Home Blog Page 1942
ਨਵੀਂ ਦਿੱਲੀ. ਬਾਹੂਬਾਲੀ ਹਿੰਦੀ ਸਿਨੇਮਾ ਦੇ ਇਤਿਹਾਸ ਵਿਚ ਸਭ ਤੋਂ ਸਫਲ ਫਿਲਮਾਂ ਵਿਚੋਂ ਇਕ ਹੈ. ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲੀ ਵਾਰ ਭਾਰਤ ਆ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਟਵਿੱਟਰ ਦਾ ਇੱਕ ਟਰੰਪ ਮੀਮ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਟਰੰਪ ਨੂੰ ਭਾਰਤ ਦੌਰੇ ਵਿੱਚ ਬਾਹੂਬਲੀ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਇਹ ਵੀਡੀੳ ਟਵੀਟਰ ‘ਤੇ ਪੋਸਟ...
ਚੰਡੀਗੜ. ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ 20 ਫਰਵਰੀ ਨੂੰ ਇੰਡੀਅਨ ਐਕਸਪ੍ਰੈਸ ਵਿੱਚ ਵਿਚਾਰ-ਵਟਾਂਦਰਾ ਸਮਾਰੋਹ ਦੌਰਾਨ ਉਹਨਾਂ ਵਲੋਂ ਦਿੱਤੇ ਬਿਆਨ ਨੂੰ ਗਲਤ ਸਮਝੇ ਜਾਣ ਜਾਂ ਗਲਤ ਤਰੀਕੇ ਨਾਲ ਪੇਸ਼ ਕਰਨ 'ਤੇ ਡੂੰਘਾ ਰੋਸ ਜ਼ਾਹਰ ਕੀਤਾ ਹੈ। ਇਥੇ ਜਾਰੀ ਇਕ ਬਿਆਨ ਵਿੱਚ ਉਹਨਾਂ ਨੇ ਕਿਹਾ ਕਿ “ਮੈਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ 'ਤੇ ਬਹੁਤ ਖੁਸ਼ ਹੋਇਆ। ਜਿਸ ਨੇ ਮੇਰੇ...
https://www.facebook.com/591434467701341/posts/1443390852505694/ ਚੰਡੀਗੜ੍ਹ. ਸੈਕਟਰ 32 ਦੇ ਪੀਜੀ ਵਿੱਚ ਅੱਗ ਲਗਣ ਨਾਲ ਤਿੰਨ ਕੁੜੀਆਂ ਜਿੰਦਾ ਸੜ ਕੇ ਮਰ ਗਈਆਂ। ਪੁਲਸ ਇਸ ਮਾਮਲੇ ਦੀ ਛਾਣਬੀਨ ਕਰ ਰਹੀ ਹੈ। ਪਤਾ ਲੱਗਿਆ ਹੈ ਕਿ ਜਿਸ ਪੀਜੀ ਵਿੱਚ ਕੁੜੀਆਂ ਰਹਿ ਰਹੀਆਂ ਸਨ, ਉਹ ਰਜਿਸਟਰਡ ਵੀ ਨਹੀਂ ਸੀ। ਮਰਨ ਵਾਲਿਆਂ ਦੋ ਕੁੜੀਆਂ ਪੰਜਾਬ ਦੀਆਂ ਅਤੇ ਇਕ ਕੁੜੀ ਹਰਿਆਣਾ ਦੀ ਹੈ। Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ...
ਚੰਡੀਗੜ. ਸੇਕਟਰ -32 ਵਿਚ ਸ਼ਨੀਵਾਰ ਦੀ ਸ਼ਾਮ ਇਕ ਗਰਲਜ਼ ਪੀਜੀ ਵਿਚ ਅੱਗ ਲੱਗਣ ਕਾਰਨ ਤਿੰਨ ਕੁੜੀਆਂ ਦੀ ਮੌਤ ਹੋ ਗਈ ਹੈ। ਜਿੰਨਾਂ ਦੇ ਪਛਾਣ ਰਿਆ, ਪਾਖੀ ਅਤੇ ਮੁਸਕਾਨ ਦੇ ਤੋਰ ਤੇ ਹੋਈ ਹੈ। ਇੱਕ ਕੁੜੀ ਨੇ ਪਹਿਲੀ ਮੰਜਲ ਤੋਂ ਛਲਾਂਗ ਲਗਾ ਕੇ ਆਪਣੀ ਜਾਨ ਬਚਾਈ। ਕੁੜੀਆਂ ਦੀ ਉਮਰ 22 ਤੋਂ 25 ਸਾਲ ਦੱਸੀ ਜਾ ਰਹੀ ਹੈ। ਪੀਜੀ ਵਿੱਚ 25...
ਨਵੀਂ ਦਿੱਲੀ. ਨਾਗਰਿਕਤਾ ਸ਼ੋਧ ਅਧਿਨਿਅਮ (ਸੀਏਏ) ਦੇ ਖਿਲਾਫ ਸ਼ਾਹੀਨ ਬਾਗ ਵਿੱਚ ਚਲ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ 70 ਦਿਨ ਬਾਅਦ ਨੋਇਡਾ-ਫਰੀਦਾਬਾਦ ਜਾਣ ਵਾਲੇ ਵੈਕਲਪਿਕ ਰਸਤੇ ਨੂੰ ਖੋਲ ਦਿੱਤਾ ਹੈ। ਇਸ ਰਸਤੇ ‘ਚੋਂ ਛੋਟੀਆਂ ਗੱਡੀਆਂ, ਕਾਰ ਅਤੇ ਬਾਈਕ ਹੀ ਜਾ ਸਕਦੇ ਹਨ। ਇਹ ਰਸਤਾ ਹੋਲੀ ਫੈਮਿਲੀ, ਜਾਮੀਆ, ਬਟਲਾ ਹਾਉਸ ਅਤੇ ਅਬੁਲ ਫਜਲ ਮਾਰਗ ਤੋਂ ਨੋਇਡਾ ਅਤੇ ਫਰੀਦਾਬਾਦ ਜਾਂਦਾ ਹੈ। Note...
ਚੰਡੀਗੜ. ਸੈਕਟਰ 40 ਵਿੱਚ ਵਰਲਡ ਐਨਆਰਆਈ ਸੋਸ਼ਲ ਐਂਡ ਕਲਚਰਲ ਐਸੋਸੀਏਸ਼ਨ ਵਲੋਂ ਵਰਲਡ ਐਨਆਰਆਈ ਸੰਮੇਲਨ ਐਸੋਸੀਏਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਸਤਪਾਲ ਤਿਵਾੜੀ ਦੀ ਦੇਖਰੇਖ ਵਿੱਚ ਕਰਵਾਇਆ ਗਿਆ। ਸੰਮੇਲਨ ਦੀ ਪ੍ਰਧਾਨਗੀ ਐਸੋਸ਼ੀਏਸ਼ਨ ਦੇ ਨਾੱਰਥ ਇੰਡੀਆ ਪ੍ਰਭਾਰੀ ਭੀਮਸੇਨ ਐਡਗਵਾਲ ਜੀ ਨੇ ਕੀਤੀ। ਰੂਬੀ ਗੁਪਤਾ ਕੋ ਕੋਆਰਡਿਨੇਟਰ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਾਡਾ ਟੀਚਾ ਆਪਣੇ ਪ੍ਰਵਾਸੀ ਭੈਣਾ-ਭਰਾਵਾਂ ਨੂੰ ਆਪਣੇ ਨਾਲ ਜੋੜ...
ਜਲੰਧਰ. ਡੀਜੀਪੀ ਦਿਨਕਰ ਗੁਪਤਾ ਨੇ ਅੱਜ ਇਕ ਪ੍ਰੋਗ੍ਰਾਮ ਵਿੱਚ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲਣ ‘ਤੇ ਪਾਕਿਸਤਾਨ ਦੀ ਸਹਿਮਤੀ ਦੇ ਇਰਾਦੇ ‘ਤੇ ਸਵਾਲ ਚੁੱਕੇ। ਉਹਨਾਂ ਨੇ ਬਿਆਨ ਦਿੱਤਾ ਕਿ ਸਿੱਖ ਸਰਧਾਲੂਆਂ ਨੂੰ ਕਰਤਾਰਪੁਰ ਲਾਂਘੇ ਲਈ ਦਿੱਤਾ ਵੀਜਾ ਅੱਤਵਾਦ ਦੇ ਨਜਰੀਏ ਤੋਂ ਵੱਡੀ ਸੁਰੱਖਿਆ ਚੁਣੋਤੀ ਸੀ। ਹੁਣ ਤਕ ਪਾਕਿਸਤਾਨ ‘ਚ ਬੈਠੇ ਕੁੱਝ ਪਾਕਿਸਤਾਨੀ ਸਮਰਥਕ ਸ਼ਰਧਾਲੂਆਂ ਨੂੰ ਭਰਮਾਉਣ ਦੀ ਹਰ ਮੁਮਕਿਨ ਕੋਸ਼ਿਸ਼...
ਅਮ੍ਰਿਤਸਰ. ਪਿੰਡ ਮਾਨਾਂਵਾਲਾ 'ਚ ਨੈਸ਼ਨਲ ਹਾਈਵੇਅ ਨੂੰ ਜਾਣ ਵਾਲੇ ਫਲਾਈਓਵਰ 'ਤੇ ਅੱਜ ਤੜਕੇ ਲੁਟੇਰੇਆਂ ਵਲੋਂ ਟ੍ਰੈਕਟਰ ਟ੍ਰਾਲੀ ਲੈ ਕੇ ਜਾ ਰਹੇ ਵਿਅਕਤੀ ਨੂੰ ਗੋਲੀ ਮਾਰਨ ਦੀ ਖਬਰ ਹੈ। ਗੋਲੀ ਲੱਗਣ ਨਾਲ ਟ੍ਰੈਕਟਰ ਚਾਲਕ ਜਖਮੀ ਹੋ ਗਿਆ। ਉਸਨੂੰ ਨਜਦੀਕੀ ਹਸਪਤਾਲ ਵਿੱਚ ਦਾਖਲ ਕਰਵਾਈਆ ਗਿਆ ਹੈ। ਘਟਨਾ ਤੋਂ ਬਾਅਦ ਥਾਣਾ ਚਾਟੀਵਿੰਡ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ...
ਨਵੀਂ ਦਿੱਲੀ. ਸੁਪਰੀਮ ਕੋਰਟ ਵਿਚ ਚੱਲ ਰਹੇ ਇੰਟਰਨੇਸ਼ਨਲ ਜੂਡੀਸ਼ੀਅਲ ਕਾਂਨਫ੍ਰੈਂਸ ਵਿੱਚ ਪੀਐਮ ਨਰਿੰਦਰ ਮੋਦੀ ਨੇ ਕਿਹਾ ਕਿ ਮਹਾਤਮਾ ਗਾਂਧੀ ਜੀ ਦਾ ਜੀਵਨ ਸੱਚ ਅਤੇ ਸੇਵਾ ਦੀ ਸੇਵਾ ਸਮਰਪਿਤ ਹੈ, ਜੋ ਕਿ ਕਿਸੇ ਵੀ ਨਿਆਤੰਤਰ ਦੀ ਨੀਂਹ ਮੰਨਿਆ ਜਾਂਦਾ ਹੈ। ਇਹ ਕਾਂਨਫ੍ਰੈਂਸ 21ਵੀਂ ਸਦੀ ਦੇ ਤੀਸਰੇ ਦਹਾਕੇ ਦੀ ਸ਼ੁਰੁਆਤ ਤੇ ਹੋ ਰਹੀ ਹੈ। ਇਹ ਦਸ਼ਕ ਪੂਰੀ ਦੁਣੀਆ ਵਿੱਚ ਹੋਣ ਵਾਲੇ...
ਲੁਧਿਆਣਾ. ਸਮਰਾਲਾ ਦੇ ਪਿੰਡ ਨੋਲੜੀ ਖੁਰਦ ਵਿੱਚ ਆਪਣੀ ਨਾਨੀ ਦੇ ਘਰ ਤੋਂ ਆਆ ਰਹੀ ਇਕ 12 ਸਾਲ ਦੀ ਬੱਚੀ ਨੂੰ ਕੁੱਤਿਆਂ ਵਲੋਂ ਘੇਰ ਕੇ ਮਾਰ ਦੇਣ ਦੀ ਖਬਰ ਹੈ। ਬੱਚੀ ਦੀ ਮਾਤਾ ਮੁਤਾਬਕ ਉਹ ਖੇਤਾ ਦੇ ਰਸਤੇ 'ਚੋਂ ਆਪਣੇ ਘਰ ਆ ਰਹੀ ਸੀ ਕਿ ਰਸਤੇ ਵਿੱਚ ਆਵਾਰਾ ਕੁੱਤਿਆਂ ਨੇ ਉਸਨੂੰ ਘੇਰ ਲਿਆ ਤੇ ਉਸਨੂੰ ਨੋਚ ਨੋਚ ਕੇ ਖਾ ਗਏ।...
- Advertisement -

MOST POPULAR