Home Blog Page 1966
ਮੋਗਾ (ਤਨਮਯ) ਬਾਘਾਪੁਰਾਣਾ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇਕ ਪ੍ਰੇਮ ਵਿਆਹ ਦੇ 11 ਵੇਂ ਮਹੀਨੇ ਵਿੱਚ, ਇੱਕ ਗਰਭਵਤੀ ਪਤਨੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਸੰਸਕਾਰ ਕਰਨ ਮਗਰੋਂ ਪਤੀ, ਪਤਨੀ ਦੇ ਜਾਣ ਦਾ ਦੁੱਖ ਨਾ ਝੱਲ ਸਕਿਆ ਤਾਂ ਉਸ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਲੜਕੇ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ...
ਜਲੰਧਰ | ਇੰਡਸਟਰੀ ਏਰਿਆ ਵਿਚ ਇਕ ਵਿਅਕਤੀ ਨੇ ਆਪਣੇ ਦੋਸਤ ਦੀ 12 ਸਾਲ ਦੀ ਲੜਕੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਆਰੋਪੀ ਨੇ ਪਹਿਲਾਂ ਆਪਣੇ ਦੋਸਤ ਨਾਲ ਕੱਲ੍ਹ ਦੇਰ ਰਾਤ ਤੱਕ ਸ਼ਰਾਬ ਪੀਤੀ ਫਿਰ ਡਰ ਲੱਗਣ ਦਾ ਬਹਾਨਾ ਬਣਾ ਕੇ ਲੜਕੀ ਦੇ ਕਮਰੇ ਵਿਚ ਚਲਾ ਗਿਆ। ਜਦ ਲੜਕੀ ਦੇ ਪਿਤਾ ਨੇ ਲੜਕੀ ਦੇ ਕਮਰੇ ਵਿਚ ਜਾ ਕੇ...
ਪਟਿਆਲਾ | ਇੱਕ ਸਾਲ ਪਹਿਲਾਂ ਪਤਨੀ ਦਾ ਕਤਲ ਕਰਨ ਵਾਲੇ ਪਤੀ ਦੀ ਕਰਤੂਤ ਦਾ ਪਰਦਾਫਾਸ਼ ਹੋਇਆ ਹੈ। ਦਰਅਸਲ ਪ੍ਰੇਮ ਵਿਆਹ ਕਰਵਾਉਣ ਵਾਲੇ ਸਨੌਰ ਦੇ ਰਹਿਣ ਵਾਲੇ ਬਲਜੀਤ ਸਿੰਘ ਨੇ ਸਾਲ ਪਹਿਲਾਂ ਆਪਣੀ ਪਤਨੀ ਦੀ ਹੱਤਿਆ ਕਰਕੇ ਲਾਸ਼ ਨਹਿਰ ਦੀ ਪਟੜੀ ਹੇਠਾਂ ਦੱਬ ਦਿੱਤੀ ਸੀ। ਉਸ ’ਤੇ ਕਿਸੇ ਨੂੰ ਵੀ ਸ਼ੱਕ ਨਹੀਂ ਸੀ ਹੋਇਆ ਪਰ ਮੁਲਜ਼ਮ ਨੇ ਹੁਣ ਖ਼ੁਦ ਹੀ...
ਜਲੰਧਰ | ਕਿਸਾਨਾਂ ਨੇ ਕੇਂਦਰ ਸਰਕਾਰ ਦਾ ਤੀਜਾ ਸੱਦਾ ਵੀ ਖਾਰਜ ਕਰ ਦਿੱਤਾ ਹੈ। ਇਹ ਫੈਸਲਾ 30 ਕਿਸਾਨ ਜਥੇਬੰਦੀਆਂ ਨੇ ਵੀਰਵਾਰ ਰਾਤ ਲੰਮੀ ਮੀਟਿੰਗ ਕਰਨ ਤੋਂ ਬਾਅਦ ਲਿਆ ਹੈ। ਕਿਸਾਨਾਂ ਨਾਲ ਗੱਲਬਾਤ ਲਈ ਸਰਕਾਰ ਦਾ ਇਹ ਤੀਜਾ ਸੱਦਾ ਹੈ। ਕਿਸਾਨ ਜਥੇਬੰਦੀ ਦੇ ਪੰਜਾਬ ਪ੍ਰਧਾਨ ਸਤਨਾਮ ਸਿੰਘ ਪੰਨ ਨੇ ਕਿਹਾ ਕਿ ਕੇਂਦਰ ਨੇ ਕਿਸਾਨਾਂ ਨੂੰ ਗੱਲਬਾਤ ਲਈ ਸੱਦਿਆ ਸੀ ਪਰ ਕਿਸਾਨ...
ਜਲੰਧਰ | ਪੁਰਾਣੀ ਸ਼ਬਜੀ ਮੰਡੀ ਦੇ ਨੇੜੇ ਪੈਂਦੇ ਭਗਵਾਨਦਾਸਪੁਰਾ ਦੇ ਰਹਿਣ ਵਾਲੇ ਜਸਵਿੰਦਰ ਨਾਲ ਲੁੱਟ ਦੀ ਵਾਰਦਾਤ ਹੋਈ ਹੈ। ਘਟਨਾਂ ਉਸ ਸਮੇਂ ਵਾਪਰੀ ਜਦੋਂ ਉਹ ਫਗਵਾੜੇ ਤੋਂ ਆ ਰਹੇ ਸੀ। ਪਰਾਗਪੁਰ ਦੇ ਬੈਸਟ ਪ੍ਰਾਈਜ਼ ਨੇੜੇ ਉਹਨਾਂ ਕੋਲੋਂ 4 ਲੁਟੇਰਿਆਂ ਨੇ ਲੁੱਟਮਾਰ ਕਰਕੇ ਪਰਸ ਖੋਹ ਲਿਆ ਤੇ ਮੌਕੇ ਤੋਂ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਜਦੋਂ ਮੈਂ ਰਾਤ 9 ਵਜੇ ਪਰਾਗਪੁਰ...
ਚੰਡੀਗੜ੍ਹ | ਪੰਜਾਬ ਵਿੱਚ ਕੋਰੋਨਾਵਾਇਰਸ ਦਾ ਪ੍ਰਕੋਪ ਇੱਕ ਵਾਰ ਮੁੜ ਵਧਣਾ ਸ਼ੁਰੂ ਹੋ ਗਿਆ ਹੈ। ਪੰਜਾਬ ‘ਚ ਕੋਵਿਡ-19 ਦੇ 703 ਨਵੇਂ ਮਰੀਜ਼ਾਂ ਦੇ ਸਾਹਮਣੇ ਆਉਣ ਨਾਲ ਸਰਕਾਰ ਚੌਕਸ ਹੋ ਗਈ ਹੈ। ਬੁੱਧਵਾਰ ਤਕ ਕੁੱਲ ਪੀੜਤਾਂ ਦੀ ਗਿਣਤੀ 1,39,184 ਹੋ ਗਈ ਹੈ। ਇਸ ਵਾਇਰਸ ਨਾਲ 31 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਸੂਬੇ ‘ਚ ਮ੍ਰਿਤਕਾਂ ਦੀ ਗਿਣਤੀ 4389 ਹੋ ਗਈ।...
ਤਰਨ ਤਾਰਨ (ਬਲਜੀਤ ਸਿੰਘ) ਪਿੰਡ ਜੋੜੇ ਵਿਖੇ ਇੱਕ ਭਰਾ ਵੱਲੋ ਆਪਣੇ ਹੀ ਭਰਾ ਦਾ ਮੋਟਰ ਦੇ ਪਾਣੀ ਨੂੰ ਲੈ ਕੇ ਤੇਜਧਾਰ ਹਥਿਆਰਾ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਨੂੰ ਅੰਜਾਮ ਦੇਣ ਵਾਲਾ ਭਰਾ ਮੌਕੇ ਤੋਂ ਫਰਾਰ ਹੋ ਗਿਆ ਹੈ। ਪੁਲਿਸ ਨੇ ਮ੍ਰਿਤਕ ਵਿਅਕਤੀ ਦੀ ਲਾਸ਼ ਪੋਸ਼ਟਮਾਟਮ ਲਈ ਸਿਵਲ ਹਸਪਤਾਲ ਤਰਨ ਤਾਰਨ ਭੇਜ ਦਿੱਤੀ ਹੈ। ਕਾਤਲਾਂ ਵਿਰੁੱਧ...
ਜਲੰਧਰ | ਕੋਰੋਨਾ ਯੁੱਗ ਵਿਚ, ਚੋਣਾਂ ਨੇ ਤਬਦੀਲੀ ਦੀ ਗਤੀ ਨੂੰ ਵਧਾ ਦਿੱਤਾ ਹੈ. ਚੋਣ ਜ਼ਾਬਤਾ ਲਾਗੂ ਹੋਣ ਤੋਂ ਲੈ ਕੇ ਵੋਟਾਂ ਦੀ ਗਿਣਤੀ ਤੱਕ, 48 ਦਿਨਾਂ ਵਿਚ 48377 ਲੋਕ ਕੋਰੋਨਾ ਨਾਲ ਸੰਕਰਮਿਤ ਹੋਏ, ਜਿਨ੍ਹਾਂ ਵਿਚੋਂ 272 ਜਾਨਾਂ ਵਾਇਰਸ ਨਾਲ ਨਿਗਲ ਗਈਆਂ। ਕੋਵਿਡ ਗਾਈਡਲਾਈਨ ਨੂੰ ਚੋਣਾਂ ਵਿਚ ਤੋੜ ਦਿੱਤਾ ਗਿਆ ਸੀ ਅਤੇ ਮਾਸਕ ਨਾਲ ਸਮਾਜਕ ਦੂਰੀਆਂ ਦੀ ਪਾਲਣਾ ਨਹੀਂ ਕੀਤੀ...
ਜਲੰਧਰ | ਦੀਵਾਲੀ ਦੇ ਤਿਉਹਾਰ ਮੌਕੇ ਸ਼ਹਿਰ ‘ਚ ਸਖਤ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨਾਂ, ਬੱਸ ਸਟੈਂਡ ਸਮੇਤ ਹੋਟਲਾਂ ਤੇ ਜਨਤਕ ਥਾਵਾਂ ਤੇ ਮੁੱਖ ਬਾਜ਼ਾਰਾਂ ‘ਚ ਸੁਰੱਖਿਆ ਨੂੰ ਲੈ ਕੇ ਖਾਸ ਇੰਤਜ਼ਾਮ ਕੀਤੇ ਗਏ ਹਨ। ਦੀਵਾਲੀ ਤੋਂ ਪਹਿਲਾਂ ਆਉਣ ਵਾਲੇ ਤਿਓਹਾਰਾਂ ਦੇ ਮੱਦੇਨਜ਼ਰ ਸ਼ਹਿਰ ‘ਚ ਸੁਰੱਖਿਆ ਵਧਾ ਦਿੱਤੀ ਗਈ ਸੀ ਪਰ ਦੀਵਾਲੀ ‘ਤੇ ਸ਼ਰਾਰਤੀ ਤੱਤ ਜ਼ਿਆਦਾ...
ਨਵੀਂ ਦਿੱਲੀ | ਕੇਂਦਰ ਸਰਕਾਰ ਅਗਲੇ ਪੈਕੇਜ ਵਿੱਚ ਰੁਜ਼ਗਾਰ ਲਈ ਪੀਐਫ ਸਬਸਿਡੀ ਦਾ ਐਲਾਨ ਕਰ ਸਕਦੀ ਹੈ। ਇਹ ਸਬਸਿਡੀ ਕਰਮਚਾਰੀ ਅਤੇ ਰੁਜ਼ਗਾਰ ਦੇਣ ਵਾਲੀਆਂ ਕੰਪਨੀਆਂ ਦੋਵਾਂ ਲਈ 10 ਫੀਸਦੀ ਪੀਐਫ ਦੇ ਰੂਪ ਵਿੱਚ ਹੋ ਸਕਦੀ ਹੈ। ਦੱਸ ਦਈਏ ਕਿ 31 ਮਾਰਚ ਨੂੰ ਪ੍ਰਧਾਨ ਮੰਤਰੀ ਰੋਜ਼ਗਾਰ ਪ੍ਰੋਤਸਾਹਨ ਯੋਜਨਾ (Pradhan Mantri Rojgar Protsahan Yojana) ਨੂੰ ਬੰਦ ਕਰ ਦਿੱਤੀ ਗਈ ਸੀ, ਪਰ...
- Advertisement -

MOST POPULAR