ਕਹਾਣੀ – ਘਰ

0
-ਸਿਮਰਨ ਧਾਲੀਵਾਲ ਮੈਨੂੰ ਤੀਜਾ ਦਿਨ ਹੈ,ਘਰ ਪਹੁੰਚੇ ਨੂੰ। ਤਿੰਨਾਂ ਦਿਨਾਂ 'ਚ ਬਾਪੂ ਕਈ ਵਾਰ ਫਿਸ ਚੁਕਿਆ।ਜ਼ਰਾ ਜਿੰਨੀ ਕੋਈ ਗੱਲ ਛਿੜਦੀ।ਉਹ ਗਲਾ ਭਰ ਆਉਂਦਾ।ਬਾਪੂ ਦੀਆਂ ਅੱਖਾਂ...

ਡਾ. ਰਵਿੰਦਰ ਰਵੀ ਦੀਆਂ ਕਵਿਤਾਵਾਂ

0
1. ਮਾਂ ਦਾ ਇਕ ਸਿਰਨਾਵਾਂ ਅੱਕ ਕੱਕੜੀ ਦੇ ਫੰਬੇ ਖਿੰਡੇ,ਬਿਖਰੇ ਵਿਚ ਹਵਾਵਾਂ!ਸਵੈ-ਪਹਿਚਾਣ 'ਚ ਉੱਡੇ, ਭਟਕੇ –ਦੇਸ਼, ਦੀਪ, ਦਿਸ਼ਾਵਾਂ!ਬਾਹਰੋਂ ਅੰਦਰ, ਅੰਦਰੋਂ ਬਾਹਰ –ਭਟਕੇ ਚਾਨਣ, ਚਾਨਣ ਦਾ...

ਮੈਕਸਿਮ ਗੋਰਕੀ ਦੀ ਕਵਿਤਾ

0
ਬਾਜ਼ ਦਾ ਗੀਤ ੧.ਉੱਚੇ ਪਹਾੜੀਂ ਰੀਂਗਦਾ ਇਕ ਸੱਪ ਸੀ ਭਾਰੀ ।ਜਾ ਕੇ ਸਿਲ੍ਹੀ ਖੱਡ ਵਿਚ ਉਸ ਕੁੰਡਲੀ ਮਾਰੀ ।ਸਾਗਰ ਵੰਨੇ ਓਸ ਨੇ ਫਿਰ ਨਜ਼ਰ ਉਭਾਰੀ...

ਰਸੂਲ ਹਮਜ਼ਾਤੋਵ ਦੀ ਕਵਿਤਾ

0
1. ਇੱਕ ਸੌ ਲੜਕੀਆਂ ਨੂੰ ਮੈਂ ਕਰਾਂ ਪਿਆਰ ਇੱਕ ਸੌ ਔਰਤਾਂ ਮੈਨੂੰ ਪਸੰਦ ਹਨ,ਮੈਂ ਉਨ੍ਹਾਂ ਨੂੰ ਚੱਤੋ ਪਹਿਰ ਦੇਖਦਾ ਰਵਾਂ ।ਜਾਗਦਾ, ਸੁੱਤਾ, ਹੋਵਾਂ ਬੇਹੋਸ਼ੀ ਵਿੱਚ,ਜਾਂ...

ਲਾਲ ਸਿੰਘ ਦਿਲ ਦੀ ਕਵਿਤਾ

0
3. ਸ਼ਾਮ ਦਾ ਰੰਗ ਸ਼ਾਮ ਦਾ ਰੰਗ ਫਿਰ ਪੁਰਾਣਾ ਹੈਜਾ ਰਹੇ ਨੇ ਬਸਤੀਆਂ ਨੂੰ ਫੁਟਪਾਥਜਾ ਰਹੀ ਝੀਲ ਕੋਈ ਦਫਤਰੋਂਨੌਕਰੀ ਤੋਂ ਲੈ ਜਵਾਬਪੀ ਰਹੀ ਏ ਝੀਲ...

ਪੰਜਾਬੀ ਕਵਿਤਾ – ਲਾਲ ਸਿੰਘ ਦਿਲ

0
ਅਸੀਂ ਵੱਡੇ ਵੱਡੇ ਪਹਿਲਵਾਨਅਜੂਬਾ-ਔਰਤ ਇਕ ਅਜੂਬਾ ਹੈ ਧਰਤੀ ਦਾਸਸਤਾ ਸੌਦਾਸਤਲੁਜ ਦੀਏ 'ਵਾਏਸਤਲੁਜ ਦੀ ਹਵਾਸਵੇਰਸੰਸਕ੍ਰਿਤੀਸ਼ਕਤੀਸ਼ਾਮ ਦਾ ਰੰਗਹੀਜੜੇਕੋਹਲੂਕੰਮ ਤੋਂ ਪਿਛੋਂਗ਼ਜ਼ਲ-ਸਿਤਾਰੇ ਉਂਝ ਹੀ ਰੋਸ਼ਨ ਨਾ ਰਾਤਾਂ ਵਿਚ...

ਕੁਲਵਿੰਦਰ ਬੱਛੋਆਣਾ ਦੀਆਂ ਕਵਿਤਾਵਾਂ

0
1. ਖ਼ੁਦਕੁਸ਼ੀ ਖੁ਼ਦ ਨੂੰ ਮਾਰਨ ਦਾ ਫੈਸਲਾ ਲੈਣਾਮੌਤ 'ਤੇ ਹਉਂਕਾ ਭਰਨ ਜਿੰਨਾ ਸੌਖਾ ਨਹੀਂ ਹੁੰਦਾਖੁ਼ਦਕੁਸ਼ੀ ਕਰਨ ਵਾਲੇ ਨੂੰ ਕਮਜ਼ੋਰ ਕਹਿ ਕੇਅਪਣੇ ਕੰਮ ਲੱਗ ਜਾਣਾਚਲਾਕੀ ਜਾਂ...

ਡਾ. ਜਗਤਾਰ ਦੀਆਂ ਗ਼ਜ਼ਲਾਂ

0
1. ਝੜਦੇ ਨਾ ਪੱਤ ਵੇਖ ਤੂੰ ਖਿੜਦੇ ਗੁਲਾਬ ਦੇਖ ਝੜਦੇ ਨਾ ਪੱਤ ਵੇਖ ਤੂੰ ਖਿੜਦੇ ਗੁਲਾਬ ਦੇਖ ।ਦੇ ਗਈ ਹਿਯਾਤ ਮੌਤ ਨੂੰ ਕੈਸਾ ਜਵਾਬ ਦੇਖ...

ਔਰਤ ਦਾ ਦਰਦ ਬਿਆਨ ਕਰਦੀ ਹੈ “ਅਪਸਰਾ”

0
'ਅਪਸਰਾ' ਪ੍ਰੀਤ ਕੈਂਥ ਦੀ ਪਹਿਲੀ ਵਾਰਤਕ ਦੀ ਕਿਤਾਬ ਹੈ। ਇਹ ਉਹ ਹਜ਼ਾਰਾਂ ਕੁੜੀਆਂ ਦੀ ਕਹਾਣੀ ਦੱਸਦੀ ਹੈ ਜੋ ਤਸੀਹੇ ਆਪਣੇ ਪਿੰਡੇ 'ਤੇ ਝੱਲਦੀਆਂ ਹਨ।...

ਅਨੁਭਵ ਦੇ ਰੂ-ਬ-ਰੂ ਕਰਵਾਉਂਦੀ ਹੈ “ਅੱਧਾ ਮਾਸਟਰ” ਕਿਤਾਬ

0
ਅੱਧਾ ਮਾਸਟਰ' ਸੁਖਵੀਰ ਸਿੱਧੂ ਦੇ ਲੇਖਾਂ,ਗੀਤ ਤੇ ਕਵਿਤਾਵਾਂ ਦਾ ਸਾਂਝਾ ਸੰਗ੍ਰਹਿ ਹੈ। ਸੁਖਵੀਰ ਦੀ ਕਵਿਤਾ ਤੇ ਵਾਰਤਕ ਉਸ ਦੇ ਆਪਣੇ ਅਨੁਭਵ 'ਚੋਂ ਰਿੜਕਿਆ...
- Advertisement -

LATEST NEWS

MUST READ