Home Blog Page 2149
ਕੈਪਟਨ ਅਤੇ ਮੋਦੀ ਸਰਕਾਰਾਂ ਸਮੇਤ ਬਾਦਲਾਂ ‘ਤੇ ਵੀ ਬਰਸੇ ‘ਆਪ’ ਸੰਸਦ  ਚੰਡੀਗੜ੍ਹ. ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੋਰੋਨਾ ਵਿਰੁੱਧ ਜੰਗ ਦੌਰਾਨ ਸਰਕਾਰੀ ਕਾਰਜਸ਼ੈਲੀ ‘ਤੇ ਗੰਭੀਰ ਸਵਾਲ ਉਠਾਉਂਦੇ ਹੋਏ ਕਿਹਾ ਕਿ ਨਿਕੰਮੇ ਪ੍ਰਬੰਧਾਂ ਅਤੇ ਨਖਿੱਧ ਲੀਡਰਸ਼ਿਪ ਕਾਰਨ ਕੋਰੋਨਾ ਵਿਰੁੱਧ ‘ਆਪ੍ਰੇਸ਼ਨ ਫ਼ਤਿਹ’ ਅਸਲੀਅਤ ‘ਚ ‘ਆਪ੍ਰੇਸ਼ਨ ਫ਼ੇਲ੍ਹ’ ਬਣ ਗਿਆ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ...
ਨਵੀਂ ਦਿੱਲੀ . ਬਾਲੀਵੁੱਡ 'ਚ ਪਿਛਲੇ ਦੋ ਦਿਨਾਂ ਤੋਂ ਭਾਰੀ ਨੁਕਸਾਨ ਹੋਇਆ ਹੈ। ਬੁੱਧਵਾਰ ਨੂੰ ਅਦਾਕਾਰ ਇਰਫਾਨ ਖਾਨ ਨੇ ਦਮ ਤੋੜ ਦਿੱਤਾ ਤੇ ਅੱਜ ਸਵੇਰੇ ਰਿਸ਼ੀ ਕਪੂਰ ਦੇ ਦੇਹਾਂਤ ਦੀ ਖ਼ਬਰ ਆਈ। ਦੋਵੇਂ ਅਭਿਨੇਤਾ ਪਿਛਲੇ ਦੋ ਸਾਲਾਂ ਤੋਂ ਕੈਂਸਰ ਨਾਲ ਲੜ ਰਹੇ ਸਨ। ਪਿਛਲੇ ਸਾਲ ਦੋਵਾਂ ਦੇ ਠੀਕ ਹੋਣ ਦੀਆਂ ਵੀ ਖ਼ਬਰਾਂ ਵੀ ਆਈਆ ਪਰ ਹੁਣ ਸਵਾਲ ਇਹ ਹੈ...
ਜਲੰਧਰ . ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਣ ਨਾਲ ਸ਼ਹਿਰ ਸੂਬੇ ਵਿਚੋਂ ਪਹਿਲੇਂ ਨੰਬਰ 'ਤੇ ਹੈ ਉੱਥੇ ਹੀ ਕਰਫਿਊ ਦੌਰਾਨ ਬਿਨਾਂ ਕੰਮ ਤੋਂ ਬਾਹਰ ਆਉਣ ਵਾਲੇ ਲੋਕਾਂ ਨੂੰ ਜਾਗਰੂਕ ਅਤੇ ਕੋਰੋਨਾ ਵਾਇਰਸ ਦੀ ਗੰਭੀਰਤਾ ਦਾ ਮਨਾਂ ਵਿਚ ਡਰ ਪੈਦਾ ਕਰਨ ਲਈ ਯਮਰਾਜ ਪਠਾਨਕੋਟ ਬਾਈਪਾਸ ਹਾਈਵੇ (ਬੰਤਾ ਸਿੰਘ ਸੰਘਵਾਲ ਚੌਂਕ) ਉੱਤੇ ਘੁੰਮਦਾ ਨਜ਼ਰ ਆਇਆ। ਯਮਰਾਜ ਨੇ ਬਿਨਾਂ ਮਤਲਬ ਤੋਂ...
ਚੰਡੀਗੜ੍ਹ. ਪੰਜਾਬ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਪੂਰੇ ਸੂਬੇ ਦੀ ਗਲ ਕਰੀਏ ਤਾਂ ਪੰਜਾਬ ਵਿੱਚ ਕੋਰੋਨਾ ਮਰੀਜ 400 ਤੋਂ ਪਾਰ ਹੋ ਗਈ ਹੈ। ਸੂਬੇ ਵਿੱਚ ਅੱਜ ਹੁਣ ਤੱਕ ਸਭ ਤੋਂ ਵੱਧ ਅਮ੍ਰਿਤਸਰ ਤੋਂ 23 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਵਿੱਚ 50 ਦੇ ਕਰੀਬ ਮਾਮਲੇ ਸਾਹਮਣੇ ਆ ਗਏ...
ਜਲੰਧਰ . ਸ਼ਹਿਰ ਵਿਚ ਕੋਰੋਨਾ ਦਾ ਕਹਿਰ ਲਗਾਤਰਾ ਵਧ ਰਿਹਾ ਹੈ। ਅੱਜ ਸਵੇਰੇ ਜ਼ਿਲ੍ਹੇ ਵਿਚੋਂ ਕੋਰੋਨਾ ਵਾਇਰਸ ਦੇ 3 ਹੋਰ ਮਰੀਜ਼ ਪਾਜ਼ੀਟਿਵ ਪਾਏ ਗਏ ਹਨ। ਜਿਸ ਨਾਲ ਜਲੰਧਰ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 89 ਹੋ ਗਈ ਹੈ। ਇਹ ਮਰੀਜ਼ਾਂ ਵਿਚ ਕਾਜ਼ੀ ਮੁਹੱਲਾ ਮਾਈ ਹੀਰਾਂ ਗੇਟ, ਨਿਊ ਸੰਤ ਨਗਰ ਅਤੇ ਫਿਲੌਰ ਤਹਿਸੀਲ ਦੇ ਪਿੰਡ ਬੱਕਾਪੁਰ ਦੇ ਵਿਅਕਤੀ ਸ਼ਾਮਲ ਹਨ। ਇਹ...
ਗੁਰਦਾਸਪੁਰ . ਪੰਜਾਬ ਵਿਚ ਨਾਂਦੇੜ ਸਾਹਿਬ ਤੋਂ ਆ ਰਹੇ ਸ਼ਰਧਾਲੂਆਂ ਦਾ ਸਿਲਸਿਲਾ ਅਜੇ ਜਾਰੀ ਹੈ, ਜਿਸ ਦੇ ਨਾਲ ਹੀ ਕੋਰੋਨਾ ਪੌਜ਼ੀਟਿਵ ਸ਼ਰਧਾਲੂਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਦੇ 10 ਜ਼ਿਲ੍ਹਿਆਂ ‘ਚ ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਕਾਰਨ ਕੋਰੋਨਾ ਫੈਲ ਚੁੱਕਿਆ ਹੈ। ਹੁਣ ਗੁਰਦਾਸਪੁਰ ਜ਼ਿਲ੍ਹੇ ਤੋਂ 3 ਹੋਰ ਤਾਜ਼ਾ ਕੇਸ ਸਾਹਮਣੇ ਆਏ ਹਨ। ਇਹ ਤਿੰਨੋਂ ਨਾਂਦੇੜ...
ਇਕ ਮਈ ਦਾ ਦਿਨ ਦੁਨੀਆ ਭਰ ਦੇ ਮਿਹਨਤਕਸ਼ਾਂ ਲਈ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ। ਮਈ ਦਿਵਸ ਮਜ਼ਦੂਰਾਂ ਲਈ ਇਕ ਅਜਿਹੇ ਇਤਹਾਸਕ ਦਿਹਾੜੇ ਵਜੋਂ ਜਾਣਿਆ ਜਾਂਦਾ ਹੈ। ਜਿਹੜਾ ਕਿ ਦੁਨੀਆ ਦੇ ਸਾਰੇ ਹੀ ਦੇਸ਼ਾਂ ਵਿਚ ਬਹੁਤ ਹੀ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਇਤਿਹਾਸਕ ਦਿਹਾੜੇ ਦਾ ਇਤਿਹਾਸ ਬਹੁਤ ਹੀ ਸੰਘਰਸ਼ਾਂ ਵਾਲਾ ਇਤਿਹਾਸ ਵੀ ਹੈ ਤੇ ਮਜ਼ਦੂਰ ਲਹਿਰ ਦੀਆਂ...
ਮੁੰਬਾਈ . ਇਰਫਾਨ ਖਾਨ ਦੀ ਮੌਤ ਮਗਰੋਂ ਅੱਜ ਭਾਰਤੀ ਹਿੰਦੀ ਸਿਨੇਮਾ ਨੂੰ ਦੂਜਾ ਵੱਡਾ ਘਾਟਾ ਉਸ ਵੇਲੇ ਪਿਆ ਜਦ ਰਿਸ਼ੀ ਕਪੂਰ ਦੇ ਇਸ ਦੁਨੀਆਂ ਤੋਂ ਚਲੇ ਜਾਣ ਦੀ ਖਬਰ ਮਿਲੀ। ਰਿਸ਼ੀ ਕਪੂਰ ਕਾਫੀ ਲੰਮੇ ਸਮੇਂ ਤੋਂ ਕੈਂਸਰ ਤੋਂ ਬੀਮਾਰੀ ਤੋਂ ਪੀੜਤ ਸਨ। ਰਿਸ਼ੀ ਕਪੂਰ ਨੇ ਬਹੁਤ ਲੰਮਾ ਸਮਾਂ ਹਿੰਦੀ ਸਿਨੇਮਾ ਦੇ ਨਾਮ ਲਾਇਆ ਹੈ। ਅੱਜ ਉਹਨਾਂ ਦਾ ਅਚਾਨਕ ਇਸ...
ਚੰਡੀਗੜ੍ਹ . ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਮੇਤ ਸਾਰੇ ਨਾਕਾਬਿਲ ਮੰਤਰੀਆਂ ਨੂੰ ਮੰਤਰੀ ਮੰਡਲ ਵਿਚੋਂ ਬਾਹਰ ਕਰ ਦੇਣ। ਜੇਕਰ ਇੰਝ ਨਾ ਕੀਤਾ ਗਿਆ ਤਾਂ ਸੂਬੇ ਦੀ ਵਿੱਤੀ ਤੇ ਸਿਹਤ ਸੇਵਾਵਾਂ ਦੀ ਹਾਲਤ ਹੋਰ ਵੀ ਮਾੜੀ ਹੋ ਜਾਵੇਗੀ। ਇੱਥੇ ਇੱਕ...
30 ਅਪ੍ਰੈਲ ਸ਼ਾਮ ਤੱਕ ਜ਼ਿਲ੍ਹੇ ਦੇ ਨਾਨ ਕੰਟੇਨਮੈਂਟ ਜੋਨਾਂ ਸਬੰਧੀ ਲਿਆ ਜਾਵੇਗਾ ਫ਼ੈਸਲਾ ਜਲੰਧਰ. ਰੋਡ ਜ਼ੋਨ ਵਿੱਚ ਹੋਣ ਕਾਰਨ 30 ਅਪ੍ਰੈਲ ਨੂੰ ਜਲੰਧਰ ਵਿੱਚ ਕਰਫ਼ਿਊ 'ਚ ਕੋਈ ਢਿੱਲ ਨਹੀਂ ਹੈ ਅਤੇ ਅੰਤਿਮ ਫ਼ੈਸਲਾ 30 ਅਪ੍ਰੈਲ ਸ਼ਾਮ ਨੂੰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਾਨ ਰੈਡ ਜ਼ੋਨ/ਕੰਟੇਨਮੈਂਟ ਜੋਨਾਂ ਵਿੱਚ ਕਰਫ਼ਿਊ ਵਿੱਚ ਰਾਹਤ ਦਾ...
- Advertisement -

MOST POPULAR