ਪੰਜਾਬੀ ਬੁਲੇਟਿਨ ਟੀਮ, ਜਲੰਧਰ
ਹਿੰਦੁਸਤਾਨ ਦਾ ਮੇਨਸਟ੍ਰੀਮ ਮੀਡੀਆ ਅੱਜਕਲ ਸਰਕਾਰ ਪੱਖੀ ਪੱਤਰਕਾਰੀ ਕੁੱਝ ਜ਼ਿਆਦਾ ਹੀ ਕਰਦਾ ਨਜ਼ਰ ਆਉਂਦਾ ਹੈ। ਸਰਕਾਰ ਦੀਆਂ ਸਕੀਮਾਂ ਨੂੰ ਵਧਾ-ਚੜਾ ਕੇ ਪੇਸ਼ ਕਰਨ ਵਾਲੇ ਇਸ ਤਰਾਂ ਦੇ ਮੀਡੀਆ ਨੂੰ ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਗੋਦੀ ਮੀਡੀਆ ਕਹਿੰਦੇ...
ਜਲੰਧਰ. ਮੈ ਮਾਂ ਹਾ ਮਾਂ ਦਾ ਕੋਈ ਸੁਪਨਾ ਨਹੀਂ ਹੁੰਦਾ, ਅਸ਼ਵਨੀ ਅਈਅਰ ਤਿਵਾੜੀ ਦੁਆਰਾ ਨਿਰਦੇਸ਼ਤ ਪੰਗਾ ਦਾ ਇਹ ਸੰਵਾਦ ਹਰ ਔਰਤ ਨੂੰ ਸੰਮਬੋਧਿਤ ਕਰਦਾ ਹੈ। ਅਸ਼ਵਨੀ ਨੇ ਭੋਪਾਲ ਸ਼ਹਿਰ ਅਤੇ ਉੱਥੇ ਦੀ ਕੰਮਕਾਜ਼ੀ ਔਰਤਾਂ ਦੀ ਜ਼ਿੰਦਗੀ ਨੂੰ ਬਾਖੂਬੀ ਵੱਡੇ...
ਜਲੰਧਰ. ਅੱਜ ਫਿਲਮ ਸਟ੍ਰੀਟ ਡਾਂਸਰ-3ਡੀ ਸਿਨੇਮਾ ਘਰਾਂ 'ਚ ਲੱਗ ਗਈ ਹੈ। ਇਸ ਫਿਲਮ ਦੀ ਕਹਾਣੀ ਲੰਦਨ 'ਚ ਫਿਲਮਾਈ ਗਈ ਹੈ। ਮੂਵੀ ਦੀ ਸ਼ੁਰੂਆਤ 'ਚ ਦੋ ਡਾਂਸ ਗਰੂਪ ਦੇ ਲੀਡਰਾਂ, ਭਾਰਤ ਦੇ ਸਹਿਜ ਅਤੇ ਪਾਕਿਸਤਾਨ ਦੀ ਇਨਾਯਤ 'ਚ ਅਣਬਣ ਦਿਖਾਈ...
ਮੁੰਬਈ. ਆਪਣੀ ਆਉਣ ਵਾਲੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ ਦਾ ਪਹਿਲਾ ਲੁੱਕ ਆਲੀਆ ਭੱਟ ਨੇ ਆਪਣੇ ਸੋਸ਼ਲ ਮੀਡਿਆ ਅਕਾਉਂਟ 'ਤੇ ਸਾਂਝਾ ਕੀਤਾ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਆਲੀਆ ਨੇ ਕੈਪਸ਼ਨ 'ਚ ਗੰਗੂਬਾਈ ਦੇ ਨਾਲ ਇਕ ਦਿੱਲ ਵਾਲਾ ਇਮੋਜੀ ਵੀ ਪੋਸਟ ਕੀਤਾ।...
ਚੰਡੀਗੜ. ਵੱਡੇ ਪਰਦੇ ਤੇ ਰਿਲੀਜ਼ ਹੋਣ ਲਈ ਤਿਆਰ ਹੈ ਗਿੱਪੀ ਗਰੇਵਾਲ ਦੀ ਫਿਲਮ ‘ਇਕ ਸੰਧੂ ਹੁੰਦਾ ਸੀ। ਫਿਲਮ ਵਿਚ ਬਾਲੀਵੂਡ ਅਦਾਕਾਰਾ ਨੇਹਾ ਸ਼ਰਮਾ, ਗਾਇਕ ਤੇ ਏਕਟਰ ਗਿੱਪੀ ਗਰੇਵਾਲ ,ਰੋਸ਼ਨ ਪਿੰ੍ਰਸ ਮੁੱਖ ਭੂਮਿਕਾ 'ਚ ਹਨ। ਫਿਲਮ ਦਾ ਟੀਜ਼ਰ ਰਿਲੀਜ਼ ਹੋ...
ਨਵੀਂ ਦਿੱਲੀ. ਜੇਐਨਯੂ ਮਾਮਲੇ 'ਚ ਟ੍ਰੋਲ ਹੋ ਰਹੀ ਦੀਪਿਕਾ ਪਾਦੂਕੋਨ ਨੇ ਇਕ ਇੰਟਰਵਿਊ 'ਚ ਕਿਹਾ ਕਿ ਮੈਂ ਜੋ ਕਿਹਣਾ ਸੀ ਦੋ ਸਾਲ ਪਹਿਲਾਂ ਜੱਦ ਪਦਮਾਵਤ ਫ਼ਿਲਮ ਆਈ ਸੀ ਉਦੋਂ ਹੀ ਕਹਿ ਦਿੱਤਾ ਸੀ। ਜੇਐਨਯੂ 'ਚ ਜੋ ਕੁਝ ਵੀ ਹੋ...
ਨਵੀਂ ਦਿੱਲੀ. ਅਭਿਨੇਤਰੀ ਦੀਪਿਕਾ ਪਾਦੂਕੋਨ ਨੇ ਜੇਐਨਯੂ ਜਾ ਕੇ ਉੱਥੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦਾ ਸਾਥ ਦਿੱਤਾ। ਮੰਗਲਵਾਰ ਸ਼ਾਮ ਨੂੰ ਅਚਾਨਕ ਦੀਪਿਕਾ ਰਾਤ ਕਰੀਬ ਪੌਣੇ ਅੱਠ ਵਜੇ ਜੇਐਨਯੂ ਪਹੁੰਚੀ। ਉੱਥੇ ਜੇਐਨਯੂ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਹੋਰ ਵਿਦਿਆਰਥੀਆਂ...
ਮੁੰਬਈ . ਦੇਸ਼ ਦੀ ਪੰਜ ਵੱਡੀਆਂ ਯੂਨੀਵਰਸਿਟੀਆਂ 'ਚੋਂ ਇੱਕ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਵਿਦਿਆਰਥੀਆਂ 'ਤੇ ਹਮਲੇ ਨਾਲ ਦੇਸ਼ 'ਚ ਕਾਫੀ ਗੁੱਸਾ ਹੈ। ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਸੜਕਾਂ 'ਤੇ ਉੱਤਰ ਕੇ ਜੇਐਨਯੂ ਦੇ ਵਿਦਿਆਰਥੀਆਂ ਦੇ ਨਾਲ ਖੜੇ ਹਨ। ਦੂਜੇ...
ਮੁੰਬਈ . ਨਵੇਂ ਸਾਲ 'ਤੇ ਟੀਵੀ ਰਿਐਲਿਟੀ ਸ਼ੋਅ ਬਿਗ ਬੌਸ ਦਾ ਪਹਿਲਾਂ ਵੀਕੈਂਡ ਵਾਰ ਸੀ। ਹੋਸਟ ਸਲਮਾਨ ਖਾਨ ਨੇ ਘਰ 'ਚ ਰਹਿ ਰਹੇ ਕਲਾਕਾਰਾਂ ਦੀ ਖਬਰ ਲਈ। ਬਿਗ ਬੌਸ ਨੂੰ ਚਲਦਿਆਂ ਤਿੰਨ ਮਹੀਨੇ ਤੋਂ ਉੱਪਰ ਹੋ ਗਏ ਹਨ। ਸ਼ਨੀਵਾਰ...
ਨਵੀਂ ਦਿੱਲੀ . ਕਰਮਾਲਾ ਮੋਡੇਕਸ ਨਾਂ ਦੀ 45 ਸਾਲ ਦੀ ਇੱਕ ਔਰਤ ਨੇ ਦਾਅਵਾ ਕੀਤਾ ਹੈ ਕਿ ਮਸ਼ਹੂਰ ਗਾਇਕਾ ਅਨੁਰਾਧਾ ਪੌਡਵਾਲ ਉਸ ਦੀ ਅਸਲ ਮਾਂ ਹੈ। ਕਰਮਾਲਾ ਨੇ ਤਿਰੂਵਨੰਤਪੁਰਮ ਦੀ ਫੈਮਿਲੀ ਕੋਰਟ 'ਚ ਅਨੁਰਾਧਾ ਖਿਲਾਫ ਕੇਸ ਦਾਇਰ ਕਰ ਕੇ...