Home Blog Page 2147
ਤਾਜ਼ਾ ਆਈਆਂ ਖਬਰਾਂ ਦੇ ਅਨੁਸਾਰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਕੋਰੋਨਾ ਦੇ ਨਵੇਂ ਪਾਜ਼ੀਟਿਵ ਕੇਸ ਕਾਫੀ ਗਿਣਤੀ ਵਿੱਚ ਵੇਖਣ ਨੂੰ ਮਿਲੇ ਹਨ। ਇਸ ਸਭ ਦੇ ਨਾਲ ਮਹਾਂਮਾਰੀ ਦੇ ਤੇਜ਼ੀ ਨਾਲ ਫੈਲਣ ਦਾ ਖਤਰਾ ਇਲਾਕੇ ਵਿੱਚ ਪਹਿਲਾ ਨਾਲੋਂ ਕਈ ਗੁਣਾ ਵਧ ਚੁੱਕਾ ਹੈ। ਸੂਤਰਾਂ ਦੇ ਮੁਤਾਬਿਕ ਜਿਆਦਾਤਰ ਪਾਜ਼ੀਟਿਵ ਕੇਸਾਂ ਦਾ ਸਬੰਧ ਬਾਹਰੋਂ ਆਏ ਯਾਤਰੀਆਂ ਦੇ ਨਾਲ ਹੈ। ਸੋ ਹੁਣ ਮੌਜੂਦਾ ਸਥਿਤੀ ਵਿੱਚ...
ਚੰਡੀਗੜ੍ਹ. ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਜਲੰਧਰ ਵਿੱਚ ਕੋੋਰੋਨਾ ਦੇ 16 ਨਵੇਂ ਹੋਰ ਮਾਮਲੇ ਸਾਹਮਣੇ ਆਉਣ ਦੀ ਖਬਰ ਹੈ। ਇਨ੍ਹਾਂ ਵਿਚੋਂ 1 ਮਾਮਲਾ ਸਵੇਰੇ ਅਤੇ 15 ਮਰੀਜ਼ਾਂ ਦੀ ਰਿਪੋਰਟ ਥੋੜੀ ਦੇਰ ਪਹਿਲਾਂ ਹੀ ਪਾਜ਼ੀਟਿਵ ਮਿਲੀ ਹੈ। ਜਲੰਧਰ ਵਿੱਚ ਹੁਣ ਕੋਰੋਨਾ ਮਰੀਜਾਂ ਦੀ ਗਿਣਤੀ ਵੱਧ ਕੇ 121 ਹੋ ਗਈ ਹੈ। ਇਸਦੇ ਨਾਲ ਹੀ ਹੁਸ਼ਿਆਰਪੁਰ...
ਨਵੀਂ ਦਿੱਲੀ . ਆਗਰਾ ਦੇ ਐਮਜੀ ਰੋਡ 'ਤੇ ਪਰਸੋਂ ਗੁਆਂਢਣ ਨੂੰ ਮੋਟਰਸਾਈਕਲ ਸਿਖਾਉਣਾ ਇੱਕ ਨੌਜਵਾਨ ਨੂੰ ਭਾਰੀ ਪੈ ਗਿਆ। ਮੋਟਰਸਾਈਕਲ ਸਵਾਰ ਹਰੀਪ੍ਰਵਤ ਚੌਰਾਹੇ 'ਤੇ ਬੇਕਾਬੂ ਹੋ ਗਈ। ਬਾਈਕ 'ਤੇ ਮਗਰ ਬੈਠੇ ਨੌਜਵਾਨ ਨੇ ਕਿਸੇ ਤਰ੍ਹਾਂ ਬ੍ਰੇਕ ਲੱਗਾ ਦਿੱਤੀ। ਉਨ੍ਹਾਂ ਦੀ ਇਸ ਕਾਰਵਾਈ ਨੂੰ ਵੇਖ ਕੇ ਚੌਰਾਹੇ ‘ਤੇ ਤਾਇਨਾਤ ਪੁਲਿਸ ਮੁਲਾਜ਼ਮ ਪਹੁੰਚ ਗਏ। ਮੋਟਰ ਸਾਈਕਲ ਦੇ ਕਾਗ਼ਜ਼, ਲਾਇਸੈਂਸ ਤੇ ਹੈਲਮਟ...
ਜਲੰਧਰ . ਅੱਜ ਸਵੇਰੇ ਸ਼ਹਿਰ ਵਿੱਚ ਨਾਕੇ 'ਤੇ ਸਹਾਇਕ ਸਬ ਇੰਸਪੈਕਟਰ 'ਤੇ ਕਾਰ ਚੜਾਉਣ ਵਾਲੇ ਨੌਜਵਾਨ ਤੇ ਉਸਦੇ ਪਿਤਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਦੋਹਾਂ ਪਿਓ-ਪੁੱਤ 'ਤੇ ਹੱਤਿਆ ਦੀ ਕੋਸ਼ਿਸ਼ ਦੀ ਧਾਰਾ 307 ਸਮੇਤ 353/186/188/34 ਅਤੇ 3(2) ਐਪੀਡੇਮਿਕ ਡਸੀਜ਼ ਐਕਟ ਅਤੇ 51 ਡੀਜਾਸਟਰ ਮੈਨੇਜ਼ਮੈਂਟ ਐਕਟ ਤਹਿਤ ਕੇਸ ਦਰਜ ਕਰ ਕੀਤਾ ਗਿਆ...
ਹੁਸ਼ਿਆਰਪੁਰ . ਹਜ਼ੂਰ ਸਾਹਿਬ ਤੋਂ ਪਰਤੀ ਸੰਗਤ ਦੇ ਲਏ ਗਏ ਸੈਪਲਾਂ ਵਿੱਚੋਂ ਆਈਆਂ ਰਿਪੋਰਟਾਂ ਵਿੱਚੋਂ ਟਾਂਡਾ ਇਲਾਕੇ ਨਾਲ ਸੰਬੰਧਿਤ 10 ਮਰੀਜ਼ਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਨ੍ਹਾਂ ਸਾਰਿਆਂ ਨੂੰ ਪ੍ਰਸਾਸ਼ਨ ਨੇ ਟਾਂਡਾ ਇਲਾਕੇ ਵਿੱਚ ਆਉਣ ਤੋਂ ਪਹਿਲਾਂ ਹੀ ਬਾਕੀ ਸ਼ਰਧਾਲੂਆਂ ਦੀ ਤਰ੍ਹਾਂ ਹੁਸ਼ਿਆਰਪੁਰ ਆਈਸੋਲੇਸ਼ਨ ਸੈਂਟਰ ਵਿੱਚ ਠਹਿਰਾਇਆ ਗਿਆ ਹੈ। ਇਨ੍ਹਾਂ ਵਿੱਚ ਜਸਜੀਤ ਸਿੰਘ ਪੁੱਤਰ ਦਲਜੀਤ ਸਿੰਘ ਨਿਵਾਸੀ   ਢਡਿਆਲਾ, ਅਜਮੇਰ...
ਨਵੀਂ ਦਿੱਲੀ . ਭਾਰਤ ਵਿਚ ਕੋਰੋਨਾ ਮਰੀਜਾਂ ਦੀ ਗਿਣਤੀ ਬਹੁਤ ਜਲਦੀ ਵੱਧ ਰਹੀ ਹੈ। ਜਿਵੇਂ ਕੇਂਦਰ ਸਰਕਾਰ ਨੇ ਅਹਿਤਿਆਤ ਵਰਤੇ ਹੋਏ ਤੀਸਰੀ ਵਾਰ ਲੌਕਾਡਾਊਨ ਦਾ ਐਲਾਨ ਕਰ ਦਿੱਤਾ ਹੈ। ਇਹ ਲੌਕਡਾਊਨ 17 ਮਈ ਤਕ ਜਾਰੀ ਰਹੇਗਾ। ਇਸ ਵਿਚ ਕੇਂਦਰ ਸਰਕਾਰ ਨੇ ਜੋਨ ਦੇ ਹਿਸਾਬ ਨਾਲ ਲੋਕਾਂ ਦੀ ਜਿੰਦਗੀ ਸੁਖਾਲੀ ਕਰਨ ਲਈ ਕੁਝ ਰਾਹਤ ਦਿੱਤੀ ਹੈ। ਲੌਕਡਾਊਨ ਦੇ ਵਿਚਾਲੇ ਲੋਕਾਂ...
ਨਵੀਂ ਦਿੱਲੀ . ਐਂਟੀ-ਵਾਇਰਲ ਡਰੱਗ ਰੈਮੇਡੀਸੀਵੀਅਰ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿਚ ਬਹੁਤ ਮਹੱਤਵਪੂਰਨ ਹੋ ਗਈ ਹੈ। ਰੈਮੇਡਿਸਅਰ ਦੇ ਕਲੀਨਿਕਲ ਅਜ਼ਮਾਇਸ਼ ਦੇ ਤੀਜੇ ਪੜਾਅ ਦੇ ਪਾਜੀਟਿਵ ਨਤੀਜਿਆਂ ਤੋਂ ਬਾਅਦ, ਹੁਣ ਦੁਨੀਆ ਦੀਆਂ ਨਜ਼ਰਾਂ ਇਸ ਦਵਾਈ 'ਤੇ ਟਿਕੀਆਂ ਹਨ। ਇਸ ਦੌਰਾਨ, ਯੂਐਸ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫਡੀਏ) ਨੇ ਕੋਰੋਨਾ ਵਾਇਰਸ (ਸੀਓਵੀਆਈਡੀ -19) ਦੇ ਮਰੀਜ਼ਾਂ ਦੇ ਇਲਾਜ ਦੌਰਾਨ ਐਮਰਜੈਂਸੀ ਵਿਚ ਰੈਮੇਡਿਸਵਾਈਰ...
ਜਲੰਧਰ . ਸ਼ਹਿਰ ਵਿਚ ਕਰਫਿਊ ਦੀ ਉਲੰਘਣਾ ਕਰਨ ਵਾਲਿਆ ਨੂੰ ਰੋਕਣ ਲਈ ਚੱਪੇ-ਚੱਪੇ 'ਤੇ ਪੁਲਿਸ ਤਇਨਾਤ ਹੈ। ਅੱਜ ਸ਼ਹਿਰ 'ਚ ਕਰਫਿਊ ਵਿਚ 4 ਘੰਟਿਆਂ ਦੀ ਢਿੱਲ ਦਿੱਤੀ ਗਈ ਹੈ ਇਸ ਹੀ ਢਿੱਲ ਦਾ ਫਾਇਦਾ ਚੁੱਕਦਿਆ ਇਕ 20 ਸਾਲ ਦੇ ਨੌਜਵਾਨ ਨੇ ਮਿਲਕਬਾਰ ਚੌਂਕ ਰੋਡ 'ਤੇ ਡਿਊਟੀ ਦੇ ਰਹੇ ਏਐਸਆਈ 'ਤੇ ਗੱਡੀ ਚੜਾਅ ਦਿੱਤੀ। ਨੌਜਵਾਨ ਨੇ 400 ਮੀਟਰ ਤਕ ਏਐਸਆਈ...
ਨਵੀਂ ਦਿੱਲੀ. ਦੇਸ਼ ਵਿੱਚ ਕੋਵਿਡ-19 ਕਾਰਨ ਹੋਏ ਲੌਕਡਾਊਨ ਬਾਰੇ ਗ੍ਰਹਿ ਮੰਤਰਾਲੇ (ਐਮ.ਐਚ.ਏ.) ਨੇ ਅੱਜ ਡਿਜ਼ਾਸਟਰ ਮੈਨੇਜਮੈਂਟ ਐਕਟ, 2005 ਦੇ ਅਧੀਨ ਨਵੇਂ ਆਦੇਸ਼ ਜਾਰੀ ਕੀਤੇ ਹਨ। ਗ੍ਰਹਿ ਮੰਤਰਾਲੇ ਦੇ ਨਵੇਂ ਆਦੇਸ਼ਾਂ ਮੁਤਾਬਿਕ ਲੌਕਡਾਊਨ ਨੂੰ 2 ਹਫਤਿਆਂ ਲਈ ਹੋਰ ਵਧਾ ਦਿੱਤਾ ਗਿਆ ਹੈ। ਹੁਣ ਲੌਕਡਾਊਨ ਨੂੰ 4 ਮਈ, 2020 ਤੋਂ ਵਧਾ ਕੇ 17 ਮਈ ਤੱਕ ਕਰ ਦਿੱਤਾ ਗਿਆ ਹੈ।. ਐਮਐਚਏ ਨੇ ਇਸ...
ਚੰਡੀਗੜ੍ਹ. ਕੇਂਦਰ ਸਰਕਾਰ ਨੇ ਹੁਣ ਕੋਰੋਨਾ ਲੌਕਡਾਊਨ ਦੇ ਦੌਰਾਨ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਲਿਜਾਉਣ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਕੱਲ੍ਹ, ਗ੍ਰਹਿ ਮੰਤਰਾਲੇ ਨੇ ਉਨ੍ਹਾਂ ਦੇ ਘਰ ਪਰਤਣ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ, ਜਿਸ ਵਿੱਚ ਕਈ ਕਿਸਮਾਂ ਦੀਆਂ ਛੋਟਾਂ ਦਿੱਤੀਆਂ ਗਈਆਂ ਸਨ। ਗ੍ਰਹਿ...
- Advertisement -

MOST POPULAR