ਐਬਟਸਫੋਰਡ/ਚੰਡੀਗੜ| ਜ਼ਿਲਾ ਹੁਸ਼ਿਆਰਪੁਰ ਦੇ ਕੋਟ ਫਤਹਿ ਨੇੜਲੇ ਪਿੰਡ ਪੰਡੋਰੀ ਲੱਧਾ ਸਿੰਘ ਦੇ ਜੰਮਪਲ ਤੇ ਸੰਨ 1950 ਚ ਕੈਨੇਡਾ ਆਏ ਸਵ. ਰਸ਼ਪਾਲ ਸਿੰਘ ਢਿਲੋਂ ਪਹਿਲੇ ਪੰਜਾਬੀ ਸਨ, ਜਿਹੜੇ ਰਾਇਲ ਕੈਨੇਡੀਅਨ ਮਾਊਟਿਡ ਪੁਲਿਸ ਚ ਸਿਪਾਹੀ ਭਰਤੀ ਹੋਏ ਸਨ ਅਤੇ ਡਿਪਟੀ ਸੈਰਿਫ ਦੇ ਅਹੁਦੇ ਤੋਂ ਰਿਟਾਇਰ ਹੋਏ ਸੰਨ 1990 'ਚ ਬਲਤੇਜ ਸਿੰਘ ਢਿਲੋਂ ਨੂੰ ਰਾਇਲ ਕੈਨੇਡੀਅਨ ਮਾਉਟਿਡ ਪੁਲਿਸ ਚ ਪਹਿਲੇ ਦਸਤਾਰਧਾਰੀ...
ਸ੍ਰੀ ਮੁਕਤਸਰ ਸਾਹਿਬ
ਸ੍ਰੀ ਮੁਕਤਸਰ ਸਾਹਿਬ : 30 ਲੱਖ ਫਿਰੌਤੀ ਨਾ ਦੇਣ ‘ਤੇ ਮਾਪਿਆਂ ਦੇ ਇਕਲੌਤੇ ਪੁੱਤ ਦਾ ਕਤਲ, ਖੇਤਾਂ ‘ਚ ਦੱਬ ਦਿੱਤੀ ਲਾਸ਼
Admin - 0
ਸ੍ਰੀ ਮੁਕਤਸਰ ਸਾਹਿਬ | 30 ਲੱਖ ਫਿਰੌਤੀ ਨਾ ਦੇਣ 'ਤੇ ਮਾਪਿਆਂ ਦੇ ਇਕਲੌਤੇ ਪੁੱਤ ਨੂੰ ਅਗਵਾ ਕਰਕੇ ਕਰ ਦਿੱਤਾ ਕਤਲ। 25 ਨਵੰਬਰ ਨੂੰ ਕਿਡਨੈਪ ਕੀਤਾ ਸੀ। ਫਿਲਮੀ ਸਟਾਈਲ ਵਿਚ ਕੀਤਾ ਸੀ ਕਾਰਾ। ਖੇਤਾਂ ਵਿਚ ਦੱਬੀ ਦੱਸੀ ਜਾ ਰਹੀ ਲਾਸ਼। ਘਰ ਵਿਚ ਧਮਕੀ ਭਰੀਆਂ ਚਿੱਠੀਆਂ ਸੁੱਟਦੇ ਸੀ ਕਿ ਫਿਰੌਤੀ ਨਾ ਦਿੱਤੀ ਤਾਂ ਤੁਹਾਡਾ ਮੁੰਡਾ ਮਾਰ ਕੇ ਸੁੱਟ ਦਿਆਂਗੇ। ਕਤਲ ਦੇ...
ਜਲੰਧਰ | ਪੰਜਾਬ ਵਿੱਚ ਸਰਕਾਰੀ ਪਨਬੱਸ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਅੱਜ ਪ੍ਰਾਈਵੇਟ ਬੱਸਾਂ ਦਾ ਸਹਾਰਾ ਲੈਣਾ ਪਵੇਗਾ। ਰੋਜ਼ਵੇਜ਼-ਪਨਬੱਸ ਕੰਟਰੈਕਟ ਯੂਨੀਅਨ ਦੀ ਹੜਤਾਲ ਕਾਰਨ ਅੱਜ ਸੜਕਾਂ ’ਤੇ ਪਨਬੱਸ ਦੀ ਸੇਵਾ ਨਹੀਂ ਦਿਖਾਈ ਦੇਵੇਗੀ। ਹਾਲਾਂਕਿ ਰੋਡਵੇਜ਼ ਦੀਆਂ ਬੱਸਾਂ ਆਮ ਵਾਂਗ ਚੱਲਦੀਆਂ ਰਹਿਣਗੀਆਂ। ਬੀਤੇ ਦਿਨ ਮੁੱਖ ਮੰਤਰੀ ਦੇ ਸਕੱਤਰ ਰਵੀ ਭਗਤ ਨਾਲ ਯੂਨੀਅਨ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ ਸੀ ਪਰ...
ਅੰਮ੍ਰਿਤਸਰ | ਦਿੱਲੀ ਪੁਲਿਸ ਨੇ ਪੰਜਾਬ ਦੇ ਅੰਮ੍ਰਿਤਸਰ 'ਚ ਛਾਪੇਮਾਰੀ ਕਰ ਕੇ ਇਕ ਕਤਲ ਕਾਂਡ ਨੂੰ ਸੁਲਝਾ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਨੌਜਵਾਨ ਨੇ ਆਪਣੀ ਪ੍ਰੇਮਿਕਾ ਨਾਲ ਮਿਲ ਕੇ ਦਿੱਲੀ ਦੇ ਸ਼ਾਲੀਮਾਰ ਬਾਗ ਵਿੱਚ ਆਪਣੇ ਹੀ ਇੱਕ ਰਿਸ਼ਤੇਦਾਰ ਦਾ ਕਤਲ ਕਰ ਦਿੱਤਾ। ਇਹ ਕਤਲ ਲੁੱਟ ਦੀ ਨੀਅਤ ਨਾਲ ਕੀਤਾ ਗਿਆ ਸੀ ਅਤੇ ਦੋਵੇਂ ਮੁਲਜ਼ਮ ਅੰਮ੍ਰਿਤਸਰ ਆ ਕੇ ਲੁਕ...
ਪੰਜਾਬ
ਲੁਧਿਆਣਾ : ਪੁਲਿਸ ਨੇ ਵਰਲਡ ਟੂਰ ‘ਤੇ ਆਏ ਨਾਰਵੇ ਦੇ ਐਸਪੇਨ ਦਾ ਮੋਬਾਇਲ ਲੁਟੇਰਿਆਂ ਤੋਂ ਕੀਤਾ ਬਰਾਮਦ, ਵਿਦੇਸ਼ੀ ਨੇ ਪੰਜਾਬ ਪੁਲਿਸ ਦਾ ਕੀਤਾ ਧੰਨਵਾਦ
Admin - 0
ਲੁਧਿਆਣਾ |ਸੋਲੋ ਵਰਲਡ ਸਾਈਕਲਿੰਗ ਟੂਰ 'ਤੇ ਨਿਕਲੇ ਨਾਰਵੇ ਦੇ ਨਾਗਰਿਕ ਐਸਪੇਨ ਦਾ ਲੁਧਿਆਣਾ ਵਿੱਚ ਮੋਬਾਈਲ ਫੋਨ ਖੋਹ ਲਿਆ ਗਿਆ ਸੀ, ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ 48 ਘੰਟਿਆਂ ਦੇ ਅੰਦਰ ਮਾਮਲਾ ਸੁਲਝਾ ਲਿਆ ਅਤੇ ਦੋਵਾਂ ਝਪਟਾਮਾਰਾਂ ਨੂੰ ਕਾਬੂ ਕਰ ਲਿਆ ਅਤੇ ਉਕਤ ਵਿਅਕਤੀ ਤੋਂ ਖੋਇਆ ਮੋਬਾਇਲ ਬਰਾਮਦ ਕਰ ਲਿਆ, ਜਿਸ ਨੂੰ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : 5 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਵਾਲਾ ਆਟੋ ਚਾਲਕ ਗ੍ਰਿਫਤਾਰ, ਲੋਕਾਂ ਨੇ ਫਾਂਸੀ ਦੇਣ ਦੀ ਕੀਤੀ ਮੰਗ
Admin - 0
ਲੁਧਿਆਣਾ | ਜ਼ਿਲ੍ਹੇ ਵਿੱਚ ਇੱਕ 5 ਸਾਲ ਦੀ ਬੱਚੀ ਇੱਕ ਪਾਰਕ ਨੇੜੇ ਖੇਡ ਰਹੀ ਸੀ, ਜਿਸ ਨੂੰ ਇੱਕ ਆਟੋ ਚਾਲਕ ਆਪਣੇ ਨਾਲ ਬੈਠਾ ਕੇ ਲੈ ਗਿਆ ਸੀ। ਕਥਿਤ ਦੋਸ਼ੀ ਨੇ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਅਤੇ ਕਰੀਬ 5 ਤੋਂ 6 ਘੰਟੇ ਬਾਅਦ ਉਸ ਨੂੰ ਪਾਰਕ ਨੇੜੇ ਛੱਡ ਦਿੱਤਾ। ਮੁਲਜ਼ਮ ਆਟੋ ਚਾਲਕ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ...
ਨੈਸ਼ਨਲ
ਪੰਜਾਬ ਨੇ ਵਾਧੂ ਬਿਜਲੀ ਵਾਲਾ ਸੂਬਾ ਬਣਨ ਵੱਲ ਵਧਾਇਆ ਕਦਮ, ਪਛਵਾੜਾ ਖਾਣ ਤੋਂ ਮੰਗਵਾਇਆ ਕੋਲੇ ਦਾ ਰੈਕ – CM ਮਾਨ
Admin - 0
ਰੂਪਨਗਰ | ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਬਣਨ ਵੱਲ ਵੱਡਾ ਕਦਮ ਵਧਾ ਰਿਹਾ ਹੈ ਕਿਉਂਕਿ ਰਾਜ ਦੇ ਕਿਸੇ ਵੀ ਤਾਪ ਬਿਜਲੀ ਘਰ ਨੂੰ ਕੋਲੇ ਦੀ ਕਿੱਲਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਸੂਬੇ ਲਈ ਨਿਰਧਾਰਤ ਪਛਵਾੜਾ ਕੋਲਾ ਖਾਣ ਤੋਂ ਕੋਲੇ ਦੇ ਪੁੱਜੇ ਪਹਿਲੇ ਰੈਕ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ...
ਐਸਏਐਸ ਨਗਰ/ਮੋਹਾਲੀ
108 ਐਂਬੂਲੈਂਸ ਚਲਾਉਣ ਵਾਲੀ ਕੰਪਨੀ ਨੂੰ ਸੇਵਾਵਾਂ ਨੂੰ ਹੋਰ ਚੁਸਤ-ਦਰੁਸਤ ਕਰਨ ਦੇ ਹੁਕਮ – ਸਿਹਤ ਮੰਤਰੀ ਜੌੜਾਮਾਜਰਾ
Admin - 0
ਚੰਡੀਗੜ੍ਹ | ਸਕਾਲਰਸ਼ਿਪ ਪ੍ਰੋਗਰਾਮ ਵਿਚ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਪਹੁੰਚੇ। ਜਿਕਿਤਜ਼ਾ ਹੈਲਥਕੇਅਰ ਲਿਮਟਿਡ ਨੂੰ ਸਖ਼ਤ ਹਦਾਇਤਾਂ ਕੀਤੀਆਂ ਕਿ ਸੂਬੇ ਵਿਚ ਇਹ 108 ਐਂਬੂਲੈਂਸਾਂ ਇਕ ਲਾਈਫ ਲਾਈਨ ਦੀ ਤਰ੍ਹਾਂ ਹਨ, ਇਸ ਲਈ ਇਨ੍ਹਾਂ ਐਂਬੂਲੈਂਸਾਂ ਨੂੰ ਬਿਲਕੁਲ ਦਰੁਸਤ ਹਾਲਤ ਵਿਚ ਰੱਖਿਆ ਜਾਵੇ। ਇਨ੍ਹਾਂ ਐਂਬੂਲੈਂਸਾਂ ਦੇ ਮਰੀਜ਼ ਤੱਕ ਪਹੁੰਚਣ ਦੇ ਸਮੇਂ ਨੂੰ ਵੀ ਹੋਰ ਘਟਾਇਆ ਜਾਵੇ ਕਿਉਂਕਿ ਮਰੀਜ਼ ਦੀ ਜਾਨ ਬਚਾਉਣ ਲਈ ਸਮਾਂ...
ਚੰਡੀਗੜ੍ਹ | ਸੂਬੇ ਦੀਆਂ ਅਨਾਜ ਮੰਡੀਆਂ ਵਿਚ ਹੋਏ ਬਹੁ-ਕਰੋੜੀ ਢੋਆ-ਢੁਆਈ ਸਬੰਧੀ ਟੈਂਡਰ ਘੁਟਾਲੇ ਵਿਚ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਭਗੌੜੇ ਚਲੇ ਆ ਰਹੇ ਮੁਲਜ਼ਮ ਪੰਕਜ ਮਲਹੋਤਰਾ ਉਰਫ ਮੀਨੂੰ ਮਲਹੋਤਰਾ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂ ਉਸ ਨੇ ਲੁਧਿਆਣਾ ਵਿਖੇ ਵਿਜੀਲੈਂਸ ਬਿਊਰੋ ਦੇ ਦਫ਼ਤਰ ਵਿਚ ਆਤਮ-ਸਮਰਪਣ ਕੀਤਾ। ਇਹ ਮੁਲਜ਼ਮ ਸਾਬਕਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਪ੍ਰਾਈਵੇਟ ਤੌਰ...
ਐਸਏਐਸ ਨਗਰ/ਮੋਹਾਲੀ
ਮੁੱਖ ਮੰਤਰੀ ਵੱਲੋਂ ਪੰਜਾਬ ਰਾਜ ਤਕਨੀਕੀ ਸਿੱਖਿਆ ਨਾਲ ਸਬੰਧਤ ਸੰਸਥਾਵਾਂ ਲਈ ਆਨਲਾਈਨ ਐਫੀਲੀਏਸ਼ਨ ਪੋਰਟਲ ਦੀ ਸ਼ੁਰੂਆਤ
Admin - 0
ਚੰਡੀਗੜ੍ਹ | ਤਕਨੀਕੀ ਸਿਖਲਾਈ ਸੰਸਥਾਵਾਂ ਨੂੰ ਪਾਰਦਰਸ਼ੀ, ਕੁਸ਼ਲ, ਭਰੋਸੇਮੰਦ ਅਤੇ ਸੁਵਿਧਾਜਨਕ ਤਰੀਕੇ ਨਾਲ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਨਾਲ ਸਬੰਧਤ ਸੰਸਥਾਵਾਂ ਲਈ ਆਨਲਾਈਨ ਐਫੀਲੀਏਸ਼ਨ ਪੋਰਟਲ ਦੀ ਸ਼ੁਰੂਆਤ ਕੀਤੀ।
ਇਥੇ ਪੰਜਾਬ ਸਿਵਲ ਸਕੱਤਰੇਤ-1 ਸਥਿਤ ਆਪਣੇ ਦਫ਼ਤਰ ਵਿਖੇ ਪੋਰਟਲ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਨੇ ਇਸ ਪੋਰਟਲ ਨੂੰ...










































