ਨਵੀਂ ਦਿੱਲੀ. ਲੌਕਡਾਊਨ ਦੇ ਵਿਚਕਾਰ, ਅੱਜ ਆਮ ਲੋਕਾਂ ਲਈ ਇੱਕ ਰਾਹਤ ਦੀ ਖ਼ਬਰ ਹੈ। ਅੱਜ ਤੋਂ, 19 ਕਿਲੋਗ੍ਰਾਮ ਅਤੇ 14.2 ਕਿਲੋ ਦੇ ਗੈਰ ਸਬਸਿਡੀ ਵਾਲੇ ਸਿਲੰਡਰ ਦੀਆਂ ਕੀਮਤਾਂ ਸਸਤੀਆਂ ਹੋ ਗਈਆਂ ਹਨ। ਤੇਲ ਕੰਪਨੀਆਂ ਹਰ ਮਹੀਨੇ ਦੇ ਸ਼ੁਰੂ ਵਿੱਚ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। ਹਰ ਰਾਜ ਵਿੱਚ ਟੈਕਸ ਵੱਖਰੇ ਵੱਖਰੇ ਹੁੰਦੇ ਹਨ ਅਤੇ ਐਲਪੀਜੀ ਦੀ ਕੀਮਤ...
Featured
ਜਲੰਧਰ ਚ ਕੋਰੋਨਾ ਦੇ 16 ਨਵੇਂ ਕੇਸ ਆਏ ਸਾਹਮਣੇ, ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ ਹੋਈ 105
Admin - 1
ਜਲੰਧਰ. ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਜਲੰਧਰ ਤੋਂ ਅੱਜ 16 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਨਾਲ ਇੱਥੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 105 ਹੋ ਗਈ ਹੈ।
ਅੱਜ ਸਵੇਰੇ ਪਹਿਲਾਂ ਫਿਰੋਜ਼ਪੁਰ ਤੋਂ 11 ਅਤੇ 1 ਮਹਿਲਾ ਕੈਦੀ ਦਾ ਲੁਧਿਆਣਾ ਤੋਂ ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕਾ ਹੈ।
ਸਿਹਤ ਵਿਭਾਗ ਦੇ...
ਨਵੀਂ ਦਿੱਲੀ . ਅੱਜ ਤੋਂ ਤੁਹਾਡੀ ਰੋਜ਼ਮਰਾ ਦੀ ਜ਼ਿੰਦਗੀ ਨਾਲ ਜੁੜੀਆਂ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਹਨ। ਬੈਂਕਾਂ, ਏਟੀਐਮ, ਰੇਲਵੇ ਤੇ ਏਅਰਲਾਈਨਾਂ ਨਾਲ ਸਬੰਧਤ ਤਬਦੀਲੀਆਂ ਸ਼ਾਮਲ ਹਨ। ਤੁਹਾਡੇ ਲਈ ਬਹੁਤ ਸਾਰੀਆਂ ਚੀਜ਼ਾਂ ਸਸਤੀਆਂ ਹੋ ਗਈਆਂ ਹਨ ਤੇ ਕਈ ਹੋਰ ਵੀ ਬਹੁਤ ਮਹਿੰਗੀਆਂ। ਦੇਸ਼ ਵਿੱਚ ਮੌਜੂਦਾ ਸਮੇਂ ਕੋਰੋਨਾਵਾਇਰਸ ਦੀ ਲਾਗ ਨੂੰ ਰੋਕਣ ਲਈ ਲੌਕਡਾਊਨ ਹੈ। ਇਸ ਲਈ, ਟ੍ਰੇਨ ਤੇ ਏਅਰ...
Featured
ਪੰਜਾਬ ਦੀ ਜ਼ੇਲ ‘ਚ ਪਹੁੰਚਿਆ ਕੋਰੋਨਾ, ਲੁਧਿਆਣਾ ਦੀ ਮਹਿਲਾ ਕੈਦੀ ਪਾਜ਼ੀਟਿਵ, ਫਿਰੋਜ਼ਪੁਰ ਚ ਕੋਰੋਨਾ ਕਹਿਰ- 11 ਨਵੇਂ ਕੇਸ ਆਏ ਸਾਹਮਏ
Admin - 0
ਚੰਡੀਗੜ੍ਹ. ਪੰਜਾਬ ਦੇ ਫਿਰੋਜ਼ਪੁਰ ਤੋਂ ਅੱਜ ਵੱਡੀ ਖਬਰ ਸਾਹਮਣੇ ਆਈ ਹੈ। ਫਿਰੋਜ਼ਪੁਰ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 11 ਮਾਮਲੇ ਸਾਹਮਣੇ ਆਏ ਹਨ। ਇਹ ਸਾਰੇ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆਏ ਸਨ। ਇਸ ਤੋਂ ਪਹਿਲਾਂ ਫਿਰੋਜ਼ਪੁਰ ਵਿੱਚ ਕੋਰੋਨਾ ਵਾਇਰਸ ਦੇ ਸਿਰਫ 2 ਮਾਮਲੇ ਸਾਹਮਣੇ ਆਏ ਸਨ।
ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਲੁਧਿਆਣਾ ਤੋਂ ਵੀ 1 ਮਹਿਲਾ ਦੀ ਰਿਪੋਰਟ ਪਾਜ਼ੀਟਿਵ...
Featured
ਡੀਸੀ ਵਲੋਂ ਸਵੈ ਇੱਛਤ ਹੋਮ ਕੁਆਰੰਟਾਇਨ ਅਤੇ ਸਮਾਜਿਕ ਦੂਰੀ ਦੇ ਦੋ ਨਿਯਮਾਂ ਨੂੰ ਜਿੰਦਗੀ ਦਾ ਅਨਿੱਖੜਵਾਂ ਹਿੱਸਾ ਬਣਾਉਣ ਦਾ ਸੱਦਾ
Admin - 0
ਜਲੰਧਰ. ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਲੋਕਾਂ ਪਾਸੋਂ ਸਵੈ ਇੱਛਤ ਤੌਰ 'ਤੇ ਘਰਾਂ ਵਿੱਚ ਰਹਿਣ ਅਤੇ ਸਮਾਜਿਕ ਦੂਰੀ ਵਰਗੇ ਦੋ ਅਹਿਮ ਨਿਯਮਾਂ ਦੀ ਪਾਲਣਾ ਕਰਦੇ ਹੋਏ ਕੋਰੋਨਾ ਵਾਇਰਸ ਖਿਲਾਫ਼ ਜੰਗ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਗਿਆ।
ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਜਿਨ੍ਹਾਂ ਵਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਫਲੈਗ ਮਾਰਚ...
Featured
ਕੋਰੋਨਾ ਸੰਕਟ – ਪੰਜਾਬ ‘ਚ ਅੱਜ ਕੋਰੋਨਾ ਮਰੀਜ਼ਾਂ ਦਾ ਸ਼ਤਕ, ਸ਼ੱਕੀ ਮਾਮਲੇ ਹੋਏ 21205 – ਪੜ੍ਹੋ ਪੂਰੀ ਜਿਲ੍ਹਾ ਵਾਰ ਰਿਪੋਰਟ
Admin - 0
ਚੰਡੀਗੜ੍ਹ. ਪੰਜਾਬ ਵਿੱਚ ਕੋੋਰੋਨਾ ਮਰੀਜਾਂ ਦੀ ਗਿਣਤੀ ਵੱਧ ਕੇ 480 ਹੋ ਗਈ ਹੈ। ਅੱਜ 105 ਮਾਮਲੇ ਸਾਹਮਣੇ ਆਏ ਹਨ। ਸ਼ਕੀ ਮਾਮਲਿਆਂ ਦੀ ਗਿਣਤੀ ਵੱਧ ਕੇ 21205 ਹੋ ਗਈ ਹੈ। 3430 ਮਰੀਜਾਂ ਦੀ ਰਿਪੋਰਟ ਆਉਣਈ ਹਾਲੇ ਬਾਕੀ ਹੈ। ਐਕਟੀਵ ਕੇਸ 356 ਹਨ। ਇਕ ਮਰੀਜ ਆਕਸੀਜਨ ਤੇ ਹੈ ਤੇ ਹੁਣ ਤੱਕ ਸੂਬੇ ਵਿੱਚ ਕੁਲ 20 ਮੌਤਾਂ ਹੋ ਚੁੱਕੀਆਂ ਹਨ।
ਸੂਬੇ ਵਿੱਚ ਅੱਜ...
Featured
ਡੀਸੀ ਨੇ ਦਿੱਤੇ ਜਲੰਧਰ ‘ਚ ਉਦਯੋਗ ਖੋਲ੍ਹਣ ਦੇ ਆਦੇਸ਼, ਜਾਣੋ ਕਿਹੜੀਆਂ ਹਦਾਇਤਾਂ ਦੀ ਕਰਨੀ ਪਵੇਗੀ ਪਾਲਣਾ
Admin - 0
ਜਲੰਧਰ . ਪੰਜਾਬ ਸਰਕਾਰ ਵੱਲੋਂ ਕਰਫਿਊ ਵਿੱਚ ਢਿੱਲ ਦੇਣ ਤੋਂ ਬਾਅਦ ਜਲੰਧਰ ਜ਼ਿਲ੍ਹੇ ਦੇ ਡੀਸੀ ਨੇ ਵੀਰਵਾਰ ਨੂੰ ਉਦਯੋਗ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਹਨ। ਇਸਦੇ ਨਾਲ, ਇਹ ਵੀ ਕਿਹਾ ਹੈ ਕਿ ਕੁਝ ਸ਼ਰਤਾਂ ਨੂੰ ਸਵੀਕਾਰ ਕਰਨ ਤੋਂ ਬਾਅਦ ਉਦਯੋਗ ਖੋਲ੍ਹਿਆ ਜਾ ਸਕਦਾ ਹੈ। ਪੇਂਡੂ ਖੇਤਰਾਂ ਵਿੱਚ ਸਥਿਤ ਸਾਰੇ ਉਦਯੋਗ ਜਿਵੇਂ ਨਗਰ ਨਿਗਮ/ਨਗਰ ਕੌਂਸਲ/ਨਗਰ ਪੰਚਾਇਤਾਂ ਦੇ ਦਾਇਰੇ ਤੋਂ ਬਾਹਰ...
ਚੰਡੀਗੜ੍ਹ. ਪੰਜਾਬ 'ਚ ਕੋਰੋਨਾਵਾਇਰਸ ਨੂੰ ਕਾਬੂ ਕਰਨ ਲਈ ਪਿਛਲੇ ਇੱਕ ਮਹੀਨੇ ਤੋਂ ਕਰਫਿਊ ਲੱਗਾ ਹੋਇਆ ਹੈ ਪਰ ਹੁਣ ਇਸ ਮਿਹਨਤ ਉੱਤੇ ਕੈਪਟਨ ਸਰਕਾਰ ਨੇ ਆਪ ਹੀ ਪਾਣੀ ਫੇਰ ਦਿੱਤਾ ਹੈ। ਨਾਂਦੇੜ ਸਾਹਿਬ ਤੇ ਹੋਰਨਾਂ ਰਾਜਾਂ ਵਿੱਚੋ ਸ਼ਰਧਾਲੂਆਂ ਨੂੰ ਲਿਆਉਣ ਦਾ ਪੰਜਾਬ ਸਰਕਾਰ ਦਾ ਇਹ ਫੈਸਲਾ, ਹੁਣ ਸਰਕਾਰ ਲਈ ਮੁਸੀਬਤਾਂ ਭਰਿਆ ਬਣ ਗਿਆ ਹੈ। ਸੂਬੇ ਭਰ 'ਚ 93 ਸ਼ਰਧਾਲੂ...
Uncategorized
ਬੀਬੀ ਬਾਦਲ ਨੇ ਕੈਪਟਨ ਸਿਰ ਭੰਨ੍ਹਿਆ ਭਾਡਾਂ, ਨਾਂਦੇੜ ਸਾਹਿਬ ਦੇ ਸ਼ਰਧਾਲੂਆਂ ਦੀ ਟੈਸਟਿੰਗ ਪਹਿਲਾਂ ਸੀ ਜ਼ਰੂਰੀ
Admin - 0
ਚੰਡੀਗੜ੍ਹ . ਨਾਂਦੇੜ ਸਾਹਿਬ ਤੋਂ ਪੰਜਾਬ ਆਈ ਸੰਗਤ ਲਈ ਕਦੇ ਕ੍ਰੈਡਿਟ ਲੈਣ ਲਈ ਸਿਆਸੀ ਆਗੂ ਇੱਕ-ਦੂਜੇ ਤੋਂ ਅੱਗੇ ਹੋ ਰਹੇ ਸਨ। ਉੱਥੇ ਹੀ ਹੁਣ ਲਗਾਤਾਰ ਕੋਰੋਨਾ ਵਾਇਰਸ ਪੌਜ਼ੀਟਿਵ ਮਰੀਜ਼ਾਂ ਦਾ ਅੰਕੜਾ ਵਧਣ ਕਾਰਨ ਇੱਕ-ਦੂਜੇ 'ਤੇ ਤੋਹਮਤਾਂ ਲਾ ਰਹੇ ਹਨ। ਹਰਸਿਮਰਤ ਬਾਦਲ ਨੇ ਪੰਜਾਬ ਸਰਕਾਰ ਸਿਰ ਭਾਡਾਂ ਭੰਨ੍ਹ ਦਿੱਤਾ ਹੈ। ਬੀਬੀ ਬਾਦਲ ਨੇ ਕਿਹਾ ਕਿ ਸ੍ਰੀ ਨਾਂਦੇੜ ਸਾਹਿਬ ਤੋਂ...
Featured
ਪੰਜਾਬ ‘ਚ ਕੋਰੋਨਾ ਮਰੀਜਾਂ ਦੀ ਗਿਣਤੀ ਹੋਈ 438, ਬਿਆਸ ਤੋਂ 3 ਤੇ ਰੂਪਨਗਰ ਤੋਂ 2 ਹੋਰ ਮਾਮਲੇ ਆਏ ਸਾਹਮਣੇ
Admin - 0
ਜਲੰਧਰ. ਕੋਰੋਨਾ ਦੇ ਪੰਜਾਬ ਵਿੱਚ ਲਗਾਤਾਰ ਕੇਸ ਵੱਧਦੇ ਜਾ ਰਹੇ ਹਨ। ਹੁਣ ਬਿਆਸ ਵਿਚ ਵੀ ਕੋਰੋਨਾ ਨੇ ਆਪਣੀ ਦਸਤਕ ਦੇ ਦਿੱਤੀ ਹੈ। ਇਥੇ ਬਿਆਸ ਵਿਚ ਪੈਂਦੇ ਪਿੰਡਾਂ ਵਿਚ ਤਿੰਨ ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜੋਕਿ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਿਸ ਪੰਜਾਬ ਆਏ ਸਨ। ਇਹ ਮਰੀਜ਼ ਪਿੰਡ ਠੱਠੀਆ, ਦਾਊਦ, ਵਜੀਰ ਭੁੱਲਰ ਦੇ ਰਹਿਣ ਵਾਲੇ ਹਨ। ਇਨ੍ਹਾਂ ਨੂੰ ਡੇਰਾ ਰਾਧਾ ਸੁਆਮੀ...







































