ਨਵੀਂ ਦਿੱਲੀ | ਦਿੱਲੀ 'ਚ ਲਗਾਤਾਰ ਪ੍ਰਦੂਸ਼ਣ ਦਾ ਪੱਧਰ 'ਤੇ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪਿਛਲੇ ਸਾਲ ਦਿੱਲੀ ਦੇ ਲੋਕਾਂ ਨੇ ਮਿਲ ਕੇ ਦੀਵਾਲੀ ਮਨਾਈ ਸੀ। ਇਸ ਵਾਰ ਵੀ ਦੀਵਾਲੀ ਇਕੱਠੇ ਹੀ ਮਨਾਈ ਜਾਵੇਗੀ। ਇਸ ਦੌਰਾਨ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਪਟਾਕੇ ਨਾ...
ਜਲੰਧਰ | ਕੋਰੋਨਾ ਵਾਇਰਸ ਦੇ ਕਰਕੇ ਮਾਰਚ ਮਹੀਨੇ ਤੋਂ ਬੰਦ ਚੱਲ ਰਹੇ ਕਾਲਜ ਤੇ ਯੂਨੀਵਰਸਿਟੀ ਖੋਲ੍ਹਣ ਦੀ ਸਰਕਾਰ ਨੇ ਇਜਾਜਤ ਦੇ ਦਿੱਤੀ ਹੈ।
ਪੰਜਾਬ ਸਰਕਾਰ ਦੁਆਰਾ ਆਦੇਸ਼ ਦਿੱਤੇ ਗਏ ਹੈ ਕਿ 16 ਨਵੰਬਰ ਤੋਂ ਯੂਨੀਵਰਸਿਟੀ-ਕਾਲਜ ਖੁੱਲ੍ਹੇ ਸਕਣਗੇ।
ਦੱਸ ਦਈਏ ਕਿ ਸੂਬੇ ਵਿਚ ਕੋਰੋਨਾ ਦੇ ਕਰਕੇ ਕਈ ਮਹੀਨੇ ਤੋਂ ਕਾਲਜ ਯੂਨੀਵਰਸਿਟੀ ਬੰਦ ਹੈ। ਸਾਰੇ ਵਿਦਿਆਰਥੀ ਆਨਲਾਈਨ ਹੀ ਸਟੱਡੀ ਕਰ ਰਹੇ ਹਨ।
ਯੂਨੀਵਰਸਿਟੀ-ਕਾਲਜ ਦੇ...
ਕ੍ਰਾਇਮ ਅਤੇ ਨਸ਼ਾ
ਬਸਤੀ ਪੀਰਦਾਦ ਇਲਾਕੇ ਦੇ ਕੌਂਸਲਰ ਲਖਬੀਰ ਬਾਜਵਾ ਦੇ ਬੇਟੇ ਨੇ ਚਲਾਈ ਗੋਲੀ, ਪਾਣੀ ਦੀ ਕਿੱਲਤ ਕਾਰਨ ਲੋਕ ਕਰ ਰਹੇ ਸੀ ਰੋਸ ਪ੍ਰਦਰਸ਼ਨ
Admin - 0
ਜਲੰਧਰ | ਜ਼ਿਲ੍ਹੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬਸਤੀ ਪੀਰਦਾਦ ਵਿਚ ਪਾਣੀ ਦੇ ਕਨੈਕਸ਼ਨ ਨੂੰ ਲੈ ਕੇ ਹੋਏ ਵਿਵਾਦ ਵਿਚ ਕਾਂਗਰਸੀ ਕੌਂਸਲਰ ਲਖਬੀਰ ਸਿੰਘ ਬਾਜਵਾ ਦੇ ਬੇਟੇ ਨੇ ਗੋਲੀ ਚਲਾ ਦਿੱਤੀ ਹੈ। ਹਾਲਾਂਕਿ ਗੋਲੀ ਚੱਲਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਸੂਚਨਾ ਮਿਲਦੇ ਹੀ ਥਾਣਾ ਬਸਤੀ ਬਾਵਾ ਖੇਲ ਦੇ ਐਸਐਚਓ ਅਨਿਲ ਕੁਮਾਰ ਪਹੁੰਚੇ। ਜਾਣਕਾਰੀ ਦੇ ਮੁਤਾਬਿਕ ਬਸਤੀ ਪੀਰਦਾਦ...
ਚੰਡੀਗੜ੍ਹ | ਬੀਜੇਪੀ ਪ੍ਰਧਾਨ ਜੇਪੀ ਨੱਢਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚਿੱਠੀ ਦਾ ਤਿੱਖਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਪੰਜਾਬ ’ਚ ਮਾਲ ਗੱਡੀਆਂ ਦਾ ਆਵਾਜਾਈ ਮੁਲਤਵੀ ਕੀਤੇ ਜਾਣ ਦੇ ਮੁੱਦੇ ਨੂੰ ਲੈ ਕੇ ਕੈਪਟਨ ਦੀ ਹੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਉਹ ਤੇ ਉਨ੍ਹਾਂ ਦੀ ਪਾਰਟੀ ਜ਼ਿੰਮੇਵਾਰ ਹੈ ਕਿਉਂਕਿ ਉਨ੍ਹਾਂ ਨੇ ਖੇਤੀ ਸੁਧਾਰ...
ਚੰਡੀਗੜ੍ਹ | ਹੁਸ਼ਿਆਰ ਤੇ ਲੋੜਵੰਦ ਵਿਦਿਆਰਥੀਆਂ ਨੂੰ ਉੱਚ ਵਿੱਦਿਆ ਲਈ ਵਜ਼ੀਫਾ ਲਾਜ਼ਮੀ ਮਿਲੇ, ਇਸ ਲਈ ਸਿੱਖਿਆ ਵਿਭਾਗ ਕਾਫੀ ਸਖਤ ਹੋ ਗਿਆ ਹੈ। ਅਜਿਹੇ 'ਚ ਹੁਣ ਵੱਖ-ਵੱਖ ਸਕੀਮਾਂ 'ਚ ਯੋਗ ਵਿਦਿਆਰਥੀਆਂ ਦੀਆਂ ਅਰਜ਼ੀਆਂ ਨਾ ਹੋਣ ਲਈ ਸਿੱਧੇ ਤੌਰ 'ਤੇ ਸਕੂਲ ਪ੍ਰਿੰਸੀਪਲ ਜ਼ਿੰਮੇਵਾਰ ਹੋਣਗੇ ਤੇ ਵਿਭਾਗ ਵੱਲੋਂ ਉਨ੍ਹਾਂ ਦੀ ਜਵਾਬ ਤਲਬੀ ਕੀਤੀ ਜਾ ਸਕੇਗੀ।
ਇਸ ਸਬੰਧੀ ਸਕੂਲ ਮੁਖੀ ਤੇ ਪ੍ਰਿੰਸੀਪਲ ਨੂੰ ਯੋਗ...
ਜਲੰਧਰ
9 ਤੱਕ ਯੂਨੀਵਰਸਿਟੀ-ਕਾਲਜ ਖੋਲ੍ਹਣ ਸੰਬੰਧੀ ਕੋਈ ਨੋਟਿਸ ਨਾ ਆਇਆ ਤਾਂ ਖੁਦ ਖੋਲ੍ਹਾਗੇ ਆਪਣੀਆਂ ਕਲਾਸਾਂ : ਸਟੂਡੈਂਟਸ ਯੂਨੀਅਨ, ਸੁਣੋ ਹੋਰ ਕੀ ਕਹਿਣਾ ਹੈ ਬੱਚਿਆਂ ਦਾ
Admin - 0
ਜਲੰਧਰ | ਕੋਰੋਨਾ ਕਰਕੇ ਪਿਛਲੇ ਅੱਠ ਮਹੀਨਿਆਂ ਤੋਂ ਯੂਨੀਵਰਸਿਟੀਆਂ-ਕਾਲਜ ਬੰਦ ਹਨ। ਹੁਣ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਦੇ ਵਿਦਿਆਰਥੀਆਂ ਨੇ ਯੂਨਵਰਿਸਟੀਆਂ ਤੇ ਕਾਲਜਾਂ ਅੱਗੇ ਧਰਨੇ ਦੇਣੇ ਸ਼ੁਰੂ ਕਰ ਦਿੱਤੇ ਹਨ। ਵਿਦਿਆਰਥੀ ਯੂਨੀਅਨ #SFI, #PSU_LALKAR, #AISF, #PSU ਦੇ ਸਾਂਝੇ ਮੋਰਚੇ ਵੱਲੋਂ ਪੂਰਨ ਤੌਰ 'ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਪੀਐਸਯੂ ਨੇ ਖਾਲਸਾ ਕਾਲਜ ਜਲੰਧਰ ਅੱਗੇ ਤਿੰਨ ਦਿਨਾਂ ਤੋਂ ਧਰਨਾ ਲਾਇਆ ਹੋਇਆ ਹੈ।...
ਨਵੀਂ ਦਿੱਲੀ | ਰਿਪਬਲਿਕ ਟੀਵੀ ਦੇ ਐਡੀਟਰ-ਇਨ-ਚੀਫ ਅਰਨਬ ਗੋਸਵਾਮੀ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਤੋਂ ਇਲਾਵਾ ਦੋ ਹੋਰਾ ਨੂੰ 2018 'ਚ ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ 'ਚ ਦੇਰ ਰਾਤ ਮੁੰਬਈ ਦੀ ਇਕ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ। ਅਰਨਬ ਗੋਸਵਾਮੀ ਦੇ ਵਕੀਲ ਅਬਾਦ ਪੋਂਡਾ ਨੇ ਕਿਹਾ ਉਨ੍ਹਾਂ ਜ਼ਮਾਨਤ ਅਰਜ਼ੀ...
ਜਲੰਧਰ | ਕਹਿੰਦੇ ਨੇ ਮਜਬੂਰੀ ਉਮਰ ਨਹੀਂ ਦੇਖਦੀ । ਮਜਬੂਰੀ ਅਤੇ ਹਾਲਾਤ ਇਨਸਾਨ ਕੋਲੋਂ ਕੁਝ ਵੀ ਕਰਵਾ ਸਕਦੇ ਨੇ । ਇੰਨਾ ਹਾਲਾਤਾਂ ਵਿਚ ਇਨਸਾਨ ਅੰਦਰ ਜੇ ਜਿੰਦਗੀ ਨੂੰ ਆਪਣੇ ਅਸੂਲਾਂ ਮੁਤਾਬਿਕ ਜੀਣ ਦਾ ਜਜ਼ਬਾ ਹੋਵੇ ਤਾਂ ਉਹ ਕਈਆਂ ਲਈ ਪ੍ਰੇਰਨਾ ਦਾ ਸਰੋਤ ਬਣ ਜਾਂਦਾ ਹੈ।ਇਹੋ ਜਿਹਾ ਹੀ ਵੇਖਣ ਨੂੰ ਮਿਲਦਾ ਹੈ ਹਰ ਰਾਤ ਜਲੰਧਰ ਦੀ ਫਗਵਾੜਾ ਗੇਟ ਮਾਰਕੀਟ ਦੀ...
ਕਪੂਰਥਲਾ
ਰਾਸ਼ਟਰਪਤੀ ਨੇ ਕੈਪਟਨ ਨੂੰ ਮਿਲਣ ਤੋਂ ਕੀਤੀ ਕੋਰੀ ਨਾਂਹ, ਸੀਐਮ ਕੱਲ ਵਿਧਾਇਕਾਂ ਨਾਲ ਰਾਜਘਾਟ ‘ਤੇ ਦੇਣਗੇ ਧਰਨਾ; ਪੰਜਾਬ ਫਿਰ ਬਲੈਕਆਉਟ ਵੱਲ
Admin - 0
ਚੰਡੀਗੜ੍ਹ | ਨਵੇਂ ਖੇਤੀ ਕਾਨੂੰਨਾਂ 'ਤੇ ਪੰਜਾਬ ਅਤੇ ਕੇਂਦਰ ਸਰਕਾਰ ਵਿਚਾਲੇ ਮਤਭੇਦ ਵੱਧਦੇ ਜਾ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਸ਼ਟਰਪਤੀ ਤੋਂ ਸਮਾਂ ਮੰਗਿਆ ਸੀ ਪਰ ਰਾਸ਼ਟਰਪਤੀ ਨੇ ਮਿਲਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ।ਰਾਸ਼ਟਰਪਤੀ ਤੋਂ ਸਮਾਂ ਨਾ ਮਿਲਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਬੁੱਧਵਾਰ ਨੂੰ ਦਿੱਲੀ ਦੇ ਰਾਜਘਾਟ ਵਿਖੇ ਵਿਧਾਇਕਾਂ...
ਜਲੰਧਰ
ਕਰਵਾਚੌਥ ਆਫ਼ਰ – ਦੋਆਬਾ ਚੌਕ ਨੇੜੇ ਲਗਵਾਓ ਫ੍ਰੀ ਮਹਿੰਦੀ, ਮੋਬਾਈਲ ਦਾ ਗਲਾਸ ਗਾਰਡ ਵੀ ਲੈ ਸਕਦੇ ਹੋ ਫ੍ਰੀ
Admin - 0
ਜਲੰਧਰ | ਕਰਵਾ ਚੌਥ 'ਤੇ ਔਰਤਾਂ ਵਾਸਤੇ ਕਈ ਕੰਪਨੀਆਂ ਅਤੇ ਦੁਕਾਨਦਾਰ ਨਵੇਂ-ਨਵੇਂ ਆਫਰ ਲੈ ਕੇ ਆ ਰਹੇ ਹਨ। ਇਸੇ ਤਰ੍ਹਾਂ ਜਲੰਧਰ 'ਚ ਵੀ ਕਈ ਆਫਸਰ ਸ਼ੁਰੂ ਹੋ ਚੁੱਕੇ ਹਨ।
ਦੋਆਬਾ ਚੌਕ ਨੇੜੇ ਐਸ ਕੇ ਟੈਲੀਕੌਮ ਨੇ ਕੁੜੀਆਂ ਅਤੇ ਔਰਤਾਂ ਵਾਸਤੇ ਫ੍ਰੀ ਮਹਿੰਦੀ ਦਾ ਆਫਰ ਸ਼ੁਰੂ ਕੀਤਾ ਹੋਇਆ ਹੈ। ਕੋਈ ਵੀ ਔਰਤ ਇੱਥੇ ਫ੍ਰੀ ਮਹਿੰਦੀ ਲਗਵਾ ਸਕਦੀ ਹੈ। ਇਹ ਆਫਰ ਕਰਵਾਚੌਥ...










































