ਬੇਅਦਬੀ ਮਾਮਲੇ ‘ਚ ਸੀਬੀਆਈ ਨੇ ਮੰਗਿਆ ਸਮਾਂ, ਅਗਲੀ ਸੁਣਵਾਈ 6 ਮਾਰਚ ਨੂੰ
ਚੰਡੀਗੜ. ਬਹਿਬਲ ਕਲਾਂ ਬੇਅਦਬੀ ਮਾਮਲੇ 'ਚ ਸੀਬੀਆਈ ਦੀ ਮੁੜ ਜਾਂਚ ਵਾਲੀ ਅਰਜ਼ੀ, ਜੋ ਸੁਪਰੀਮ ਕੋਰਟ ਨੇ ਖਾਰਿਜ ਕੀਤੀ ਸੀ, ਦੀ ਮੁੜ ਅੱਜ ਹੇਠਲੀ ਅਦਾਲਤ ਵਿੱਚ ਸੁਣਵਾਈ ਹੋਈ। ਅਦਾਲਤ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਨਣ...
ਸਮਾਰਟ ਫੋਨ ਵੰਡਣ ‘ਚ ਦੇਰੀ ‘ਤੇ ਕੈਪਟਨ ਅਮਰਿੰਦਰ ਨੇ ਕੋਰੋਨਾ ਵਾਇਰਸ ਨੂੰ ਦੱਸਿਆ ਕਾਰਨ
ਚੰਡੀਗੜ. ਵਿਧਾਨਸਭਾ ਵਿੱਚ ਨੋਜਵਾਨਾਂ ਨੂੰ ਸਮਾਰਟ ਫੋਨ ਵੰਡਣ ਦੀ ਵਾਦਾਖਿਲਾਫੀ ਦੇ ਵਿਰੋਧੀ ਦਲਾਂ ਦੇ ਸਵਾਲ ਦੇ ਜਵਾਬ ਵਿੱਚ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟੀਕਰਣ ਦਿੱਤਾ। ਉਹਨਾਂ ਨੇ ਕਿਹਾ ਕਿ ਸਮਾਰਟਫੋਨ ਚੀਨ ਤੋਂ ਆਉਣੇ ਸਨ...
ਪੰਜਾਬ : ਆਰਟ ਗੈਲਰੀ ਮਾਲਕ ਦੇ ਕਤਲ ‘ਚ ਗਿਰਫਤਾਰ ਸ਼ੂਟਰ ਦਾ ਖੁਲਾਸਾ – ਅਕਾਲੀ...
ਜਲੰਧਰ. ਸ਼ਹਿਰ ‘ਚ 14 ਮਹੀਨੇ ਪਹਿਲਾਂ ਆਰਟ ਗੈਲਰੀ ਦੇ ਮਾਲਕ ਦੇ ਕਤਲ ਦੇ ਮਾਮਲੇ ਵਿੱਚ ਵੱਡਾ ਖੁੱਲਾਸਾ ਹੋਇਆ ਹੈ। ਮੰਗਲਵਾਰ ਨੂੰ ਗਿਰਫਤਾਰ ਕੀਤੇ ਗਏ ਸ਼ੂਟਰ ਚਰਣਜੀਤ ਪੁਨੂੰ ਨੇ ਦੱਸਿਆ ਕਿ ਉਸਨੇ ਅਕਾਲੀ ਨੇਤਾ ਦੇ...
ਜਲੰਧਰ ‘ਚ ਸਕਾਲਰਸ਼ਿਪ ਲਈ ਵਿਦਿਆਰਥੀਆਂ ਨੇ ਘੇਰਿਆ ਡੀਸੀ ਦਫਤਰ
ਜਲੰਧਰ. ਪੋਸਟ ਮੈਟ੍ਰਿਕ ਸਕਾੱਲਰਸ਼ਿਪ ਦਾ ਮਾਮਲਾ ਇਕ ਵਾਰ ਫਿਰ ਭੱਖਦਾ ਨਜਰ ਆ ਰਿਹਾ ਹੈ। ਬੁੱਧਵਾਰ ਨੂੰ ਵਿਦਿਆਰਥੀਆਂ ਨੇ ਡੀਸੀ ਦਫਤਰ ਦੇ ਬਾਹਰ ਸਕੌਲਰਸ਼ਿਪ ਜਾਰੀ ਨਹੀਂ ਕੀਤੇ ਜਾਣ ਦੇ ਵਿਰੋਧ ‘ਚ ਧਰਨਾ ਲਗਾ ਦਿੱਤਾ। ਵਿਦਿਆਰਥੀਆਂ...
ਭਗਵੰਤ ਮਾਨ ਨੇ ਕੀਤੀ ਕੈਪਟਨ ਅਮਰਿੰਦਰ ਦੀ ਨਿੱਜੀ ਜਿੰਦਗੀ ‘ਤੇ ਟਿਪੱਣੀ, ਹੰਗਾਮਾ
ਚੰਡੀਗੜ. ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਜਾਰੀ ਹੈ ਅਤੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਦਿੱਤੇ ਬਿਆਨ ਤੇ ਹੰਗਾਮਾ ਲਗਾਤਾਰ ਹੋ ਰਿਹਾ ਹੈ। ਇਹ ਬਿਆਨ ਨੂੰ ਲੈ ਕੇ...
ਬਹਿਬਲ ਕਲਾਂ ਮਾਮਲੇ ‘ਚ ਹਾਇਕੋਰਟ ਵਲੋਂ ਪੁਲਿਸ ਅਧਿਕਾਰੀਆਂ ਦੀ ਅਪੀਲ ਖਾਰਿਜ
ਚੰਡੀਗੜ. ਹਾਈਕੋਰਟ ਨੇ ਬਹਿਬਲ ਕਲਾਂ ਕੇਸ ਵਿੱਚ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਅਤੇ ਹੋਰ ਪੁਲਿਸ ਅਫਸਰਾਂ ਨੂੰ ਵੱਡਾ ਝਟਕਾ ਦਿੱਤਾ ਹੈ। ਹਾਈਕੋਰਟ ਨੇ ਰਣਜੀਤ ਸਿੰਘ ਕਮੀਸ਼ਨ ਦੀ ਰਿਪੋਰਟ ਦੇ ਖਿਲਾਫ ਦਾਖਲ ਕੀਤੀ ਗਈ ਅਪੀਲ ਨੂੰ...
ਪੰਜਾਬ ਵਿੱਚ ਛੇਤੀ ਹੀ ਲੰਬੇ ਰੂਟ ‘ਤੇ ਚੱਲਣਗੀਆਂ ਇਲੈਕਟ੍ਰਿਕ ਬੱਸਾਂ, ਟਰਾਂਸਪੋਰਟ ਵਿਭਾਗ ਕਰ...
ਚੰਡੀਗੜ. ਇਲੈਕਟ੍ਰਿਕ ਬੱਸਾਂ ਹੁਣ ਛੇਤੀ ਹੀ ਪੰਜਾਬ ਦੀਆਂ ਸੜਕਾਂ ਤੇ ਵੀ ਚੱਲਦੀਆਂ ਨਜ਼ਰ ਆਉਣਗਿਆਂ। ਟਰਾਂਸਪੋਰਟ ਵਿਭਾਗ ਵੱਲੋਂ ਡੀਜ਼ਲ ਬੱਸਾਂ ਦੇ ਨਾਲ ਇਲੈਕਟ੍ਰਿਕ ਬੱਸਾਂ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਹਾਲਾਂਕਿ ਇਹ ਇਕ ਸ਼ੁਰੂਆਤੀ ਪੜਾਅ...
Video : ਦਿੱਲੀ ‘ਚ ਹਿੰਸਾ ਤੋਂ ਬਾਅਦ ਦਿਲ ਦਹਲਾ ਦੇਣ ਵਾਲੇ ਹਾਲਾਤ, ਕਈ ਵਾਹਨ...
ਨਵੀਂ ਦਿੱਲੀ. ਸੀਏਏ ਕਾਨੂੰਨ ਦੇ ਖਿਲਾਫ ਹੋ ਰਹੇ ਪ੍ਰਦਰਸ਼ਨ ਦੋਰਾਨ ਹਿੰਸਾ ਭੜਕ ਗਈ। ਜਿਸ ਕਾਰਨ ਇਸ ਕਾਨੂੰਨ ਦੇ ਸਮਰਥਕ ਤੇ ਵਿਰੋਧੀਆਂ ਵਿੱਚ ਟਕਰਾਅ ਹੋ ਗਿਆ। ਹਾਲਾਤ ਕਾਫੀ ਤਨਾਅਪੁਰਨ ਹੋ ਗਿਆ। ਹਿੰਸਾ ਤੋਂ ਬਾਅਦ ਆਮ...
ਡੇਰੇ ਤੋਂ ਕਰੀਬ 1.50 ਕਰੋੜ ਦੀ ਲੁੱਟ ਦੀ ਵੱਡੀ ਖਬਰ, ਸੇਵਾਦਾਰ ਜਖਮੀ, ਕਿਵੇਂ ਦਿੱਤਾ...
ਤਰਨਤਾਰਨ. ਗੋਇੰਦਵਾਲ ਰੋਡ ਤੇ ਡੇਰਾ ਬਾਬਾ ਜੀਵਨ ਸਿੰਘ ਤੇ ਇਕ ਵੱਡੀ ਲੁੱਟ ਦੀ ਖਬਰ ਹੈ। ਲੁਟੇਰੇ ਡੇਰੇ ਤੋਂ ਕਰੀਬ ਡੇਢ ਕਰੋੜ ਰੁਪਏ ਲੁੱਟ ਕੇ ਲੈ ਗਏ। ਲੁਟੇਰੇ ਡੇਰੇ ਵਿੱਚ ਮਰੀਜ ਬਣ ਕੇ ਆਏ ਸਨ...
ਸੀਏਏ ਨੂੰ ਲੈ ਕੇ ਉੱਤਰ ਪੂਰਬੀ ਦਿੱਲੀ ਵਿੱਚ ਭੜਕੀ ਹਿੰਸਾ, ਕੁਲ 7 ਦੀ ਮੋਤ,...
ਨਵੀਂ ਦਿੱਲੀ. ਨਾਗਰਿਕਤਾ ਸ਼ੋਧ ਐਕਟ (ਸੀਏਏ) ਨੂੰ ਲੈ ਕੇ ਉੱਤਰ ਪੂਰਬੀ ਦਿੱਲੀ ਵਿਚ ਹਿੰਸਾ ਭੜਕਣ ਦੀ ਖਬਰ ਹੈ। ਜਿਸ ਵਿੱਚ ਇਕ ਪੁਲਿਸ ਮੁਲਾਜਮ ਸਮੇਤ ਪੰਜ ਲੋਕਾਂ ਦੀ ਮੋਤ ਅਤੇ ਅਤੇ ਕਰੀਬ 65 ਲੋਕ ਜਖਮੀ...









































