ਪਾਕਿਸਤਾਨ ਦੇ ਖਿਡਾਰੀ ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ

0
ਮੁੰਬਈ | ਪਾਕਿ ਦੇ ਬੈਟਸਮੈਨ ਬਾਬਰ ਆਜ਼ਮ ਦੇ ਨਾਂ ਇੱਕ ਹੋਰ ਰਿਕਾਰਡ ਦਰਜ ਹੋ ਗਿਆ ਹੈ। ਉਹ ਕੌਮਾਂਤਰੀ T-20 ਕ੍ਰਿਕੇਟ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ੀ ਨਾਲ 2000 ਸਕੋਰ ਬਣਾਉਣ ਵਾਲੇ ਬੱਲੇਬਾਜ਼ ਬਣ ਗਏ...

ਕਬੀਰ ਨਗਰ : 300 ਰੁਪਏ ਦੇ ਝਗੜੇ ‘ਚ ਛੋਟੇ ਭਰਾ ਨੇ ਵੱਡੇ ਨੂੰ ਚਾਕੂ...

0
ਜਲੰਧਰ | ਕੋਰੋਨਾ ਅਤੇ ਲੌਕਡਾਊਨ ਦੀਆਂ ਪਾਬੰਦੀਆਂ ਵਿੱਚ ਘਰੇਲੂ ਝਗੜੇ ਕਾਫੀ ਵੱਧਦੇ ਜਾ ਰਹੇ ਹਨ। ਕਬੀਰ ਨਗਰ ਇਲਾਕੇ ਵਿੱਚ 300 ਰੁਪਏ ਕਰਕੇ ਹੋਏ 2 ਭਰਾਵਾਂ ਦੇ ਝਗੜੇ ਵਿੱਚ ਇੱਕ ਦੀ ਜਾਨ ਚਲੀ ਗਈ। ਪਿਤਾ ਗਿਰਜਾ...

ਸਟਾਫ ਨੂੰ ਸੈਲਰੀ ਨਾ ਦੇਣ ‘ਤੇ ਪ੍ਰਾਈਵੇਟ ਸਕੂਲ ਦੀ ਮਾਨਤਾ ਕੀਤੀ ਰੱਦ

0
ਚੰਡੀਗੜ | ਕੋਰੋਨਾ ਦੌਰਾਨ ਆਪਣੇ ਸਟਾਫ ਨੂੰ ਸੈਲਰੀ ਨਾ ਦੇਣ 'ਤੇ ਸਿੱਖਿਆ ਮੰਤਰੀ ਵੱਲੋਂ ਫਾਜਿਲਕਾ ਦੇ ਇੱਕ ਸਕੂਲ ਦੀ ਐਨਓਸੀ ਰੱਦ ਕਰ ਦਿੱਤੀ ਗਈ ਹੈ। ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਉਹ ਸਕੂਲਾਂ...

12ਵੀਂ ਕਲਾਸ ਦੇ 2.15 ਲੱਖ ਵਿਦਿਆਰਥੀਆਂ ਨੂੰ ਮੋਬਾਈਲ ਫੋਨ ਦੇਵੇਗੀ ਕੈਪਟਨ ਸਰਕਾਰ

0
ਚੰਡੀਗੜ | ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਸਰਕਾਰੀ ਸਕੂਲਾਂ ਵਿੱਚ ਆਨਲਾਈਨ ਪੜ੍ਹਾਈ ਦੀ ਸਹੂਲਤ ਲਈ ਪੰਜਾਬ ਮੰਤਰੀ ਮੰਡਲ ਵੱਲੋਂ ਸੋਮਵਾਰ ਨੂੰ ‘ਪੰਜਾਬ ਸਮਾਰਟ ਕੰਟੈਕਟ ਸਕੀਮ’ ਤਹਿਤ ਸੈਸ਼ਨ 2021-22 ਲਈ ਬਾਰਵੀਂ ਕਲਾਸ ਦੇ 2.15 ਲੱਖ ਵਿਦਿਆਰਥੀਆਂ...

ਕੱਲ ਤੋਂ ਪੰਜਾਬ ‘ਚ ਸ਼ਾਮ 6 ਵਜੇ ਤੋਂ ਲੱਗੇਗਾ ਕਰਫਿਊ, ਸ਼ਨੀਵਾਰ-ਐਤਵਾਰ ਪੂਰੀ ਤਰ੍ਹਾਂ ਰਹੇਗਾ...

0
ਚੰਡੀਗੜ੍ਹ | ਪੰਜਾਬ ਸਰਕਾਰ ਨੇ ਇੱਕ ਫਾਰ ਫਿਰ ਕੋਰੋਨਾ ਨੂੰ ਲੈ ਕੇ ਸਖਤੀਆਂ ਵਧਾ ਦਿੱਤੀਆਂ ਹਨ। ਮੰਗਲਵਾਰ 27 ਅਪ੍ਰੈਲ ਤੋਂ ਕਰਫਿਊ ਸ਼ਾਮ 6 ਵਜੇ ਤੋਂ ਹੀ ਲਗ ਜਾਵੇਗਾ। ਸ਼ਾਮ 5 ਵਜੇ ਤੱਕ ਹੀ ਦੁਕਾਨਾਂ...

ਡੀ. ਐਨ. ਏ ਦੀ ਖੋਜ ਆਧੁਨਿਕ ਆਣੂ ਜੀਵ—ਵਿਗਿਆਨ ਦਾ ਮੀਲ ਪੱਥਰ

0
ਕਪੂਰਥਲਾ | ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਵਿਸ਼ਵ ਡੀ.ਐਨ.ਏ ਦਿਵਸ *ਤੇ ਇਕ ਵੈਬਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 175 ਤੋਂ ਵੱਧ ਪੰਜਾਬ ਅਤੇ ਹਿਮਾਚਲ ਦੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਅਪਕਾਂ ਨੇ ਹਿੱਸਾ ਲਿਆ।...

ਭੀੜ ‘ਚ ਨੱਚਦੇ ਕਾਂਗਰਸੀ ਐਮਐਲਏ ਨੂੰ ਕੋਈ ਨਹੀਂ ਫੜਦਾ, ਲਾੜੇ ਨੂੰ ਵਿਆਹ ਤੋਂ ਪਹਿਲਾਂ...

0
ਫਗਵਾੜਾ/ਜਲੰਧਰ | ਪੰਜਾਬ ਪੁਲਿਸ ਦੇ ਅਮੀਰ ਅਤੇ ਗਰੀਬ ਵਾਸਤੇ ਵੱਖ-ਵੱਖ ਕਾਨੂੰਨ ਹਨ। ਫਗਵਾੜਾ ਦੇ ਕਾਂਗਰਸੀ ਐਮਐਲਏ ਨੇ ਦੋ ਦਿਨ ਪਹਿਲਾਂ ਵਿਆਹ ਦੇ ਵਿੱਚ ਲੋਕਾਂ ਦੀ ਭੀੜ 'ਚ ਬਿਨਾ ਮਾਸਕ ਭੰਗੜਾ ਪਾਇਆ। ਦੋ ਦਿਨ ਤੋਂ...

ਜਲੰਧਰ ਦੇ ਮਸ਼ਹੂਰ ਮੱਦੀ ਸਮੋਸੇ ਵਾਲਿਆਂ ਦੀ ਹਾਰਟ ਅਟੈਕ ਨਾਲ ਮੌਤ

0
ਜਲੰਧਰ | ਡੀਏਵੀ ਕਾਲਜ ਦੇ ਕੋਲ ਜਲੰਧਰ ਦੇ ਸੱਭ ਤੋਂ ਮਸ਼ਹੂਰ ਸਮੋਸੇ ਵਾਲੇ ਮੱਦੀ ਦੀ ਬੀਤੀ ਰਾਤ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਕਰੀਬ 40 ਸਾਲ ਪਹਿਲਾਂ ਸ਼ੁਰੂ ਹੋਏ ਮੱਦੀ ਦੇ ਸਮੋਸੇ ਜਲੰਧਰ ਵਿੱਚ...

ਜਲੰਧਰ ‘ਚ ਲੌਕਡਾਊਨ ਵਾਲੇ ਦਿਨ ਵਿਆਹ ਕਰਵਾਉਂਦੇ 2 ਲਾੜੇ ਗ੍ਰਿਫਤਾਰ, ਵੇਖੋ ਵੀਡੀਓ

0
ਜਲੰਧਰ | ਲੌਕਡਾਊਨ ਵਾਲੇ ਦਿਨ ਵਿਆਹ ਕਰਵਾਉਣਾ 2 ਲਾੜਿਆਂ ਨੂੰ ਮਹਿੰਗਾ ਪੈ ਗਿਆ। ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 2 ਲਾੜੇ ਗ੍ਰਿਫਤਾਰ ਕੀਤੇ ਅਤੇ ਥਾਣੇ ਲੈ ਗਏ। ਦਰਅਸਲ ਲੋਕਾਂ ਨੇ ਵਿਆਹ ਦੀਆਂ ਤਰੀਕਾਂ ਅਤੇ ਸਾਰਾ ਕੁਝ...

ਜਲੰਧਰ ‘ਚ ਕੋਰੋਨਾ ਦੇ ਅੱਜ 722 ਕੇਸ ਪਾਜ਼ੀਟਿਵ

0
ਜਲੰਧਰ | ਸਰਕਾਰ ਵੱਲੋਂ ਸਖਤੀ ਕਰਨ ਦੇ ਬਾਵਜੂਦ ਵੀ ਕੋਰੋਨਾ ਦੇ ਕੇਸ ਘਟਦੇ ਨਜ਼ਰ ਨਹੀਂ ਆ ਰਹੇ। ਜਾਣਕਾਰੀ ਮੁਤਾਬਿਕ ਐਤਵਾਰ ਨੂੰ ਜਿਲੇ ਵਿੱਚ 722 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਹ ਅੰਕੜਾ ਇੱਕ...