Thursday, September 24, 2026
Home Blog Page 1801
ਤਰਨਤਾਰਨ (ਬਲਜੀਤ ਸਿੰਘ) | ਪਿੰਡ ਸਰਾਏ ਅਮਾਨਤ ਖਾਂ ਵਿਖੇ ਇਕ ਵਿਆਹੁਤਾ ਦੀ ਸਹੁਰਾ ਪਰਿਵਾਰ ਵੱਲੋਂ ਭੇਤਭਰੀ ਹਾਲਤ ਵਿੱਚ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਤਰਨਤਾਰਨ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੇ ਭਰਾ ਦਿਲਬਾਗ ਸਿੰਘ ਨੇ ਕਿਹਾ...
ਚੰਡੀਗੜ੍ਹ | ਪੰਜਾਬੀ ਗਾਇਕ ਗੁਰਦਾਸ ਮਾਨ ਖਿਲਾਫ਼ ਨਕੋਦਰ 'ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਹੈ। ਮਾਮਲੇ ’ਚ ਗ੍ਰਿਫ਼ਤਾਰੀ ਤੋਂ ਬਚਣ ਲਈ ਹੁਣ ਉਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਹੈ। ਹਾਈ ਕੋਰਟ ਦੀ ਰਜਿਸਟਰੀ ’ਚ ਸੋਮਵਾਰ ਨੂੰ ਇਹ ਪਟੀਸ਼ਨ ਦਾਇਰ ਕੀਤੀ ਗਈ, ਜਿਸ ’ਤੇ ਜਲਦ ਸੁਣਵਾਈ ਹੋ...
ਤਰਨਤਾਰਨ (ਬਲਜੀਤ ਸਿੰਘ) | ਪਹਿਲਾਂ ਰੱਬ ਨੇ ਗਰੀਬੀ ਦਿੱਤੀ ਫਿਰ ਪਤਾ ਦਾ ਸਾਥ ਵੀ ਖੋਹ ਲਿਆ। ਦੋ ਛੋਟੇ ਬੱਚਿਆਂ ਨਾਲ ਜਿੰਦਗੀ ਕੱਟ ਰਹੀ ਤਰਤਾਰਨ ਦਾ ਇੱਕ ਮਹਿਲਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ ਹੈ। ਘਰ ਦੀਆਂ ਛੱਤਾ ਡਿੱਗਣ ਕਰਕੇ ਮੀਂਹ ਦੇ ਦਿਨਾਂ ਵਿੱਚ ਮਹਿਲਾ ਨੂੰ ਬੱਚਿਆਂ ਲਈ ਰੋਟੀ ਬਾਥਰੂਮ ਵਿੱਚ ਬਨਾਉਣੀ ਪੈਂਦੀ ਹੈ। ਖਡੂਰ ਸਾਹਿਬ ਦੇ ਪਿੰਡ ਭਰੋਵਾਲ ‘ਚ...
Chandigarh | Punjab Chief Minister Captain Amarinder Singh on Saturday ordered the Deputy Commissioner Taran Taran to immediately conduct special girdawri to assess the damage caused to the crops and houses due to heavy rains which led to water logging in the nearby villages due flooding of Kasur nullah . Meanwhile, the Chief Minister also directed the Principal Secretary Water...
ਰੋਹਤਕ | ਹਰਿਆਣਾ ਦੀ ਰੋਹਤਕ ਜ਼ਿਲ੍ਹਾ ਜੇਲ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੌਦਾ ਸਾਧ ਰਾਮ ਰਹੀਮ ਆਪਣੀ ਚਿੱਟੀ ਦਾੜ੍ਹੀ ਤੋਂ ਪ੍ਰੇਸ਼ਾਨ ਹੈ। ਉਸ ਨੇ ਜੇਲ ਪ੍ਰਸ਼ਾਸਨ ਤੋਂ ਦਾੜ੍ਹੀ ਰੰਗਣ ਦੀ ਇਜਾਜ਼ਤ ਮੰਗੀ ਸੀ ਪਰ ਨਹੀਂ ਮਿਲੀ। ਇਸ ਤੋਂ ਬਾਅਦ ਰਾਮ ਰਹੀਮ ਨੇ ਹੁਣ ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਆਗਿਆ ਮੰਗੀ ਹੈ। ਇਸ ’ਤੇ ਫੈਸਲਾ ਆਉਣਾ ਅਜੇ ਬਾਕੀ...
ਜਲੰਧਰ | ਥਾਣਾ ਰਾਮਾ ਮੰਡੀ ਅਧੀਨ ਆਉਂਦੇ ਪਿੰਡ ਚੋਹਕਾਂ ਦੇ ਖੇਤਾਂ 'ਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਸ ਦੇ ਸਰੀਰ 'ਤੇ ਡੂੰਘੇ ਨਿਸ਼ਾਨ ਮਿਲੇ ਹਨ। ਪੁਲਿਸ ਵੱਲੋਂ ਲਾਸ਼ ਦੀ ਪਛਾਣ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪਿੰਡ ਚੋਹਕਾਂ ਦੇ ਖੇਤਾਂ 'ਚ ਜਦੋਂ ਮਜ਼ਦੂਰ ਕੰਮ ਕਰਨ ਪਹੁੰਚੇ ਤਾਂ ਖੇਤ 'ਚ ਖੂਨ ਨਾਲ ਲੱਥਪਥ ਲਾਸ਼ ਦੇਖ ਕੇ ਦੰਗ ਰਹਿ ਗਏ। ਉਨ੍ਹਾਂ...
ਜਲੰਧਰ | ਰਾਜਾ ਗਾਰਡਨ 'ਚ 21 ਸਾਲ ਦੀ ਨੌਕਰਾਣੀ ਨਾਲ ਛੇੜਛਾੜ ਤੇ ਬਲਾਤਕਾਰ ਦੀ ਕੋਸ਼ਿਸ਼ ਦੇ ਮਾਮਲੇ 'ਚ ਪੁਲਿਸ ਨੇ 72 ਸਾਲ ਦੇ ਬਜ਼ੁਰਗ ਖਿਲਾਫ ਮਾਮਲਾ ਦਰਜ ਕੀਤਾ ਹੈ। ਆਰੋਪੀ ਦੀ ਪਛਾਣ ਹਰੀ ਸਿੰਘ ਵਜੋਂ ਹੋਈ ਹੈ। ਨੌਕਰਾਣੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਹ ਆਰੋਪੀ ਦੇ ਘਰ ਲੰਮੇ ਸਮੇਂ ਤੋਂ ਉਸ ਦੀ ਪਤਨੀ ਦੀ ਦੇਖਭਾਲ ਕਰ ਰਹੀ ਹੈ। ਆਰੋਪੀ ਦੇ...
ਮੋਹਾਲੀ | ਵੂਮੈਨ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਅੱਜ ਇਕ ਹੋਰ ਵਿਆਹੁਤਾ ਦਾ ਘਰ ਟੁੱਟਣ ਤੋਂ ਬਚਾ ਲਿਆ। ਘਰੇਲੂ ਝਗੜੇ ਤੋਂ ਬਾਅਦ ਪਤੀ-ਪਤਨੀ ਮਨੀਸ਼ਾ ਗੁਲਾਟੀ ਦੇ ਦਫਤਰ ਆਏ ਸਨ, ਚੇਅਰਪਰਸਨ ਨੇ ਦੋਵਾਂ ਨੂੰ ਸਮਝਾਇਆ ਤੇ ਕੇਕ ਕੱਟ ਕੇ ਉਨ੍ਹਾਂ ਦੀ ਬੱਚੀ ਦਾ ਜਨਮਦਿਨ ਵੀ ਮਨਾਇਆ। ਵੇਖੋ ਵੀਡੀਓ- https://www.youtube.com/watch?v=jGaeRWjJzhU (ਨੋਟ -ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ...
ਕਿਹਾ- ਅਟਲ ਬਿਹਾਰੀ ਵਾਜਪਈ ਵਰਗਾ ਨੇਤਾ ਕੋਈ ਨਹੀਂ ਬਣ ਸਕਦਾ ਬਠਿੰਡਾ | ਸਫਲ ਰਾਜਨੇਤਾ ਉਹੀ ਹੈ, ਜੋ ਮੁਸ਼ਕਿਲ ਹਾਲਾਤ ਪੈਦਾ ਹੀ ਨਾ ਹੋਣ ਦੇਵੇ, ਜੇਕਰ ਹੋ ਵੀ ਜਾਣ ਤਾਂ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਕਾਬੂ ਕਰ ਸਕੇ। ਇਹ ਗੱਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਹੀ। ਉਨ੍ਹਾਂ ਕਿਹਾ ਕਿ ਸਵ. ਅਟਲ ਬਿਹਾਰੀ ਵਾਜਪਈ ਵਰਗਾ ਨੇਤਾ ਕੋਈ ਵੀ ਨਹੀਂ ਬਣ ਸਕਦਾ।...
ਸੁਲਤਾਨਪੁਰ ਲੋਧੀ | ਇਥੇ ਬੀਤੀ ਸ਼ਾਮ ਇਕ ਨਵਵਿਆਹੁਤਾ ਦੀ ਸ਼ੱਕੀ ਹਾਲਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਮੁਸਕਾਨ ਵਜੋਂ ਹੋਈ, ਜਿਸ ਦਾ ਵਿਆਹ 10 ਮਹੀਨੇ ਪਹਿਲਾਂ ਹੀ ਸੰਨੀ ਨਾਂ ਦੇ ਮੁੰਡੇ ਨਾਲ ਹੋਇਆ ਸੀ, ਜੋ ਰੂਰਲ ਚੰਡੀਗੜ੍ਹ ਬਸਤੀ ਦਾ ਰਹਿਣ ਵਾਲਾ ਹੈ। ਮੁਸਕਾਨ ਇਸ ਸਮੇਂ ਗਰਭਵਤੀ ਸੀ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਸਹੁਰਾ ਪਰਿਵਾਰ 'ਤੇ...
- Advertisement -

MOST POPULAR