Home Blog Page 1799
ਗੁਰਦਾਸਪੁਰ (ਜਸਵਿੰਦਰ ਬੇਦੀ) | ਕਸਬਾ ਕਾਦੀਆਂ ਦਾ ਰਹਿਣ ਵਾਲਾ ਅਪਾਹਜ ਨੌਜਵਾਨ ਸਰਵਣ ਸਿੰਘ ਜੋ ਪਿਛਲੇ 7 ਦਿਨਾਂ ਤੋਂ ਗਾਇਬ ਸੀ, ਦੀ ਲਾਸ਼ ਜੰਡਿਆਲਾ ਗੁਰੂ ਨੇੜਿਓਂ ਨਹਿਰ 'ਚੋਂ ਮਿਲੀ। ਮ੍ਰਿਤਕ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਕਾਦੀਆਂ ਨੇੜੇ ਪਿੰਡ ਨਾਥਪੁਰਾ ਦੀ ਰਹਿਣ ਵਾਲੀ ਹਰਜਿੰਦਰ ਕੌਰ ਦਾ ਘਰ ਆਉਣਾ-ਜਾਣਾ ਸੀ। ਉਨ੍ਹਾਂ ਨੇ ਹੀ ਸਰਵਣ ਦਾ ਕਤਲ ਕਰਕੇ ਲਾਸ਼ ਨਹਿਰ ਵਿੱਚ ਵਹਾ ਦਿੱਤੀ। ਪੁਲਿਸ...
ਅੰਮ੍ਰਿਤਸਰ | ਪੰਜਾਬ 'ਚ ਕੋਰੋਨਾ ਦੇ ਮਾਮਲਿਆਂ ਵਿੱਚ ਕਾਫੀ ਕਮੀ ਆਈ ਹੈ ਪਰ ਇਸੇ ਦੌਰਾਨ ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿਥੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ 7 ਔਰਤਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਜਿਸ ਤੋਂ ਬਾਅਦ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਰਿਹਾ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਇਹ ਸਾਰੀਆਂ ਔਰਤਾਂ ਗਰਭਵਤੀ ਹਨ, ਜਿਸ ਕਰਕੇ...
ਬਠਿੰਡਾ | ਪੁਲਿਸ ਨੇ ਸਥਾਨਕ ਕ੍ਰਿਸ਼ਨਾ ਕਾਲੋਨੀ 'ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕਰਦਿਆਂ 3 ਲੜਕੀਆਂ ਤੇ 2 ਲੜਕਿਆਂ ਨੂੰ ਗ੍ਰਿਫਤਾਰ ਕਰਕੇ ਆਰੋਪੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕ੍ਰਿਸ਼ਨਾ ਕਾਲੋਨੀ 'ਚ ਇਕ ਔਰਤ ਦੇ ਘਰ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ ਤੇ ਰੋਜ਼ਾਨਾ ਔਰਤਾਂ ਤੇ ਪੁਰਸ਼ ਇਸ ਘਰ 'ਚ ਆਉਂਦੇ-ਜਾਂਦੇ...
ਗੁਰਦਾਸਪੁਰ (ਜਸਵਿੰਦਰ ਬੇਦੀ) | ਬਟਾਲਾ ਦੇ ਸ਼ੇਰਾਂ ਵਾਲੇ ਦਰਵਾਜ਼ੇ ਕੋਲ ਸਥਿਤ ਇਕ ਘਰ ਦੀ 3 ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਕਾਰਨ ਪੂਰੇ ਮੁਹੱਲੇ 'ਚ ਹਫੜਾ-ਦਫੜੀ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ਾਟ ਸਰਕਟ ਨਾਲ ਇਹ ਅੱਗ ਲੱਗੀ, ਜਿਸ ਤੋਂ ਬਾਅਦ ਅੱਗ ਰਸੋਈ ਵਿੱਚ ਪਏ ਗੈਸ ਸਿਲੰਡਰਾਂ ਤੱਕ ਪਹੁੰਚ ਗਈ ਅਤੇ 2 ਸਿਲੰਡਰ ਫਟ ਗਏ, ਜਿਸ ਤੋਂ ਬਾਅਦ ਅੱਗ...
ਪਟਿਆਲਾ | ਨਾਭਾ ਰੋਡ 'ਤੇ ਪੈਂਦੀ ਭਾਖੜਾ ਨਹਿਰ ਦੇ ਪੁਲ 'ਤੇ ਇਕ ਦਰਦਨਾਕ ਹਾਦਸਾ ਵਾਪਰਿਆ, ਜਿਥੇ ਅਬਲੋਵਾਲ ਪੁਲੀ ਕੋਲ ਛੁੱਟੀ ਆਏ 3 ਫੌਜੀ ਦੋਸਤ ਕਾਰ ਸਮੇਤ ਭਾਖੜਾ ਨਹਿਰ 'ਚ ਡਿੱਗ ਗਏ । ਇਨ੍ਹਾਂ 'ਚੋਂ ਇਕ ਦੀ ਮੌਤ ਹੋ ਗਈ, ਦੂਜਾ ਰੁੜ੍ਹ ਗਿਆ, ਜਦੋਂ ਕਿ ਤੀਜੇ ਨੇ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ। ਇਹ ਫੌਜੀ ਬਖਸ਼ੀਵਾਲਾ ਵੱਲੋਂ ਆ ਰਹੇ ਸਨ,...
ਜਲੰਧਰ | ਸਕੂਲ ਖੋਲ੍ਹਣ ਤੋਂ ਬਾਅਦ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਵੇਖਦਿਆਂ ਜਲੰਧਰ ਪ੍ਰਸ਼ਾਸਨ ਐਕਟਿਵ ਹੋ ਗਿਆ ਹੈ। DC ਘਨਸ਼ਿਆਮ ਥੋਰੀ ਨੇ ਸਕੂਲਾਂ ਲਈ ਸਖਤ ਹੁਕਮ ਜਾਰੀ ਕੀਤੇ ਹਨ। ਜਲੰਧਰ ਪ੍ਰਸ਼ਾਸਨ ਹੁਣ 25 ਅਗਸਤ ਤੱਕ ਸਾਰੇ ਸਕੂਲ ਅਧਿਆਪਕਾਂ ਨੂੰ ਵੈਕਸੀਨੇਟ ਕਰਨ ਲਈ ਪੂਰੇ ਜ਼ਿਲੇ 'ਚ ਕੋਵਿਡ-19 ਟੀਕਾਕਰਨ ਕੈਂਪ ਆਯੋਜਿਤ ਕਰੇਗਾ। ਟੀਕਾਕਰਨ ਲਈ ਜ਼ਿਲੇ 'ਚ 22 ਵਿਸ਼ੇਸ਼ ਕੈਂਪ ਲਾਏ ਜਾਣਗੇ। ਇਹ...
ਨਵੀਂ ਦਿੱਲੀ | ਭਾਰਤ 'ਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ 2 ਤਰ੍ਹਾਂ ਦੀ ਵੈਕਸੀਨ 'ਕੋਵੈਕਸੀਨ' ਤੇ 'ਕੋਵੀਸ਼ੀਲਡ' ਬਣਾਈ ਗਈ ਹੈ। ਭਾਰਤ 'ਚ ਕੋਵੀਸ਼ੀਲਡ ਦੇ ਜਾਅਲੀ ਹੋਣ ਬਾਰੇ ਸ਼ੱਕ ਪੈਦਾ ਹੋ ਗਏ ਹਨ। ਸੀਰਮ ਇੰਸਟੀਚਿਊਟ ਆਫ ਇੰਡੀਆ ਤੇ ਆਕਸਫੋਰਡ ਵੱਲੋਂ ਤਿਆਰ ਕੋਵਿਡ ਟੀਕਿਆਂ ਦੀਆਂ ਨਕਲੀ ਸ਼ੀਸ਼ੀਆਂ ਦੀ ਰਿਪੋਰਟ ਮਿਲ ਰਹੀ ਹੈ। WHO ਅਨੁਸਾਰ ਕੋਵੀਸ਼ੀਲਡ ਦੀ ਭਾਰਤੀ ਨਿਰਮਾਤਾ ਐੱਸਆਈਆਈ ਨੇ ਪੁਸ਼ਟੀ ਕੀਤੀ...
ਨਵੀਂ ਦਿੱਲੀ | ਪੈਟਰੋਲੀਅਮ ਕੰਪਨੀਆਂ ਨੇ ਰਸੋਈ ਗੈਸ ਦੀ ਕੀਮਤ ਫਿਰ ਵਧਾ ਦਿੱਤੀ ਹੈ। ਬਿਨਾਂ ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਦਿੱਲੀ ਵਿੱਚ ਘਰੇਲੂ ਵਰਤੋਂ ਲਈ 14.2 ਕਿਲੋ ਦੇ ਰਸੋਈ ਗੈਸ ਸਿਲੰਡਰ ਦੀ ਕੀਮਤ 889.50 ਰੁਪਏ ਹੋ ਗਈ ਹੈ। ਇਹ ਵਾਧਾ ਸੋਮਵਾਰ ਰਾਤ ਤੋਂ ਹੀ...
ਜਲੰਧਰ | ਫਿਲੌਰ 'ਚ 2 ਬੱਚਿਆਂ ਦੇ ਪਿਓ ਨੇ ਸ਼ਰਮਨਾਕ ਹਰਕਤ ਨੂੰ ਅੰਜਾਮ ਦਿੰਦਿਆਂ 17 ਸਾਲ ਦੀ ਲੜਕੀ ਦਾ ਬਲਾਤਕਾਰ ਕਰ ਦਿੱਤਾ। ਦੋਸ਼ੀ ਨੇ ਲੜਕੀ ਦੇ ਮੂੰਹ ਵਿੱਚ ਕੰਬਲ ਤੁੰਨਿਆ ਹੋਇਆ ਸੀ। ਅਚਾਨਕ ਕੰਬਲ ਹਟਿਆ ਤਾਂ ਕੁੜੀ ਚੀਕਣ ਲੱਗੀ। ਚੀਕਾਂ ਸੁਣ ਕੇ ਜਦੋਂ ਘਰ ਦੇ ਉਸ ਕੋਲ ਆਏ ਤਾਂ ਦੋਸ਼ੀ ਨੇ ਉਨ੍ਹਾਂ ਨੂੰ ਧੱਕਾ ਦਿੱਤਾ ਅਤੇ 14 ਫੁੱਟ ਉੱਚੀ...
ਲੁਧਿਆਣਾ | ਮਾਨਸਿਕ ਪ੍ਰੇਸ਼ਾਨੀ ਨਾਲ ਜੂਝ ਰਹੀ 11ਵੀਂ ਕਲਾਸ ਦੀ ਵਿਦਿਆਰਥਣ ਨੇ ਫਾਹਾ ਲੈ ਕੇ ਜੀਵਨ-ਲੀਲਾ ਸਮਾਪਤ ਕਰ ਲਈ। ਮੰਗਲਵਾਰ ਸਵੇਰੇ ਉਸ ਦੀ ਲਾਸ਼ ਛੱਤ ਦੇ ਪੱਖੇ ਨਾਲ ਕਮਰੇ ਵਿੱਚ ਲਟਕਦੀ ਮਿਲੀ। ਸੂਚਨਾ ਮਿਲਣ 'ਤੇ ਥਾਣਾ ਦੁੱਗਰੀ ਦੀ ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ 'ਚ ਰਖਵਾਇਆ। ਐੱਸਬੀਐੱਸ ਚੌਕੀ ਇੰਚਾਰਜ ਧਰਮਿੰਦਰ ਸ਼ਰਮਾ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਸੋਨੀਆ (18) ਵਜੋਂ...
- Advertisement -

MOST POPULAR