ਕੁੱਤਿਆਂ ਦਾ ਆਤੰਕ: ਨਾਨੀ ਦੇ ਘਰ ਤੋਂ ਆ ਰਹੀ 12 ਸਾਲ ਦੀ ਬੱਚੀ ਨੂੰ ਨੋਚ ਕੇ ਖਾ ਗਏ ਆਵਾਰਾ ਕੁੱਤੇ

    0
    408

    ਲੁਧਿਆਣਾ. ਸਮਰਾਲਾ ਦੇ ਪਿੰਡ ਨੋਲੜੀ ਖੁਰਦ ਵਿੱਚ ਆਪਣੀ ਨਾਨੀ ਦੇ ਘਰ ਤੋਂ ਆਆ ਰਹੀ ਇਕ 12 ਸਾਲ ਦੀ ਬੱਚੀ ਨੂੰ ਕੁੱਤਿਆਂ ਵਲੋਂ ਘੇਰ ਕੇ ਮਾਰ ਦੇਣ ਦੀ ਖਬਰ ਹੈ। ਬੱਚੀ ਦੀ ਮਾਤਾ ਮੁਤਾਬਕ ਉਹ ਖੇਤਾ ਦੇ ਰਸਤੇ ‘ਚੋਂ ਆਪਣੇ ਘਰ ਆ ਰਹੀ ਸੀ ਕਿ ਰਸਤੇ ਵਿੱਚ ਆਵਾਰਾ ਕੁੱਤਿਆਂ ਨੇ ਉਸਨੂੰ ਘੇਰ ਲਿਆ ਤੇ ਉਸਨੂੰ ਨੋਚ ਨੋਚ ਕੇ ਖਾ ਗਏ। ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ। ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਪਰੇਸ਼ਾਨੀ ਦਾ ਕੋਈ ਪੱਕਾ ਹਲ ਕੀਤਾ ਜਾਵੇ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ https://bit.ly/2uvrbvN ‘ਤੇ ਕਲਿੱਕ ਕਰੋ।