Home Blog Page 1944
ਮੋਗਾ. ਧਰਮਕੋਟ ਦੇ ਨਜਦੀਕੀ ਪਿੰਡ ਸੈਦ ਜਲਾਲਪੁਰ ਵਿੱਚ ਪਤਨੀ ਸਮੇਤ ਸਹੁਰੇ ਪਰੀਵਾਰ ਦੀ ਚਾਰ ਮੈਂਬਰਾ ਦੀ AK-47 ਨਾਲ ਗੋਲੀਆਂ ਚਲਾ ਕੇ ਹੱਤਿਆ ਕਰਨ ਵਾਲੇ ਹਵਲਦਾਰ ਨੂੰ 14 ਦਿਨ ਦੀ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਜੁਡੀਸ਼ੀਅਲ ਮਜਿਸਟ੍ਰੇਟ ਦਲਜੀਤ ਕੋਰ ਦੀ ਅਦਾਲਤ ਨੇ ਆਰੋਪੀ ਨੂੰ 14 ਦਿਨ ਦੀ ਜੂਡੀਸ਼ੀਅਲ ਹਿਰਾਸਤ ‘ਚ ਰੱਖਣ ਦੇ ਆਦੇਸ਼ ਦਿੱਤੇ ਹਨ। ਇਸ ਮਾਮਲੇ ਵਿੱਚ...
ਤਰਨਤਾਰਨ. ਬੀਤੀ ਦੇਰ ਰਾਤ ਹਰੀਕੇ ਪੱਤਣ ਨਜਦੀਕ ਬੂਹ ਪੁਲ ਬਾਈਪਾਸ 'ਤੇ ਸਕਾਰਪੀਓ ਸਵਾਰ ਚਾਰ ਅਣਪਛਾਤੇ ਨੌਜਵਾਨਾਂ ਨੇ ਟਰੱਕ ਡਰਾਈਵਰ ਨੂੰ ਗੋਲੀ ਮਾਰ ਕੇ ਨਗਦੀ ਅਤੇ ਮੋਬਾਈਲ ਖੋਹ ਲਈ। ਜਾਣਕਾਰੀ ਅਨੁਸਾਰ, ਡਰਾਈਵਰ ਕਿਸ਼ਨ ਸਿੰਘ ਨਿਵਾਸੀ ਬਠਿੰਡਾ ਟਰੱਕ 'ਤੇ ਚਾਵਲ ਲੱਦ ਕੇ ਅੰਮ੍ਰਿਤਸਰ ਜਾ ਰਿਹਾ ਸੀ। ਰਾਤ 1 ਵਜੇ ਦੇ ਕਰੀਬ ਹਰੀਕੇ ਪੱਤਣ ਨਜਦੀਕ ਬਾਰਸ਼ ਹੋਣ ਕਰਕੇ ਉਹ ਟਰੱਕ ਰੋਕ ਕੇ ਤਰਪਾਲ...
ਮੁੰਬਈ. ਕਮਲ ਹਾਸਨ ਸਟਾਰਰ ਫਿਲਮ 'ਇੰਡੀਅਨ 2' ਦੇ ਸੈੱਟ 'ਤੇ ਹਾਦਸਾ ਹੋਣ ਦੀ ਖਬਰ ਹੈ। ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਫਿਲਮ ਲਈ ਸ਼ੂਟ ਕੀਤੇ ਜਾਣ ਵਾਲੇ ਸੈੱਟ ਦੇ ਦੌਰਾਨ ਕੰਮ ਕਰ ਰਹੇ ਲੋਕਾਂ 'ਤੇ ਇਕ ਕਰੇਨ ਡਿੱਗ ਗਈ। ਇਹ ਹਾਦਸਾ ਈਵੀਪੀ ਫਿਲਮ ਸਿਟੀ ਨੇੜੇ ਵਾਪਰਿਆ, ਜਿੱਥੇ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਨੌਂ ਹੋਰ...
ਜਰਮਨੀ. ਹਨਾਉ ਸ਼ਹਿਰ ਵਿੱਚ ਫਾਇਰਿੰਗ ਦੀਆਂ ਦੋ ਵੱਖ-ਵੱਖ ਘਟਨਾਵਾਂ ਵਿੱਚ ਕਈ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਘਟਨਾ ਸਥਾਨਕ ਸਮੇਂ ਰਾਤ 10 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਗੋਲੀਬਾਰੀ ਵਿਚ ਕਰੀਬ ਅੱਠ ਲੋਕਾਂ ਦੀ ਮੌਤ ਅਤੇ ਘੱਟੋ-ਘੱਟ ਪੰਜ ਲੋਕਾਂ ਦੇ ਜਖਮੀ ਹੋਣ ਦੀ ਖਬਰ ਹੈ। ਖਬਰਾਂ ਅਨੁਸਾਰ ਸ਼ਹਿਰ ਦੇ ਸ਼ੀਸ਼ਾ ਬਾਰ 'ਤੇ ਇਕ ਹਮਲਾਵਰ ਨੇ ਗੋਲੀਆਂ...
ਨਵੀਂ ਦਿੱਲੀ. ਨਿਰਭਯਾ ਕੇਸ ਵਿੱਚ ਤਿਹਾੜ ਜੇਲ ਵਿੱਚ ਬੰਦ ਦੋਸ਼ੀ ਵਿਨਯ ਸ਼ਰਮਾ ਨੇ ਤਿਹਾੜ ਜੇਲ ਵਿਚ ਆਪਣੇ ਆਪ ਨੂੰ ਜਖਮੀ ਕਰ ਲਿਆ। ਤਿਹਾੜ ਜੇਲ ਪ੍ਰਸ਼ਾਸਨ ਨੇ ਕਿਹਾ ਹੈ ਕਿ ਨਿਰਭਯਾ ਦੇ ਦੋਸ਼ੀ ਵਿਨਯ ਨੇ ਜੇਲ ਦੀ ਦੀਵਾਰ ‘ਤੇ ਸਿਰ ਪਟਕ ਕੇ ਆਪਣੇ ਆਪ ਨੂੰ ਚੋਟ ਪਹੁੰਚਾਈ, ਜਿਸ ਕਰਕੇ ਉਹ ਮਾਮੂਲੀ ਜਖਮੀ ਹੋ ਗਿਆ। ਦਰਅਸਲ, ਦੋਸ਼ੀ ਵਿਨਯ ਦੇ ਸਾਰੇ ਕਾਨੂੰਨੀ...
ਚੇਨੱਈ. ਤਾਮਿਲਨਾਡੂ ਦੇ ਤਿਰੂਪੁਰ ਵਿੱਚ ਹੋਏ ਭਿਆਨਕ ਸੜਕ ਹਾਦਸੇ ਵਿੱਚ 20 ਲੋਕਾਂ ਦੀ ਮੌਤ ਦੀ ਖਬਰ ਹੈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਕੇਰਲ ਸਟੇਟ ਟ੍ਰਾਂਸਪੋਰਟ ਦੀ ਬੱਸ ਇਕ ਕੰਟੇਨਰ ਨਾਲ ਟਕਰਾ ਗਈ। ਹਾਦਸਾ ਇੰਨਾ ਗੰਭੀਰ ਸੀ ਕਿ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਕੰਟੇਨਰ ਦੇ ਹੇਠਾਂ ਆ ਗਿਆ। ਮਰਨ ਵਾਲਿਆਂ ਵਿੱਚ 14 ਵਿਅਕਤੀ ਅਤੇ 6 ਔਰਤਾਂ ਸ਼ਾਮਲ ਹਨ। ਇਹ ਹਾਦਸਾ ਵੀਰਵਾਰ ਸਵੇਰੇ ਅਵਿਨਾਸ਼ੀ...
ਯੂਪੀ. ਉੱਤਰ ਪ੍ਰਦੇਸ਼ ਦੇ ਭਦੋਹੀ ਤੋਂ ਭਾਜਪਾ (ਬੀਜੇਪੀ) ਦੇ ਵਿਧਾਇਕ ਰਵਿੰਦਰ ਨਾਥ ਤ੍ਰਿਪਾਠੀ ਸਮੇਤ ਸੱਤ ਲੋਕਾਂ ਦੇ ਖਿਲਾਫ ਸਮੂਹਿਕ ਜਬਰ ਜਨਾਹ ਦਾ ਕੇਸ ਦਰਜ ਕੀਤਾ ਗਿਆ। ਪੁਲਿਸ ਸੁਪਰਡੈਂਟ ਰਾਮ ਬਦਨ ਸਿੰਘ ਨੇ ਦੱਸਿਆ ਕਿ ਇੱਕ ਮਹਿਲਾ ਨੇ 10 ਫਰਵਰੀ ਨੂੰ ਸ਼ਿਕਾਇਤ ਦੇ ਕੇ ਆਰੋਪ ਲਗਾਇਆ ਸੀ ਕਿ ਭਾਜਪਾ ਦੇ ਵਿਧਾਇਕ ਰਬਿੰਦਰਨਾਥ ਤ੍ਰਿਪਾਠੀ ਅਤੇ ਉਸਦੇ ਸਾਥੀ ਸੰਦੀਪ, ਸਚਿਨ, ਚੰਦਰਭੂਸ਼ਣ, ਦੀਪਕ,...
ਨਵੀਂ ਦਿੱਲੀ. ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਬੁੱਧਵਾਰ ਨੂੰ ਇੱਕ ਵੱਡਾ ਫੈਸਲਾ ਕਿਸਾਨਾਂ ਦੇ ਹਿੱਤ ਵਿੱਚ ਲਿਆ ਗਿਆ ਹੈ। ਇਸਦੇ ਤਹਿਤ ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਫਸਲੀ ਬੀਮਾ ਯੋਜਨਾ ਵਿੱਚ ਸ਼ੋਧ ਨੂੰ ਮੰਜੂਰੀ ਦਿੱਤੀ ਹੈ। ਜਿਸ ਨਾਲ ਇਹ ਕਿਸਾਨਾਂ ਲਈ ਸਵੈਛਿਕ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਹੁਣ ਕਿਸਾਨ ਇਹ ਫੈਸਲਾ ਕਰ ਸਕਣਗੇ ਕਿ ਉਹ ਆਪਣੀ ਫਸਲ...
ਸੰਗਰੂਰ. ਜੇਲ ਵਿੱਚ ਤੈਨਾਤ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ 20 ਗ੍ਰਾਮ ਹੋਰੋਇਨ ਸਮੇਤ ਗਿਰਫਤਾਰ ਕੀਤਾ ਗਿਆ ਹੈ। ਉਹ ਆਪਣੀ ਪੱਗ ਵਿੱਚ ਹੇਰੋਇਨ ਲੁਕੋ ਕੇ ਲਿਜਾ ਰਿਹਾ ਸੀ। ਸਵੇਰੇ ਜੇਲ ਪ੍ਰਬੰਧਨ ਵਲੋਂ ਰੋਜਾਨਾ ਦੀ ਤਰਾਂ ਤਲਾਸ਼ੀ ਲਈ ਜਾ ਰਹੀ ਸੀ ਤਾਂ ਸਬ ਇੰਸਪੈਕਟਕ ਦੀ ਪੱਗ ਹੇਠਾਂ ਲੁਕਾਈ ਗਈ ਹੇਰੋਇਨ ਬਰਾਮਦ ਹੋਈ। ਪੁਲਸ ਨੇ ਵਿਭਾਗੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।...
https://www.facebook.com/270111243000982/posts/3052931764718902/. ਨਵੀਂ ਦਿੱਲੀ. 21,22 23 ਫਰਵਰੀ ਨੂੰ ਆਰਗੈਨਿਕ ਫੂਡ ਫੈਸਟੀਵਲ ਜਵਾਹਰ ਲਾਲ ਸਟੇਡੀਅਮ ਨਵੀਂ ਦਿੱਲੀ ਵਿੱਚ ਕਰਵਾਇਆ ਜਾ ਰਿਹਾ ਹੈ। ਇਰ ਜਾਣਕਾਰੀ ਕੇਂਦਰੀ ਫੂਡ ਪ੍ਰੋਸੇਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦਿੱਤੀ। ਦੇਸ਼ ਦੇ ਕੋਨੇ-ਕੋਨੇ ‘ਚੋਂ ਕੋਈ ਵੀ ਜੋ ਕੁੱਝ ਵੀ ਆਰਗੈਨੀਕ ਬਣਾ ਰਿਹਾ ਹੈ। ਇਸ ਮੇਲੇ ਵਿੱਚ ਭਾਗ ਲੈ ਰਿਹਾ ਹੈ। Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001...
- Advertisement -

MOST POPULAR