ਪੰਜਾਬ ‘ਚ ਕੋਰੋਨਾ ਟੀਕੇ ਖਤਮ, ਕੱਲ ਤੋਂ 18 ਤੋਂ 45 ਵਾਲਿਆਂ ਨੂੰ ਨਹੀਂ ਲੱਗਣਗੇ...

0
ਚੰਡੀਗੜ੍ਹ | ਕੋਵਿਡ ਵੈਕਸੀਨ ਦੀ ਘਾਟ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ 18-45 ਸਾਲ ਉਮਰ ਵਰਗ ਦੀ ਤੀਜੇ ਪੜਾਅ ਦੇ ਟੀਕਾਕਰਨ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।...

ਹਸਪਤਾਲਾਂ ਤੇ ਆਕਸੀਜ਼ਨ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਲਗਾਤਾਰ ਬਿਜਲੀ ਸਪਲਾਈ ਦੇਣ ਦੇ ਹੁਕਮ

0
ਪਟਿਆਲਾ | ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੇ ਆਕਸੀਜ਼ਨ ਪਲਾਂਟਾਂ, ਮੈਡੀਕਲ ਉਪਕਰਨ ਬਣਾਉਣ ਵਾਲੀ ਇਕਾਈਆਂ, ਹਸਪਤਾਲਾਂ ਅਤੇ ਕੋਰੋਨਾ ਕੇਅਰ ਸੈਂਟਰਾਂ ਤੋਂ ਬਿਨਾਂ ਰੁਕਾਵਟ ਬਿਜਲੀ ਸਪਲਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਸੰਬੰਧ ਵਿੱਚ...

3 ਮਈ ਤੋਂ ਨਹੀਂ ਲੱਗੇਗਾ ਲੌਕਡਾਊਨ, ਪਿਛਲੇ ਸਾਲ ਦੀ ਖਬਰ ਹੋ ਰਹੀ ਵਾਇਰਲ

0
ਚੰਡੀਗੜ੍ਹ/ਨਵੀਂ ਦਿੱਲੀ | 3 ਤੋਂ 20 ਮਈ ਤੱਕ ਲੌਕਡਾਊਨ ਦੀ ਖਬਰ ਵਾਲੀ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਜੇਕਰ ਤੁਹਾਨੂੰ ਵੀ ਇਹ ਫੋਟੋ ਵਟਸਐਪ ‘ਤੇ ਆਈ ਹੈ ਤਾਂ ਘਬਰਾਉਣ ਦੀ...

1500 ਦਾ ਆਕਸੀਜ਼ਨ ਸਿਲੰਡਰ ਬਲੈਕ ‘ਚ ਵੇਚ ਰਿਹਾ ਸੀ 18 ਹਜ਼ਾਰ ਦਾ, ਏਜੰਸੀ ਮਾਲਕ...

0
ਜਲੰਧਰ | ਮਹਾਮਾਰੀ ਦੇ ਇਸ ਦੌਰ ਵਿੱਚ ਲੋਕ ਬਲੈਕ ਮਾਰਕੇਟਿੰਗ ਕਰਨ ਤੋਂ ਬਾਜ਼ ਨਹੀਂ ਆ ਰਹੇ। ਜਲੰਧਰ ਦੇ ਮਦਨ ਫਲੌਰ ਮਿਲ ਚੌਕ ਵਿੱਚ ਆਕਸੀਜ਼ਨ ਸਿਲੰਡਰ ਦੀ ਬਲੈਕ ਮਾਰਕੇਟਿੰਗ ਕਰਨ ਵਾਲੇ ਅਰੋਪੀ ਨੂੰ ਪੁਲਿਸ ਨੇ...

ਆਕਸੀਜ਼ਨ ਦੀ ਬਲੈਕ ਮਾਰਕੇਟਿੰਗ ਕਰਨ ਵਾਲਿਆਂ ਦਾ ਸਟਿੰਗ ਕਰਨ ‘ਤੇ ਡੀਸੀ ਦੇਣਗੇ 25 ਹਜ਼ਾਰ...

0
ਜਲੰਧਰ | ਸ਼ਹਿਰ ਵਿੱਚ ਆਕਸੀਜ਼ਨ ਸਿਲੰਡਰ ਨੂੰ ਬਲੈਕ ਕਰਨ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਇਹ ਐਲਾਨ ਕੀਤਾ ਹੈ ਕਿ ਜਿਹੜਾ ਵੀ ਆਕਸੀਜ਼ਨ ਦੀ ਬਲੈਕ ਦਾ ਸਟਿੰਗ ਆਪ੍ਰੇਸ਼ਨ...

ਕੁੜੀ ਦੇ ਵਿਆਹ ‘ਤੇ ਪੰਜਾਬ ਸਰਕਾਰ ਦੇਵੇਗੀ 51 ਹਜ਼ਾਰ ਰੁਪਏ, ਪੜ੍ਹੋ ਕੌਣ-ਕੌਣ ਕਰ ਸਕਦਾ...

0
ਚੰਡੀਗੜ | ਪੰਜਾਬ ਸਰਕਾਰ ਨੇ ਆਸ਼ੀਰਵਾਦ ਯੋਜਨਾ ਤਹਿਤ ਵਿਆਹ ਕਰਵਾਉਣ ਵਾਲੀਆਂ ਕੁੜੀਆਂ ਨੂੰ ਮਿਲਣ ਵਾਲੀ ਮਦਦ 21 ਹਜ਼ਾਰ ਤੋਂ ਵਧਾ ਕੇ 51,000 ਰੁਪਏ ਕਰ ਦਿੱਤੀ ਹੈ। ਮੰਤਰੀ ਮੰਡਲ ਦੀ ਵਰਚੁਅਲ ਮੀਟਿੰਗ ਤੋਂ ਬਾਅਦ ਸਰਕਾਰੀ ਬੁਲਾਰੇ...

2 ਬੱਚਿਆਂ ਦੀ ਮਾਂ ਦੀ ਸਹੁਰਿਆਂ ਘਰ ਮੌਤ, ਪੁਲਿਸ ਨੇ ਬਲਦੀ ਚਿਤਾ ਪਾਣੀ ਨਾਲ...

0
ਗੁਰਦਾਸਪੁਰ (ਜਸਵਿੰਦਰ ਬੇਦੀ) | ਬਟਾਲਾ ਦੇ ਭੰਡਾਰੀ ਮੁਹੱਲੇ ਵਿੱਚ ਇਕ ਸ਼ਾਦੀਸ਼ੁਦਾ ਔਰਤ ਦੀ ਭੇਦਭਰੇ ਹਾਲਤਾਂ ਵਿੱਚ ਮੌਤ ਹੋ ਗਈ। ਸਹੁਰਾ ਪਰਿਵਾਰ ਔਰਤ ਦਾ ਸੰਸਕਾਰ ਕਰ ਹੀ ਰਿਹਾ ਸੀ ਕਿ ਪੇਕੇ ਵਾਲਿਆਂ ਦੀ ਸ਼ਿਕਾਇਤ ਤੋਂ...

ਕੋਰੋਨਾ ਪੀੜਤਾਂ ਦੇ ਘਰ-ਘਰ ਖਾਣਾ ਦੇਕੇ ਆਵੇਗਾ ਰੋਟਰੀ ਕਲੱਬ

0
ਜਲੰਧਰ | ਕੋਰੋਨਾ ਦੇ ਵੱਧਦੇ ਕਹਿਰ ਕਰਕੇ ਕਈ ਲੋਕ ਸੁਵਿਧਾਵਾਂ ਨਾ ਮਿਲਣ ਕਾਰਨ ਆਪਣੀ ਜਾਨ ਗਵਾ ਰਹੇ ਰਹੇ। ਸਰਕਾਰਾਂ ਵੀ ਕੋਰੋਨਾ ਅੱਗੇ ਹਥਿਆਰ ਪਾਉਂਦੀ ਨਜ਼ਰ ਆ ਰਹੀ ਹੈ। ਪਰ ਅਜਿਹੇ ਵੀ ਲੋਕ ਹਨ ਜੋ ਲੋਕਾਂ...

ਜਲੰਧਰ ਦੇ ਸਾਰੇ ਪ੍ਰਾਈਵੇਟ ਦਫਤਰ ਬੰਦ ਕਰਨ ਦੇ ਡਿਪਟੀ ਕਮਿਸ਼ਨਰ ਨੇ ਦਿੱਤੇ ਆਰਡਰ, work...

0
ਜਲੰਧਰ | ਸੂਬਾ ਸਰਕਾਰ ਕੋਰੋਨਾ ਨੂੰ ਲੈ ਕੇ ਲਗਾਤਾਰ ਪਾਬੰਦੀਆਂ ਵਧਾ ਰਹੀ ਹੈ। ਹੁਣ ਪੂਰੀ ਤਰ੍ਹਾਂ ਲੌਕਡਾਊਨ ਤਾਂ ਨਹੀਂ ਲੱਗ ਰਿਹਾ ਪਰ ਹਾਲਾਤ ਉਸ ਤੋਂ ਘੱਟ ਵੀ ਨਹੀਂ ਹਨ। ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ...

ਵੀਕਐਂਡ ਲੌਕਡਾਊਨ ਦੇ ਆਰਡਰ ਜਾਰੀ, ਅੱਜ 5 ਵਜੇ ਬੰਦ ਕਰਨੀਆਂ ਪੈਣਗੀਆਂ ਦੁਕਾਨਾਂ; 6 ਵਜੇ...

0
ਚੰਡੀਗੜ੍ਹ/ਜਲੰਧਰ | ਲਗਾਤਾਰ ਵਧਦੇ ਕੋਰੋਨਾ ਦੇ ਮਾਮਲਿਆ ਨੂੰ ਦੇਖਦੇ ਹੋਇਆ ਪੰਜਾਬ ਸਰਕਾਰ ਨੇ ਨਾਇਟ ਕਰਫਿਊ ਦਾ ਸਮਾਂ ਦੋ ਘੰਟੇ ਵਧਾ ਦਿੱਤਾ ਹੈ। ਅੱਜ ਤੋਂ ਪੂਰੇ ਪੰਜਾਬ ਵਿੱਚ 5 ਵਜੇ ਸਾਰੀਆਂ ਦੁਕਾਨਾਂ ਬੰਦ ਕਰਨੀਆਂ ਪੈਣਗੀਆਂ।...