Featured
ਜਲੰਧਰ ‘ਚ ਹੁਣ ਤਕ 1 ਮੌਤ ਨਾਲ 2 ਹੋਰ ਕੋਰੋਨਾ ਕੇਸ, ਪੰਜਾਬ ‘ਚ 35 ਮਾਮਲੇ ਆਏ ਸਾਹਮਣੇ- ਸੂਬੇ ‘ਚ ਪਾਜ਼ੀਟਿਵ ਮਰੀਜ ਹੋਏ 377
Admin - 0
ਜਲੰਧਰ. ਪੰਜਾਬ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਜਲੰਧਰ ਜਿਲ੍ਹਾ ਕੋਰੋਨਾ ਮਾਮਲਿਆਂ ਵਿੱਚ ਸੂਬੇ ਵਿੱਚ ਪਹਿਲੇ ਨੰਬਰ ਤੇ ਹੈ। ਅੱਜ ਦੇਰ ਸ਼ਾਮ ਜਲੰਧਰ ਵਿੱਚ ਦੋ ਹੋਰ ਕੋਰੋਨਾ ਮਰੀਜ ਸਾਹਮਣੇ ਆਏ ਹਨ। ਇੰਨਾਂ ਵਿਚੋਂ ਇਕ 32 ਸਾਲ ਦਾ ਸੰਦੀਪ ਕੁਮਾਰ ਅਤੇ 45 ਸਾਲ ਦਾ ਲਖਵਿੰਦਰ ਸਿੰਘ ਸ਼ਾਮਲ ਹੈ। ਜਿਸ ਨਾਲ ਜਲੰਧਰ ਵਿੱਚ ਮਰੀਜਾਂ ਦੀ ਗਿਣਤੀ...
ਜਲੰਧਰ . ਸ਼ਹਿਰ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਬੀਤੇ ਦਿਨੀ ਵਾਸੀ ਦਾਨਸ਼ਮੰਦਾ ਦੀ ਔਰਤ ਦੀ ਮੌਤ ਤੋਂ ਬਾਅਦ ਅੱਜ ਉਸਦੀ ਰਿਪੋਰਟ ਤੋਂ ਬਾਅਦ ਕੋਰੋਨਾ ਪਾਜ਼ੀਟਿਵ ਹੋਣ ਦਾ ਖੁਲਾਸਾ ਹੋਇਆ ਹੈ। ਇਸ ਨਵੇਂ ਮਰੀਜ਼ ਦੇ ਪਾਜ਼ੇਟਿਵ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 86 ਹੋ ਗਈ ਹੈ। ਇਥੇ ਦੱਸਣਯੋਗ ਹੈ ਕਿ ਬੀਤੇ ਦਿਨ...
Featured
ਪੰਜਾਬ ‘ਚ ਹੁਸ਼ਿਆਰਪੁਰ ਤੇ ਫਰੀਦਕੋਟ ਤੋਂ ਕੋਰੋਨਾ ਦੇ 5 ਹੋਰ ਮਾਮਲੇ ਆਏ ਸਾਹਮਣੇ, ਸੂਬੇ ‘ਚ ਗਿਣਤੀ ਹੋਈ 347
Admin - 0
ਹੁਸ਼ਿਆਰਪੁਰ . ਪੰਜਾਬ ‘ਚ ਕੋਰੋਨਾ ਵਾਇਰਸ ਦੀ ਦਹਿਸ਼ਤ ਰੁਕਣ ਦਾ ਨਾਂ ਨਹੀਂ ਲੈ ਰਹੀਂ। ਹਰ ਦਿਨ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਪੰਜਾਬ ਵਿਚ 5 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ‘ਚ ਹੁਸ਼ਿਆਰਪੁਰ ’ਚ ਤਿੰਨ ਤੇ ਫ਼ਰੀਦਕੋਟ ਜ਼ਿਲ੍ਹੇ ‘ਚੋਂ ਦੋ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਜ਼ਿਕਰਯੋਗ ਹੈ ਕਿ ਇਹ ਪੰਜ ਵਿਅਕਤੀ ਗੁਰਦੁਆਰਾ ਸ੍ਰੀ...
Featured
ਪੰਜਾਬ ‘ਚ ਲੌਕਡਾਊਨ/ਕਰਫਿਊ ‘ਚ ਕੁਝ ਛੋਟਾਂ ਨਾਲ 2 ਹਫ਼ਤਿਆਂ ਦਾ ਹੋਰ ਵਾਧਾ, ਰੈਡ ਜ਼ੋਨ ਬਾਰੇ ਫੈਸਲਾ ਲੈਣਗੇ ਡੀਸੀ
Admin - 0
ਚੰਡੀਗੜ੍ਹ. ਪੰਜਾਬ ਵਿੱਚ ਕਰਫਿਊ/ਲੌਕਡਾਊਨ ਨੂੰ 2 ਹਫ਼ਤਿਆਂ ਲਈ ਹੋਰ ਵਧਾ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ। ਇਹ ਵਾਧਾ 3 ਮਈ ਤੋਂ ਬਾਅਦ 2 ਹੋਰ ਹਫਤਿਆਂ ਤੱਕ ਲਾਗੂ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਅਗਲੇ ਦੋ ਹਫ਼ਤਿਆਂ ਤੱਕ ਪੰਜਾਬ ਵਿੱਚ ਕਰਫਿਊ ਜਾਰੀ ਰਹੇਗਾ, ਪਰ ਦੁਕਾਨਦਾਰਾਂ ਨੂੰ ਇਸ ਵਿੱਚ ਕੁੱਝ ਛੋਟ...
ਗੁਰਦਾਸਪੁਰ. ਹਲਕਾ ਬਟਾਲਾ ਅਧੀਨ ਪੈਂਦੇ ਪਿੰਡ ਖਾਰਾ ਵਿਖੇ ਕਾਂਗਰਸੀ ਸਰਪੰਚ ਨੇ ਗੋਲੀ ਮਾਰ ਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਦਿਲਬਾਗ ਸਿੰਘ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪਿੰਡ ਖਾਰਾ ਦੇ ਮੌਜੂਦਾ ਕਾਂਗਰਸੀ ਸਰਪੰਚ ਬੱਬੂ ਦੀ ਪਿੰਡ ਦੇ ਵਿਅਕਤੀ ਦਿਲਬਾਗ ਸਿੰਘ ਨਾਲ...
ਨੈਸ਼ਨਲ
ਵੱਡੀ ਖ਼ਬਰ : ਹੁਣ ਨਹੀਂ ਹੋਣਗੀਆਂ ਸੀਬੀਐਸਈ ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਰਹਿ ਗਈਆਂ ਪ੍ਰੀਖਿਆਵਾਂ
Admin - 0
ਨਵੀਂ ਦਿੱਲੀ . ਦੇਸ਼ ‘ਚ ਕੋਰੋਨਾਵਾਇਰਸ ਦੇ ਵੱਧ ਰਹੇ ਪ੍ਰਭਾਵ ਲਾਗੂ ਕੀਤੇ ਲੌਕਡਾਊਨ ਵਿਚਾਲੇ ਸੀਬੀਐਸਈ ਬੋਰਡ ਨੇ ਵੱਡਾ ਫੈਸਲਾ ਲਿਆ ਹੈ। ਸੀਬੀਐਸਈ ਦੀ 10ਵੀਂ ਜਮਾਤ ਦੀਆਂ ਬਾਕੀ ਬੋਰਡ ਪ੍ਰੀਖਿਆਵਾਂ ਹੁਣ ਨਹੀਂ ਹੋਣਗੀਆਂ। ਸਿਰਫ ਉੱਤਰ ਪੂਰਬੀ ਦਿੱਲੀ ਦੇ ਤਣਾਅ ਕਾਰਨ ਰੱਦ ਕੀਤੀ ਗਈ ਪ੍ਰੀਖਿਆਵਾਂ ਹੀ ਦੁਬਾਰਾ ਕਰਵਾਈਆਂ ਜਾਣਗੀਆਂ। 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬਾਕੀ ਪ੍ਰੀਖਿਆਵਾਂ ‘ਚ ਔਸਤ ਦੇ ਹਿਸਾਬ ਨਾਲ...
ਲੁਧਿਆਣਾ . ਸੂਬੇ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਅੱਜ ਲੁਧਿਆਣਾ ਵਿਚ ਕੋਰੋਨਾ ਦੇ 11 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਲੁਧਿਆਣਾ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 30 ਹੋ ਗਈ ਹੈ।
ਅੱਜ ਸਾਹਮਣੇ ਆਏ ਇਹਨਾਂ ਪਾਜ਼ੀਟਿਵ ਮਰੀਜਾਂ ਵਿਚੋਂ 7 ਮਰੀਜ਼ ਨੰਦੇੜ ਸਾਹਿਬ ਤੋਂ ਵਾਪਸ ਆਏ ਸਨ ਅਤੇ 4 ਕੋਟਾ ਰਾਜਸਥਾਨ ਤੋਂ ਵਾਪਸ...
ਮੁੰਬਈ. ਬਾਲੀਵੁੱਡ ਅਦਾਕਾਰ ਇਰਫਾਨ ਖਾਨ ਦਾ 54 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਸ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸਦੀ ਹਾਲਤ ਬਹੁਤ ਗੰਭੀਰ ਸੀ। ਰਿਪੋਰਟਾਂ ਅਨੁਸਾਰ ਇਰਫਾਨ ਪੇਟ ਦੀ ਸਮੱਸਿਆ ਨਾਲ ਜੂਝ ਰਿਹਾ ਸੀ। ਉਸ ਨੂੰ ਕੋਲਨ ਇੰਨਫੈਕਸ਼ਨ ਹੋਇਆ ਸੀ।
ਨਿਰਦੇਸ਼ਕ ਸ਼ੂਜੀਤ ਸਰਕਾਰ ਨੇ ਇਰਫਾਨ ਖਾਨ ਦੀ ਮੌਤ ਦੀ ਖਬਰ ਦਿੱਤੀ ਹੈ। ਉਸਨੇ...
ਨਵੀਂ ਦਿੱਲੀ . ਹਾਈਡ੍ਰੋਕਸਾਈਕਲੋਰੋਕਿਨ ਦਵਾਈ ਲੈਣ ਤੋਂ ਪਹਿਲਾਂ ਨਰਿੰਦਰ ਮੋਦੀ ਨੂੰ ਆਪਣਾ ਸੱਚਾ ਮਿੱਤਰ ਦੱਸਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣਾ ਰੁਖ ਬਦਲ ਲਿਆ ਹੈ। ਦਵਾਈ ਮਿਲਣ ਤੋਂ ਬਾਅਦ ਹੁਣ ਵਾਈਟ ਹਾਊਸ ਨੇ ਆਪਣੇ ਟਵੀਟਰ ਹੈਂਡਲ ਤੋਂ ਮੋਦੀ ਨੂੰ ਅਨਲਾਇਕ ਕਰ ਦਿੱਤਾ ਹੈ। ਪਤਾ ਲੱਗਾ ਹੈ ਕਿ ਵ੍ਹਾਈਟ ਹਾਊਸ ਨੇ ਦਵਾਈ ਮੰਗਣ ਸਮੇਂ ਸੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ...
ਗੁਰਦਾਸਪੁਰ
ਪਠਾਨਕੋਟ ‘ਚ 6 ਹਸਪਤਾਲਾਂ ਦੇ ਚੱਕਰ ਕੱਟਨ ‘ਤੇ ਵੀ 7 ਸਾਲ ਦੇ ਬੱਚੇ ਨੂੰ ਨਹੀਂ ਮਿਲਿਆ ਇਲਾਜ, 7ਵੇਂ ਹਸਪਤਾਲ ਜਾਂਦਿਆਂ ਮੌਤ
Admin - 0
ਪਠਾਨਕੋਟ. ਇਕ 7 ਸਾਲ ਦੇ ਬੱਚੇ ਦੇ ਸ਼ਹਿਰ ਦੇ ਹਸਪਤਾਲਾਂ ਵਿੱਚ ਇਲਾਜ ਲਈ ਡਾਕਟਰ ਉਪਲਬਧ ਨਾ ਹੋਣ ਕਾਰਨ ਮੋਤ ਹੋ ਗਈ। ਬੱਚੇ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ, ਉਸਦਾ ਪਰਿਵਾਰ ਉਸ ਨਾਲ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਜਾ ਰਿਹਾ ਸੀ, ਪਰ ਡਾਕਟਰ ਉਪਲਬਧ ਨਹੀਂ ਸਨ।
ਮਾਮਲਾ ਪੰਜਾਬ ਦੇ ਪਠਾਨਕੋਟ ਦਾ ਹੈ। ਬੱਚੇ ਨੂੰ ਲੈ ਕੇ ਪਰਿਵਾਰ ਨੇ...








































