ਚੰਡੀਗੜ੍ਹ . ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਗਰਮੀ ਦਾ ਪ੍ਰਭਾਵ ਵੱਧ ਰਿਹਾ ਹੈ। ਚੰਡੀਗੜ੍ਹ ਵਿੱਚ ਸੋਮਵਾਰ ਨੂੰ ਤਾਪਮਾਨ 42 ਡਿਗਰੀ ਦਰਜ ਕੀਤਾ ਗਿਆ। ਅੱਜ ਵੀ ਤਾਪਮਾਨ 42 ਡਿਗਰੀ ਤੋਂ ਵੱਧ ਹੈ। ਉਧਰ, ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਪਾਰਾ 43 ਤੋਂ 45 ਡਿਗਰੀ ਦੇ ਵਿਚਕਾਰ ਚੱਲ ਰਿਹਾ ਹੈ। ਸੋਮਵਾਰ ਨੂੰ ਮੋਗਾ, ਸੰਗਰੂਰ, ਫਾਜ਼ਿਲਕਾ, ਬਠਿੰਡਾ ਵਿੱਚ ਪਾਰਾ 45 ਡਿਗਰੀ, ਬਰਨਾਲਾ,...
ਅੰਮ੍ਰਿਤਸਰ . ਪਿੰਡ ਖਲਚੀਆਂ ਵਿਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਕਸਬਾ ਖਲਚੀਆਂ ਤਹਿ ਬਾਬਾ ਬਕਾਲਾ ਸਾਹਿਬ ਜਿਲ੍ਹਾ ਅੰਮ੍ਰਿਤਸਰ ਵਿਖੇ ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਵਸ ਤੇ ਸਭਾ ਦਾ ਸਥਾਪਨਾ ਕੀਤੀ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਕਾਈ ਦੀ ਚੋਣ ਕੀਤੀ ਗਈ। ਇਸ ਮੌਕੇ ਸਭਾ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਤੇ ਸੂਬਾਈ ਆਗੂ ਤਸਵੀਰ...
ਜਲੰਧਰ . ਕਰਫਿਊ ਤੋਂ ਬਾਅਦ ਹੁਣ ਲੌਕਡਾਊਨ ਦੇ ਕਾਇਦੇ-ਕਾਨੂੰਨ ਫਾਲੋ ਕਰਵਾਉਣ ਲਈ ਪੰਜਾਬ ਪੁਲਿਸ ਮੁਲਾਜ਼ਮਾਂ ਦੀਆਂ ਆਮ ਲੋਕਾਂ ਨਾਲ ਬਦਤਮੀਜੀਆਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਗੋਰਾਇਆ ਇਲਾਕੇ 'ਚ ਸਾਹਮਣੇ ਆਇਆ ਹੈ। ਇੱਥੋਂ ਦੇ ਰਹਿਣ ਵਾਲੇ ਜਤਿੰਦਰਜੀਤ ਸਿੰਘ ਨਰੂਲਾ ਆਪਣੇ ਬੇਟੇ ਨਾਲ ਦਿਨ ਵੇਲੇ ਘਰ ਦਾ ਜ਼ਰੂਰੀ ਸਾਮਾਨ ਲੈਣ ਬਜਾਰ ਗਏ...
ਬਾਲੀਵੁੱਡ
ਕਰਨ ਜੋਹਰ ਦੇ ਘਰ ਚ ਦੋ ਲੋਕ ਕੋਰੋਨਾ ਪਾਜ਼ੀਟਿਵ, Tweet ਕਰਕੇ ਬੋਲੇ- ਅਸੀਂ 14 ਦਿਨ ਲਈ ਕਵਾਰੰਨਟਾਇਨ
Admin - 0
ਨਵੀਂ ਦਿੱਲੀ. ਕੋਰੋਨਾਵਾਇਰਸ ਸਾਰੇ ਦੇਸ਼ ਵਿਚ ਤਬਾਹੀ ਫੈਲਾ ਰਿਹਾ ਹੈ। ਬਾਲੀਵੁੱਡ ਕਲਾਕਾਰਾਂ ਦਾ ਘਰ ਵੀ ਇਸ ਮਹਾਂਮਾਰੀ ਤੋਂ ਅਛੂਤਾ ਨਹੀਂ ਰਿਹਾ। ਹੁਣ, ਦੋ ਲੋਕ ਬਾਲੀਵੁੱਡ ਨਿਰਮਾਤਾ ਕਰਨ ਜੌਹਰ ਦੇ ਘਰ ਕੋਰੋਨਾ ਦਾ ਸ਼ਿਕਾਰ ਹੋਏ ਹਨ। ਕਰਨ ਜੌਹਰ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਕਰਨ ਜੌਹਰ ਨੇ ਟਵਿੱਟਰ 'ਤੇ ਟਵੀਟ ਕੀਤਾ ਕਿ ਉਸ ਦੇ ਘਰ' ਚ ਕੰਮ ਕਰਨ ਵਾਲੇ...
ਸੋਮਵਾਰ ਨੂੰ ਆਈ 31 ਲੋਕਾਂ ਦੀ ਰਿਪੋਰਟ ਵਿਚੋਂ 26 ਲੋਕ ਪਾਏ ਗਏ ਨੈਗੇਟਿਵ
ਪਠਾਨਕੋਟ. ਸੋਮਵਾਰ ਦੀ ਸਾਮ ਨੂੰ 31 ਲੋਕਾਂ ਦੀ ਮੈਡੀਕਲ ਰਿਪੋਰਟ ਆਈ ਜਿਨਾਂ ਵਿੱਚੋਂ 5 ਲੋਕ ਕੋਰੋਨਾ ਪਾਜੀਟਿਵ ਅਤੇ 26 ਲੋਕ ਕੋਰੋਨਾ ਨੈਗੇਟਿਵ ਹਨ। ਇਸ ਦੇ ਨਾਲ ਹੀ ਹੁਣ ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਲੋਕਾਂ ਦੀ ਸੰਖਿਆ 15 ਹੋ ਗਈ ਹੈ। ਇਹ ਜਾਣਕਾਰੀ ਡੀਸੀ ਗੁਰਪ੍ਰੀਤ ਸਿੰਘ ਖਹਿਰਾ...
ਐਸਏਐਸ ਨਗਰ/ਮੋਹਾਲੀ
ਮੋਹਾਲੀ ‘ਚ ਦੋ ਹਫ਼ਤਿਆਂ ਬਾਅਦ 1 ਹੋਰ ਕੋਰੋਨਾ ਦਾ ਮਾਮਲਾ, ਨਯਾ ਗਾਓਂ ਦੀ ਇਕ ਮਹਿਲਾ ਦੀ ਰਿਪੋਰਟ ਪਾਜ਼ੀਟਿਵ
Admin - 0
ਐਸ.ਏ.ਐੱਸ. ਨਗਰ. ਦੋ ਹਫਤਿਆਂ ਦੇ ਅੰਤਰਾਲ ਤੋਂ ਬਾਅਦ, ਜ਼ਿਲ੍ਹੇ ਵਿਚ ਅੱਜ ਕੋਰੋਨਾ ਵਾਇਰਸ ਦਾ ਇੱਕ ਨਵਾਂ ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਡੀਸੀ ਗਿਰਿਸ਼ ਦਿਆਲਨ ਨੇ ਜਾਣਕਾਰੀ ਦਿੱਤੀ ਹੈ।
ਡੀਸੀ ਨੇ ਦੱਸਿਆ ਕਿ ਇਹ ਤਾਜ਼ਾ ਮਾਮਲਾ ਇੱਕ 29 ਵਰ੍ਹੇਆਂ ਦੀ ਮਹਿਲਾ ਦਾ ਹੈ, ਜੋ ਨਯਾਗਾਓਂ ਦੇ ਆਦਰਸ਼ ਨਗਰ ਦੀ ਵਸਨੀਕ ਹੈ। ਉਸਨੇ ਹਾਲ ਹੀ ਵਿੱਚ ਚੰਡੀਗੜ੍ਹ ਦੇ ਸੈਕਟਰ -16...
ਨਵਾਂਸ਼ਹਿਰ/ਬੰਗਾ. ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਲਈ ਸੋਮਵਾਰ ਦੋਹਰੀ ਖੁਸ਼ੀ ਵਾਲਾ ਸਾਬਤ ਹੋਇਆ। ਕੋਵਿਡ ਤੋਂ ਮੁਕਤੀ ਦੇ ਬਾਅਦ ਜ਼ਿਲ੍ਹਾ ਕੰਨਟੇਨਮੈਂਟ ਜ਼ੋਨ ਤੋਂ ਵੀ ਮੁਕਤ ਹੋ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਾਮ ਨੂੰ ਜ਼ਿਲ੍ਹੇ ਦੇ ਪਾਬੰਦੀਆਂ ਅਧੀਨ ਆਖਰੀ ਪਿੰਡ ਗੁਣਾਚੌਰ ਨੂੰ ਵੀ ਪਾਬੰਦੀਆਂ ਤੋਂ ਆਜ਼ਾਦ ਕਰਨ ਦਾ ਐਲਾਨ ਕਰ ਦਿੱਤਾ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਨੁਸਾਰ ਗੁਣਾਚੌਰ ’ਚੋਂ ਇੱਕ ਤੋਂ ਬਾਅਦ ਇੱਕ,...
ਜਲੰਧਰ
ਜਲੰਧਰ ‘ਚ ਲੌਕਡਾਊਨ ਦੌਰਾਨ ਘਰੇਲੂ ਹਿੰਸਾ ਦੀ ਸ਼ਿਕਾਰ ਮਹਿਲਾਵਾਂ ਲਈ ਆਨਲਾਈਨ ਕਾਊਂਸਲਿੰਗ ਹੈਲਪਲਾਈਨ ਦੀ ਸ਼ੁਰੂਆਤ
Admin - 0
ਪੁਲਿਸ ਕਮਿਸ਼ਨਰ ਵਲੋਂ 6 ਮੈਂਬਰੀ ਪੈਨਲ ਦਾ ਗਠਨ। ਪੁਲਿਸ ਤੇ ਮਨੋ ਚਿਕਿਸਤਕ ਕਰਨਗੇ ਘਰੇਲੂ ਹਿੰਸਾ ਤੋਂ ਪ੍ਰਭਾਵਿਤ ਮਹਿਲਾਵਾਂ ਦੀਆਂ ਸਮੱਸਿਆਵਾਂ ਦਾ ਹੱਲ।
ਜਲੰਧਰ. ਕਮਿਸ਼ਨਰੇਟ ਪੁਲਿਸ ਵਲੋਂ ਵਿਸ਼ੇਸ਼ ਪਹਿਲ ਕਰਦਿਆਂ ਲੌਕਡਾਊਨ ਦੌਰਾਨ ਘਰੇਲੂ ਹਿੰਸਾ ਦਾ ਸਾਹਮਣਾ ਕਰ ਰਹੀਆਂ ਮਹਿਲਾਵਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਟੈਲੀਫੋਨ ਰਾਹੀਂ ਆਨਲਾਈਨ ਕਾਊਂਸਲਿੰਗ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਗਈ ਹੈ।
ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਨੇ ਦਸਿਆ...
ਨਵੀਂ ਦਿੱਲੀ. ਬੀਤੀ ਰਾਤ ਅੱਗ ਲੱਗਣ ਕਾਰਨ ਦਿੱਲੀ ਦੇ ਤੁਗਲਕਾਬਾਦ ਖੇਤਰ ਵਿਚ ਅੱਗ ਲੱਗ ਗਈ। ਅੱਗ ਤੁਗਲਕਾਬਾਦ ਪਿੰਡ ਦੀ ਝੁੱਗੀ ਵਿੱਚ ਲੱਗੀ ਸੀ। ਇਕ ਸਿਲੰਡਰ ਫਟਣ ਤੋਂ ਬਾਅਦ ਅੱਗ ਤੇਜ਼ੀ ਨਾਲ ਫੈਲ ਗਈ। ਇਸ ਹਾਦਸੇ ਵਿੱਚ 200 ਤੋਂ ਵੱਧ ਝੁੱਗੀਆਂ ਅਤੇ ਗੁਦਾਮਾਂ ਨੂੰ ਅੱਗ ਨੇ ਆਪਣੀ ਚਪੇਟ ਵਿੱਚ ਲੈ ਲਿਆ। ਅੱਗ ਬੁਝਾਉਣ ਲਈ 30 ਫਾਇਰਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ...
ਜਲੰਧਰ. ਪੰਜਾਬ ਵਿੱਚ ਲੌਕਡਾਊਨ-04 ਵਿੱਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ
ਸਾਹਮਣੇ ਆ ਰਹੇ ਹਨ। ਚਾਹੇ ਵੱਡੀ ਗਿਣਤੀ ਵਿੱਚ ਸਰਕਾਰ ਵਲੋਂ ਮਰੀਜਾਂ ਦੇ ਠੀਕ ਹੋਣ ਦਾ ਦਾਅਵਾ
ਕੀਤਾ ਜਾ ਰਿਹਾ ਹੈ, ਪਰ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਦਾ ਸਿਲਸਿਲਾ ਵੀ ਨਹੀਂ ਰੁਕ
ਰਿਹਾ।
ਅੱਜ ਜਲੰਧਰ ਵਿੱਚ ਕੋਰੋਨਾ ਦੇ 6 ਹੋਰ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ 6 ਲੋਕਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ,...








































