Home Blog Page 1664
ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਚੋਣਾਂ 2022 'ਚ ਦੋ ਵੱਡੇ ਥੰਮ ਸੁੱਟਣ ਵਾਲੀ ਜੀਵਨਜੋਤ ਕੌਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਫਿਲਹਾਲ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਜੀਵਨਜੋਤ ਕੌਰ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਨੂੰ ਵੱਡੇ ਫਰਕ ਨਾਲ ਹਰਾਇਆ ਸੀ। ਵਿਧਾਇਕਾ ਜੀਵਨਜੋਤ ਨੇ ਇਸ...
ਜਲੰਧਰ । ਜਲੰਧਰ ਦੀ ਰਾਮਾ ਮੰਡੀ ਪੁਲਸ ਨੇ ਇਕ ਫਰੌਡ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਗੱਡੀ ਕਿਰਾਏ 'ਤੇ ਲੈ ਲੈਂਦਾ ਸੀ। ਕਿਰਾਏ 'ਤੇ ਲੈਣ ਤੋਂ ਬਾਅਦ ਅੱਗੇ ਉਹਨੂੰ ਗਿਰਵੀ ਰੱਖ ਦਿੰਦਾ ਸੀ। ਉਹ ਇਹ ਕੰਮ ਕਾਫੀ ਲੰਮੇ ਸਮੇਂ ਤੋਂ ਕਰਦਾ ਆ ਰਿਹਾ ਸੀ। ਪੁਲਿਸ ਨੇ ਇਸਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ । ਉਹ ਗੱਡੀਆਂ ਹੋਰ ਸੂਬਿਆਂ...
ਬਟਾਲਾ । ਲੰਘੀ ਰਾਤ ਬਟਾਲਾ ਦੇ ਮੁਰਗੀ ਮੁਹੱਲਾ ਦੇ ਇਕ ਘਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਬ੍ਰਿਧ ਹਾਲਤ 'ਚ ਪਾਏ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਈ ਅੰਗ ਜਖਮੀ ਹਾਲਤ 'ਚ ਪਾਏ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਿਨਾਂ ਕਿਸੇ ਮਰਿਆਦਾ ਦੇ ਘਰ 'ਚ ਰੱਖਿਆ ਹੋਇਆ ਸੀ। ਇਹ ਸਾਰੇ ਹਾਲਾਤ ਦੇਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ...
ਜਲੰਧਰ | ਪੁਲਿਸ ਨਸ਼ੇ ਫੜ੍ਹਣ ਦੇ ਦਾਅਵੇ ਲਗਾਤਾਰ ਕਰਦੀ ਤਾਂ ਹੈ ਪਰ ਫਿਰ ਵੀ ਨਸ਼ਾ ਖਤਮ ਕਰਨਾ ਵੱਡੀ ਗੱਲ ਲੱਗ ਰਹੀ ਹੈ। ਜਲੰਧਰ ਦਾ ਪਿੰਡ ਗੰਨਾ ਨਸ਼ਿਆਂ ਦੇ ਮਾਮਲੇ ‘ਚ ਸਭ ਤੋਂ ਬਦਨਾਮ ਹੈ। ਇਕੱਲੇ ਗੰਨਾ ਪਿੰਡ ‘ਚ ਹੀ ਨਸ਼ੇ ਦੇ 300 ਪਰਚੇ ਦਰਜ ਹਨ। ਸ਼ਾਇਦ ਗੰਨਾ ਪੰਜਾਬ ਦਾ ਅਜਿਹਾ ਪਹਿਲਾ ਪਿੰਡ ਹੋਵੇਗਾ ਜਿਸ ਵਿੱਚ 300 ਤੋਂ ਵੱਧ ਪਰਚੇ ਦਰਜ...
ਜਲੰਧਰ | ਜਿਲ੍ਹੇ ਦੇ ਸਭ ਤੋਂ ਬਦਨਾਮ ਪਿੰਡ ਗੰਨਾ ਵਿੱਚ ਅੱਜ ਤੜਕੇ ਭਾਰੀ ਪੁਲਿਸ ਫੋਰਸ ਨੇ ਰੇਡ ਕੀਤੀ। ਰੇਡ ਦਾ ਵੱਡਾ ਕਾਰਨ ਇਹ ਵੀ ਸੀ ਕਿ ਫਿਲੌਰ ਪੁਲਿਸ ਅਕੈਡਮੀ ‘ਚ ਫੈਲੇ ਨਸ਼ੇ ਦੇ ਤਾਰ ਵੀ ਇਸੇ ਪਿੰਡ ਨਾਲ ਜੁੜੇ ਹੋਏ ਹਨ। ਸਵੇਰੇ-ਸਵੇਰੇ ਐਸਐਸਪੀ ਸਵਪਨ ਸ਼ਰਮਾ ਐਸਟੀਐਫ ਦੀ ਟੀਮ ਦੇ ਨਾਲ 600 ਪੁਲਿਸ ਮੁਲਾਜ਼ਮ ਲੈ ਕੇ ਗੰਨਾ ਪਿੰਡ ਪਹੁੰਚੇ। ਇਸ ਪਿੰਡ ਦੇ...
ਪਟਿਆਲਾ (ਦੀਪ ਪਨੈਚ) | ਨਾਭਾ ਵਿਖੇ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇਸ ਨੂੰ ਸੁਣ ਕੇ ਤੁਹਾਡੇ ਵੀ ਲੂ ਕੰਡੇ ਖੜ੍ਹੇ ਹੋ ਜਾਣਗੇ। ਇੱਕ ਮਾਮੂਲੀ ਝਗੜੇ ਤੋਂ ਬਾਅਦ ਦਲਜੀਤ ਸਿੰਘ ਨਾਂ ਦਾ ਅਰੋਪੀ ਆਪਣੇ ਦੋਸਤ ਕੰਡੇ ਰਾਮ ਨੂੰ ਘਰ ਲਿਆਇਆ। ਬਾਅਦ ਵਿੱਚ ਉਸ ਦਾ ਕਤਲ ਕਰਕੇ ਲਾਸ਼ ਛੱਤ 'ਤੇ ਬਣੇ ਤੰਦੂਰ ਵਿੱਚ ਸੁੱਟ ਦਿੱਤੀ। ਲਾਸ਼ ਫਿਰ ਨਾ ਜਲੀ...
ਤਰਨਤਾਰਨ । ਗਰਭ ਵਿਚ ਪਲ ਰਹੇ ਬੱਚਿਆਂ ਦੇ ਟੈਸਟ ਨਾ ਕਰਨ ਦੇ ਜਿਥੇ ਪੰਜਾਬ ਸਰਕਾਰ ਨੇ ਸਖਤ ਨਿਰਦੇਸ਼ ਦਿੱਤੇ ਹਨ ਅਤੇ ਸਾਰੇ ਹਸਪਤਾਲਾਂ ਅਤੇ ਅਲਟਰਾਸਾਊਂਡ ਸੈਂਟਰਾਂ ’ਤੇ ਬਕਾਇਦਾ ਬੋਰਡ ਵੀ ਲਗਾਏ ਗਏ ਹਨ ਕਿ ਬੱਚਿਆਂ ਦਾ ਲਿੰਗ ਟੈਸਟ ਕਰਨਾ ਕਾਨੂੰਨੀ ਅਪਰਾਧ ਹੈ ਪਰ ਕੁਝ ਪੈਸੇ ਦੇ ਲੋਭੀ ਅੱਜ ਵੀ ਇਹ ਕਾਰਾ ਕਰਨ ਤੋਂ ਬਾਜ਼ ਨਹੀਂ ਆ ਰਹੇ। ਇਸ ਸਾਰੇ ਮਾਮਲੇ...
ਨਵੀਂ ਦਿੱਲੀ | ਦੇਹ ਵਪਾਰ ਦਾ ਧੰਦਾ ਕਰਨ ਵਾਲਿਆਂ ਲਈ ਰਾਹਤ ਭਰੀ ਖਬਰ ਆਈ ਹੈ। ਭਾਰਤ ਦੀ ਸੁਪਰੀਮ ਕੋਰਟ ਨੇ ਸੈਕਸ ਵਰਕ ਨੂੰ ਹੁਣ ਅਪਰਾਧ ਦੀ ਸ਼੍ਰੇਣੀ ’ਚੋਂ ਬਾਹਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਇਹ ਸਾਫ ਕਰ ਦਿੱਤਾ ਹੈ ਕਿ ਜੇਕਰ ਸਾਰਿਆਂ ਨੂੰ ਇਜਤ ਨਾਲ ਜੀਣ ਦਾ ਅਧਿਕਾਰ ਹੈ ਤਾਂ ਫਿਰ ਸੈਕਸ ਵਰਕਰਾਂ ਨੂੰ ਕਿਉਂ ਨਹੀਂ। ਜੱਜਾਂ ਦੇ ਇਕ ਬੈਂਚ ਨੇ...
ਨਵੀਂ ਦਿੱਲੀ | ਦੇਹ ਵਪਾਰ ਦਾ ਧੰਦਾ ਕਰਨ ਵਾਲਿਆਂ ਲਈ ਰਾਹਤ ਭਰੀ ਖਬਰ ਆਈ ਹੈ। ਭਾਰਤ ਦੀ ਸੁਪਰੀਮ ਕੋਰਟ ਨੇ ਸੈਕਸ ਵਰਕ ਨੂੰ ਹੁਣ ਅਪਰਾਧ ਦੀ ਸ਼੍ਰੇਣੀ ’ਚੋਂ ਬਾਹਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਇਹ ਸਾਫ ਕਰ ਦਿੱਤਾ ਹੈ ਕਿ ਜੇਕਰ ਸਾਰਿਆਂ ਨੂੰ ਇਜਤ ਨਾਲ ਜੀਣ ਦਾ ਅਧਿਕਾਰ ਹੈ ਤਾਂ ਫਿਰ ਸੈਕਸ ਵਰਕਰਾਂ ਨੂੰ ਕਿਉਂ ਨਹੀਂ। ਜੱਜਾਂ ਦੇ ਇਕ ਬੈਂਚ ਨੇ...
ਤਰਨਤਾਰਨ : ਵਿਧਾਨ ਸਭਾ ਹਲਕਾ ਖੇਮਕਰਨ ਅਤੇ ਥਾਣਾ ਵਲਟੋਹਾ ਅਧੀਨ ਪੈਂਦੇ ਕਸਬਾ ਅਮਰਕੋਟ ਦੀ ਆਬਾਦੀ ਮਲਕਾ ਵਿਖੇ ਘਰ ਵਿਚ ਸ਼ਰ੍ਹੇਆਮ ਗੁੰਡਾਗਰਦੀ ਦਾ ਨੰਗਾ ਨਾਚ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਜਗਰੂਪ ਕੌਰ ਨੇ ਦੱਸਿਆ ਕਿ ਉਹ ਬਾਜ਼ਾਰ ਵਿੱਚੋਂ ਕੁਝ ਸਾਮਾਨ ਲੈ ਕੇ ਆਪਣੇ ਘਰ ਨੂੰ ਆ ਰਹੀ ਸੀ ਤਾਂ ਜਦ ਉਹ ਆਪਣੇ ਘਰ ਦੇ ਨਜ਼ਦੀਕ...
- Advertisement -

MOST POPULAR