ਸ਼ਿਵਰਾਜ਼ ਸਿੰਘ ਚੌਹਾਨ ਚੌਥੀ ਵਾਰ ਬਣੇ ਮੱਧ ਪ੍ਰਦੇਸ਼ ਦੇ ਮੁੱਖਮੰਤਰੀ, 6 ਮਿੰਨਟ ਚੱਲੀਆ ਸੌਂਹ ਚੁੱਕ ਸਮਾਰੋਹ

0
370

ਭੋਪਾਲ. ਸ਼ਿਵਰਾਜ ਸਿੰਘ ਚੌਹਾਨ ਨੇ ਬੀਤੀ ਰਾਤ ਨੂੰ ਮੱਧ ਪ੍ਰਦੇਸ਼ ਦੇ 32 ਵੇਂ ਮੁੱਖਮੰਤਰੀ ਦੇ ਰੂਪ ਦੇ ਤੌਰ ਤੇ ਸੌਂਹ ਚੁੱਕੀ। ਸੌਂਹ ਚੁੱਕ ਸਮਾਰੋਹ ਸਿਰਫ਼ 6 ਮਿੰਟ ਤੱਕ ਚੱਲੀਆ। ਉਹ ਮੱਧ ਪ੍ਰਦੇਸ਼ ਦੇ ਇਤਿਹਾਸ ਵਿੱਚ ਅਜਿਹੇ ਪਹਿਲੇ ਨੇਤਾ ਹਨ, ਜੋ ਚੌਥੀ ਵਾਰ ਮੁੱਖ ਮੰਤਰੀ ਬਣ ਗਏ ਹਨ। ਉਹਨਾਂ ਨੇ ਇਸ ਤੋਂ ਬਾਅਦ ਇਕ ਟਵੀਟ ਕੀਤਾ ਕਿ ਇਹ ਸਮਾਂ ਉਤਸਵ ਮਨਾਉਣ ਦਾ ਨਹੀਂ ਸਾਡੀ ਸਾਰੀਆਂ ਦੀ ਪਹਿਲ ਕੋਰੋਨਾ ਦਾ ਮੁਕਾਬਲਾ ਕਰਨਾ ਹੈ, ਬਾਕੀ ਸਭ ਬਾਅਦ ਵਿੱਚ ਹੋਵੇਗਾ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ https://bit.ly/2xievcG ‘ਤੇ ਕਲਿੱਕ ਕਰੋ।