ਲਖਨਉ. ਲਖਨਉ ਵਿੱਚ ਹੋ ਰਹੇ ਵਿਸ਼ਵ ਦੇ ਸਭ ਤੋਂ ਵੱਡੇ ਹਥਿਆਰ ਮੇਲੇ, ਡਿਫੈਂਸ ਐਕਸਪੋ-2020 ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ। ਉਹਨਾਂ ਨੇ ਹਥਿਆਰਾਂ ਬਾਰੇ ਨੇੜਿਓਂ ਪੁੱਛ ਪੜਤਾਲ ਕੀਤੀ। ਖੁਦ ਪੀਐਮ ਮੋਦੀ ਨੇ ਵੀ ਵਰਚੁਅਲ ਰਾਈਫਲ ਪ੍ਰਣਾਲੀ ਦੀ ਪਰਖ ਕਰਨ ਦੇ ਲਈ ਇਸ ਰਾਇਫਲ ਨਾਲ ਨਿਸ਼ਾਨਾ ਲਗਾਇਆ। ਬਿਨਾ ਗੋਲੀ ਖਰਚ ਕੀਤੇ ਉਹਨਾਂ ਨੇ ਇਸ ਵਰਚੁਅਲ ਰਾਈਫਲ ਨਾਲ ਇਕ...
ਹਾਈਕੋਰਟ ਨੇ ਸਾਰੇ ਕਾਨੂੰਨੀ ਵਿਕਲਪ 7 ਦਿਨਾਂ ‘ਚ ਅਜ਼ਮਾਉਣ ਲਈ ਕਿਹਾ
ਦਿੱਲੀ. ਕੇਂਦਰ ਸਰਕਾਰ ਅਤੇ ਦਿੱਲੀ ਪੁਲਿਸ ਵੱਲੋਂ
ਨਿਰਭਯਾ ਕੇਸ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫਾਂਸੀ ਦੀ ਮੰਗ ਕਰਨ ਦੀ ਅਪੀਲ ਨੂੰ ਖਾਰਿਜ ਕਰ
ਦਿੱਤਾ ਹੈ। ਦਿੱਲੀ ਹਾਈ ਕੋਰਟ ਨੇ
ਕਿਹਾ ਕਿ ਸਾਰੇ ਦੋਸ਼ੀਆਂ ਨੂੰ ਇਕੋ ਸਮੇਂ ਫਾਂਸੀ ਦਿੱਤੀ ਜਾਵੇਗੀ। ਅਦਾਲਤ ਨੇ ਨਿਰਭਯਾ ਦੇ ਸਾਰੇ
ਦੋਸ਼ੀਆਂ ਨੂੰ 7 ਦਿਨਾਂ ਦੇ ਅੰਦਰ-ਅੰਦਰ ਸਾਰੇ...
ਮਨੋਰੰਜਨ
ਛੇਤੀ ਹੀ ਕਪੂਰ ਪਰਿਵਾਰ ਦੀ ਨੂੰਹ ਬਣੇਗੀ ਆਲਿਆ ! ਨੀਤੂ, ਰਣਬੀਰ ਦੇ ਨਾਲ ਸੋਸ਼ਲ ਮੀਡੀਆ ਤੇ ਤਸਵੀਰਾਂ ਹੋ ਰਹੀਆਂ ਵਾਇਰਲ
Admin - 0
ਜਲੰਧਰ. ਬਾਲੀਵੁਡ ਐਕਟਰ ਰਣਬੀਰ ਕਪੂਰ ਅਤੇ ਆਲਿਆ ਭੱਟ ਅਰਮਾਨ ਜੈਨ ਦੇ ਵੈਡਿਂਗ ਰਿਸੇਪਸ਼ਨ ’ਚ ਇੱਕਠੇ ਪਹੁੰਚੇ। ਅਰਮਾਨ ਜੈਨ ਨੇ ਅਪਣੀ ਗਰਲਫ੍ਰੈਂਡ ਅਨੀਸ਼ਾ ਮਲਹੋਤਰਾ ਦੇ ਨਾਲ 3 ਫਰਵਰੀ ਨੂੰ ਵਿਆਹ ਕਰ ਲਿਆ। 4 ਫਰਵਰੀ ਨੂੰ ਮੁੰਬਈ ਵਿੱਚ ਰਿਸੇਪਸ਼ਨ ਪਾਰਟੀ ਕੀਤੀ ਗਈ। ਜਿਸ ਵਿੱਚ ਬਾਲੀਵੂਡ ਦੇ ਕਈ ਸਿਤਾਰੇ ਪਹੁੰਚੇ। ਪਾਰਟੀ ਵਿੱਚ ਰਣਬੀਰ, ਆਲਿਆ, ਨੀਤੂ ਸਿੰਘ ਇੱਕਠੇ ਦਿਖੇ। ਆਲਿਆ ਜਿਆਦਾਤਰ ਰਣਬੀਰ ਦੀ...
ਚੰਡੀਗੜ੍ਹ. ਪਿੰਡ ਦਰੀਆ ਤੋਂ ਪਿੰਡ ਮੱਖਣਮਾਜਰਾ ਤੱਕ ਸੜਕ ਬਣਾਉਣ ਦਾ ਕੰਮ ਅੱਜ ਸ਼ੁਰੂ ਹੋ ਗਿਆ ਹੈ। ਜਿਸ ਕਰਕੇ ਸਥਾਨਕ ਨਿਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ। ਸੀਨੀਅਰ ਭਾਜਪਾ ਨੇਤਾ ਧਰਮਿੰਦਰ ਸਿੰਘ ਸੈਣੀ ਨੇ ਖੁਸ਼ੀ ਜ਼ਾਹਰ ਕੀਤੀ ਕਿ ਇਸ ਸੜਕ ਦੇ ਬਣਨ ਨਾਲ ਆਸ-ਪਾਸ ਦੇ ਹਜ਼ਾਰਾਂ ਲੋਕਾਂ ਨੂੰ ਲਾਭ ਮਿਲੇਗਾ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਸਥਾਨਕ ਸੰਸਦ ਮੈਂਬਰ ਕਿਰਨ ਖੇਰ ਦਾ...
ਜਲੰਧਰ. ਚੀਨ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ਵਿਚ
ਕੋਰੋਨਾ ਵਾਇਰਸ ਫੈਲਣ ਤੋਂ ਬਾਅਦ, ਮਰਨ ਵਾਲਿਆਂ ਦੀ
ਗਿਣਤੀ 427 ਨੂੰ ਪਾਰ ਕਰ ਗਈ ਹੈ। ਇਸ ਦੇ ਨਾਲ ਹੀ ਇਸ ਵਾਇਰਸ ਨਾਲ ਸੰਕ੍ਰਮਿਤ ਲੋਕਾਂ ਦੀ ਗਿਣਤੀ 20
ਹਜ਼ਾਰ ਤੋਂ ਵੱਧ ਹੋ ਗਈ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਤੇਜ਼ੀ ਨਾਲ ਫੈਲ ਰਹੇ ਵਿਸ਼ਾਣੂ ਨੂੰ ਇਕ
ਵਿਸ਼ਵ ਵਿਆਪੀ ਆਪਦਾ ਐਲਾਨ ਕਰ ਦਿੱਤਾ ਹੈ।
ਕੋਰੋਨਾ ਵਾਇਰਸ ਦੇ
ਤੋੜ...
ਜਲੰਧਰ. ਜਲੰਧਰ 'ਚ ਜਲੰਧਰ-ਪਠਾਨਕੋਟ ਹਾਈਵੇ ਤੇ ਪੈਂਦੇ ਪਿੰਡ ਕਾਹਨਪੁਰ ਨਜ਼ਦੀਕ ਤੜਕਸਾਰ ਧੁੰਦ ਕਰਕੇ ਕਈ ਵਾਹਨ ਆਪਸ 'ਚ ਟਕਰਾ ਗਏ। ਹਾਦਸੇ ਵਿੱਚ ਇੱਕ ਟਿੱਪਰ ਚਾਲਕ ਦੀ ਮੌਤ ਹੋ ਗਈ। ਜਿਸਦੀ ਪਛਾਣ ਜਸਵੀਰ ਸਿੰਘ ਵਾਸੀ ਹੋਸ਼ਿਆਰਪੁਰ ਵਜੋਂ ਹੋਈ ਹੈ। ਜਦਕਿ ਕਈ ਵਿਅਕਤੀ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਤੜਕਸਾਰ ਧੁੰਦ ਕਰਕੇ ਇਕ ਟਿੱਪਰ ਅੱਗੇ ਜਾ ਰਹੇ ਵਾਹਨ ਨਾਲ ਟਕਰਾਉਣ...
ਨਵੀਂ ਦਿੱਲੀ. ਦਿੱਲੀ ਵਿਧਾਨਸਭਾ ਚੋਣਾਂ ਅਤੇ ਇਸ ਦਾ ਪ੍ਰਚਾਰ ਜੋਰਾਂ
'ਤੇ ਹੈ। ਇਸ ਦੌਰਾਨ, ਦੇਸ਼ ਭਰ ਤੋਂ ਵੱਡੇ ਆਗੂ ਆਪਣੇ ਉਮੀਦਵਾਰਾਂ ਦੀ
ਕਿਸ਼ਤੀ ਕਿਨਾਰੇ ਬੰਨ੍ਹਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਪੰਜਾਬ ਤੋਂ ਕਾਂਗਰਸ ਦੇ ਵਿਧਾਇਕ ਧਰਮਵੀਰ
ਅਗਨੀਹੋਤ੍ਰੀ ਵੀ ਇਸੇ ਕੰਮ ਲਈ ਦਿੱਲੀ ਆਏ ਸਨ। ਹਾਲਾਂਕਿ, ਉਹਨਾਂ ਦੀ ਕਾਰ ਦਿੱਲੀ ਵਿੱਚ ਚੋਰੀ ਹੋ ਗਈ ਸੀ। ਕਾਰ ਨੂੰ ਚਾਲਕ ਲੈ ਕੇ
ਗਿਆ ਸੀ, ਜਿਸ...
ਨੈਸ਼ਨਲ
ਕੇਜਰੀਵਾਲ ਦਾ ਭਾਜਪਾ ਨੂੰ ਚੈਲੇਂਜ – ਕੱਲ੍ਹ ਦੁਪਹਿਰ 1 ਵਜੇ ਤੱਕ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੋ, ਮੈਂ ਬਹਿਸ ਲਈ ਤਿਆਰ ਹਾਂ
Admin - 0
‘ਆਪ’ ਨੇ ਜਾਰੀ ਕੀਤਾ ਆਪਣਾ ਮੈਨੀਫੈਸਟੋ
ਨਵੀਂ ਦਿੱਲੀ. ਦਿੱਲੀ ਵਿੱਚ 8 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਇਹ ਮੁਹਿੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ। ਸੱਤਾਧਾਰੀ ਪਾਰਟੀ ‘ਆਪ’ ਨੇ ਮੰਗਲਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਇਸ ਦੌਰਾਨ ਸੀਐਮ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਫਿਰ ਭਾਜਪਾ ‘ਤੇ ਹਮਲਾ ਬੋਲਿਆ। ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ, ‘ਲੋਕਤੰਤਰ ਵਿੱਚ...
ਨੈਸ਼ਨਲ
ਦੂਜੀ ਵਿਸ਼ਵ ਜੰਗ ਲੜ ਚੁੱਕੇ 103 ਸਾਲ ਦੇ ਮਹੰਤ ਦਾ ਕਤਲ, ਗੂਗਲ ‘ਤੇ ਵੀ ਇਸ ਉਮਰ ਦੇ ਕਿਸੇ ਇਨਸਾਨ ਦੇ ਕਤਲ ਬਾਰੇ ਕੋਈ ਜਾਣਕਾਰੀ ਨਹੀਂ
Admin - 0
1962 ਦੀ ਚੀਨ ਜੰਗ 'ਚ ਹਿੱਸਾ ਲੈ ਚੁੱਕੇ ਸਨ ਮਹੰਤ ਕੇਸ਼ਰ ਨਾਥ
ਸਟੀਵ ਜੌਬਸ ਵਾਲੇ ਕੈਂਚੀ ਧਾਮ ਨੇੜੇ ਆਸ਼ਰਮ 'ਚ ਰਹਿੰਦੇ ਸਨ, ਪੁਲਿਸ ਕਤਲ ਦਾ ਸ਼ੁਰੂਆਤੀ ਕਾਰਨ ਲੁੱਟ ਦੱਸ ਰਹੀ
ਨੈਨੀਤਾਲ. ਇੱਕ ਸਾਧੂ ਅਤੇ ਦੂਜੀ ਉਮਰ 103 ਸਾਲ ਦੀ। ਅਜਿਹੇ ਇਨਸਾਨ ਨੂੰ ਵੇਖ ਕੇ ਸ਼ਰਧਾ ਭਾਵ ਜਾਗ ਜਾਣਾ ਚਾਹੀਦਾ ਹੈ ਪਰ ਲੁਟੇਰਿਆਂ ਨੇ ਉਹਨਾਂ ਨੂੰ ਮਾਰਦਿਆਂ ਦੇਰ ਨਾ ਲਗਾਈ।...
Uncategorized
ਪੰਜਾਬ ਦੇ ਫਰੀਦਕੋਟ ਵਿੱਚ ਮਿਲਿਆ ਕੋਰੋਨਾਵਾਇਰਸ ਦਾ ਸ਼ਕੀ ਮਰੀਜ਼, 10 ਦਿਨ ਪਹਿਲਾਂ ਚੀਨ ਦੇ ਰਸਤੇ ਆਇਆ ਸੀ ਕੈਨੇਡਾ ਤੋਂ ਵਾਪਸ
Admin - 0
ਫਰੀਦਕੋਟ. ਚੀਨ ਵਿੱਚ ਫੈਲ ਚੁੱਕੀ ਮਹਾਮਾਰੀ ਕੋਰੋਨਾਵਾਇਰਸ ਦਾ ਸ਼ੱਕੀ ਮਰੀਜ਼ ਪੰਜਾਬ ਵਿੱਚ ਵੀ ਸਾਹਮਣੇ ਆਇਆ ਹੈ। ਇਹ ਮਰੀਜ ਫਰੀਦਕੋਟ ਸ਼ਹਿਰ ਵਿੱਚ ਕੋਟਕਪੁਰਾ ਦਾ ਰਹਿਣ ਵਾਲਾ ਹੈ। ਡਾਕਟਰਾਂ ਮੁਤਾਬਿਕ ਮਰੀਜ਼ ਨੂੰ ਆਇਸੋਲੇਟੇਡ ਵਾਰਡ ਵਿੱਚ ਰੱਖਿਆ ਗਿਆ ਹੈ ਤੇ ਉਸਦੇ ਬਲਡ ਸੈਂਪਲ ਜਾਂਚ ਦੇ ਲਈ ਪੂਣੇ ਭੇਜ ਦਿੱਤੇ ਗਏ ਹਨ। ਸ਼ੱਕੀ ਵਿਅਕਤੀ ਦੀ ਗੁਰਜਿੰਦਰ ਸਿੰਘ (42) ਵਜੋਂ ਹੋਈ ਹੈ। ਗੁਰਜਿੰਦਰ 10...