ਚੰਡੀਗੜ੍ਹ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਅੱਜ ਪਾਰਟੀ ਦੇ 25 ਜਨਰਲ ਸਕੱਤਰਾਂ ਦਾ ਐਲਾਨ ਕਰ ਦਿੱਤਾ।ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੂਚੀ ਅਨੁਸਾਰ 90 ਪ੍ਰਤੀਸ਼ਤ ਨੌਂਜਵਾਨ ਆਗੂਆਂ ਨੂੰ ਜਥੇਬੰਦਕ ਢਾਂਚੇ ਵਿੱਚ ਮਹੱਤਵਪੂਰਨ ਜਗਾ ਦਿੱਤੀ ਗਈ ਹੈ। ਜਿਹਨਾਂ ਆਗੂਆਂ ਨੂੰ ਪਾਰਟੀ ਦਾ ਜਨਰਲ ਸਕੱਤਰ ਬਣਾਇਆ ਗਿਆ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਪ੍ਰੇਮੀ ਨੇ ਕੀਤਾ ਸੀ 17 ਸਾਲਾ ਵਿਦਿਆਰਥਣ ਦਾ ਕਤਲ, ਦੂਜੇ ਮੁੰਡਿਆਂ ਨਾਲ ਗੱਲ ਕਰਨ ਤੋਂ ਸੀ ਨਾਰਾਜ਼
Admin - 0
ਲੁਧਿਆਣਾ | ਜ਼ਿਲ੍ਹੇ ਵਿੱਚ ਵੀਰਵਾਰ ਸਵੇਰੇ ਇੱਕ ਸਕੂਲੀ ਵਿਦਿਆਰਥਣ ਦੀ ਲਾਸ਼ ਖੇਤਾਂ ਵਿੱਚੋਂ ਮਿਲੀ। ਇਸ ਕਤਲ ਕਾਂਡ ਨੂੰ ਲੁਧਿਆਣਾ ਪੁਲਿਸ ਨੇ ਸੁਲਝਾ ਲਿਆ ਹੈ। ਪੁਲਸ ਨੇ ਇਸ ਮਾਮਲੇ 'ਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਪ੍ਰੇਮ ਪਾਸਵਾਨ, ਅਜੀਤ ਕੁਮਾਰ, ਵਿਕਾਸ ਕੁਮਾਰ ਅਤੇ ਨੀਰਜ ਕੁਮਾਰ ਵਜੋਂ ਹੋਈ ਹੈ।
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ...
ਅੰਮ੍ਰਿਤਸਰ
ਅੰਮ੍ਰਿਤਸਰ ‘ਚ ਇਕ ਹੋਰ ਹਿੰਦੂ ਨੇਤਾ ਤੋਂ ਫਿਰੌਤੀ ਦੀ ਮੰਗ, ਨਾ ਦੇਣ ‘ਤੇ ਸੂਰੀ ਵਰਗਾ ਹਰਸ਼ ਕਰਨ ਦੀ ਧਮਕੀ
Admin - 0
ਅੰਮ੍ਰਿਤਸਰ | ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਇੱਕ ਹੋਰ ਹਿੰਦੂ ਨੇਤਾ ਨੂੰ ਪਿਛਲੇ 10 ਦਿਨਾਂ ਤੋਂ ਫਿਰੌਤੀ ਦੀਆਂ ਧਮਕੀਆਂ ਮਿਲ ਰਹੀਆਂ ਹਨ। ਹਿੰਦੂ ਨੇਤਾ ਨੇ ਪੁਲਿਸ ਕਮਿਸ਼ਨਰ ਨੂੰ ਪਰਿਵਾਰ ਅਤੇ ਉਨ੍ਹਾਂ ਦੀ ਸੁਰੱਖਿਆ ਦੀ ਅਪੀਲ ਕੀਤੀ ਹੈ। ਇੰਨਾ ਹੀ ਨਹੀਂ ਫਿਰੌਤੀ ਮੰਗਣ ਵਾਲਿਆਂ ਖਿਲਾਫ ਵੀ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ।ਐਫਆਈਆਰ ਦਰਜ ਕਰਵਾਉਣ ਲਈ ਥਾਣਾ ਇਸਲਾਮਾਬਾਦ ਪੁੱਜੇ...
ਕੈਨੇਡਾ | ਇਸ ਸਮੇਂ ਦੀ ਵੱਡੀ ਖਬਰ ਕੈਨੇਡਾ ਦੇ ਸਰੀ ਤੋਂ ਸਾਹਮਣੇ ਆਈ ਹੈ। ਸਰੀ 'ਚ 20 ਤੋਂ 22 ਸਾਲ ਦੇ ਤਿੰਨ ਪੰਜਾਬੀ ਨੌਜਵਾਨਾਂ ਨੇ 77 ਸਾਲ ਦੇ ਬਜ਼ੁਰਗ ਜੋੜੇ ਦਾ ਕਤਲ ਕਰ ਦਿੱਤਾ ਹੈ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਨੁਸਾਰ 9 ਮਈ ਨੂੰ ਲਗਭਗ 10.26 ਵਜੇ ਐਬਾਰਟਸਫਾਰਡ ਪੁਲਿਸ ਵਿਭਾਗ ਨੇ ਆਕਰਡਿਅਨ ਵੇ ਦੇ...
ਗੁਰਦਾਸਪੁਰ | ਜਾਇਦਾਦ ਲਈ ਖੂਨ ਦੇ ਰਿਸ਼ਤੇ ਕਿਵੇਂ ਪਾਣੀ ਪਾਣੀ ਹੋ ਗਏ ਹਨ, ਇਸ ਦੀ ਉਦਾਹਰਨ ਬਟਾਲਾ ਦੇ ਕਾਦੀਆਂ ਵਿਚ ਵੇਖਣ ਨੂੰ ਮਿਲੀ। ਇਥੇ ਦੋ ਸਕੇ ਭਰਾਵਾਂ ਵਿਚ ਇਕ ਮਰਲੇ ਜ਼ਮੀਨ ਲਈ ਖੂਨੀ ਲੜਾਈ ਵੇਖਣ ਨੂੰ ਮਿਲੀ, ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ।
ਵੀਡੀਓ ਵਿਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਦੋਵੇਂ ਭਰਾ ਇਕ-ਦੂਜੇ ਦੀ ਜਾਨ ਦੇ ਦੁਸ਼ਮਣ...
ਕ੍ਰਾਇਮ ਅਤੇ ਨਸ਼ਾ
ਝੂਠੇ ਮੁਕਾਬਲੇ ‘ਚ 10 ਸਿੱਖਾਂ ਨੂੰ ਮਾਰਨ ਵਾਲੇ 43 ਪੁਲਿਸ ਮੁਲਾਜ਼ਮਾਂ ਦੀ ਸਜ਼ਾ ਉਮਰ ਕੈਦ ਤੋਂ ਬਦਲ ਕੇ ਕੀਤੀ 7-7 ਸਾਲ
Admin - 0
ਇਲਾਹਾਬਾਦ | ਇਥੋਂ ਦੇ ਹਾਈਕੋਰਟ ਦੀ ਲਖਨਊ ਬੈਂਚ ਨੇ 1991 ਵਿਚ ਪੀਲੀਭੀਤ ਵਿਚ 10 ਸਿੱਖਾਂ ਦੇ ਫ਼ਰਜ਼ੀ ਮੁਕਾਬਲੇ ਵਿਚ ਸ਼ਾਮਲ 43 ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਹੇਠਲੀ ਅਦਾਲਤ ਵੱਲੋਂ ਸੁਣਾਈ ਉਮਰ ਕੈਦ ਦੀ ਸਜ਼ਾ ਨੂੰ ਘਟਾ ਕੇ 7-7 ਸਾਲ ਦੀ ਸਜ਼ਾ 'ਚ ਬਦਲਦਿਆਂ ਹਰੇਕ ਨੂੰ 10-10 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ।
12 ਜੁਲਾਈ 1991 ਨੂੰ ਸ੍ਰੀ ਹਜ਼ੂਰ ਸਾਹਿਬ ਤੇ ਹੋਰਨਾਂ...
ਐਸਏਐਸ ਨਗਰ/ਮੋਹਾਲੀ
CM ਮਾਨ ਦਾ ਵੱਡਾ ਐਲਾਨ : ਪਿਛਲੀਆਂ ਸਰਕਾਰਾਂ ਦੇ ਸਾਰੇ ਬਿਜਲੀ ਖਰੀਦ ਸਮਝੌਤਿਆਂ ਦੀ ਕੀਤੀ ਜਾਵੇਗੀ ਸਮੀਖਿਆ
Admin - 0
ਚੰਡੀਗੜ੍ਹ| ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਪਿਛਲੀਆਂ ਸਰਕਾਰਾਂ ਦੇ ਸਾਰੇ ਬਿਜਲੀ ਖਰੀਦ ਸਮਝੌਤਿਆਂ ਦੀ ਸਮੀਖਿਆ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਨਾਲ ਧੋਖਾ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹ ਝਾਰਖੰਡ ਦੀ ਪਚਵਾੜਾ ਖਾਨ ਤੋਂ ਕੋਲੇ ਨਾਲ ਭਰੀ ਪਹਿਲੀ ਰੇਲਗੱਡੀ ਲੈਣ ਲਈ ਰੋਪੜ ਪਹੁੰਚੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ...
ਚੰਡੀਗੜ੍ਹ | ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ। ਇਸੇ ਤਹਿਤ ਪੰਜਾਬ ਸਰਕਾਰ ਵਲੋਂ ਸਾਰੇ ਸਰਕਾਰੀ ਦਿਵਿਆਂਗਜਨ ਕਰਮਚਾਰੀਆਂ 1000 ਰੁਪਏ ਪ੍ਰਤੀ ਮਹੀਨਾ ਹੈਂਡੀਕੈਪ ਭੱਤਾ ਮਿਤੀ 01-01-2023 ਤੋਂ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਹਦਾਇਤਾਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ।
ਇਹ ਜਾਣਕਾਰੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦਿੰਦਿਆਂ ਦੱਸਿਆ...
ਕ੍ਰਾਇਮ ਅਤੇ ਨਸ਼ਾ
ਐਸ਼ਵਰਿਆ ਰਾਏ ਦੀ ਫੋਟੋ ਵਾਲੇ ਪਾਸਪੋਰਟ ਸਣੇ 3 ਨਾਈਜੀਰੀਅਨਾਂ ਨੇ ਕਰਨਲ ਨਾਲ ਮਾਰੀ ਕਰੋੜਾਂ ਦੀ ਠੱਗੀ
Admin - 0
ਨੋਇਡਾ | ਆਨਲਾਈਨ ਠੱਗੀ ਦਿਨੋ-ਦਿਨ ਵਧ ਰਹੀ ਹੈ। ਕੋਤਵਾਲੀ ਪੁਲਿਸ ਤੇ ਗ੍ਰੇਟਰ ਨੋਇਡਾ ਸਾਈਬਰ ਸੈੱਲ ਦੀ ਟੀਮ ਨੇ ਕੈਂਸਰ ਦੀ ਦਵਾਈ ਬਣਾਉਣ ਦੇ ਨਾਂ 'ਤੇ ਇਕ ਸੇਵਾਮੁਕਤ ਕਰਨਲ ਨਾਲ ਆਨਲਾਈਨ 1.81 ਕਰੋੜ ਰੁਪਏ ਦੀ ਠੱਗੀ ਮਾਰਨ ਵਾਲੇ ਤਿੰਨ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਕਰੀਬ 11 ਕਰੋੜ ਰੁਪਏ ਦੀ ਜਾਅਲੀ ਵਿਦੇਸ਼ੀ ਕਰੰਸੀ, ਸੇਫ਼, ਪ੍ਰਿੰਟਰ ਅਤੇ...
ਨੈਸ਼ਨਲ
ਖੁਸ਼ਖਬਰੀ ! 10ਵੀਂ ਪਾਸ ਨੌਜਵਾਨਾਂ ਨੂੰ ਰੇਲਵੇ ‘ਚ ਬਿਨਾਂ ਪੇਪਰ ਮਿਲੇਗੀ ਨੌਕਰੀ, ਇਸ ਤਰ੍ਹਾਂ ਕਰੋ ਅਪਲਾਈ
Admin - 0
ਨਵੀਂ ਦਿੱਲੀ | ਭਾਰਤੀ ਰੇਲਵੇ ਵਿੱਚ ਨੌਕਰੀਆਂ ਲਈ ਤਿਆਰੀ ਕਰ ਰਹੇ ਨੌਜਵਾਨਾਂ ਲਈ ਇਹ ਇੱਕ ਵਧੀਆ ਮੌਕਾ ਹੈ। ਰੇਲਵੇ 'ਚ 2,422 ਪੱਦਾਂ ਲਈ ਅਸਾਮੀਆਂ ਨਿਕਲੀਆਂ ਹਨ, ਜਿਸ ਲਈ 24 ਸਾਲ ਦੀ ਉਮਰ ਤੱਕ ਦੇ 10ਵੀਂ ਪਾਸ ਉਮੀਦਵਾਰ ਰੇਲਵੇ ਦੀ ਅਧਿਕਾਰਤ ਵੈੱਬਸਾਈਟ rrccr.com 'ਤੇ ਜਾ ਕੇ 15 ਜਨਵਰੀ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਰੇਲਵੇ ਦੁਆਰਾ ਜਾਰੀ ਬੰਪਰ ਭਰਤੀ ਵਿੱਚ,...










































