Home Blog Page 1665
ਲੁਧਿਆਣਾ | ਜੀਟੀਬੀ ਨਗਰ 'ਚ ਗਲਾ ਘੁੱਟ ਕੇ ਅੱਜ ਏਅਰ ਫੋਰਸ ਤੋਂ ਸੇਵਾ ਮੁਕਤ ਭੁਪਿੰਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਦਾ ਮਰਡਰ ਕਰ ਦਿੱਤਾ ਗਿਆ। ਭੁਪਿੰਦਰ ਸਿੰਘ 2008 'ਚ ਏਅਰ ਫੋਰਸ ਤੋਂ ਰਿਟਾਇਰ ਹੋਣ ਤੋਂ ਬਾਅਦ ਅਕੈਡਮੀ ਚਲਾਉਂਦੇ ਸਨ। ਲੁਧਿਆਣਾ-ਚੰਡੀਗੜ੍ਹ ਰੋਡ 'ਤੇ ਸਥਿਤ ਜੀਟੀਬੀ ਨਗਰ ਵਿੱਚ ਬਣੀ ਕਰਤਾਰ ਅਕੈਡਮੀ ਦੀ ਤੀਜੀ ਮੰਜ਼ਿਲ 'ਤੇ ਬਜ਼ੁਰਗ ਪਤੀ-ਪਤਨੀ ਦੀ ਲਾਸ਼ ਮਿਲੀ। ਦੋਵੇਂ ਅਕੈਡਮੀ...
ਹੁਸ਼ਿਆਰਪੁਰ । ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਸ਼ੇ ਦੇ ਖਾਤਮੇ ਲਈ ਪੰਜਾਬ ਪੁਲਿਸ ਵਲੋਂ ਵਰਤੀ ਜਾ ਰਹੀ ਸਖ਼ਤੀ ਕਿਤੇ ਨਾ ਕਿਤੇ ਪੁਲਿਸ 'ਤੇ ਵੀ ਭਾਰੂ ਪੈਂਦੀ ਨਜ਼ਰ ਆ ਰਹੀ ਹੈ। ਅਜਿਹਾ ਹੀ ਮਾਮਲਾ ਗੜ੍ਹਸ਼ੰਕਰ 'ਚ ਸਾਹਮਣੇ ਆਇਆ ਹੈ, ਜਿਥੇ ਢਾਈ ਸਾਲ ਪਹਿਲਾਂ ਮਰੇ ਨੌਜਵਾਨ 'ਤੇ ਪੁਲਿਸ ਵਲੋਂ ਸਮੇਤ 13 ਲੋਕਾਂ 'ਤੇ ਐੱਨ.ਡੀ.ਪੀ.ਐੱਸ. ਐਕਟ ਦੀਆਂ ਵੱਖ-ਵੱਖ...
ਜਲੰਧਰ । ਲੰਘੇ ਦਿਨ ਜਲੰਧਰ ਕੈਂਟ ਸਥਿਤ ਡਿਫੈਂਸ ਕਾਲੋਨੀ ’ਚ ਨੌਜਵਾਨ ਨੂੰ ਘਰ ’ਚ ਬੰਨ੍ਹ ਕੇ ਸੋਨਾ ਲੁੱਟਣ ਵਾਲੇ 2 ਨੌਜਵਾਨਾਂ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ। ਪੁਲਸ ਨੇ ਉਨ੍ਹਾਂ ਤੋਂ ਸਾਰਾ ਸੋਨਾ ਤੇ ਇਕ ਰਿਵਾਲਰ ਵੀ ਬਰਾਮਦ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਡਿਫੈਂਸ ਕਾਲੋਨੀ ’ਚ ਹੋਈ ਵਾਰਦਾਤ ਦੇ ਬਾਅਦ...
Ludhiana | Cambridge Assessment International Education, popularly known as CIE, is the world's largest provider of International Education programmes and is considered to be one of the most challenging curriculums in the world. To add to the laurels, Sacred Heart Cambrianites have done the School mighty proud with their outstanding results in all the 14 subjects across the 5...
ਮਾਨਸਾ/ਚੰਡੀਗੜ੍ਹ | ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਅਹੁੱਦੇ ਤੋਂ ਹਟਾਏ ਗਏ ਹੈਲਥ ਮਿਨਿਸਟਰ ਡਾ. ਵਿਜੇ ਸਿੰਗਲਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਅੱਜ ਤੋਂ ਸਿਰਫ 2 ਮਹੀਨੇ ਪਹਿਲਾਂ ਡਾ. ਵਿਜੇ ਸਿੰਗਲਾ ਨੇ ਭਗਵੰਤ ਮਾਨ ਸਾਹਮਣੇ ਹੀ ਭ੍ਰਿਸ਼ਟਾਚਾਰ ਖਿਲਾਫ ਭਾਸ਼ਣ ਦਿੱਤਾ ਸੀ। ਅੱਜ ਸੀਐਮ ਭਗਵੰਤ ਮਾਨ ਨੇ ਹੀ ਸਿੰਗਲਾ ਨੂੰ ਜੇਲ ਭੇਜ ਦਿੱਤਾ। ਸਿੰਗਲਾ ਦੀ ਗ੍ਰਿਫਤਾਰੀ ਤੋਂ ਬਾਅਦ ਭ੍ਰਿਸ਼ਟਾਚਾਰ ਖਿਲਾਫ ਦਿੱਤਾ ਭਾਸ਼ਣ...
ਮਾਨਸਾ/ਚੰਡੀਗੜ੍ਹ | ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਅਹੁੱਦੇ ਤੋਂ ਹਟਾਏ ਗਏ ਹੈਲਥ ਮਿਨਿਸਟਰ ਡਾ. ਵਿਜੇ ਸਿੰਗਲਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਅੱਜ ਤੋਂ ਸਿਰਫ 2 ਮਹੀਨੇ ਪਹਿਲਾਂ ਡਾ. ਵਿਜੇ ਸਿੰਗਲਾ ਨੇ ਭਗਵੰਤ ਮਾਨ ਸਾਹਮਣੇ ਹੀ ਭ੍ਰਿਸ਼ਟਾਚਾਰ ਖਿਲਾਫ ਭਾਸ਼ਣ ਦਿੱਤਾ ਸੀ। ਅੱਜ ਸੀਐਮ ਭਗਵੰਤ ਮਾਨ ਨੇ ਹੀ ਸਿੰਗਲਾ ਨੂੰ ਜੇਲ ਭੇਜ ਦਿੱਤਾ। ਸਿੰਗਲਾ ਦਾ ਸੁਣੋ ਭ੍ਰਿਸ਼ਟਾਚਾਰ ਖਿਲਾਫ ਭਾਸ਼ਣ https://www.youtube.com/watch?v=Cbg4lVv2GLQ
ਮਾਨਸਾ/ਚੰਡੀਗੜ੍ਹ | ਕੁਝ ਮਹੀਨਿਆਂ ਵਿੱਚ ਹੀ ਡਾ. ਵਿਜੇ ਸਿੰਗਲਾ ਸਧਾਰਨ ਇਨਸਾਨ ਤੋਂ ਪੰਜਾਬ ਦੇ ਮੰਤਰੀ ਬਣੇ ਅਤੇ ਹੁਣ ਜੇਲ ਚਲੇ ਗਏ ਹਨ। ਮਾਨਸਾ ਦੇ ਰਹਿਣ ਵਾਲੇ ਡਾ. ਵਿਜੇ ਸਿੰਗਲਾ ਡੈਂਟਿਸਟ ਹਨ। ਕਾਂਗਰਸੀ ਉਮੀਦਵਾਰ ਸਿੱਧੂ ਮੂਸੇਵਾਲਾ ਨੂੰ ਹਰਾ ਕੇ ਮਸ਼ਹੂਰ ਹੋਏ ਸਨ। ਪਾਰਟੀ ਨੇ ਸਿਹਤ ਮੰਤਰੀ ਬਣਾਇਆ ਪਰ ਅੱਜ ਜੇਲ ਦੀਆਂ ਸਲਾਖਾਂ ਪਿੱਛੇ ਬੈਠੇ ਹਨ। ਸਿੰਗਲਾ ਦੀ ਫਰਸ਼ ਤੋਂ ਅਰਸ਼ ਅਤੇ ਫਿਰ...
ਮਾਨਸਾ/ਚੰਡੀਗੜ੍ਹ | ਕੁਝ ਮਹੀਨਿਆਂ ਵਿੱਚ ਹੀ ਡਾ. ਵਿਜੇ ਸਿੰਗਲਾ ਸਧਾਰਨ ਇਨਸਾਨ ਤੋਂ ਪੰਜਾਬ ਦੇ ਮੰਤਰੀ ਬਣੇ ਅਤੇ ਹੁਣ ਜੇਲ ਚਲੇ ਗਏ ਹਨ। ਮਾਨਸਾ ਦੇ ਰਹਿਣ ਵਾਲੇ ਡਾ. ਵਿਜੇ ਸਿੰਗਲਾ ਡੈਂਟਿਸਟ ਹਨ। ਕਾਂਗਰਸੀ ਉਮੀਦਵਾਰ ਸਿੱਧੂ ਮੂਸੇਵਾਲਾ ਨੂੰ ਹਰਾ ਕੇ ਮਸ਼ਹੂਰ ਹੋਏ ਸਨ। ਪਾਰਟੀ ਨੇ ਸਿਹਤ ਮੰਤਰੀ ਬਣਾਇਆ ਪਰ ਅੱਜ ਜੇਲ ਦੀਆਂ ਸਲਾਖਾਂ ਪਿੱਛੇ ਬੈਠੇ ਹਨ। ਸਿੰਗਲਾ ਦੀ ਫਰਸ਼ ਤੋਂ ਅਰਸ਼ ਅਤੇ ਫਿਰ...
ਚੰਡੀਗੜ੍ਹ। ਆਮ ਆਦਮੀ ਪਾਰਟੀ ਦੀ ਸਰਕਾਰ ’ਚ ਸਿਹਤ ਮੰਤਰੀ ਰਹੇ ਵਿਜੇ ਸਿੰਗਲਾ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਮਾਨਸਾ ਤੋਂ ਵਿਧਾਇਕ ਰਹੇ ਵਿਜੇ ਸਿੰਗਲਾ ਨੂੰ ਐਂਟੀ ਕੁਰੱਪਸ਼ਨ ਬਿਊਰੋ ਵਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਵਿਜੇ ਸਿੰਗਲਾ ’ਤੇ ਦੋਸ਼ ਹੈ ਕਿ ਉਹ ਸਿਹਤ ਮਹਿਕਮੇ ’ਚ ਹੋਣ ਵਾਲੀ ਕਿਸੇ ਵੀ...
ਚੰਡੀਗੜ੍ਹ/ਜਲੰਧਰ/ਲੁਧਿਆਣਾ/ਮਾਨਸਾ | ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਜ ਕਰੱਪਸ਼ਨ ਦੇ ਖਿਲਾਫ ਵੱਡਾ ਐਕਸ਼ਨ ਲੈਂਦੇ ਹੋਏ ਸਿਹਤ ਮੰਤਰੀ ਡਾ. ਵਿਜੇ ਇੰਦਰ ਸਿੰਗਲਾ ਦੀ ਕੈਬਿਨੇਟ ਤੋਂ ਛੁੱਟੀ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਸ਼ਿਕਾਇਤ ਆਈ ਸੀ ਕਿ ਮੰਤਰੀ ਸਰਕਾਰੀ ਟੈਂਡਰਾਂ ਵਿੱਚੋਂ ਇੱਕ ਫੀਸਦੀ ਕਮੀਸ਼ਨ ਮੰਗ ਰਹੇ ਸਨ। ਇਸ ਲਈ ਉਨ੍ਹਾਂ ਦੀ ਛੁੱਟੀ ਕੀਤੀ...
- Advertisement -

MOST POPULAR