ਸਬ ਇੰਸਪੇਕਟਰ ਹੇਰੋਇਨ ਸਮੇਤ ਗਿਰਫਤਾਰ, ਪੱਗ ‘ਚ ਲੁਕੇ ਕੇ ਲਿਜਾ ਰਿਹਾ ਸੀ ਹੇਰੋਇਨ, ਜੇਲ ਪ੍ਰਸ਼ਾਸਨ ਦੇ ਚੜੀਆ ਹੱਥੇ

    0
    430

    ਸੰਗਰੂਰ. ਜੇਲ ਵਿੱਚ ਤੈਨਾਤ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ 20 ਗ੍ਰਾਮ ਹੋਰੋਇਨ ਸਮੇਤ ਗਿਰਫਤਾਰ ਕੀਤਾ ਗਿਆ ਹੈ। ਉਹ ਆਪਣੀ ਪੱਗ ਵਿੱਚ ਹੇਰੋਇਨ ਲੁਕੋ ਕੇ ਲਿਜਾ ਰਿਹਾ ਸੀ। ਸਵੇਰੇ ਜੇਲ ਪ੍ਰਬੰਧਨ ਵਲੋਂ ਰੋਜਾਨਾ ਦੀ ਤਰਾਂ ਤਲਾਸ਼ੀ ਲਈ ਜਾ ਰਹੀ ਸੀ ਤਾਂ ਸਬ ਇੰਸਪੈਕਟਕ ਦੀ ਪੱਗ ਹੇਠਾਂ ਲੁਕਾਈ ਗਈ ਹੇਰੋਇਨ ਬਰਾਮਦ ਹੋਈ। ਪੁਲਸ ਨੇ ਵਿਭਾਗੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਪ੍ਰਿਤਪਾਲ ਸਿੰਘ ਤੋਂ ਪੁਛੱਗਿਛ ਕੀਤੀ ਜਾ ਰਹੀ ਹੈ ਕਿ ਉਹ ਹੋਰੋਇਨ ਕਿਸਨੂੰ ਸਪਲਾਈ ਕਰਨ ਜਾ ਰਿਹਾ ਸੀ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।