ਕ੍ਰਾਇਮ ਅਤੇ ਨਸ਼ਾ
ਮਾਨਸਾ ‘ਚ ਡਾਕਟਰ ਦੀ ਵੱਡੀ ਲਾਪ੍ਰਵਾਹੀ : ਫਿਲਮ ਥ੍ਰੀ ਇਡੀਅਟਸ ਵਾਂਗ ਵੀਡੀਓ ਕਾਲ ‘ਤੇ ਕਰਵਾਈ ਡਲਿਵਰੀ, ਮਾਂ-ਬੱਚੇ ਦੀ ਮੌਤ, ਹਸਪਤਾਲ ‘ਚ ਹੰਗਾਮਾ
Admin - 0
ਮਾਨਸਾ | ਇਥੋਂ ਦੇ ਸਰਕਾਰੀ ਹਸਪਤਾਲ ਵਿੱਚ ਜਣੇਪੇ ਦੌਰਾਨ ਔਰਤ ਅਤੇ ਉਸ ਦੇ ਨਵਜੰਮੇ ਬੱਚੇ ਦੀ ਮੌਤ ਹੋ ਗਈ। ਕਿਹਾ ਜਾਂਦਾ ਹੈ ਕਿ ਫਿਲਮ ਥ੍ਰੀ ਇਡੀਅਟਸ ਦੀ ਤਰ੍ਹਾਂ ਵੀਡੀਓ ਕਾਲ ਰਾਹੀਂ ਡਲਿਵਰੀ ਹੋਣ ਕਾਰਨ ਉਸ ਦੀ ਮੌਤ ਹੋ ਗਈ ਸੀ। ਔਰਤ ਅਤੇ ਬੱਚੇ ਦੀ ਮੌਤ ਤੋਂ ਬਾਅਦ ਰਿਸ਼ਤੇਦਾਰਾਂ ਨੇ ਹਸਪਤਾਲ 'ਚ ਹੰਗਾਮਾ ਮਚਾਇਆ। ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ...
ਕ੍ਰਾਇਮ ਅਤੇ ਨਸ਼ਾ
ਗੁਆਂਢੀਆਂ ਦੀ ਗਾਲੀ-ਗਲੋਚ ਤੋਂ ਪ੍ਰੇਸ਼ਾਨ ਗੁਰਸਿਮਰਨ ਮੰਡ ਨੇ ਸਕਿਓਰਿਟੀ ਵਾਪਿਸ ਦੇਣ ਦਾ ਕੀਤਾ ਐਲਾਨ
Admin - 0
ਲੁਧਿਆਣਾ | ਕਾਂਗਰਸੀ ਆਗੂ ਗੁਰਸਿਮਰਨ ਮੰਡ ਨੇ ਆਪਣੀ ਸੁਰੱਖਿਆ ਵਾਪਸ ਦੇਣ ਦਾ ਐਲਾਨ ਕੀਤਾ ਹੈ । ਮੰਡ ਨੇ ਸਾਰੇ ਸੁਰੱਖਿਆ ਕਰਮੀਆਂ ਨੂੰ ਪੁਲਸ ਪ੍ਰਸ਼ਾਸਨ ਨੂੰ ਵਾਪਸ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਏ ਦਿਨ ਗੁਆਂਢੀ ਉਸ ਵਿਰੁੱਧ ਗਾਲੀ-ਗਲੋਚ ਕਰਦੇ ਹਨ ਕਿਉਂਕਿ ਪੁਲਸ ਨੇ ਉਸ ਦੇ ਘਰ ਦੇ ਬਾਹਰ ਬੰਕਰ ਆਦਿ ਬਣਾ ਦਿੱਤੇ ਹਨ ।
ਮੰਡ ਨੇ ਕਿਹਾ ਕਿ...
ਨਵੀਂ ਦਿੱਲੀ | ਪੰਜਾਬ ਨੈਸ਼ਨਲ ਬੈਂਕ (PNB) ਦੇ ਜਿਨ੍ਹਾਂ ਗਾਹਕਾਂ ਨੇ ਅਜੇ ਤੱਕ ਆਪਣਾ ਕੇਵਾਈਸੀ ਅਪਡੇਟ ਨਹੀਂ ਕੀਤਾ ਹੈ, ਉਨ੍ਹਾਂ ਨੂੰ ਅੱਜ ਹੀ ਅਜਿਹਾ ਕਰਨਾ ਚਾਹੀਦਾ ਹੈ। ਬੈਂਕ ਦੇ ਅਨੁਸਾਰ, ਜਿਨ੍ਹਾਂ ਗਾਹਕਾਂ ਦਾ ਕੇਵਾਈਸੀ 12 ਦਸੰਬਰ ਤੱਕ ਅਪਡੇਟ ਨਹੀਂ ਹੋਵੇਗਾ, ਉਨ੍ਹਾਂ ਦੇ ਖਾਤੇ ਤੋਂ ਲੈਣ-ਦੇਣ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ। ਇਸ ਲਈ ਸਾਰੇ ਗਾਹਕਾਂ ਲਈ 12 ਦਸੰਬਰ ਤੱਕ...
ਹਰਿਆਣਾ | ਇਥੇ 2 ਖੁਸਰਿਆਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ । ਘਟਨਾ ਮਹਿੰਦਰਗੜ੍ਹ ਜ਼ਿਲ੍ਹੇ ਦੇ ਨਾਰਨੌਲ ਦੀ ਦੱਸੀ ਜਾ ਰਹੀ ਹੈ, ਜਿਸ ਵਿਚ ਡੇਰਾ ਸੰਚਾਲਕ (ਖੁਸਰਾ) ਗੁੰਡਿਆਂ ਨਾਲ ਮਿਲ ਕੇ 2 ਖੁਸਰਿਆਂ ਦੇ ਹੱਥ-ਪੈਰ ਬੰਨ੍ਹ ਰਿਹਾ ਹੈ। ਉਕਤ ਵੀਡੀਓ ਵੀ ਸਾਹਮਣੇ ਆਇਆ ਹੈ।
ਉਹ ਰਿਵਾਲਵਰ ਕੱਢ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਨਜ਼ਰ ਆ ਰਿਹਾ ਹੈ। ਹਮਲਾਵਰ ਡੰਡੇ...
ਚੰਡੀਗੜ੍ਹ | ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਸਵੇਰੇ 11 ਵਜੇ ਐੱਸਆਈਟੀ ਸਾਹਮਣੇ ਪੇਸ਼ ਹੋਏ। ਦੱਸਣਯੋਗ ਹੈ ਕਿ ਕੋਟਕਪੂਰਾ ਗੋਲੀਕਾਂਡ ਕੇਸ 'ਚ ਐੱਲਕੇ ਯਾਦਵ ਦੀ SIT ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਪਹਿਲਾਂ 30 ਅਗਸਤ ਤੇ 14 ਸਤੰਬਰ ਨੂੰ ਸੁਖਬੀਰ ਬਾਦਲ ਨੂੰ ਸੰਮਨ ਜਾਰੀ ਕੀਤੇ ਸਨ ਜਿਨ੍ਹਾਂ ਨੂੰ...
ਐਸਏਐਸ ਨਗਰ/ਮੋਹਾਲੀ
ਵੱਡੀ ਖਬਰ : ਪੰਜਾਬ ਸਰਕਾਰ ਨੇ ਪੰਜਾਬੀ ਭਾਸ਼ਾ ‘ਚ ਸਾਈਨ ਬੋਰਡ ਲਗਾਉਣ ਲਈ ਇਸ ਤਰੀਕ ਤੱਕ ਦਾ ਦਿੱਤਾ ਅਲਟੀਮੇਟਮ, ਬਾਅਦ ‘ਚ ਲੱਗੇਗਾ ਜੁਰਮਾਨਾ
Admin - 0
ਚੰਡੀਗੜ੍ਹ | ਹੁਣ ਪੰਜਾਬ ਵਿੱਚ ਸਰਕਾਰੀ ਅਤੇ ਨਿੱਜੀ ਇਮਾਰਤਾਂ 'ਤੇ ਲਗਾਏ ਜਾਣ ਵਾਲੇ ਸਾਰੇ ਸਾਈਨ ਬੋਰਡ ਪੰਜਾਬੀ ਭਾਸ਼ਾ ਵਿੱਚ ਲਗਾਏ ਜਾਣਗੇ। ਸੂਬਾ ਸਰਕਾਰ ਨੇ ਇਨ੍ਹਾਂ ਹੁਕਮਾਂ ਦੀ ਗੰਭੀਰਤਾ ਨਾਲ ਪਾਲਣਾ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ 21 ਫਰਵਰੀ ਤੱਕ ਦਾ ਅੰਤਿਮ ਅਲਟੀਮੇਟਮ ਵੀ ਦਿੱਤਾ ਗਿਆ ਹੈ। ਜੇਕਰ ਨਿਰਧਾਰਤ ਸਮਾਂ ਸੀਮਾ ਵਿੱਚ ਪੰਜਾਬੀ ਭਾਸ਼ਾ ਵਿੱਚ ਸਾਈਨ ਬੋਰਡ...
ਪਟਿਆਲਾ | ਪਟਿਆਲਾ ਵਿਖੇ ਫੈਕਲਟੀ ਅਧਿਆਪਕ ਵੱਲੋਂ ਸਲਮਾਨ ਖ਼ਾਨ ਵਾਂਗ ਦਬੰਗ ਬਣਦੇ ਹੋਏ ਕਾਲਜ ਦੇ ਅਧਿਆਪਕਾਂ ਨਾਲ ਹੱਥੋਪਾਈ ਕੀਤੀ ਗਈ ਅਤੇ ਕਾਲਜ ਦੇ ਹੀ ਕਮਰਿਆਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ।ਅਧਿਆਪਕ ਦੀ ਵਿਦਿਆਰਥੀਆਂ ਵੱਲੋਂ ਵੀਡੀਓ ਵੀ ਬਣਾਈ ਗਈ ਅਤੇ ਉਸ ਨੂੰ ਸੋਸ਼ਲ ਮੀਡੀਆ ਉਤੇ ਵਾਇਰਲ ਕੀਤਾ ਗਿਆ।
ਸਰਕਾਰੀ ਬਿਕਰਮ ਕਾਲਜ ਵਿਚ ਇਕ ਫੈਕਲਟੀ ਅਧਿਆਪਕ ਵੱਲੋਂ ਕੱਪੜੇ ਲਾਹ ਕੇ ਕਾਲਜ ਦੇ...
ਐਸਏਐਸ ਨਗਰ/ਮੋਹਾਲੀ
ਪੰਜਾਬ ਕੈਬਨਿਟ ਦਾ ਫੈਸਲਾ ਵੱਡਾ ਫੈਸਲਾ : ਹਰ ਸਾਲ 2100 ਨੌਜਵਾਨਾਂ ਦੀ ਪੁਲਿਸ ‘ਚ ਕੀਤੀ ਜਾਵੇਗੀ ਭਰਤੀ
Admin - 0
ਚੰਡੀਗੜ੍ਹ| ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਦੀ ਕੈਬਨਿਟ ਮੀਟਿੰਗ ਹੋਈ ਹੈ, ਜਿਸ ਵਿੱਚ ਪੰਜਾਬ ਦੇ ਹੱਕ ਵਿੱਚ ਅਤੇ ਪੰਜਾਬ ਦੇ ਨੌਜਵਾਨਾਂ ਦੇ ਹੱਕ ਵਿੱਚ ਕਈ ਅਹਿਮ ਫੈਸਲੇ ਲਏ ਗਏ ਹਨ।
ਪਿਛਲੀ ਸਰਕਾਰਾਂ ਜਾਣ ਦੇ ਅੰਤਿਮ ਸਮੇਂ ਵਿੱਚ ਜਿੱਥੇ ਨੌਜਵਾਨਾਂ ਨੂੰ ਨੌਕਰੀਆਂ ਦਿੰਦੀ ਸੀ, ਉੱਥੇ ਹੀ ਕਈ ਅਜਿਹੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ, ਜੋ ਸ਼ੁਰੂ...
ਹੈਲਥ ਐਂਡ ਫਿਟਨੈਸ
ਡਰ ਅਤੇ ਚਿੰਤਾ ਕਾਰਨ ਬੱਚਿਆਂ ਨੂੰ ਨਹੀਂ ਆ ਰਹੀ ਗੂੜ੍ਹੀ ਨੀਂਦ, ਮਾਪੇ ਇੰਝ ਕਰਨ ਬੱਚੇ ਨਾਲ ਵਿਵਹਾਰ
Admin - 0
ਹੈਲਥ ਡੈਸਕ | ਕਈ ਵਾਰ ਬੱਚੇ ਡਰ, ਚਿੰਤਾ ਅਤੇ ਦਰਦ ਵਰਗੇ ਕਾਰਨਾਂ ਕਰ ਕੇ ਜਾਗਦੇ ਰਹਿੰਦੇ ਹਨ। ਕਈ ਵਾਰ ਮਨ ਵਿੱਚ ਇੱਕ ਤੋਂ ਬਾਅਦ ਇੱਕ ਵਿਚਾਰਾਂ ਦੀ ਲੜੀ ਚਲਦੀ ਰਹਿੰਦੀ ਹੈ। ਨੀਂਦ ਉਨ੍ਹਾਂ ਤੋਂ ਦੂਰ ਰਹਿੰਦੀ ਹੈ। ਅਜਿਹੇ 'ਚ ਬਹੁਤ ਥੱਕੇ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ।
ਬੱਚੇ ਨੂੰ ਝਿੜਕਣ ਦੀ ਬਜਾਏ ਪਿਆਰ ਕਰੋਇਹ ਇੱਕ ਵਿਰੋਧਾਭਾਸੀ ਸਥਿਤੀ ਹੈ।...
ਫਾਜ਼ਿਲਕਾ | ਵਿਆਹ ਸਮਾਗਮ 'ਤੇ ਆਏ ਬੁਲਟ ਮੋਟਰਸਾਈਕਲ ਸਵਾਰ ਨੌਜਵਾਨ ਨਾਲ ਇਹ ਭਾਣਾ ਵਾਪਰਿਆ। ਹਾਈਵੇ 'ਤੇ ਪਿੰਡ ਰਾਣਾ ਨੇੜੇ ਸੜਕ ਹਾਦਸਾ ਹੋਇਆ। ਐਕਸੀਡੈਂਟ ਇੰਨਾ ਭਿਆਨਕ ਸੀ ਕਿ ਨੌਜਵਾਨ ਉੱਪਰ ਟ੍ਰੈਕਟਰ ਚੜ੍ਹ ਗਿਆ ਜੋ ਖੂਨ ਨਾਲ ਲੱਥਪੱਥ ਹੋਇਆ ਹਾਈਵੇ 'ਤੇ ਤੜਫ ਰਿਹਾ ਸੀ, ਜਿਸ ਨੂੰ ਕਿਸੇ ਨੇ ਨਹੀਂ ਚੁੱਕਿਆ ਤੇ ਨਾ ਹੀ ਕਿਸੇ ਨੇ ਇਨਸਾਨੀਅਤ ਦਿਖਾਈ।
ਇਸ ਦੌਰਾਨ ਉਥੋਂ ਲੰਘ...










































