Wednesday, September 30, 2026
Home Blog Page 1943
ਚੰਡੀਗੜ੍ਹ | ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੀ ਨਾਕਾਮ ਕੋਸ਼ਿਸ਼ ਮਗਰੋਂ ਪਰਚਿਆਂ ਦੀ ਝੜੀ ਲਾ ਦਿੱਤੀ ਹੈ। ਹਰਿਆਣਾ ਪੁਲਿਸ ਨੇ ਕਿਸਾਨ ਲੀਡਰਾਂ ਖਿਲਾਫ ਮਾਮਲੇ ਦਰਜ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਨਾਲ ਨਾਲ ਪੁਲਿਸ ਨੇ ਕਈ ਅਣਪਛਾਤਿਆਂ ਖਿਲਾਫ ਵੀ ਮਾਮਲੇ ਦਰਜ ਕੀਤੇ ਹਨ।ਰੋਹਤਕ 'ਚ 900 ਦੇ ਖਿਲਾਫ ਕੇਸ ਦਰਜਕਿਸਾਨ ਜੱਥੇਬੰਦੀਆਂ ਦੇ ਸੱਦੇ 'ਤੇ, ਦਿੱਲੀ...
ਨਵੀ ਦਿੱਲੀ | ਕਿਸਾਨਾਂ ਨੂੰ ਦਿੱਲੀ ਪਹੁੰਚਣ ਤੱਕ ਰੋਕਣ ਲਈ ਕੇਂਦਰ ਸਰਕਾਰ ਵਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਕਿਸਾਨਾਂ 'ਤੇ ਲਗਾਤਾਰ ਤਸ਼ੱਦਦ ਢਾਹੇ ਜਾ ਰਹੇ ਹਨ। ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਮੋਦੀ ਸਰਕਾਰ ਨੂੰ ਬੁਰੀ ਤਰ੍ਹਾਂ ਘੇਰ ਰਹੀਆਂ ਹਨ।ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦਿੱਲੀ ਸਰਹੱਦਾਂ 'ਤੇ ਖੇਤ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀ ਕਿਸਾਨਾਂ 'ਤੇ ਲਾਠੀਚਾਰਜ ਕਰਨ 'ਤੇ...
ਜਲੰਧਰ | ਖੇਤੀ ਕਾਨੂੰਨਾਂ ਖਿਲਾਫ਼਼ ਰੋਹ ਹੁਣ ਤਿੱਖਾ ਹੋ ਗਿਆ ਹੈ। ਕਿਸਾਨ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਦਿੱਲੀ ਵੱਲ ਵਹੀਰਾਂ ਘੱਤ ਦਿੱਤੀਆਂ ਹਨ ਪਰ ਇਸਦੇ ਨਾਲ ਇਹ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਕਈ ਹੱਥਕੰਡੇ ਅਪਣਾਏ ਜੋ ਅਸਫ਼ਲ ਰਹੇ। ਹੁਣ ਲੋਕ ਮਨਾਂ ਵਿਚ ਸਵਾਲ ਪੈਦਾ ਹੋ ਰਹੇ ਹਨ ਕਿ ਆਖਰਕਾਰ ਸਰਕਾਰ ਕਿਸਾਨਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਤੋਂ...
ਹਰਿਆਣਾ | ਰਸਤੇ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਦਾਖਲ ਹੋਣ ਦੀ ਇਜਾਜ਼ਤ ਮਿਲ ਗਈ, ਪਰ ਉਹ ਅਜੇ ਵੀ ਸਿੰਘ ਬਾਰਡਰ ‘ਤੇ ਡਟੇ ਹੋਏ ਹਨ। ਕਿਸਾਨ ਬੁਰਾੜੀ ਦੇ ਨਿਰੰਕਾਰੀ ਗਰਾਊਂਡ ਵਿੱਚ ਜਾਣ ਤੋਂ ਇਨਕਾਰ ਕਰ ਰਹੇ ਹਨ । ਹੁਣ ਇੱਥੇ ਇਹ ਸਵਾਲ ਉੱਠਦਾ ਹੈ ਕਿ ਕਿਸਾਨਾਂ ਦਾ ਅੰਦੋਲਨ ਸਿੰਘੁ ਬਾਰਡਰ ‘ਤੇ ਜਾਰੀ ਰਹੇਗਾ ਜਾਂ ਉਹ ਬੁਰਾੜੀ ਜਾਣਗੇ,...
ਨਵੀਂ ਦਿੱਲੀ | ਕੋਰੋਨਾ ਮਹਾਮਾਰੀ ਨੇ ਵਿਆਹ ਸਮਾਗਮਾਂ 'ਤੇ ਵੀ ਵੱਡਾ ਬਦਲਾਅ ਲਿਆਂਦਾ ਹੈ। ਵੱਡੇ ਇਕੱਠ 'ਚ ਹੋਣ ਵਾਲੇ ਵਿਆਹ ਹਣ ਕੁਝ ਬੰਦਿਆਂ ਦੀ ਗਿਣਤੀ ਤਕ ਸੀਮਿਤ ਰਹਿ ਗਏ ਹਨ। ਇਸ ਦੌਰਾਨ ਹੀ ਕੋਰੋਨਾ ਕਾਲ 'ਚ ਸੋਸ਼ਲ ਮੀਡੀਆ 'ਤੇ ਇਕ ਸ਼ਖਸ ਦੇ ਡਾਂਸ ਦਾ ਵੀਡੀਓ ਵਇਰਲ ਹੋ ਰਿਹਾ ਹੈ। ਵੀਡੀਓ 'ਚ ਸ਼ਖਸ ਨੇ ਪੀਪੀਈ ਕਿੱਟ ਪਹਿਨੀ ਹੋਈ ਹੈ। ਵੀਡੀਓ ਰਾਜਸਥਾਨ...
ਜਲੰਧਰ | ਪ੍ਰਸ਼ਾਸਨ ਵੱਲੋਂ ਟੈਸਟ ਵਧਾਉਂਦਿਆਂ ਹੀ ਜਿਲੇ ਵਿੱਚ ਕੋਰੋਨਾ ਦੇ ਪਾਜੀਟਿਵ ਕੇਸਾਂ ਦੀ ਗਿਣਤੀ ਵੀ ਵੱਧਦੀ ਹੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਫਿਰ 157 ਕੇਸ ਆਏ। ਅੱਜ 4 ਲੋਕਾਂ ਦੀ ਕੋਰੋਨਾ ਨਾਲ ਮੌਤ ਵੀ ਹੋਈ ਹੈ। ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਿਕ ਹੁਣ ਤੱਕ ਜਲੰਧਰ ਦੇ 548 ਲੋਕਾਂ ਦੀ ਮੌਤ ਕੋਰੋਨਾ ਨਾਲ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਦਾ ਕਹਿਣਾ ਹੈ...
ਅੱਜ ਸਨਮਾਨ ਦਿਵਸ 'ਤੇ ਵਿਸ਼ੇਸ਼ -ਗੁਰਪ੍ਰੀਤ ਡੈਨੀ “ਅਸਲ ਸਹੀਂ ਗੱਲ ਐ ਜੀ ਅਸੀਂ ਤਾਂ ਆਪਣੇ ਸੁਪਨੇ ਪੱਥ ਦੇ ਐ, ਕੋਈ ਵੀ ਲਾ ਲਓ ਹੁਣ ਕਿਸਾਨ ਐ ਉਹ ਫਸਲ ਤਾਂ ਨੀ ਬੀਜ ਦਾ ਉਹ ਤਾਂ ਆਪਣੇ ਸੁਪਨੇ ਬੀਜ ਦਾ ਹੈ” ਇਹ ਸ਼ਬਦ ਉਹ ਆਪਣੀ ਇਲਾਕੇ ਦੀ ਬੋਲੀ ਵਿਚ ਬੜੇ ਠਰੰਮ੍ਹੇ ਨਾਲ ਬੋਲਿਆ। ਮੈਂਨੂੰ ਉਸ ਦੀ ਬੋਲੀ ਵਿਚ ਸਿਆਣਾ ਬਚਪਨ ਝਲਕਦਾ ਦਿਸਿਆ ਤੇ...
ਚੰਡੀਗੜ੍ਹ | ਡਾ. ਬੀ.ਆਰ.ਅੰਬੇਡਕਰ ਐਸ.ਸੀ.ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਪੋਰਟਲ ਖੁੱਲ੍ਹ ਚੁੱਕਾ ਹੈ। ਆਨਲਾਈਨ ਫਾਰਮ ਭਰਨ ਦੀ ਤਰੀਕ 26 ਨਵੰਬਰ ਤੋਂ 4 ਜਨਵਰੀ ਤੱਕ ਹੈ। ਇਸ ਸਕੀਮ ਤਹਿਤ ਇਕ ਕਾਲਜ ਤੋਂ ਵੱਧ ਕਿਸੇ ਦੂਸਰੇ ਕਾਲਜ ਵਿਚ ਅਪਲਾਈ ਨਹੀਂ ਕੀਤਾ ਜਾ ਸਕਦਾ। ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਸਕਾਲਰਸ਼ਿਪ ਸਕੀਮ ਅਧੀਨ ਪੰਜਾਬ ਦੇ ਐਸ.ਸੀ. ਜਾਤੀ ਵਰਗ ਨਾਲ ਸਬੰਧਤ ਵਿਦਿਆਰਥੀ, ਜਿਨ੍ਹਾਂ...
ਲੁਧਿਆਣਾ | ਹੰਬੜਾ ਰੋਡ ਸਥਿਤ ਮਿਊਰ ਵਿਹਾਰ ਕਤਲਕਾਂਡ ਮਾਮਲੇ 'ਚ ਆਪਣੇ ਹੀ ਪਰਿਵਾਰ ਦੇ 4 ਮੈਂਬਰਾਂ ਦਾ ਕਤਲ ਕਰਨ ਵਾਲੇ ਪ੍ਰਾਪਰਟੀ ਡੀਲਰ ਰਾਜੀਵ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਪਰਿਵਾਰ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਰਾਜੀਵ ਫਰਾਰ ਹੋ ਗਿਆ ਸੀ। ਵੀਰਵਾਰ ਥਾਣਾ ਪੀ.ਏ.ਯੂ ਦੀ ਪੁਲਿਸ ਨੂੰ ਜਗਰਾਓਂ ਨੇੜੇ ਰੇਲਵੇ ਲਾਈਨਾਂ 'ਤੇ ਉਸ ਦੀ ਵੱਢੀ ਹੋਈ ਲਾਸ਼...
ਹਰਿਆਣਾ  |  ਪੰਜਾਬ ਤੇ ਹਰਿਆਣਾ ਦੇ ਕਿਸਾਨ ਦਿੱਲੀ ਵੱਲ ਕੂਚ ਕਰ ਚੁੱਕੇ ਹਨ। ਕਈ ਥਾਵਾਂ ਉੱਤੇ ਪੁਲਿਸ ਰੋਕਾਂ ਨੂੰ ਤੋੜ ਕੇ ਕਾਫੀ ਗਿਣਤੀ ਵਿਚ ਕਿਸਾਨ ਅੱਗੇ ਵਧ ਚੁੱਕੇ ਹਨ। ਕਿਸਾਨ ਜਥੇਬੰਦੀਆਂ ਖਨੌਰੀ ਵਿਚ ਧਰਨੇ ਉੱਤੇ ਬੈਠ ਗਈਆਂ ਹਨ, ਪਰ ਕਿਸਾਨਾਂ ਨਾਲ ਆਏ ਨੌਜਵਾਨਾਂ ਨੇ ਰੋਕਾ ਹਟਾ ਦਿੱਤੀਆਂ। ਪੰਜਾਬ ਦੇ ਕਿਸਾਨਾਂ ਨੇ ਸ਼ੰਭੂ ਬਾਰਡਰ ਖੋललਲ੍ਹ ਦਿੱਤਾ ਅਤੇ ਕਿਸਾਨ ਅੱਗੇ ਵਧ...
- Advertisement -

MOST POPULAR