ਲੁਧਿਆਣਾ। ਪੰਜਾਬ ’ਚ ਆਮ ਲੋਕਾਂ ਦੇ ਲੁਟੇਰਿਆਂ ਹੱਥੋਂ ਲੁੱਟ ਖੋਹ ਦਾ ਸ਼ਿਕਾਰ ਹੋਣ ਦੀਆਂ ਖਬਰਾਂ ਤਾਂ ਆਏ ਦਿਨ ਸੁਰਖੀਆਂ ’ਚ ਬਣੀਆਂ ਹੀ ਰਹਿੰਦੀਆਂ ਹਨ।
ਹੁਣ ਤਾਜਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਜਿਥੇ ਬਾਈਕ ਸਵਾਰ ਦੋ ਨੌਜਵਾਨਾਂ ਨੇ ਸੈਰ ਕਰਦੇ ਪੰਜਾਬ ਪੁਲਸ ਦੇ ਡੀਐੱਸਪੀ ਸੁਖਦੇਵ ਸਿੰਘ ਤੋਂ ਮੋਬਾਇਲ ਖੋਹ ਲਿਆ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਇਕ ਕਾਂਸਟੇਬਲ ਤੋਂ ਕਾਰ,...
ਅੰਮ੍ਰਿਤਸਰ
ਨਸ਼ੇ ਦੀ ਦਲਦਲ ‘ਚ ਫਸੀ ਪੁਲਿਸ ਦੀ ਆਪਣੀ ਹੀ ਫਿਲੌਰ ਟ੍ਰੇਨਿੰਗ ਅਕੈਡਮੀ, 5 ਹੋਰ ਮੁਲਾਜ਼ਮ ਨਸ਼ੇ ਦੇ ਕੇਸ ‘ਚ ਗ੍ਰਿਫਤਾਰ, ਔਰਤ ਤੋਂ ਖਰੀਦ ਕੇ ਅਕੈਡਮੀ ‘ਚ ਵੇਚਦੇ ਸੀ
Admin - 0
ਜਲੰਧਰ | ਫਿਲੌਰ ਸ਼ਹਿਰ ‘ਚ ਸਥਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਅੱਜ-ਕੱਲ ਨਸ਼ੇ ਨੂੰ ਲੈ ਕੇ ਪੂਰੀ ਤਰ੍ਹਾਂ ਚਰਚਾ ਵਿੱਚ ਹੈ। ਅਕੈਡਮੀ ਵਿੱਚ ਨਸ਼ਾ ਕਾਫੀ ਅੰਦਰ ਤੱਕ ਵੜ੍ਹ ਚੁੱਕਿਆ ਹੈ।
ਬੀਤੇ ਦਿਨੀਂ ਫਿਲੌਰ ਪੁਲਿਸ ਨੇ ਨਸ਼ੇ ਦੇ ਰੈਕੇਟ ਨੂੰ ਤੋੜਦਿਆਂ ਅਕੈਡਮੀ ਦੇ 2 ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਅੱਗੇ ਪੁਛਗਿੱਛ ਤੋਂ ਬਾਅਦ 5 ਹੋਰ ਮੁਲਾਜ਼ਮਾਂ ਉੱਤੇ ਪਰਚਾ...
Uncategorized
ਪਟਿਆਲਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਬਲਬੀਰ ਸਿੰਘ, ਬੇਟੇ ਅਤੇ ਪਤਨੀ ਨੂੰ ਹੋਈ 3 ਸਾਲ ਦੀ ਕੈਦ
Admin - 0
ਪਟਿਆਲਾ/ਰੋਪੜ | ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੂੰ 3 ਸਾਲ ਜੇਲ ਦੀ ਸਜਾ ਸੁਣਾਈ ਗਈ ਹੈ। ਪਟਿਆਲਾ ਦਿਹਾਤੀ ਸੀਟ ਤੋਂ ਵਿਧਾਇਕ ਬਣੇ ਡਾ. ਬਲਬੀਰ ਸਿੰਘ ਸਿੰਘ ਨੂੰ ਜ਼ਮੀਨੀ ਝਗੜੇ ਦੇ ਮਾਮਲੇ ਵਿੱਚ ਅੱਜ ਰੋਪੜ ਦੀ ਕੋਰਟ ਨੇ ਸਜਾ ਸੁਣਾਈ ਹੈ।
2011 ਵਿੱਚ ਝਗੜੇ ਦੇ ਮਾਮਲੇ ਵਿੱਚ ਅੱਜ ਫੈਸਲਾ ਆਇਆ ਹੈ। ਡਾ. ਬਲਬੀਰ ਸਿੰਘ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ...
ਚੰਡੀਗੜ੍ਹ। ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਪੁਲਸ ਪੰਜਾਬ ਲੈ ਕੇ ਆਵੇਗੀ। ਮਾਨਸਾ ਦੇ ਐੱਸਐੱਸਪੀ ਡਾ ਗੌਰਵ ਤੂਰਾ ਨੇ ਇਸਦੀ ਪੁਸ਼ਟੀ ਕੀਤੀ ਹੈ। ਫਿਲਹਾਲ ਉਹ ਦਿੱਲੀ ਪੁਲਸ ਕੋਲ ਰਿਮਾਂਡ ਉਤੇ ਹੈ।
ਗੈਂਗਸਟਰ ਪੰਜਾਬ ਨਹੀਂ ਆਉਣਾ ਚਾਹੁੰਦਾ। ਉਸਦਾ ਕਹਿਣਾ ਹੈ ਕਿ ਉਸਨੂੰ ਪੰਜਾਬ ਨਾ ਭੇਜਿਆ ਜਾਵੇ। ਲਾਰੈਂਸ ਨੇ ਕਿਹਾ ਹੈ ਕਿ ਜੇਕਰ ਉਹ ਪੰਜਾਬ ਜਾਂਦਾ ਹੈ ਤਾਂ ਉਸਦੀ ਜਾਨ ਨੂੰ ਖਤਰਾ...
Science City Celebrated International Biodiversity DayKapurthala | Biodiversity provides all resources and services which are crucial for the well being of the planet. While most of us do not intend to harm biodiversity intentionally, however, many of our actions, including intensified agriculture, deforestation, encroachment of habitats and acceleration of climate change, have pushed nature beyond its limits. Research indicates...
ਹੁਸ਼ਿਆਰਪੁਰ | ਬੋਰਵੈੱਲ ‘ਚ ਡਿੱਗੇ ਬੱਚੇ ਰਿਤਿਕ ਨੂੰ ਬਾਹਰ ਤਾਂ ਕੱਢ ਲਿਆ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।
ਹਸਪਤਾਲ ਲਿਜਾਉਣ 'ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਬੱਚੇ ਦੀ ਮੌਤ ਤੋਂ ਬਾਅਦ ਹੁਸ਼ਿਆਰਪੁਰ ਪ੍ਰਸ਼ਾਸਨ ਉੱਤੇ ਵੱਡੇ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ।
ਬੱਚੇ ਨੂੰ ਕੁੰਡੀ ਲਗਾ ਕੇ ਕੱਢਿਆ ਗਿਆ। ਸਵਾਲ ਇਹ ਹੈ ਕਿ ਜੇਕਰ ਕੁੰਡੀ ਲਗਾ...
ਹੁਸ਼ਿਆਰਪੁਰ | ਬੋਰਵੈੱਲ ‘ਚ ਡਿੱਗੇ ਬੱਚੇ ਰਿਤਿਕ ਨੂੰ ਬਾਹਰ ਕੱਢ ਲਿਆ ਗਿਆ ਹੈ। ਉਸ ਨੂੰ ਹੁਣ ਹਸਪਤਾਲ ਲਿਜਾਇਆ ਜਾ ਰਿਹਾ ਹੈ। ਫਿਲਹਾਲ ਇਹ ਨਹੀਂ ਦੱਸਿਆ ਜਾ ਰਿਹਾ ਕਿ ਉਸ ਦੀ ਹਾਲਤ ਕਿਹੋ-ਜਿਹੀ ਹੈ।
ਬੱਚੇ ਨੂੰ ਬਾਹਰ ਕੱਢਣ ਤੋਂ ਬਾਅਦ ਉਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾ ਰਹੇ ਹਨ।
ਅੱਜ ਸਵੇਰ ਤੋਂ ਹੀ ਜਦੋਂ 6 ਸਾਲ ਦਾ ਬੱਚਾ ਬੋਰਵੈੱਲ ਵਿੱਚ ਡਿਗ ਗਿਆ, ਕਈ...
ਅੰਮ੍ਰਿਤਸਰ
ਫਤਿਹਵੀਰ ਨੂੰ ਬੋਰਵੈੱਲ ‘ਚੋਂ ਕੱਢਣ ਵਾਲਾ ਬੰਦਾ ਪਹੁੰਚਿਆ ਹੁਸ਼ਿਆਰਪੁਰ, ਕਹਿੰਦਾ- 25 ਮਿੰਟ ਦਿਓ ਰਿਤਿਕ ਨੂੰ ਕੱਢੂੰ ਬਾਹਰ
Admin - 0
ਹੁਸ਼ਿਆਰਪੁਰ | ਬੋਰਵੈੱਲ ‘ਚ ਡਿੱਗੇ ਬੱਚੇ ਨੂੰ ਬਾਹਰ ਕੱਢਣ ਲਈ ਫੌਜ ਤੇ ਐਨਡੀਆਰਐਫ ਦੀਆਂ ਟੀਮਾਂ ਕੰਮ ਕਰ ਰਹੀਆਂ ਹਨ।ਇਸ ਵਿਚਾਲੇ ਸੰਗਰੂਰ ਦੇ ਮੰਗੋਵਾਲ ਪਿੰਡ ਤੋਂ ਉਹ ਨੌਜਵਾਨ ਵੀ ਹੁਸ਼ਿਆਰਪੁਰ ਪਹੁੰਚ ਗਿਆ ਹੈ ਜਿਸ ਨੇ ਫਤਿਹਵੀਰ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢਿਆ ਸੀ।ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਬੱਚੇ ਨੂੰ 25 ਮਿੰਟ ਵਿੱਚ ਬਾਹਰ ਕੱਢ ਦੇਵੇਗਾ, ਉਸ ਨੂੰ ਇੱਕ ਮੌਕਾ...
ਹੁਸ਼ਿਆਰਪੁਰ। ਬੋਰਵੈੱਲ 'ਚ ਡਿਗੇ ਬੱਚੇ ਨੂੰ ਬਚਾਉਣ ਦੀ ਮੁਹਿੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ।
ਬੱਚੇ ਦੀ ਮਾਂ ਨੇ ਦੱਸਿਆ ਕਿ ਉਸਦੇ ਮਗਰ ਕੁੱਤੇ ਪੈ ਗਏ ਸਨ। ਕੁੱਤਿਆਂ ਤੋਂ ਬਚਣ ਲਈ ਉਹ ਭੱਜਿਆ ਤੇ ਬੋਰਵੈੱਲ 'ਚ ਡਿਗ ਪਿਆ।
ਮਾਂ ਤੋਂ ਸੁਣੋ ਪੂਰੀ ਗੱਲ…
https://www.youtube.com/watch?v=essKwyvG0RM
ਹੁਸ਼ਿਆਰਪੁਰ । ਗੜਦੀਵਾਲਾ ਦੇ ਬੋਰਵੈੱਲ 'ਚ ਡਿਗੇ ਬੱਚੇ ਨੂੰ ਕੱਢਣ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਜਾਣਕਾਰੀ ਅਨੁਸਾਰ ਗੜਦੀਵਾਲਾ ਦੇ ਰਹਿਣ ਵਾਲੇ ਪ੍ਰਵਾਸੀ ਬੱਚੇ ਰਿਤਿਕ ਨੂੰ ਬਚਾਉਣ ਲਈ ਆਰਮੀ ਦੀ ਸਹਾਇਤਾ ਲਈ ਜਾ ਰਹੀ ਹੈ। ਬੋਰਵੈੱਲ ਦੇ ਬਿਲਕੁਲ ਨਾਲ ਇਕ ਬੋਰ ਕੀਤਾ ਜਾ ਰਿਹਾ ਹੈ।ਪ੍ਰਸ਼ਾਸਨ ਵਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਇਸਦੇ ਨਾਲ ਹੀ ਇਲਾਕੇ ਦੇ ਲੋਕ ਵੀ ਬੋਰਵੈੱਲ 'ਚ ਡਿਗੇ...









































