ਲੌਕਡਾਊਨ ‘ਚ ਗੁਆਂਢਣ ਨੂੰ ਮੋਟਰਸਾਈਕਲ ਸਿਖਾਉਣਾ ਪਿਆ ਮਹਿੰਗਾ, 3500 ਦਾ ਹੋਇਆ ਚਲਾਨ

0
ਨਵੀਂ ਦਿੱਲੀ . ਆਗਰਾ ਦੇ ਐਮਜੀ ਰੋਡ 'ਤੇ ਪਰਸੋਂ ਗੁਆਂਢਣ ਨੂੰ ਮੋਟਰਸਾਈਕਲ ਸਿਖਾਉਣਾ ਇੱਕ ਨੌਜਵਾਨ ਨੂੰ ਭਾਰੀ ਪੈ ਗਿਆ। ਮੋਟਰਸਾਈਕਲ ਸਵਾਰ ਹਰੀਪ੍ਰਵਤ ਚੌਰਾਹੇ 'ਤੇ ਬੇਕਾਬੂ ਹੋ ਗਈ। ਬਾਈਕ 'ਤੇ ਮਗਰ ਬੈਠੇ ਨੌਜਵਾਨ ਨੇ ਕਿਸੇ...

ASI ਨੂੰ ਕਾਰ ‘ਤੇ ਟੰਗਣ ਵਾਲੇ ਨੌਜਵਾਨ ਤੇ ਉਸਦੇ ਪਿਤਾ ‘ਤੇ ਹੱਤਿਆ ਦੀ ਕੋਸ਼ਿਸ਼...

0
ਜਲੰਧਰ . ਅੱਜ ਸਵੇਰੇ ਸ਼ਹਿਰ ਵਿੱਚ ਨਾਕੇ 'ਤੇ ਸਹਾਇਕ ਸਬ ਇੰਸਪੈਕਟਰ 'ਤੇ ਕਾਰ ਚੜਾਉਣ ਵਾਲੇ ਨੌਜਵਾਨ ਤੇ ਉਸਦੇ ਪਿਤਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਦੋਹਾਂ ਪਿਓ-ਪੁੱਤ...

ਕੋਰੋਨਾ ਕਹਿਰ : ਹਜ਼ੂਰ ਸਾਹਿਬ ਤੋਂ ਪਰਤੇ ਟਾਂਡਾ ਉੜਮੁੜ ਦੇ 10 ਸ਼ਰਧਾਲੂਆਂ ਦੀ ਰਿਪੋਰਟ...

0
ਹੁਸ਼ਿਆਰਪੁਰ . ਹਜ਼ੂਰ ਸਾਹਿਬ ਤੋਂ ਪਰਤੀ ਸੰਗਤ ਦੇ ਲਏ ਗਏ ਸੈਪਲਾਂ ਵਿੱਚੋਂ ਆਈਆਂ ਰਿਪੋਰਟਾਂ ਵਿੱਚੋਂ ਟਾਂਡਾ ਇਲਾਕੇ ਨਾਲ ਸੰਬੰਧਿਤ 10 ਮਰੀਜ਼ਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਨ੍ਹਾਂ ਸਾਰਿਆਂ ਨੂੰ ਪ੍ਰਸਾਸ਼ਨ ਨੇ ਟਾਂਡਾ ਇਲਾਕੇ...

ਜਾਣੋ – ਤੀਸਰੇ ਲੌਕਡਾਊਨ ਵਿਚਾਲੇ ਕਿਹੜੇ ਇਲਾਕਿਆਂ ‘ਚ ਕੀ-ਕੀ ਮਿਲਣਗੀਆਂ ਰਾਹਤਾਂ

0
ਨਵੀਂ ਦਿੱਲੀ . ਭਾਰਤ ਵਿਚ ਕੋਰੋਨਾ ਮਰੀਜਾਂ ਦੀ ਗਿਣਤੀ ਬਹੁਤ ਜਲਦੀ ਵੱਧ ਰਹੀ ਹੈ। ਜਿਵੇਂ ਕੇਂਦਰ ਸਰਕਾਰ ਨੇ ਅਹਿਤਿਆਤ ਵਰਤੇ ਹੋਏ ਤੀਸਰੀ ਵਾਰ ਲੌਕਾਡਾਊਨ ਦਾ ਐਲਾਨ ਕਰ ਦਿੱਤਾ ਹੈ। ਇਹ ਲੌਕਡਾਊਨ 17 ਮਈ ਤਕ...

ਐਂਟੀ-ਵਾਇਰਲ ਡਰੱਗ ਰੈਮੇਡੀਸੀਵੀਅਰ ਕੋਰੋਨਾ ਮਰੀਜ਼ਾਂ ਲਈ ਹੋ ਸਕਦੀ ਹੈ ਲਾਹੇਵੰਦ!

0
ਨਵੀਂ ਦਿੱਲੀ . ਐਂਟੀ-ਵਾਇਰਲ ਡਰੱਗ ਰੈਮੇਡੀਸੀਵੀਅਰ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿਚ ਬਹੁਤ ਮਹੱਤਵਪੂਰਨ ਹੋ ਗਈ ਹੈ। ਰੈਮੇਡਿਸਅਰ ਦੇ ਕਲੀਨਿਕਲ ਅਜ਼ਮਾਇਸ਼ ਦੇ ਤੀਜੇ ਪੜਾਅ ਦੇ ਪਾਜੀਟਿਵ ਨਤੀਜਿਆਂ ਤੋਂ ਬਾਅਦ, ਹੁਣ ਦੁਨੀਆ ਦੀਆਂ ਨਜ਼ਰਾਂ ਇਸ ਦਵਾਈ...

ਜਲੰਧਰ ‘ਚ ਇਕ 20 ਸਾਲ ਦੇ ਨੌਜਵਾਨ ਨੇ ਏਐਸਆਈ ‘ਤੇ ਚੜਾਈ ਗੱਡੀ

0
ਜਲੰਧਰ . ਸ਼ਹਿਰ ਵਿਚ ਕਰਫਿਊ ਦੀ ਉਲੰਘਣਾ ਕਰਨ ਵਾਲਿਆ ਨੂੰ ਰੋਕਣ ਲਈ ਚੱਪੇ-ਚੱਪੇ 'ਤੇ ਪੁਲਿਸ ਤਇਨਾਤ ਹੈ। ਅੱਜ ਸ਼ਹਿਰ 'ਚ ਕਰਫਿਊ ਵਿਚ 4 ਘੰਟਿਆਂ ਦੀ ਢਿੱਲ ਦਿੱਤੀ ਗਈ ਹੈ ਇਸ ਹੀ ਢਿੱਲ ਦਾ ਫਾਇਦਾ...

ਭਾਰਤ ‘ਚ ਹੁਣ ਲੌਕਡਾਊਨ – 3, ਗ੍ਰਹਿ ਮੰਤਰਾਲੇ ਨੇ 2 ਹਫ਼ਤੇ ਹੋਰ ਵਧਾਏ, 17...

0
ਨਵੀਂ ਦਿੱਲੀ. ਦੇਸ਼ ਵਿੱਚ ਕੋਵਿਡ-19 ਕਾਰਨ ਹੋਏ ਲੌਕਡਾਊਨ ਬਾਰੇ ਗ੍ਰਹਿ ਮੰਤਰਾਲੇ (ਐਮ.ਐਚ.ਏ.) ਨੇ ਅੱਜ ਡਿਜ਼ਾਸਟਰ ਮੈਨੇਜਮੈਂਟ ਐਕਟ, 2005 ਦੇ ਅਧੀਨ ਨਵੇਂ ਆਦੇਸ਼ ਜਾਰੀ ਕੀਤੇ ਹਨ। ਗ੍ਰਹਿ ਮੰਤਰਾਲੇ ਦੇ ਨਵੇਂ ਆਦੇਸ਼ਾਂ ਮੁਤਾਬਿਕ ਲੌਕਡਾਊਨ ਨੂੰ 2...

ਕੇਂਦਰ ਸਰਕਾਰ ਨੇ ਮੰਨੀ ਪੰਜਾਬ ਦੀ ਮੰਗ, ਮਜ਼ਦੂਰਾਂ ਤੇ ਵਿਦਿਆਰਥੀਆਂ ਨੂੰ ਘਰ ਲਿਆਉਣ ਲਈ...

0
ਚੰਡੀਗੜ੍ਹ. ਕੇਂਦਰ ਸਰਕਾਰ ਨੇ ਹੁਣ ਕੋਰੋਨਾ ਲੌਕਡਾਊਨ ਦੇ ਦੌਰਾਨ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਲਿਜਾਉਣ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ...

ਅੱਜ ਤੋਂ ਸਸਤਾ ਹੋ ਗਿਆ ਗੈਸ ਸਿਲੰਡਰ, ਪੜ੍ਹੋ ਕਿੰਨੀ ਹੈ ਕੀਮਤ

0
ਨਵੀਂ ਦਿੱਲੀ. ਲੌਕਡਾਊਨ ਦੇ ਵਿਚਕਾਰ, ਅੱਜ ਆਮ ਲੋਕਾਂ ਲਈ ਇੱਕ ਰਾਹਤ ਦੀ ਖ਼ਬਰ ਹੈ। ਅੱਜ ਤੋਂ, 19 ਕਿਲੋਗ੍ਰਾਮ ਅਤੇ 14.2 ਕਿਲੋ ਦੇ ਗੈਰ ਸਬਸਿਡੀ ਵਾਲੇ ਸਿਲੰਡਰ ਦੀਆਂ ਕੀਮਤਾਂ ਸਸਤੀਆਂ ਹੋ ਗਈਆਂ ਹਨ। ਤੇਲ ਕੰਪਨੀਆਂ...

ਜਲੰਧਰ ਚ ਕੋਰੋਨਾ ਦੇ 16 ਨਵੇਂ ਕੇਸ ਆਏ ਸਾਹਮਣੇ, ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ...

1
ਜਲੰਧਰ. ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਜਲੰਧਰ ਤੋਂ ਅੱਜ 16 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਨਾਲ ਇੱਥੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 105...