ਅਜਨਾਲਾ ‘ਚ ਲੜਕੀ ਨੂੰ ਅਗਵਾ ਕਰਕੇ ਰੇਪ ਤੋਂ ਬਾਅਦ ਕਤਲ
ਅਮ੍ਰਿਤਸਰ. ਅਜਨਾਲਾ ਵਿਖੇ ਇਕ ਲੜਕੀ ਨੂੰ ਅਗਵਾ ਕਰਕੇ ਰੇਪ ਕਰਨ ਤੋਂ ਬਾਅਦ ਕਤਲ ਕੀਤੇ ਜਾਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੁਲਜਮ ਲਵਪ੍ਰੀਤ ਸਿੰਘ ਨੂੰ ਗਿਰਫਤਾਰ...
ਨੌਜਵਾਨਾਂ ਦੇ ਚੰਗੇ ਭਵਿੱਖ ਲਈ ਪੰਜਾਬ ਸਰਕਾਰ ਨੂੰ ਵਿਦੇਸ਼ ‘ਚ ਹੈਲਪ ਡੈਸਕ ਸਥਾਪਤ ਕਰਨ...
ਐਨਆਰਆਈ ਮਾਮਲਿਆਂ ਦੇ ਮੰਤਰੀ ਗੁਰਮੀਤ ਸਿੰਘ ਸੋਢੀ ਨਾਲ 2 ਮਾਰਚ ਨੂੰ ਮੀਟਿੰਗ
ਚੰਡੀਗੜ. ਇੰਡੀਅਨ
ੳਵਰਸੀਜ ਕਾਂਗਰਸ ਆਸਟ੍ਰੇਲਿਆ ਨੇ ਪ੍ਰਵਾਸੀ ਪੰਜਾਬੀਆਂ ਵਲੋਂ ਵੱਡੇ ਪੱਧਰ ਤੇ ਪੰਜਾਬ ਦੇ ਨੋਜਵਾਨਾਂ
ਦਾ ਸੁਨਹਰੀ ਭਵਿੱਖ ਸਿਰਜਣ ਲਈ ਇਕ ਰੋਡ ਮੈਪ ਤਿਆਰ ਕੀਤਾ...
ਰੇਤ ਮਾਫ਼ੀਆ ਦੇ ਖ਼ਿਲਾਫ਼ ‘ਆਪ’ ਵਿਧਾਇਕਾਂ ਨੇ ਵਿਧਾਨ ਸਭਾ ਸਾਹਮਣੇ ਕੈਪਟਨ ਸਰਕਾਰ ਨੂੰ ਘੇਰਿਆ,...
ਚੰਡੀਗੜ. ਆਮ ਆਦਮੀ ਪਾਰਟੀ (ਆਪ) ਪੰਜਾਬ ਨੇ
ਰੇਤਾ ਬਜਰੀ ਮਾਫ਼ੀਆ ਦੇ ਖ਼ਿਲਾਫ਼ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਅਮਨ
ਅਰੋੜਾ ਦੀ ਅਗਵਾਈ ਵਿਚ ਪੰਜਾਬ ਵਿਧਾਨ ਸਭਾ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਹਰਪਾਲ ਸਿੰਘ...
ਵੱਡਾ ਖੁਲਾਸਾ: ਪੰਜਾਬ ਵਿਧਾਨਸਭਾ ‘ਚ ਪੇਸ਼ ‘ਕੈਗ’ ਰਿਪੋਰਟ ਮੁਤਾਬਕ ਅਰਬਾਂ ਰੁਪਏ ਦੀ ਵਰਤੋਂ’ ਚ...
ਚੰਡੀਗੜ੍ਹ. ਵਿਧਾਨ ਸਭਾ ਵਿਚ ਪੇਸ਼ ਕੀਤੀ ਗਈ ਪੰਜਾਬ ਦੀ ਸਾਲ 2018-19 ਦੀ ਆਡੀਟ ਅਤੇ ਆਡੀਟਰ ਜਨਰਲ (ਕੈਗ) ਰਿਪੋਰਟ ਨੇ ਇਹ ਖੁਲਾਸਾ ਕੀਤਾ ਹੈ ਕਿ ਪੰਜਾਬ ਵਿਚ ਵਿਕਾਸ ਕਾਰਜ ਠੱਪ ਹੋ ਚੁੱਕੇ ਹਨ। ਕੈਪਟਨ ਸਰਕਾਰ...
ਫਿਲੌਰ : 11 ਕਿਲੋ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਚੜੇ ਪੁਲਿਸ ਦੇ ਹੱਥੇ
ਫਿਲੌਰ. ਪੁਲਿਸ ਵਲੋਂ ਦੁਆਬਾ ਇਲਾਕੇ ‘ਚ ਦੋ ਨੋਜਵਾਨਾਂ ਨੂੰ ਹੇਰੋਇਨ ਸਮੇਤ ਗਿਰਫਤਾਰ ਕੀਤੇ ਜਾਣ ਦੀ ਖਬਰ ਹੈ। ਪੁਲਿਸ ਨੇ ਇਲਾਕੇ ‘ਚ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਦੋ ਸ਼ਕੀ ਨੌਜਵਾਨਾਂ ਨੂੰ ਰੋਕਿਆ ਤਾਂ ਤਲਾਸ਼ੀ...
ਪੰਜਾਬ ਬਜਟ : ਵਿਦਿਾਰਥੀਆਂ ਲਈ ਖਜਾਨਾ ਮੰਤਰੀ ਵਲੋਂ ਵੱਡਾ ਐਲਾਨ, 2020-21 ਲਈ 1,54,805 ਕਰੋੜ...
ਕਰਮਚਾਰੀਆਂ ਨੂੰ 1 ਮਾਰਚ ਤੋਂ ਮਿਲੇਗਾ ਡੀਏ, ਹੁਸ਼ਿਆਰਪੁਰ ‘ਚ ਬਣੇਗਾ ਮਿਲਟ੍ਰੀ ਸਕੂਲ
ਚੰਡੀਗੜ. ਪੰਜਾਬ ਵਿਧਾਨਸਭਾ ਵਿੱਚ ਖਜਾਨਾ ਮੰਤਰੀ ਮੱਨਪ੍ਰੀਤ ਬਾਦਲ ਬਜਟ ਭਾਸ਼ਨ ਪੜ ਰਹੇ ਹਨ। 2020-21 ਦੇ ਬਜਟ ਵਿੱਚ ਉਹਨਾਂ ਨੇ ਵਿਦਿਆਰਥੀਆਂ ਨੂੰ ਵੱਡਾ ਤੋਹਫਾ...
ਯੂਟੀ ਪੁਲਿਸ ਅਵਾਰਡ ਪ੍ਰੋਗਰਾਮ ਕੈਂਸਲ, ਰਾਜਭਵਨ ਵਲੋਂ ਲਗਾਈ ਗਈ ਰੋਕ
ਚੰਡੀਗੜ. 29 ਫਰਵਰੀ ਨੂੰ ਹੋਣ ਵਾਲੇ ਯੂਟੀ ਪੁਲਸ ਅਵਾਰਡ ਪ੍ਰੋਗਰਾਮ 2020 ਰਾਜ ਭਵਨ ਦੀ ਦਖਲਅੰਦਾਜ਼ੀ ਤੋਂ ਬਾਅਦ ਨੂੰ ਕੈਂਸਲ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਇਸ ਪ੍ਰੋਗਰਾਮ ਦਾ ਕਈ ਦਿਨਾਂ ਤੋਂ ਸੋਸ਼ਲ ਮੀਡੀਆ...
ਦਰਦਨਾਕ ਹਾਦਸਾ : ਕਾਰ ਤੇ ਟ੍ਰਾਲੇ ‘ਚ ਭਿਆਨਕ ਟੱਕਰ, ਵਿਆਹ ਤੋਂ ਪਰਤ ਰਹੇ ਲਾੜੇ...
ਦਸੂਹਾ. ਕਾਰ ਦੀ ਟਰਾਲੇ ਨਾਲ ਭਿਆਨਕ ਟੱਕਰ ਹੋਣ ਦੀ ਖਬਰ ਹੈ। ਟੱਕਰ ਇੰਨੀ ਜਬਰਦਸਤ ਸੀ ਕਿ ਵਿਆਹ ਤੋਂ ਪਰਤ ਰਹੇ ਲਾੜੇ ਦੇ ਭਰਾ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਕਾਰਵਾਈ ਸ਼ੁਰੂ...
ਫਗਵਾੜਾ : ਨਿਉ ਮਾਡਲ ਟਾਉਣ ‘ਚ ਕਾਰੋਬਾਰੀ ਦੇ ਘਰ ਦੇ ਬਾਹਰ ਨਕਾਬਪੋਸ਼ਾਂ ਨੇ ਕੀਤੀ...
ਫਗਵਾੜਾ. ਨਿਊ ਮਾਡਲ ਟਾਊਨ ਇਲਾਕੇ ‘ਚ ਬੀਤੀ ਦੇਰ ਰਾਤ ਕਾਰ ਸਵਾਰ ਨਕਾਬਪੋਸ਼ ਹਮਲਾਵਰਾਂ ਵਲੋਂ ਇੱਕ ਕਾਰੋਬਾਰੀ ਦੇ ਘਰ ਦੇ ਬਾਹਰ ਫਾਇਰਿੰਗ ਕੀਤੇ ਜਾਣ ਦੀ ਖਬਰ ਹੈ। ਹਮਲਾਵਰਾਂ ਨੇ ਗੇਟ ‘ਤੇ ਕਈ ਫਾਇਰ ਕੀਤੇ ਤੇ ਫਰਾਰ ਹੋ...
ਫਗਵਾੜਾ ਦੇ ਐਸਡੀਐਮ ਦੀ ਕਵਿਤਾ ਹੋ ਰਹੀ ਸੋਸ਼ਲ ਮੀਡੀਆ ਤੇ ਵਾਈਰਲ
ਫਗਵਾੜਾ. ਪੀਸੀਐਸ ਅਧਿਕਾਰੀ ਗੁਰਿਵੰਦਰ ਸਿੰਘ ਦੀ ਇਕ ਕਵਿਤਾ ਸੋਸ਼ਲ ਮੀਡੀਆ ‘ਤੇ ਅਜੱ ਕਲ ਤੇਜੀ ਨਾਲ ਵਾਈਰਲ ਹੋ ਰਹੀ ਹੈ। 23 ਫਰਵਰੀ ਨੂੰ ਬਠਿੰਡਾ ਵਿੱਚ ਕਰਵਾਏ ਗਏ ਕਵਿ ਦਰਬਾਰ ‘ਚ ਉਹਨਾਂ ਨੇ ਇਹ ਕਵਿਤਾ ਪੜੀ...










































