ਹੈਲਥ ਐਂਡ ਫਿਟਨੈਸ
Fans ਲਈ ਖੁਸ਼ਖ਼ਬਰੀ : ਸਿਧਾਰਥ ਦੀ ਮੌਤ ਤੋਂ ਬਾਅਦ ਹੌਲੀ-ਹੌਲੀ ਠੀਕ ਹੋ ਰਹੀ ਹੈ ਸ਼ਹਿਨਾਜ਼, ਵੇਖੋ Video
Admin - 0
ਮੁੰਬਈ | ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਉਸ ਦੀ ਦੋਸਤ ਸ਼ਹਿਨਾਜ਼ ਗਿੱਲ ਸਦਮੇ 'ਚ ਹੈ। ਸਿਧਾਰਥ ਦੀ ਮੌਤ ਕਾਰਨ ਸ਼ਹਿਨਾਜ਼ ਗੁੰਮਸੁਮ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਪ੍ਰਤੀ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ। ਸ਼ਹਿਨਾਜ਼ ਦੀ ਮਾਂ ਨੂੰ ਮਿਲਣ ਤੋਂ ਬਾਅਦ ਐਕਟਰ ਅਭਿਨਵ ਸ਼ੁਕਲਾ ਦਾ ਕਹਿਣਾ ਹੈ ਕਿ ਸ਼ਹਿਨਾਜ਼ ਹੌਲੀ-ਹੌਲੀ ਰਿਕਵਰ ਕਰ ਰਹੀ ਹੈ। ਵੇਖੋ Video-
https://www.youtube.com/watch?v=yRbczFJIgdI&t=1s
ਐਸਏਐਸ ਨਗਰ/ਮੋਹਾਲੀ
ਪੰਜਾਬ ਸਰਕਾਰ ਵੱਲੋਂ ਦੇਸ਼ ਲਈ ਫੌਜੀਆਂ ਦੇ ਮਹਾਨ ਯੋਗਦਾਨ ਨੂੰ ਮਾਨਤਾ ਦੇਣ ਲਈ ਮਹੀਨਾਵਾਰ ਭੱਤੇ ‘ਚ 80 ਫ਼ੀਸਦੀ ਵਾਧਾ
Admin - 0
ਚੰਡੀਗੜ੍ਹ | ਪੰਜਾਬ ਸਰਕਾਰ ਵੱਲੋਂ ਬਹਾਦਰੀ, ਵਿਸ਼ੇਸ਼ ਸੇਵਾ ਐਵਾਰਡੀਆਂ, ਉਨ੍ਹਾਂ ਦੀਆਂ ਵਿਧਵਾਵਾਂ ਅਤੇ ਮਰਨ ਉਪਰੰਤ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀਆਂ ਵਿਧਵਾਵਾਂ/ਰਿਸ਼ਤੇਦਾਰਾਂ ਦੇ ਮਾਸਿਕ ਭੱਤੇ ਵਿੱਚ 80 ਫ਼ੀਸਦੀ ਵਾਧਾ ਕੀਤਾ ਗਿਆ ਹੈ।
ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਬਹਾਦਰੀ ਅਤੇ ਵਿਸ਼ੇਸ਼ ਪੁਰਸਕਾਰਾਂ ਦੇ ਕੁੱਲ 2044 ਜੇਤੂਆਂ 'ਚੋਂ ਪਰਮਵੀਰ ਚੱਕਰ ਜੇਤੂਆਂ ਦਾ ਭੱਤਾ ਮੌਜੂਦਾ 23100 ਤੋਂ ਵਧਾ ਕੇ 41580...
ਅੰਮ੍ਰਿਤਸਰ
ਕਾਂਗਰਸੀ ਪੰਚਾਇਤ ਮੈਂਬਰ ਤੇ ਉਸ ਦੇ ਪਰਿਵਾਰ ‘ਤੇ ਲੱਗੇ ਨਵਵਿਆਹੀ ਨੂੰ ਕੁੱਟਣ ਦੇ ਆਰੋਪ, ਸਿਆਸੀ ਦਬਾਅ ਕਾਰਨ ਪੁਲਿਸ ਨਹੀਂ ਕਰ ਰਹੀ ਕਾਰਵਾਈ
Admin - 0
ਤਰਨਤਾਰਨ (ਬਲਜੀਤ ਸਿੰਘ) | ਥਾਣਾ ਚੋਹਲਾ ਸਾਹਿਬ ਦੀ ਨਵਵਿਆਹੀ ਬਲਜਿੰਦਰ ਕੌਰ ਦੀ ਉਸ ਦੇ ਸਹੁਰਾ ਪਰਿਵਾਰ ਨੇ ਦਾਜ ਵਿੱਚ ਕਾਰ ਨਾ ਲਿਆਉਣ ਕਾਰਨ ਇੰਨੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਕਿ ਉਸ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ।
ਜਾਣਕਾਰੀ ਅਨੁਸਾਰ ਲੜਕੀ ਦਾ ਸਹੁਰਾ ਪੰਚਾਇਤ ਮੈਂਬਰ ਹੈ, ਜਿਸ ਕਾਰਨ ਪੁਲਿਸ ਵੀ ਸਿਆਸੀ ਦਬਾਅ ਕਾਰਨ ਕੋਈ ਕਾਰਵਾਈ ਨਹੀਂ ਕਰ ਰਹੀ। ਹੱਥ 'ਚ ਚੂੜਾ ਪਾਈ ਲੜਕੀ...
ਹੈਲਥ ਐਂਡ ਫਿਟਨੈਸ
ਮੋਗਾ : ਟੀਕਾਕਰਨ ‘ਚ ਵੱਡੀ ਗੜਬੜੀ, ਕੋਰੋਨਾ ਵੈਕਸੀਨ ਦੀ ਥਾਂ ਲਗਾ ਦਿੱਤੇ ਮਲਟੀ-ਵਿਟਾਮਿਨ ਦੇ ਟੀਕੇ, 3 ਔਰਤਾਂ ਗ੍ਰਿਫ਼ਤਾਰ
Admin - 0
ਮੋਗਾ (ਤਨਮਯ) | ਮੋਗਾ ਸਥਿਤ ਧਰਮਕੋਟ ਕਸਬੇ 'ਚ ਕੋਰੋਨਾ ਟੀਕਾਕਰਨ ਵਿੱਚ ਵੱਡੀ ਗੜਬੜੀ ਸਾਹਮਣੇ ਆਈ ਹੈ, ਜਿਥੇ 3 ਔਰਤਾਂ ਨੇ ਐਤਵਾਰ ਸ਼ਾਮ ਨੂੰ ਮਜ਼ਦੂਰਾਂ ਦੀ ਬਸਤੀ 'ਚ ਰਹਿਣ ਵਾਲੇ 26 ਲੋਕਾਂ ਨੂੰ ਕੋਰੋਨਾ ਵੈਕਸੀਨ ਦੱਸ ਕੇ ਉਨ੍ਹਾਂ ਨੂੰ ਮਲਟੀ-ਵਿਟਾਮਿਨ ਦੇ ਟੀਕੇ ਲਗਾ ਦਿੱਤੇ।
ਖੁਦ ਨੂੰ ਆਸ਼ਾ ਵਰਕਰ ਦੱਸਣ ਵਾਲੀਆਂ ਇਨ੍ਹਾਂ ਔਰਤਾਂ 'ਤੇ ਸ਼ੱਕ ਹੋਣ 'ਤੇ ਜਦੋਂ ਅਸਲੀ ਆਸ਼ਾ ਵਰਕਰ ਮੌਕੇ...
ਕ੍ਰਾਇਮ ਅਤੇ ਨਸ਼ਾ
ਸਿਆਪੇ ਮੋਬਾਇਲ ਦੇ : ਭਰਾ ਨਾਲ ਝਗੜੇ ਤੋਂ ਬਾਅਦ ਭੈਣ ਨੇ ਖਾਧੀ ਚੂਹੇ ਮਾਰ ਦਵਾਈ, ਹੋਈ ਮੌਤ, ਆਨਲਾਈਨ ਗੇਮ ਨੂੰ ਲੈ ਕੇ ਹੋਇਆ ਸੀ ਝਗੜਾ
Admin - 0
ਮੁੰਬਈ | ਮੁੰਬਈ ਤੋਂ ਇਕ ਬਹੁਤ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿਥੋਂ ਦੇ ਕਾਂਦੀਵਲੀ ਦੇ ਸਮਤਾ ਨਗਰ ਵਿਖੇ ਸ਼ੁੱਕਰਵਾਰ ਨੂੰ ਆਪਣੇ ਛੋਟੇ ਭਰਾ ਨਾਲ ਆਨਲਾਈਨ ਗੇਮ ਖੇਡਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਇਕ 16 ਸਾਲਾ ਲੜਕੀ ਦੀ ਜ਼ਹਿਰ ਖਾਣ ਨਾਲ ਮੌਤ ਹੋ ਗਈ।
ਪੁਲਿਸ ਅਨੁਸਾਰ ਲੜਕੀ ਆਪਣੇ ਮਾਤਾ-ਪਿਤਾ ਨਾਲ ਰਹਿ ਰਹੀ ਸੀ। ਉਸ ਦਾ ਪਿਤਾ ਇਕ ਰਿਕਸ਼ਾ ਚਾਲਕ ਹੈ ਅਤੇ...
ਨੈਸ਼ਨਲ
ਓਡਿਸ਼ਾ : ਕਣਕ ਲਿਜਾ ਰਹੀ ਮਾਲ ਗੱਡੀ ਦੇ 6 ਡੱਬੇ ਪਟੜੀ ਤੋਂ ਉਤਰ ਕੇ ਨਦੀ ‘ਚ ਡਿੱਗੇ, ਡਰਾਈਵਰ ਤੇ ਸਟਾਫ ਨੇ ਟ੍ਰੇਨ ‘ਚੋਂ ਮਾਰੀ ਛਾਲ
Admin - 0
ਭੁਵਨੇਸ਼ਵਰ | ਓਡਿਸ਼ਾ 'ਚ ਮਾਲ ਗੱਡੀ ਦੇ ਕਰੀਬ 6 ਡੱਬੇ ਮੰਗਲਵਾਰ ਸਵੇਰੇ ਪਟੜੀ ਤੋਂ ਉਤਰ ਕੇ ਨਦੀ 'ਚ ਡਿੱਗ ਗਏ। ਹਾਦਸੇ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਈ। ਰੇਲਵੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਟ੍ਰੇਨ ਪੂਰਬੀ ਰੇਲਵੇ ਦੇ ਅੰਗੁਲ-ਤਲਚੇਰ ਮਾਰਗ 'ਤੇ ਚੱਲ ਰਹੀ ਸੀ।
ਰੇਲਵੇ ਅਧਿਕਾਰੀਆਂ ਅਨੁਸਾਰ, ''ਮਾਲ ਗੱਡੀ ਪਟੜੀ ਤੋਂ ਉਤਰ ਗਈ ਅਤੇ ਨਦੀ ਵਿੱਚ ਜਾ ਡਿੱਗੀ। ਕਣਕ ਲਿਜਾ ਰਹੀ ਇਸ...
ਹੈਲਥ ਐਂਡ ਫਿਟਨੈਸ
ਬੇਟੀ ਪੈਦਾ ਹੋਣ ਦੀ ਖੁਸ਼ੀ ‘ਚ ਗੋਲਗੱਪੇ ਵਾਲੇ ਨੇ ਮੁਫ਼ਤ ‘ਚ ਵੰਡੇ 50 ਹਜ਼ਾਰ ਦੇ ਗੋਲਗੱਪੇ
Admin - 0
ਭੋਪਾਲ | ਬੇਟੀ ਪੈਦਾ ਹੋਣ ਦੀ ਖੁਸ਼ੀ 'ਚ ਇਕ ਗੋਲਗੱਪਿਆਂ ਵਾਲੇ ਵਿਕਰੇਤਾ ਨੇ 50 ਹਜ਼ਾਰ ਰੁਪਏ ਦੇ ਗੋਲਗੱਪੇ ਮੁਫ਼ਤ 'ਚ ਵੰਡ ਦਿੱਤੇ। ਮਾਣ ਮਹਿਸੂਸ ਕਰ ਰਹੇ ਪਿਤਾ 28 ਸਾਲਾ ਅੰਚਲ ਗੁਪਤਾ ਨੇ ਦੱਸਿਆ, ''ਮੈਂ ਦਿਖਾਉਣਾ ਚਾਹੁੰਦਾ ਸੀ ਕਿ ਲੜਕੇ ਤੇ ਲੜਕੀਆਂ 'ਚ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ, ਜਿਵੇਂ ਹੀ ਮੈਨੂੰ 17 ਅਗਸਤ ਨੂੰ ਬੇਟੀ ਪੈਦਾ ਹੋਣ ਦੀ ਖ਼ਬਰ ਮਿਲੀ,...
ਖੇਤੀਬਾੜੀ
ਅਕਾਲੀ ਦਲ ਛੱਡ ਕੇ ਭਾਜਪਾ ‘ਚ ਆਏ ਹਰਿੰਦਰ ਸਿੰਘ ਕਾਹਲੋਂ ਦੀ ਕਿਸਾਨਾਂ ਨੂੰ ਸਿੱਧੀ ਚੁਣੌਤੀ, ‘ਮੋਦੀ ਦੀ ਜਗ੍ਹਾ ਮੈਂ ਹੁੰਦਾ ਤਾਂ…’
Admin - 0
ਜਲੰਧਰ | ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਦੇਸ਼ ਭਰ ਦੇ ਕਿਸਾਨ ਵਿਰੋਧ ਕਰ ਰਹੇ ਹਨ। ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਲੈ ਕੇ ਭਾਜਪਾ ਦੇ ਨਵ-ਨਿਯੁਕਤ ਬੁਲਾਰੇ ਹਰਿੰਦਰ ਸਿੰਘ ਕਾਹਲੋਂ ਨੇ ਵਿਵਾਦਤ ਬਿਆਨ ਦਿੱਤਾ ਹੈ।
ਜਲੰਧਰ ਵਿਖੇ ਇਕ ਸਮਾਗਮ ਦੌਰਾਨ ਭਾਜਪਾ ਆਗੂ ਕਾਹਲੋਂ ਨੇ ਕਿਹਾ ਕਿ ਕਿਸਾਨਾਂ ਨੂੰ ਇਹ ਸ਼ੁਕਰ ਕਰਨਾ ਚਾਹੀਦਾ ਹੈ ਕਿ...
ਜਲੰਧਰ | ਪਿੰਡ ਚੇਤਾਵਾਨੀ ਦੇ ਰਹਿਣ ਵਾਲੇ ਹਰਦੀਪ ਸਿੰਘ ਬੰਟੀ ਨਾਂ ਦੇ ਇਕ ਨੌਜਵਾਨ ਦੇ ਕਤਲ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਸਦਰ ਪੁਲਿਸ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਬੰਟੀ ਆਪਣੇ ਦੋਸਤਾਂ ਨੂੰ ਨਸ਼ਾ ਵੇਚਣ ਤੇ ਕਰਨ ਤੋਂ ਰੋਕਦਾ ਸੀ, ਜਿਸ ਕਰਕੇ ਉਸ ਦੇ ਦੋਸਤਾਂ ਨੇ ਹੀ ਉਸ ਦਾ ਕਤਲ ਕਰ ਦਿੱਤਾ। ਇੰਨਾ ਹੀ ਨਹੀਂ, ਉਨ੍ਹਾਂ ਕਤਲ ਕਰਕੇ ਬੰਟੀ...
ਕ੍ਰਾਇਮ ਅਤੇ ਨਸ਼ਾ
ਗੁਰਦਾਸਪੁਰ ‘ਚ ਵਾਪਰੀ ਸ਼ਰਮਨਾਕ ਘਟਨਾ : 15 ਸਾਲ ਦੇ ਮੁੰਡੇ ਨੇ 8 ਸਾਲਾ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ
Admin - 0
ਗੁਰਦਾਸਪੁਰ (ਜਸਵਿੰਦਰ ਬੇਦੀ) | ਬੱਚੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਥਾਣਾ ਦੋਰਾਂਗਲਾ ਅਧੀਨ ਪੈਂਦੇ ਇਕ ਪਿੰਡ ਤੋਂ ਸਾਹਮਣੇ ਆਇਆ ਹੈ, ਜਿਥੇ ਇਕ 15 ਸਾਲ ਦੇ ਨਾਬਾਲਗ ਮੁੰਡੇ ਨੇ ਇਕ 8 ਸਾਲ ਦੀ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ।
ਮੁੰਡੇ ਨੇ ਬੱਚੀ ਨੂੰ ਖਾਣ ਦੀ ਚੀਜ਼ ਦੇਣ ਦੇ ਬਹਾਨੇ ਆਪਣੇ ਘਰ ਬੁਲਾਇਆ...








































