠੇਸ ਪਹੁੰਚੀ ਸੀ ਪਰ ਹੁਣ ਉਨ੍ਹਾਂ ਲਈ ਰਾਹਤ ਦੀ ਖ਼ਬਰ ਹੈ। ਦਰਅਸਲ ਪੰਜਾਬ ਸਰਕਾਰ...
ਗੁਰਦਾਸਪੁਰ
ਠੀਕਰੀ ਪਹਿਰੇ ਤੇ ਖੜ੍ਹੇ ਲੋਕਾਂ ਨੇ ਕੀਤਾ ਜ਼ਲੀਲ, ਪਲੰਬਰ ਨੇ ਕੀਤੀ ਖੁਦਕੁਸ਼ੀ – ਦੋ ਵਿਅਕਤੀਆਂ ‘ਤੇ ਮਾਮਲਾ ਦਰਜ
Admin - 0
ਗੁਰਦਾਸਪੁਰ . ਕੋਰੋਨਾ ਵਾਇਰਸ ਦੇ ਕਰਕੇ ਲੋਕਾਂ ਨੇ ਆਪਣੇ ਪਿੰਡਾਂ ਵਿੱਚ ਠੀਕਰੀ ਪਹਿਰੇ ਲਾਉਣੇ ਸ਼ੁਰੂ ਕਰ ਦਿੱਤੇ ਹਨ, ਜਿਸ ਕਾਰਨ ਆਉਣ ਜਾਣ ਵਾਲਿਆ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦਾ ਮਾਮਲਾ ਗੁਰਦਾਸਪੁਰ ਦੇ ਪਿੰਡ ਦਤਾਰਪੁਰ ਵਿਚ ਸਾਹਮਣੇ ਆਇਆ ਹੈ। ਪਿੰਡ ਦੇ ਠੀਕਰੀ ਪਹਿਰੇ ਤੇ ਖੜ੍ਹੇ ਲੋਕਾਂ ਵਲੋਂ ਪਿੰਡ ਦੇ ਇਕ ਨੌਜਵਾਨ ਨੂੰ, ਜੋ ਕਿ ਪਲੰਬਰ...









































