ਨਵੀਂ ਦਿੱਲੀ | ਅਲਕਾਇਦਾ ਕੱਟੜਪੰਥੀ ਓਸਾਮਾ ਬਿਨ ਲਾਦੇਨ ਦਾ ਤਿੰਨ ਵਾਰ ਇੰਟਰਵਿਊ ਲੈਣ ਵਾਲੇ ਅਤੇ ਸੀਨੀਅਰ ਪੱਤਰਕਾਰਿਤਾ ਵਾਲੇ ਰਾਬਰਟ ਫਿਸਕ ਦਾ ਦੇਹਾਂਤ ਹੋ ਗਿਆ ਹੈ। ਉਹ 74 ਸਾਲ ਦੇ ਸਨ। ਮੰਨਿਆ ਜਾ ਰਿਹਾ ਹੈ ਕਿ ਸਟ੍ਰੋਕ ਕਾਰਨ ਉਨ੍ਹਾਂ ਦੀ ਜਾਨ ਗਈ।
ਆਇਰਿਸ਼ ਟਾਈਮਜ਼ ਦੇ ਮੁਤਾਬਕ ਘਰ 'ਚ ਬਿਮਾਰ ਪੈਣ ਤੋਂ ਬਾਅਦ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਡਬਲਿਨ ਦੇ ਸੈਂਟ ਵਿਸੈਂਟ ਹਸਪਤਾਲ...
ਜਲੰਧਰ | ਮਹਿਲਾ ਕਾਂਗਰਸ ਵੱਲੋਂ ਮਹਿੰਗਾਈ ਸਬੰਧੀ ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਅੱਗੇ ਕੀਤਾ ਪ੍ਰਦਰਸ਼ਨ ਕਾਂਗਰਸ ਨੂੰ ਮਹਿੰਗਾ ਪਿਆ ਹੈ। ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਜਸਲੀਨ ਸੇਠੀ ਦੀ ਅਗਵਾਈ ਹੇਠ ਮਹਿਲਾ ਕਾਂਗਰਸ ਨੇ ਹੱਥਾਂ ਵਿੱਚ ਆਲੂ, ਪਿਆਜ਼ ਤੇ ਹੋਰ ਸਬਜ਼ੀਆਂ ਫੜ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਔਰਤਾਂ ਵਾਰ-ਵਾਰ ਨਾਅਰੇ ਲਾ ਰਹੀਆਂ ਸਨ ਕਿ ਮਹਿੰਗੀਆਂ ਸਬਜ਼ੀਆਂ...
ਪੰਜਾਬ
2022 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਸਾਧੂ ਸਿੰਘ ਧਰਮਸੋਤ ਜਾਵੇਗਾ ਤਿੰਨ ਮਹੀਨਿਆਂ ‘ਚ ਜੇਲ੍ਹ – ਸੁਖਬੀਰ ਬਾਦਲ
Admin - 0
ਚੰਡੀਗੜ੍ਹ | ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਇੱਥੇ ਵਜ਼ੀਫਾ ਘਪਲੇ ਸਬੰਧੀ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਲਾਏ ਧਰਨੇ ਵਿੱਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ 2022 ਵਿੱਚ ਚੋਣਾਂ ਜਿੱਤਣ ਮਗਰੋਂ ਉਹ ਤਿੰਨ ਮਹੀਨੇ ਅੰਦਰ ਧਰਮਸੋਤ ਨੂੰ ਜੇਲ੍ਹ ਭੇਜਣਗੇ। ਉਨ੍ਹਾਂ ਨੇ ਧਰਮਸੋਤ ਨੂੰ ਘਪਲੇ ਸਬੰਧੀ ਕਲੀਨ ਚਿੱਟ...
ਵਿਆਨਾ | ਆਸਟਰੀਆ ਦੀ ਰਾਜਧਾਨੀ ਵਿਆਨਾ ਵਿਚ 6 ਥਾਵਾਂ ਉੱਤੇ ਗੋਲੀਬਾਰੀ ਵਿਚ ਘੱਟੋ ਘੱਟ 2 ਮੌਤਾਂ ਦੀ ਪੁਸ਼ਟੀ ਹੋ ਗਈ ਹੈ ਅਤੇ ਕਈ ਲੋਕ ਗੰਭੀਰ ਜ਼ਖ਼ਮੀ ਦੱਸੇ ਗਏ ਹਨ। ਆਸਟਰੀਆ ਦੇ ਗ੍ਰਹਿ ਮੰਤਰਾਲੇ ਨੇ ਇਸ ਨੂੰ 'ਅੱਤਵਾਦੀ ਹਮਲਾ' ਦੱਸਿਆ ਹੈ ਅਤੇ ਕਿਹਾ ਹੈ ਕਿ ਹਮਲਾਵਰ ਮਾਰਿਆ ਗਿਆ ਹੈ।
ਪੁਲਿਸ ਮੁਤਾਬਕ ਹਮਲਾ ਰਾਜਧਾਨੀ ਦੇ ਕੇਂਦਰੀ ਧਾਰਿਮਕ ਸਥਾਨ, ਜੋ ਕਿ ਇੱਕ ਯਹੂਦੀ...
ਪੰਜਾਬ
ਨਵੰਬਰ ‘ਚ ਕੋਰੋਨਾ ਦੀ ਦੂਜੀ ਲਹਿਰ ਦਾ ਡਰ, ਸਰਕਾਰੀ ਮੁਲਾਜ਼ਮਾਂ ਤੋਂ ਲੈ ਕੇ ਮਜ਼ਦੂਰਾਂ ਤੱਕ ਦੇ ਹੋਣਗੇ ਟੈਸਟ
Admin - 0
ਚੰਡੀਗੜ੍ਹ | ਪੰਜਾਬ ਵਿਚ ਬੇਸ਼ੱਕ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਘੱਟ ਰਹੀ ਹੈ, ਉਥੇ ਕੋਰੋਨਾ ਦੀ ਦੂਸਰੀ ਲਹਿਰ ਦੇ ਡਰ ਕਾਰਨ ਸਰਕਾਰ ਸਾਵਧਾਨੀ ਵਰਤ ਰਹੀ ਹੈ। ਸਰਕਾਰ ਨੇ ਹੁਣ ਕੋਰੋਨਾ ਦੀ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਭਾਲ ਕਰਨ ਦੀ ਗਿਣਤੀ 10 ਤੋਂ ਵਧਾ ਕੇ 15 ਕਰ ਦਿੱਤੀ ਹੈ।
ਸੀਐਮ...
ਜਲੰਧਰ | ਲਫ਼ਜ਼ਾਂ ਦੀ ਦੁਨੀਆਂ ਤੇ ਸ਼ਮ੍ਹਾਦਾਨ ਅਦਾਰੇ ਵਲੋਂ ਕੱਲ੍ਹ ਸ਼ਾਮ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ ਗਿਆ। ਕਵੀ ਦਰਬਾਰ ਜ਼ੂਮ ਐੱਪ ਦੇ ਜ਼ਰੀਏ ਕਰੀਬ 40 ਕਵੀਆਂ ਨੇ ਭਾਗ ਲਿਆ। ਫੇਸਬੁੱਕ ਲਿੰਕ ਰਾਹੀ ਸਰੋਤਿਆਂ ਨੇ ਲਾਈਵ ਦੇਖਿਆ ਤੇ ਸੁਣਿਆਂ।
ਸ਼ਮ੍ਹਾਦਾਨ ਰਸਾਲੇ ਦੇ ਮੁੱਖ ਸੰਪਾਦਕ ਜਸਵੀਰ ਸਿੰਘ ਨੇ ਦੱਸਿਆ ਕਿ ਇਸ ਜਗਤ ਪੰਜਾਬੀ ਕਵੀ ਦਰਬਾਰ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਤੇ...
ਨਵੀਂ ਦਿੱਲੀ | ਪਬਲਿਕ ਸੈਕਟਰ ਦੀ ਕੰਪਨੀ ਇੰਡੇਨ ਦੇ ਗਾਹਕ ਹੁਣ ਦੇਸ਼ ਵਿਚ ਕਿਤੇ ਵੀ ਇਕੋ ਨੰਬਰ ਤੇ ਐਲ.ਪੀ.ਜੀ ਸਿਲੰਡਰ ਬੁੱਕ ਕਰਵਾ ਸਕਦੇ ਹਨ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਨੇ ਇੱਕ ਨਵਾਂ ਨੰਬਰ (New LPG cylinder Booking Number) ਜਾਰੀ ਕੀਤਾ ਹੈ, ਅਰਥਾਤ, ਤੁਸੀਂ ਪੁਰਾਣੇ ਨੰਬਰ 'ਤੇ ਗੈਸ ਬੁੱਕ ਨਹੀਂ ਕਰ ਸਕੋਗੇ। ਦੂਜੇ ਸ਼ਬਦਾਂ ਵਿਚ, ਹੁਣ ਪੁਰਾਣਾ...
ਜਲੰਧਰ | ਕਾਲਾ ਸੰਘਿਆ ਰੋਡ ਤੇ ਟੈਗੋਰ ਐਵੀਨਿਊ ਵਿਚ ਸ਼ਨੀਵਾਰ ਰਾਤ 38 ਸਾਲ ਦੇ ਟੀਚਰ ਦੀ ਜਲਨ ਨਾਲ ਮੌਤ ਹੋ ਗਈ। ਰਾਤ 11.45 ਦੇ ਕਰੀਬ ਟੀਚਰ ਰਾਜੇਸ਼ ਕੁਮਾਰ ਉਰਫ ਰਾਜੂ ਨੂੰ ਅੱਗ ਦਾ ਲਾਟਾਂ ਸਮੇਤ ਸੜਕ ਤੇ ਦੌੜਦਾ ਦੇਖਿਆ ਗਿਆ।
ਉਹ ਰੌਲਾ ਪਾ ਰਿਹਾ ਸੀ ਮੈਨੂੰ ਅੱਗ ਵੱਡੇ ਭਰਾ ਨਰਿੰਦਰ, ਕੇਦਾਰ ਨਾਥ ਤੇ ਭਾਬੀ ਸੰਧਿਆ ਨੇ ਲਾਈ ਹੈ। ਮੁਹੱਲਾ ਦੇ...
ਜਲੰਧਰ | ਕੋਰੋਨਾ-ਲੌਕਡਾਊਨ ਦੀ ਮਾਰ ਕਹੋ ਜਾਂ ਕੁਝ ਹੋਰ, ਪਰ ਪਿਛਲੇ ਕੁਝ ਮਹੀਨਿਆਂ ਤੋਂ ਦੇਸ਼ ਵਿਚ ਸੁੱਕੇ ਮੇਵਿਆਂ ਦੇ ਬਾਜਾਰ ਵਿਚ ਭਾਰੀ ਮੰਦੀ ਛਾਈ ਹੋਈ ਹੈ। ਮਾਹਰ ਕਹਿੰਦੇ ਹਨ ਕਿ ਕਈ ਸਾਲਾਂ ਬਾਅਦ ਮੇਵਾ ਬਾਜਾਰ ਵਿਚ ਅਜਿਹੀ ਮੰਦੀ ਦੇਖਣ ਨੂੰ ਮਿਲੀ ਹੈ ਪਰ ਚੰਗੀ ਗੱਲ ਇਹ ਹੈ ਕਿ ਹੁਣ ਇਹ ਮੰਦੀ ਕੁਝ ਦਿਨਾਂ ਦੀ ਮਹਿਮਾਨ ਹੈ ਕਿਉਂਕਿ ਦਿੱਲੀ ਸਰਕਾਰ...
ਚੰਡੀਗੜ੍ਹ | ਖਾਲਿਸਤਾਨੀ ਵਿਚਾਰਧਾਰਕ ਅੱਤਵਾਦੀ ਸੰਗਠਨ "ਜਸਟਿਸ ਫਾਰ ਸਿਖਸ" ਨੇ ਇੱਕ ਹੋਰ ਪੋਸਟਰ ਜਾਰੀ ਕੀਤਾ ਹੈ। ਜਿਸ ਵਿੱਚ ਇਸ ਦੇ ਅੱਤਵਾਦੀ ਮਨਸੂਬਿਆਂ ਦਾ ਖੁਲਾਸਾ ਹੋਇਆ ਹੈ ਇਸ ਪੋਸਟਰ ਵਿੱਚ ਉਸਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਹੱਤਿਆ ਕਰਨ ਵਾਲੇ ਵਿਅਕਤੀ ਨੂੰ ਕਰੋੜਾਂ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।ਇੱਕ ਨਵੰਬਰ ਨੂੰ ਖਾਲਿਸਤਾਨੀ ਅੱਤਵਾਦੀ...










































