Home Blog Page 1957
ਚੰਡੀਗੜ. ਹੁਣ ਕਿਸੇ ਵੀ ਗੱਡੀ 'ਤੇ ਨਾਮ ਜਾਂ ਔਹਦੇ ਲਿਖੱਣ 'ਤੇ ਲਗਾਣਾ ਪੈ ਸਕਦਾ ਹੈ ਕੋਰਟ ਦਾ ਚਕੱਰ। ਹਾਈਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ ਪ੍ਰਸ਼ਾਸਨ ਨੂੰ ਆਦੇਸ਼ ਦਿੱਤਾ ਹੈ ਕਿ ਕਿਸੀ ਵੀ ਸਰਕਾਰ ਜਾਂ ਪ੍ਰਾਈਵੇਟ ਵਾਹਨ 'ਤੇ ਔਹਦੇ ਅਤੇ ਹੋਰ ਕਿਸੀ ਵੀ ਤਰਾਂ ਦੀ ਜਾਣਕਾਰੀ ਨਹੀਂ ਲਿੱਖੀ ਹੋਣੀ ਚਾਹੀਦੀ। ਹਾਈਕੋਰਟ ਨੇ ਮਨਿਆ ਕਿ ਇਹ ਮੋਟਰ ਵਹੀਕਲ ਐਕਟ ਦੀ ਉਲੰਘਣਾ...
ਨਵੀਂ ਦਿੱਲੀ . ਬਾਲੀਵੁਡ ਦੇ ਸ਼ੋਮੈਨ ਰਾਜ ਕਪੂਰ ਦੇ 70 ਸਾਲ ਪੁਰਾਣੇ ਆਰ.ਕੇ ਸਟੂਡੀਓ ਵਿਚ ਜਲਦ ਹੀ ਲਗਜ਼ਰੀ ਫਲੈਟ ਨਜ਼ਰ ਆਉਣਗੇ। ਆਰ.ਕੇ ਸਟੂਡੀਓ ਨੂੰ ਖਰੀਦਣ ਵਾਲੀ ਰੀਅਲ ਇਸਟੇਟ ਕੰਪਨੀ ਗੋਦਰੇਜ਼ ਪ੍ਰਾਪਰਟੀ ਨੇ ਇੱਥੇ ਲਗਜ਼ਰੀ ਫਲੈਟ ਦੀ ਯੋਜਨਾ ਸ਼ੁਰੂ ਕਰ ਦਿੱਤੀ ਹੈ।ਮੁੰਬਈ ਦੇ ਚੈਮੰਬੂਰ ਇਲਾਕੇ 'ਚ ਸਥਿਤ 2.2 ਕਰੋੜ ਏਕੜ ਵਿਚ ਫੈਲੇ ਆਰ.ਕੇ ਸਟੂਡੀਓ 'ਚ ਗੋਦਰੇਜ਼ ਪ੍ਰਾਪਰਟੀ ਨੇ ਤਿੰਨ ਤਰਾਂ...
ਪੰਜਾਬੀ ਬੁਲੇਟਿਨ ਟੀਮ, ਜਲੰਧਰ ਹਿੰਦੁਸਤਾਨ ਦਾ ਮੇਨਸਟ੍ਰੀਮ ਮੀਡੀਆ ਅੱਜਕਲ ਸਰਕਾਰ ਪੱਖੀ ਪੱਤਰਕਾਰੀ ਕੁੱਝ ਜ਼ਿਆਦਾ ਹੀ ਕਰਦਾ ਨਜ਼ਰ ਆਉਂਦਾ ਹੈ। ਸਰਕਾਰ ਦੀਆਂ ਸਕੀਮਾਂ ਨੂੰ ਵਧਾ-ਚੜਾ ਕੇ ਪੇਸ਼ ਕਰਨ ਵਾਲੇ ਇਸ ਤਰਾਂ ਦੇ ਮੀਡੀਆ ਨੂੰ ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਗੋਦੀ ਮੀਡੀਆ ਕਹਿੰਦੇ ਹਨ। ਗੋਦੀ ਮੀਡੀਆ ਦਾ ਮਤਲਬ ਸਰਕਾਰ ਦੀ ਗੋਦੀ 'ਚ ਬੈਠ ਕੇ ਖਬਰਾਂ ਲਿਖਣ ਅਤੇ ਵਿਖਾਉਣ ਵਾਲਾ ਮੀਡੀਆ ਹੈ। ਅਜਿਹੇ ਮੀਡੀਆ...
ਨਵੀਂ ਦਿੱਲੀ . ਆਰਥਿਕ ਵਿਕਾਸ ਦਰ ਦੇ ਲਗਾਤਾਰ ਘੱਟਣ ਦਾ ਅਸਰ ਦੇਸ਼ ਦੀ ਮੁਦਰਾ ਤੇ ਵੀ ਹੋਇਆ ਹੈ। ਹਾਲਾਤ ਇਹ ਹਨ ਕਿ ਰੁਪਿਆ ਪਿਛਲੇ ਇਕ ਸਾਲ ਤੋਂ ਡਾਲਰ ਦੇ ਮੁਕਾਬਲੇ ਏਸ਼ੀਆ ਦੀ ਤੀਜੀ ਕਮਜ਼ੋਰ ਕਰਸੀ ਸਾਬਿਤ ਹੋਇਆ ਹੈ। ਬਲੂਮਬਰਗ ਦੀ ਰਿਪੋਟ ਮੁਤਾਬਕ ਜਨਵਰੀ 2019 ਤੋਂ ਲੈ ਕੇ ਹੁਣ ਤੱਕ ਡਾਲਰ ਦੇ ਮੁਕਾਬਲੇ ਰੁਪਿਆ ਦੋ ਫੀਸਦੀ ਤੱਕ ਡਿੱਗ ਚੁੱਕਾ ਹੈ।2019...
Jalandhar. With all new range OPPO is set to land in market its Oppo F15. As launched earlier this month, today it is going on the first sale in India. The awaited gadget is now available on both Flipkart’s and Amazon’s website with an initial price tag of Rs.19,990. This phone comes with the handset which is powered by...
ਜਲੰਧਰ. ਮੈ ਮਾਂ ਹਾ ਮਾਂ ਦਾ ਕੋਈ ਸੁਪਨਾ ਨਹੀਂ ਹੁੰਦਾ, ਅਸ਼ਵਨੀ ਅਈਅਰ ਤਿਵਾੜੀ ਦੁਆਰਾ ਨਿਰਦੇਸ਼ਤ ਪੰਗਾ ਦਾ ਇਹ ਸੰਵਾਦ ਹਰ ਔਰਤ ਨੂੰ ਸੰਮਬੋਧਿਤ ਕਰਦਾ ਹੈ। ਅਸ਼ਵਨੀ ਨੇ ਭੋਪਾਲ ਸ਼ਹਿਰ ਅਤੇ ਉੱਥੇ ਦੀ ਕੰਮਕਾਜ਼ੀ ਔਰਤਾਂ ਦੀ ਜ਼ਿੰਦਗੀ ਨੂੰ ਬਾਖੂਬੀ ਵੱਡੇ ਪਰਦੇ ਤੇ ਪੇਸ਼ ਕੀਤਾ ਹੈ। ਕਹਾਣੀ ਜਯਾ ਨਿਗਮ (ਕਗੰਨਾਂ ਰਨੌਤ ) ਦੀ ਹੈ ਜੋ ਆਪਣੇ ਸਮੇਂ ਦੀ ਕੱਬਡੀ ਦੀ ਨੈਸ਼ਨਲ...
ਜਲੰਧਰ. ਅੱਜ ਫਿਲਮ ਸਟ੍ਰੀਟ ਡਾਂਸਰ-3ਡੀ ਸਿਨੇਮਾ ਘਰਾਂ 'ਚ ਲੱਗ ਗਈ ਹੈ। ਇਸ ਫਿਲਮ ਦੀ ਕਹਾਣੀ ਲੰਦਨ 'ਚ ਫਿਲਮਾਈ ਗਈ ਹੈ। ਮੂਵੀ ਦੀ ਸ਼ੁਰੂਆਤ 'ਚ ਦੋ ਡਾਂਸ ਗਰੂਪ ਦੇ ਲੀਡਰਾਂ, ਭਾਰਤ ਦੇ ਸਹਿਜ ਅਤੇ ਪਾਕਿਸਤਾਨ ਦੀ ਇਨਾਯਤ 'ਚ ਅਣਬਣ ਦਿਖਾਈ ਗਈ ਹੈ ਪਰ ਬਾਅਦ 'ਚ ਦੋਵੇਂ ਇਕ ਦੂਜੇ ਨੂੰ ਪਸੰਦ ਕਰਨ ਲੱਗ ਪੈਂਦੇ ਹਨ। ਇਹ ਫਿਲਮ ਲੰਦਨ 'ਚ ਗੈਰ-ਕਾਨੂੰਨੀ ਪ੍ਰਵਾਸੀਆਂ...
ਟੋਰਾਂਟੋ. ਭਾਰਤ ਦਾ ਗਣਤੰਤਰ ਦਿਵਸ ਹਰ ਸਾਲ ਦੀ ਤਰਾਂ 26 ਜਨਵਰੀ ਨੂੰ ਟੋਰਾਂਟੋ ਵਿਖੇ ਭਾਰਤ ਦੇ ਕੌਂਸਲਖਾਨੇ ਵਿਚ ਵੀ ਮਨਾਇਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦੀਆ ਕੌਂਸਲ ਡੀ.ਪੀ ਸਿੰਘ ਨੇ ਦੱਸਿਆ ਕਿ ਸਵੇਰੇ 10 ਵਜੇ ਕੌਂਸਲ ਜਨਰਲ ਅਪਰੂਵਾ ਸ੍ਰੀਵਾਸਤਵਾ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਣਗੇ ਅਤੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਸੰਦੇਸ਼ ਸਾਂਝਾ ਕੀਤਾ ਜਾਵੇਗਾ।ਉਹਨਾਂ ਆਖਿਆ ਕਿ ਇਸ...
ਅੰਮ੍ਰਿਤਸਰ.  ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸਥਿਤ ਵਿਰਾਸਤ-ਏ-ਖਾਲਸਾ ਛਿਮਾਹੀ ਸੰਭਾਲ ਲਈ ਇਸ ਵਾਰ ਵਿਰਾਸਤ-ਏ-ਖਾਲਸਾ ਆਮ ਸੈਲਾਨੀਆਂ ਲਈ 24 ਤੋਂ 31 ਜਨਵਰੀ ਤੱਕ ਬੰਦ ਰਹੇਗਾ। ਇਸ ਦੌਰਾਨ ਵਿਰਾਸਤ-ਏ-ਖਾਲਸਾ ਵਿਚ ਉਹ ਮੰਰਮਤ ਕੀਤੀ ਜਾਵੇਗੀ, ਜੋ ਆਮ ਦਿਨਾਂ ਵਿਚ ਸਭੰਵ ਨਹੀਂ ਹੋ ਸਕਦੀ। ਇਸ ਲਈ ਸੈਲਾਨੀਆਂ ਨੂੰ ਵਿਰਾਸਤ-ਏ-ਖਾਲਸਾ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਉਹ ਇੱਥੇ ਆਉਣ ਸੰਬੰਧੀ ਆਪਣਾ ਪ੍ਰੋਗਰਾਮ ਪਹਿਲੀ ਫਰਵਰੀ ਤੋਂ...
New Delhi. Samsung has set its pace by launching the all new Galaxy Note 10 Lite. This is a pleasurable moment for Samsung users as it’s a cheaper new version of Galaxy Note 10(Review), launched previous year. Samsung Galaxy Note 10 Lite provides you the facility of triple rear camera with the initial price (said to be) Rs.38,999 in...
- Advertisement -

MOST POPULAR