ਹੁਸ਼ਿਆਰਪੁਰ
ਹੁਸ਼ਿਆਰਪੁਰ ‘ਚ ਟਾਂਡਾ ਉੜਮੁੜ ਦੇ 4 ਹੋਰ ਲੋਕਾਂ ਨੂੰ ਹੋਇਆ ਕੋਰੋਨਾ, ਪਿੰਡ ਨੰਗਲੀ (ਜਲਾਲਪੁਰ) ਸੀਲ
Admin - 0
ਹੁਸ਼ਿਆਰਪੁਰ. ਟਾਂਡਾ ਉੜਮੁੜ ਦੇ ਬੇਟ ਇਲਾਕੇ ਦੇ ਪਿੰਡ ਨੰਗਲੀ (ਜਲਾਲਪੁਰ) ਵਿੱਚ ਅੱਜ 4 ਹੋਰ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਬੀਤੇ ਦਿਨ ਕੋਰੋਨਾ ਨਾਲ ਮਰੇ ਲਖਵਿੰਦਰ ਸਿੰਘ ਅਤੇ ਉਸਦੇ ਸੰਪਰਕ ਵਿੱਚ ਵਿੱਚ ਆਏ 6 ਹੋਰ ਮਰੀਜ਼ਾਂ ਤੋਂ ਬਾਅਦ ਹੁਣ ਉਨ੍ਹਾਂ ਦੇ ਸੰਪਰਕ ਵਿੱਚ ਆਏ 4 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ 8 ਦੀ ਰਿਪੋਰਟ ਨੈਗਟਿਵ ਆਈ ਹੈ।...
ਅੰਮ੍ਰਿਤਸਰ
ਪੰਜਾਬ ‘ਚ ਕੋਰੋਨਾ ਨਾਲ ਹੁਣ ਤੱਕ ਕਿੱਥੇ ਕਿੰਨੇ ਕੇਸ ਤੇ ਕਿੰਨੀਆਂ ਮੌਤਾਂ – ਪੜ੍ਹੋ ਸਿਹਤ ਵਿਭਾਗ ਵਲੋਂ ਜਾਰੀ ਪੂਰੀ ਜ਼ਿਲ੍ਹਾ ਵਾਰ ਰਿਪੋਰਟ
Admin - 0
ਜਲੰਧਰ. ਪੰਜਾਬ ਵਿੱਚ ਕੋਰੋਨਾ ਦੇ ਸ਼ਕੀ ਮਾਮਲੇ ਵੱਧ ਕੇ 70000 ਦੇ ਕੋਲ ਪਹੁੰਚ ਗਏ ਹਨ। ਸਿਹਤ ਵਿਭਾਗ ਵਲੋਂ ਜਾਰੀ ਰਿਪੋਰਟ ਵਿੱਚ 2 ਮਰੀਜਾਂ ਨੂੰ ਆਕਸੀਜਨ ਤੇ ਰੱਖਿਆ ਗਿਆ ਹੈ ਅਤੇ 1 ਮਰੀਜ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਮੀਡੀਆ ਬੁਲੇਟਿਨ - ( ਕੋਵਿਡ-19) 26-05-2020
1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
1.ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ698182.ਜਾਂਚ ਲਈ...
ਦੁਰਘਟਨਾ 'ਚ ਨੌਜਵਾਨਾਂ ਦੀ ਹੋਈ ਸੀ ਮੌਤ, ਦੋਸ਼ੀ ਟਰੱਕ ਡਰਾਇਵਰ ਯੂ.ਪੀ.ਤੋਂ ਗ੍ਰਿਫ਼ਤਾਰ
ਜਲੰਧਰ. ਸੀ.ਸੀ.ਟੀ.ਵੀ. ਕੈਮਰੇ ਦੀ ਮਦਦ ਨਾਲ ਨਕੋਦਰ ਪੁਲਿਸ ਨੇ ਹਿੱਟ ਐਂਡ ਰਨ ਕੇਸ ਸੁਲਝਾਇਆ ਹੈ। ਸਥਾਨਕ ਜਸਨੂਰ ਸਿੰਘ 17 ਮਈ ਨੂੰ ਨਕੋਦਰ-ਨੂਰਮਹਿਲ ਸੜਕ 'ਤੇ ਟਰੱਕ ਵਲੋਂ ਟੱਕਰ ਮਾਰਨ 'ਤੇ ਮਾਰਿਆ ਗਿਆ ਸੀ। ਪੁਲਿਸ ਨੇ ਆਰੋਪੀ ਨੂੰ ਯੂਪੀ ਦੇ ਹਾਥਰਸ ਤੋਂ ਗ੍ਰਿਫਤਾਰ ਕਰ ਲਿਆ ਹੈ। ਆਰੋਪੀ ਟਰੱਕ ਡਰਾਇਵਰ ਦੀ...
ਜਲੰਧਰ
ਜਲੰਧਰ ਦੇ ਐਮਪੀ ਤੇ ਵਿਧਾਇਕਾਂ ਨੇ ਲਿਆ ਫੈਸਲਾ – ਸ਼ਾਮ 7 ਤੋਂ ਸਵੇਰੇ 7 ਵਜੇ ਤੱਕ ਹੋਵੇਗੀ ਹੋਰ ਸ਼ਖਤੀ
Admin - 0
ਜਲੰਧਰ . ਸ਼ਹਿਰ ਵਿਚ ਕੋਰੋਨਾ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਹੁਣ ਸ਼ਾਮ 7 ਤੋਂ ਸਵੇਰੇ 7 ਵਜੇ ਤੱਕ ਹੋਰ ਜਿਆਦਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਅੱਜ ਜਲੰਧਰ ਵਿਚ ਹੋਈ ਮੀਟਿੰਗ ‘ਚ ਲੋਕ ਸਭਾ ਮੈਂਬਰ, ਵਿਧਾਇਕਾਂ ਤੇ ਚੇਅਰਮੈਨਾਂ ਨੇ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਐਸ.ਐਸ.ਪੀ.ਨੂੰ ਕਿਹਾ ਕਿ ਜ਼ਿਲ੍ਹੇ ਵਿੱਚ ਲਾਕਡਾਊਨ ਨੂੰ...
ਅੰਮ੍ਰਿਤਸਰ
ਤੁਸੀਂ ਸ਼ਾਇਦ ਹੀ 1 ਫ੍ਰੇਮ ‘ਚ ਵੇਖੇ ਹੋਣਗੇ ਇੰਨੇ ਸਾਰੇ ਕਲਾਕਾਰ – ਕਮੈਂਟ ‘ਚ ਕਲਾਕਾਰਾਂ ਦਾ ਨਾਂ ਲਿਖ ਕੇ ਦਸੋ ਤੁਸੀਂ ਕਿਸ-ਕਿਸਨੂੰ ਪਛਾਣਦੇ ਹੋ…
Admin - 0
ਚੰਡੀਗੜ੍ਹ. ਸੋਸ਼ਲ ਮੀਡੀਆ ਉੱਤੇ ਇਕ ਫੋਟੋ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਫੋਟੋ ਦੀ ਖਾਸਿਅਤ ਇਹ ਹੈ ਕਿ ਇਸਦੇ ਫ੍ਰੇਮ ਵਿੱਚ ਬਹੁਤ ਸਾਰੇ ਕਲਾਕਾਰ ਇੱਕਠੇ ਨਜ਼ਰ ਆ ਰਹੇ ਹਨ। ਤੁਸੀਂ ਵੀ ਸ਼ਾਇਦ ਹੀ ਕਦੀ ਇੰਨੇ ਸਾਰੇ ਕਲਾਕਾਰਾਂ ਨੂੰ ਇੱਕਠੀਆਂ ਵੇਖਿਆ ਹੋਵੇਗਾ। ਇਸ ਫੋਟੋ ਨੂੰ ਬਹੁਤ ਪਸੰਦ ਵੀ ਕੀਤਾ ਜਾ ਰਿਹਾ ਹੈ। ਜੋ ਵੀ ਇਸਨੂੰ ਦੇਖਦਾ ਹੈ...
-ਬਲਵੀਰ ਕੌਰ ਰੀਹਲ ਗੋਲਾ ਜਦੋਂ ਢੋਲਕੀ ਵਜਾਉਂਦਾ, ਉਹਦੇ ਕਾਲੇ ਸ਼ਾਹ ਚਿਹਰੇ ’ਤੇ ਪਸੀਨਾ ਆ ਜਾਂਦਾ।ਅੱਖਾਂ ਵਿਚ ਪਾਇਆ ਸੁਰਮਾ ਹੋਰ ਉੱਘੜ ਜਾਂਦਾ।ਰੱਬ ਨੇ ਉਹਦਾ ਰੰਗ ਵੀ ਕਾੜਨ ਵੇਲੇ ਕਸਰ ਨਹੀਂ ਛੱਡੀ।ਮਾਤਾ ਦੇ ਜਗਰਾਤੇ ਕਰਦਾ,ਆਲੇ ਦੁਆਲੇ ਪਿੰਡਾਂ ’ਚ ਚਾਹੇ ਗੁੱਗੇ ਦੀ ਪੂਜਾ ਹੁੰਦੀ ਜਾਂ ਫਿਰ ਅਖਾੜਾ,ਉਹ ਢੋਲਕੀ ਵਜਾਉਂਦਾ।ਉਹਦੇ ਦੁਆਰਾ ਵਜਾਈ ਜਾ ਰਹੀ ਢੋਲਕੀ ਦੀ ਅਵਾਜ਼ ਉੱਚੀ ਹੁੰਦੀ ਜਾਂਦੀ।ਉਹ ਭੇਟਾਂ...
ਕ੍ਰਾਇਮ ਅਤੇ ਨਸ਼ਾ
ਇਕ ਔਰਤ ਦੇ ਕਤਲ ਨੂੰ ਛੁਪਾਉਣ ਲਈ ਵਿਅਕਤੀ ਨੇ 9 ਹੋਰ ਲੋਕਾਂ ਦਾ ਕੀਤਾ ਕਤਲ, ਲਾਸ਼ਾਂ ਨੂੰ ਖੂਹ ‘ਚ ਸੁੱਟਿਆ
Admin - 0
ਨਵੀਂ ਦਿੱਲੀ. ਇਕ ਔਰਤ ਦੀ ਹੱਤਿਆ ਕਰਕੇ ਇੱਕ ਕਤਲ ਨੂੰ ਲੁਕਾਉਣ ਲਈ ਵਿਅਕਤੀ ਨੇ 9 ਹੋਰ ਲੋਕਾਂ ਦਾ ਕਤਲ ਕਰ ਦਿੱਤਾ। ਜਿਸ ਵਿੱਚ 6 ਲੋਕ ਉਸਦੇ ਪਰਿਵਾਰ ਨਾਲ ਸਬੰਧਤ ਹਨ ਅਤੇ ਬਾਕੀ 3 ਪਰਿਵਾਰ ਤੋਂ ਬਾਹਰ ਦੇ ਹਨ।
ਮ੍ਰਿਤਕਾਂ ਵਿਚੋਂ ਇਕ ਬਿਹਾਰ ਦਾ ਰਹਿਣ ਵਾਲਾ ਅਤੇ ਇਕ ਤ੍ਰਿਪੁਰਾ ਦਾ ਰਹਿਣ ਵਾਲਾ ਸੀ। ਹੈਰਾਨ ਕਰਨ ਵਾਲੀ ਘਟਨਾ ਤੇਲੰਗਾਨਾ ਦੇ ਵਾਰੰਗਲ...
ਜਲੰਧਰ
ਜਲੰਧਰ ਦੇ ਡੀਸੀ ਨੇ ਮਾਈਨਿੰਗ ਵਿਭਾਗ ਨੂੰ ਫਿਰ ਕਿਹਾ- ਗੈਰ ਕਾਨੂੰਨੀ ਮਾਈਨਿੰਗ ‘ਤੇ ਸ਼ਖਤ ਕਾਰਵਾਈ ਕਰੋ
Admin - 0
ਡਿਪਟੀ ਕਮਿਸ਼ਨਰ ਨੇ ਇੱਲੀਗਲ ਮਾਈਨਿੰਗ ਦੀ ਰਿਪੋਰਟ ਡੇਲੀ ਬੇਸ 'ਤੇ ਮੰਗੀ
ਜਲੰਧਰ . ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਕਿਹਾ ਕਿ ਜੇ ਜ਼ਿਲੇ ਵਿੱਚ ਕੋਈ ਗੈਰ ਕਾਨੂੰਨੀ ਮਾਈਨਿੰਗ ਚੱਲ ਰਹੀ ਹੈ ਤਾਂ ਉਸ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ। ਜਿਲ੍ਹਾ ਪ੍ਰਸ਼ਾਸਨ ਕੰਪਲੈਕਸ ਵਿਚ ਉਪ ਮੰਡਲ ਮੈਜਿਸਟਰੇਟ ਦੀ ਮੀਟਿੰਗ ਦੌਰਾਨ ਡੀਸੀ ਨੇ ਕਿਹਾ- ਜ਼ਿਲੇ ਵਿੱਚ ਕੇਵਲ ਦੋ ਪ੍ਰਵਾਨਤ ਮਾਈਨਿੰਗ ਦੀਆਂ ਥਾਵਾਂ...
ਨਵੀਂ ਦਿੱਲੀ. ਭਾਰਤ ਦੇ ਆਰਮੀ ਚੀਫ ਐਮ ਐਮ ਨਰਵਣੇ ਨੇ 15 ਮਈ ਨੂੰ ਇੱਕ ਬਿਆਨ ਵਿੱਚ ਕਿਹਾ ਸੀ ਕਿ ਨੇਪਾਲ ਕਾਲਾਪਾਣੀ ਨੂੰ ਲੈ ਕੇ ਕਿਸੇ ਹੋਰ ਦੇ ਇਸ਼ਾਰੇ ‘ਤੇ ਵਿਰੋਧ ਕਰ ਰਿਹਾ ਹੈ। ਸੈਨਾ ਮੁਖੀ ਦਾ ਇਸ਼ਾਰਾ ਚੀਨ ਵੱਲ ਸੀ।
ਹੁਣ ਨੇਪਾਲ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਈਸ਼ਵਰ ਪੋਖਰੈਲ ਨੇ ਇਸ ਬਿਆਨ ‘ਤੇ ਪ੍ਰਤੀਕ੍ਰਿਆ ਦਿੱਤੀ ਹੈ। ਨੇਪਾਲੀ...
ਫਰੀਦਕੋਟ . ਲੌਕਡਾਊਨ ਕਰਕੇ ਕਈ ਕੰਮਾਕਰ ਠੱਪ ਹੋ ਗਏ ਹਨ। ਜਿਸ ਕਰਕੇ ਪ੍ਰਵਾਸੀ ਮਜ਼ਦੂਰਾਂ ਨੇ ਆਪਣੇ ਘਰਾਂ ਨੂੰ ਵਹੀਰਾਂ ਘੱਤਣ ਲੱਗ ਪਏ ਹਨ। ਵਿਸ਼ੇਸ ਰੇਲ ਗੱਡੀਆਂ ਰਾਹੀਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਜੱਦੀ ਰਾਜਾਂ ਵਿੱਚ ਵਾਪਸ ਭੇਜਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਫਰੀਦਕੋਟ ਜਿਲ੍ਹਾਂ ਪ੍ਰਸ਼ਾਸਨ ਵੱਲੋਂ ਹੁਣ ਤੱਕ ਉਤਰਾਖੰਡ, ਝਾਰਖੰਡ, ਯੂ.ਪੀ., ਰਾਜਸਥਾਨ, ਜੰਮੂ ਕਸ਼ਮੀਰ , ਮੱਧ ਪ੍ਰਦੇਸ਼ ਸਮੇਤ ਹੋਰ...







































