ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲਗਾਉਣ ਤੋਂ ਬਾਅਦ ਵੀ ਅੰਮ੍ਰਿਤਸਰ ਦੇ ਏਡੀਸੀ ਨੂੰ ਹੋਇਆ...

0
ਅੰਮ੍ਰਿਤਸਰ | ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਵੀ ਕੋਰੋਨਾ ਹੋਣ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਏਡੀਸੀ ਹਿਮਾਂਸ਼ੂ ਅਗਰਵਾਲ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾ ਲਈਆਂ ਹਨ। ਇਸ ਦੇ ਬਾਵਜੂਦ...

ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਬੇਟਾ ਹੈਰੋਇਨ ਪੀਂਦੇ ਗ੍ਰਿਫਤਾਰ

0
ਗੁਰਦਾਸਪੁਰ | ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਬੇਟੇ ਪ੍ਰਕਾਸ਼ ਸਿੰਘ ਨੂੰ ਨਸ਼ਾ ਵੇਚਣ ਅਤੇ ਪੀਣ ਦੇ ਮਾਮਲੇ ਵਿਚ ਧਾਰੀਵਾਲ ਪੁਲਿਸ ਨੇ ਗਿਰਫ਼ਤਾਰ ਕੀਤਾ ਹੈ। ਪ੍ਰੈਸ ਬਿਆਨ ਜਾਰੀ ਕਰਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ...

ਲੌਕਡਾਊਨ ਦੌਰਾਨ ਕਾਰ ‘ਚ 2 ਅਤੇ ਬਾਈਕ ‘ਤੇ ਸਿਰਫ਼ 1 ਵਿਅਕਤੀ ਕਰ ਸਕਦਾ ਹੈ...

0
ਚੰਡੀਗੜ | ਪੰਜਾਬ ਸਰਕਾਰ ਵਲੋਂ ਲਗਾਇਆ ਨਵਾਂ ਲੌਕਡਾਊਨ ਅੱਜ ਤੋਂ ਪੂਰੇ ਸੂਬੇ ਚ ਲਾਗੂ ਹੋ ਗਿਆ ਹੈ। ਲੌਕਡਾਊਨ ਦੌਰਾਨ ਕਾਰ ਅਤੇ ਬਾਈਕ ਉੱਤੇ ਸਫ਼ਰ ਕਰਨ ਵਾਲਿਆਂ ਨੂੰ ਵੀ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ। ਕਾਰ ਅਤੇ...

ਪੂਰੇ ਪੰਜਾਬ ‘ਚ 15 ਮਈ ਤੱਕ ਲੌਕਡਾਊਨ ਲੱਗਿਆ, ਪੜ੍ਹੋ ਡਿਟੇਲ ਜਾਣਕਾਰੀ

0
ਚੰਡੀਗੜ੍ਹ | ਕੈਪਟਨ ਸਰਕਾਰ ਨੇ ਪੂਰੇ ਪੰਜਾਬ ਵਿੱਚ 3 ਮਈ ਤੋਂ 15 ਮਈ ਤੱਕ ਲੌਕਡਾਊਨ ਲਗਾ ਦਿੱਤਾ ਹੈ। ਲੌਕਡਾਊਨ ਦੌਰਾਨ ਸਿਰਫ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਜਿਵੇਂ ਕਿ ਦੁੱਧ, ਸਬਜ਼ੀਆਂ, ਬ੍ਰੈੱਡ, ਫਰੂਟ, ਪੋਲਟਰੀ ਦੀਆਂ ਦੁਕਾਨਾਂ...

ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਅਪਣਾਉਂਦਿਆਂ ਨੌਜਵਾਨ ਵਰਗ ਵਿਗਿਆਨ ਦ੍ਰਿਸ਼ਟੀਕੋਣ ਵੱਲ...

0
ਕਪੂਰਥਲਾ | ਹਿੰਦ ਦੀ ਚਾਦਰ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਸ਼ਤਾਬਾਦੀ ਸਮਾਗਮਾਂ *ਤੇ ਸਾਇੰਸ ਸਿਟੀ ਵਲੋਂ ਵੈਬਨਾਰਹਿੰਦ ਦੀ ਚਾਦਰ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਸ਼ਤਾਬਾਦੀ ਸਮਾਗਮਾਂ...

ਸ਼ਨੀਵਾਰ ਤੇ ਐਤਵਾਰ ਜਲੰਧਰ ‘ਚ ਨਹੀਂ ਹੋ ਸਕੇਗਾ ਕੋਈ ਵਿਆਹ, ਡੀਸੀ ਤੋਂ ਸੁਣੋ ਵਿਆਹ...

0
ਜਲੰਧਰ | ਵੀਕਐਂਡ ਲੌਕਡਾਊਨ ਦੌਰਾਨ ਕੋਈ ਵਿਆਹ ਨਹੀਂ ਹੋ ਸਕੇਗਾ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦਾ ਕਹਿਣਾ ਹੈ ਕਿ ਨਵੀਂ ਗਾਇਡਲਾਈਨਜ਼ ਮੁਤਾਬਿਕ ਹੁਣ ਕੋਈ ਵੀ ਵਿਆਹ ਸ਼ਨੀਵਾਰ ਅਤੇ ਐਤਵਾਰ ਨੂੰ ਨਹੀਂ ਹੋ ਸਕਦਾ। ਸ਼ਨੀਵਾਰ ਅਤੇ ਐਤਵਾਰ...

ਸਪਾਈਨ ਸਰਜਰੀ ‘ਚ ਫੇਲ ਰਹਿਣ ‘ਤੇ ਡਾ. ਚਿਤਕਾਰਾ ਨੂੰ ਲੱਗਾ 5 ਲੱਖ ਜੁਰਮਾਨਾ

0
ਜਲੰਧਰ/ਫਗਵਾੜਾ | ਜਿਲ੍ਹਾ ਉਪਭੋਗਤਾ ਫੋਰਮ ਨੇ ਮਰੀਜ਼ ਦੀ ਸਪਾਈਨ ਸਰਜਰੀ ਕਰਨ ਵਿੱਚ ਅਸਫਲ ਰਹਿਣ ਵਾਲੇ ਸਰਜਰ ਨੂੰ ਆਪਰੇਸ਼ਨ ਦੇ ਸਮੇਂ ਹੋਈ ਲਾਹਪ੍ਰਵਾਹੀ ਦੇ ਕਾਰਨ 5 ਲੱਖ ਰੁਪਏ ਜੁਰਮਾਨਾ ਦੇਣ ਦਾ ਹੁਕਮ ਸੁਣਾਇਆ ਹੈ। ਜਿਲ੍ਹਾ...

ਜਲੰਧਰ ਦੇ ਪ੍ਰਾਈਵੇਟ ਹਸਪਤਾਲ ‘ਚ ਨਾਇਟ ਡਿਊਟੀ ਦੌਰਾਨ ਨਰਸ ਨਾਲ ਛੇੜਛਾੜ

0
ਜਲੰਧਰ | ਫੁੱਟਬਾਲ ਚੌਕ ਨੇੜੇ ਬਣੇ ਸ਼ਹਿਰ ਦੇ ਵੱਡੇ ਪ੍ਰਾਈਵੇਟ ਹਸਪਤਾਲ ਵਿੱਚ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ।ਅਰੋਪ ਹੈ ਕਿ ਅਰਮਾਨ ਹਸਪਤਾਲ ਵਿੱਚ ਕੰਮ ਕਰਨ ਵਾਲੀ ਇੱਕ ਨਰਸ ਨਾਲ ਉੱਥੋਂ ਦੇ ਐਚਆਰ ਹੈੱਡ ਨੇ...

ਜਲੰਧਰ ਦੇ ਸਿਵਲ ਹਸਪਤਾਲ ‘ਚ ਅਚਾਨਕ ਆਕਸੀਜ਼ਨ ਸਪਲਾਈ ਬੰਦ, ਅਫੜਾ-ਦਫੜੀ ਮਚੀ

0
ਜਲੰਧਰ | ਸਿਵਲ ਹਸਪਤਾਲ ਵਿੱਚ ਆਕਸੀਜਨ ਸਪਲਾਈ ਨੂੰ ਲੈ ਕੇ ਵੱਡੀ ਚੁੱਕ ਸਾਹਮਣੇ ਆਈ ਹੈ। ਅਚਾਨਕ ਆਕਸੀਜ਼ਨ ਸਪਲਾਈ ਬੰਦ ਹੋਣ ਨਾਲ ਐਮਰਜੈਂਸੀ 'ਚ ਭਰਤੀ ਮਰੀਜ਼ਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮਰੀਜਾਂ ਦੇ ਵਾਰਸਾਂ...

ਜਲੰਧਰ ‘ਚ ਵੀਕਐਂਡ ਲੌਕਡਾਊਨ ‘ਤੇ ਸ਼ਨੀਵਾਰ-ਐਤਵਾਰ ਨੂੰ ਕੀ-ਕੀ ਖੁੱਲ੍ਹ ਸਕਦਾ ਅਤੇ ਕੀ ਰਹੇਗਾ ਬੰਦ,...

0
ਜਲੰਧਰ | ਵੀਕਐਂਡ ਲੌਕਡਾਊਨ ਦਾ ਅੱਜ ਪਹਿਲਾ ਦਿਨ ਹੈ। ਜਲੰਧਰ ਦੀਆਂ ਸੜਕਾਂ ਸਵੇਰ ਤੋਂ ਸੁਨਸਾਨ ਹਨ। ਕੁਝ-ਕੁਝ ਲੋਕ ਸਫਰ ਕਰਦੇ ਨਜ਼ਰ ਆ ਜਾਂਦੇ ਹਨ। ਸ਼ਨੀਵਾਰ ਅਤੇ ਐਤਵਾਰ ਨੂੰ ਜਿਆਦਾਤਰ ਚੀਜਾਂ ਬੰਦ ਰੱਖਣ ਦੇ ਹੁਕਮ ਸਰਕਾਰ...