ਵੇਖੋ ਬਿਜਲੀ ਮੁਲਾਜ਼ਮ ਦੀ ਪਿੱਠ ‘ਤੇ ਪੰਜਾਬ ਪੁਲਿਸ ਦੇ ਡੰਡੇ ਨਾਲ ਪਈਆਂ ਕਿੰਨੀਆਂ ਲਾਸ਼ਾਂ…
ਜਲੰਧਰ . ਕੋਰੋਨਾ ਵਾਇਰਸ ਕਾਰਨ ਲੱਗੇ ਕਰਫ਼ਿਊ ਦੌਰਾਨ ਕੰਮ ਤੇ ਜਾ ਰਹੇ ਇਕ ਬਿਜਲੀ ਬੋਰਡ ਦੇ ਕਰਮਚਾਰੀ ਨੂੰ ਪੰਜਾਬ ਪੁਲਿਸ ਨੇ ਬੁਰੀ ਤਰ੍ਹਾਂ ਕੁੱਟਿਆ। ਪੁਲਿਸ ਨੇ ਮੁਲਾਜ਼ਮ ਨਾਲ ਇੰਨੀ ਮਾਰਕੁਟ ਕੀਤੀ ਕਿ ਉਸਦੀ ਪਿੱਠ...
ਅਫ਼ਗਾਨਿਸਤਾਨ ‘ਚ ਗੁਰਦੁਆਰੇ ‘ਤੇ ਹਮਲਾ ਕਰਨ ਵਾਲੇ ਅੱਤਵਾਦੀ ਦਾ ਖ਼ੁਲਾਸਾ : ਕੇਰਲ ਤੋਂ ਜਾ...
ਜਲੰਧਰ . ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰੇ ਵਿਚ ਆਤਮਘਾਤੀ ਹਮਲਾ ਕਰਨ ਵਾਲੇ ਅੱਤਵਾਦੀ ਵਿਚੋਂ ਇਕ ਕੇਰਲ ਦਾ ਰਹਿਣ ਵਾਲਾ ਸੀ। ਦੋ ਦਿਨ ਪਹਿਲਾਂ ਇਸ ਹਮਲੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ।...
ਕਰਫਿਊ ਦੌਰਾਨ ਦਿੱਤੀ ਢਿੱਲ ਖਿਲਾਫ ਪਟੀਸ਼ਨ, ਹਾਈਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਕਲ ਤੱਕ ਮੰਗੀਆ...
ਚੰਡੀਗੜ੍ਹ. ਕਰਫਿਊ ਦੌਰਾਨ ਚੰਡੀਗੜ੍ਹ 'ਚ ਸ਼ਨੀਵਾਰ ਨੂੰ ਦਿੱਤੀ ਗਈ ਢਿੱਲ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਗਈ। ਹਾਈਕੋਰਟ ਨੇ ਇਸ 'ਤੇ ਸੁਣਵਾਈ ਕਰਦੇ ਹੋਏ ਰੋਕ ਨਾ ਲਾਉਂਦਿਆਂ ਐਤਵਾਰ ਲਈ ਨੋਟਿਸ ਜਾਰੀ ਕੀਤਾ ਹੈ। ਚੰਡੀਗੜ੍ਹ ਪ੍ਰਸਾਸ਼ਨ...
COVID-19 : ਪੰਜਾਬ ‘ਚ ਕੋਈ ਨਵਾਂ ਪਾਜ਼ੀਟਿਵ ਕੇਸ ਸਾਹਮਣੇ ਨਹੀਂ ਆਇਆ – ਵੇਖੋ ਜ਼ਿਲਾ...
ਕੋਵਿਡ-19(ਕੋਰੋਨਾ ਵਾਇਰਸ): ਪੰਜਾਬ
1ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ8982ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ8983ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ384ਮਿ੍ਰਤਕਾਂ ਦੀ ਗਿਣਤੀ015ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ5966ਰਿਪੋਰਟ ਦੀ ਉਡੀਕ ਹੈ2647ਠੀਕ ਹੋਏ01
ਪੰਜਾਬ ਵਿੱਚ ਕੋਵਿਡ-19...
ਕੋਈ ਆਪਣੀ ਕੌਮ ਪ੍ਰਤੀ ਕਿੰਨਾ ਕੁ ਹੁੰਦਾ ਵੈਰੀ, ਸਿੱਧੂ ਮੂਸੇਵਾਲਾ ਨੂੰ ਪਤਾ
-ਗੁਰਪ੍ਰੀਤ ਡੈਨੀ
ਪੰਜਾਬੀ ਕਲਾਕਾਰ ਸਿੱਧੂ ਮੂਸੇਵਾਲਾ ਨੇ ਕੋਰੋਨਾ ਦੇ ਮੱਦੇਨਜ਼ਰ ਇਕ ਗੀਤ ਗਾਇਆ ਹੈ, ਜਿਸ ਨੂੰ ਸੋਸ਼ਲ ਮੀਡੀਆ ਉਪਰ ਬਹੁਤ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਗੀਤ ਵਿਚ ਸਿੱਧੂ ਨੇ 16 ਮਾਰਚ ਨੂੰ ਕੋਰੋਨਾ ਤੋਂ...
ਪੜ੍ਹੋ ਕਿਵੇਂ ਹੋਵੇਗਾ ਕੋਰੋਨਾ ਵਾਇਰਸ ਦਾ ਖਾਤਮਾ ? ਅੰਕੜੇਆਂ ‘ਤੇ ਰਿਸਰਚਰ ਅਤੇ ਡਾਕਟਰ ਸਭ...
ਨੀਰਜ਼ ਸ਼ਰਮਾ | ਜਲੰਧਰ
ਅੱਜ ਪੂਰੀ ਦੁਨੀਆ ਕੋਰੋਨਾ ਦੀ ਮਾਰ ਝੇਲ ਰਹੀ ਹੈ। ਦੁਨੀਆ ਦੇ ਅਮੀਰ ਦੇਸ਼ਾਂ ਵਿਚ ਕੋਰੋਨਾ ਦੇ ਕੇਸ ਅਤੇ ਮੌਤ ਦੇ ਅੰਕੜੇ ਹਰ ਦਿਨ ਵੱਧ ਰਹੇ ਹਨ। ਵੱਖ-ਵੱਖ ਦੇਸ਼ਾਂ ਦੇ ਵਿਗਿਆਨੀ...
ਹੁਸ਼ਿਆਰਪੁਰ ਦੀ ਡੀਸੀ ਅਪਨੀਤ ਰਿਆਤ ਨੇ ਲੋਕਾਂ ਨੂੰ ਕਰਫਿਊ ਦੌਰਾਨ ਰਾਹਤ ਦੇਣ ਲਈ ਲਏ...
ਹੁਸ਼ਿਆਰਪੁਰ . ਅੱਜ ਪੰਜਾਬ ਵਿਚ ਕੋਈ ਵੀ ਕੋਰੋਨਾ ਤੋਂ ਪੀੜਤ ਮਰੀਜ਼ ਦਾ ਮਾਮਲਾ ਸਾਹਮਣੇ ਨਹੀਂ ਆਇਆ। ਇਸ ਦੌਰਾਨ ਵੱਖ-ਵੱਖ ਜਿਲ੍ਹਿਆਂ ਦੇ ਡੀਸੀ ਲੋਕਾਂ ਦੀ ਲੋੜਦੀਆਂ ਸਹੂਲਤਾਂ ਨੂੰ ਦੇਖ ਹੋਏ ਉਹਨਾਂ ਨੂੰ ਰਾਹਤ ਦੇ ਰਹੇ...
ਕੇਂਦਰ ਦਾ ਐਲਾਨ : 24 ਘੰਟੇ ਬਿਜਲੀ ਦੇ ਨਾਲ ਮਿਲੇਗੀ ਬਿੱਲ ‘ਚ ਵੀ ਰਾਹਤ…
ਦਿੱਲੀ . ਕੋਰੋਨਾ ਮਹਾਮਾਰੀ(COVID -19 Pandemic) ਦੀ ਵਜ੍ਹਾ ਨਾਲ ਪੂਰੇ ਦੇਸ਼ ਵਿਚ ਕੀਤੇ ਲੌਕਡਾਊਨ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੇ ਹੁਣ ਬਿਜਲੀ ਕੰਪਨੀਆਂ ਲਈ ਰਾਹਤ ਪੈਕੇਜ ਜਾਰੀ ਕਰ ਦਿੱਤਾ ਹੈ। 24 ਘੰਟੇ ਬਿਜਲੀ ਉਪਲਬਧ...
ਹੋਸਿਆਰਪੁਰ ‘ਚ ਕਿਸਾਨਾਂ ਨੂੰ ਡੀਸੀ ਨੇ ਦਿੱਤੀ ਵੱਡੀ ਰਾਹਤ, ਜਾਨਣ ਲਈ ਪੜ੍ਹੋ ਖਬਰ
ਹੋਸ਼ਿਆਰਪੁਰ. ਜ਼ਿਲ੍ਹਾ ਮੈਜਿਸਟਰੇਟ ਅਪਨੀਤ ਰਿਆਤ ਨੇ ਕਰਫ਼ਿਊ ਦੌਰਾਨ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਦਿਆਂ ਆਪਣੀ ਫ਼ਸਲ ਕੱਟਣ, ਸਟੋਰੇਜ ਅਤੇ ਪ੍ਰੋਸੈਸਿੰਗ ਕਰਨ ਲਈ ਟਰਾਂਸਪੋਟੇਸ਼ਨ ਲਈ ਛੂਟ ਦਿੱਤੀ ਹੈ।
ਆਪਣੇ ਆਦੇਸ਼ਾਂ ਵਿੱਚ ਉਹਨਾਂ ਕਿਹਾ ਕਿ ਜ਼ਿਲ੍ਹੇ ਦੇ...
ਰਿਸ਼ੀ ਕਪੂਰ ਨੇ ਸਰਕਾਰ ਨੂੰ ਸ਼ਰਾਬ ਲੀਗਲਾਇਜ਼ ਕਰਨ ਦੀ ਕੀਤੀ ਅਪੀਲ, ਪੜ੍ਹੋ ਕੀ ਦੱਸੇ...
ਨਵੀਂ ਦਿੱਲੀ . ਕੋਰੋਨਾ ਨੇ ਪੂਰੀ ਦੁਨੀਆ ਵਿਚ ਹੜਕੰਪ ਮਚਾਇਆ ਹੋਇਆ ਹੈ। ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਹਜ਼ਾਰਾਂ ਲੋਕ ਅਪਣੀ ਜਾਨ ਗੁਆ ਚੁੱਕੇ ਅਤੇ ਇਹ ਸਿਲਸਿਲਾ ਰੁਕਣ ਦੀ ਬਜਾਏ ਵਧਦਾ ਹੀ ਜਾ...











































