Saturday, September 20, 2025
Home ਮਨੋਰੰਜਨ

ਮਨੋਰੰਜਨ

ਜਲੰਧਰ. ਅੱਜ ਫਿਲਮ ਸਟ੍ਰੀਟ ਡਾਂਸਰ-3ਡੀ ਸਿਨੇਮਾ ਘਰਾਂ 'ਚ ਲੱਗ ਗਈ ਹੈ। ਇਸ ਫਿਲਮ ਦੀ ਕਹਾਣੀ ਲੰਦਨ 'ਚ ਫਿਲਮਾਈ ਗਈ ਹੈ। ਮੂਵੀ ਦੀ ਸ਼ੁਰੂਆਤ 'ਚ ਦੋ ਡਾਂਸ ਗਰੂਪ ਦੇ ਲੀਡਰਾਂ, ਭਾਰਤ ਦੇ ਸਹਿਜ ਅਤੇ ਪਾਕਿਸਤਾਨ ਦੀ ਇਨਾਯਤ 'ਚ ਅਣਬਣ ਦਿਖਾਈ...
ਦਰਸ਼ਕਾਂ ਨੂੰ ਫ਼ਿਲਮ 20 ਮਾਰਚ 2020 ਨੂੰ ਸਿਨੇਮਾਘਰ 'ਚ ਦੇਖਣ ਨੂੰ ਮਿਲੇਗੀ https://youtu.be/rzlfeocUVhI ਮੁੰਬਈ. ਮੈਡਹੌਕ ਪ੍ਰੌਡਕਸ਼ਨਜ਼ ਦੀ ਫਿਲਮ ਹਿੰਦੀ ਮੀਡਿਅਮ ਦੇ ਸੀਕੁਅਲ ਅੰਗ੍ਰੇਜ਼ੀ ਮੀਡਿਅਮ ਦਾ ਟ੍ਰੇਲਰ ਅੱਜ ਲਾਂਚ ਹੋਇਆ। ਟ੍ਰੇਲਰ 'ਚ ਇਰਫ਼ਾਨ ਖ਼ਾਨ ਬੜੇ ਹੀ ਦਿਲਚਸਪ ਕਿਰਦਾਰ 'ਚ ਨਜ਼ਰ ਆ...
ਅਮਰਿੰਦਰ ਗਿੱਲ ਤੇ ਸਿੰਮੀ ਚਹਿਲ ਲੀਡ ਰੋਲ 'ਚ ਆਉਣਗੇ ਨਜ਼ਰ ਚੰਡੀਗੜ੍ਹ | ਕੋਰੋਨਾ ਤੋਂ ਬਾਅਦ ਮੁੜ ਖੁੱਲ੍ਹੇ ਸਿਨੇਮਾ ਘਰਾਂ 'ਚ ਹੌਲੀ-ਹੌਲੀ ਰੌਣਕ ਪਰਤਣੀ ਸ਼ੁਰੂ ਹੋ ਰਹੀ ਹੈ। ਕੋਰੋਨਾ ਦੌਰ 'ਚ 'ਤੁਣਕਾ-ਤੁਣਕਾ' ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਪਹਿਲੀ ਪੰਜਾਬੀ ਫ਼ਿਲਮ...
ਜਲੰਧਰ | ਹੌਸਲੇ ਬੁਲੰਦ ਹੋਣ ਤਾਂ ਕਾਮਯਾਬੀ ਵਿੱਚ ਕੋਈ ਰੁਕਾਵਟ ਨਹੀਂ ਆ ਸਕਦੀ। ਅਜਿਹੀ ਹੀ ਇਕ ਮਿਸਾਲ ਪੇਸ਼ ਕੀਤੀ ਹੈ ਜਲੰਧਰ ਦੇ ਗਣੇਸ਼ ਕੁਮਾਰ ਨੇ। 24 ਸਾਲ ਦੇ ਗਣੇਸ਼ ਦਾ ਕੱਦ 3 ਫੁੱਟ 8 ਇੰਚ ਹੈ। ਛੋਟੇ ਕੱਦ ਕਾਰਨ ਲੋਕ...
ਨਵੀਂ ਦਿੱਲੀ 31 ਅਗਸਤ | ਬਾਲੀਵੁੱਡ ਅਦਾਕਾਰਾ ਅਤੇ ਫਿਲਮ ਨਿਰਮਾਤਾ ਕੰਗਨਾ ਰਨੋਤ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਕੰਗਨਾ ਦੀ ਆਉਣ ਵਾਲੀ ਫਿਲਮ 'ਐਮਰਜੈਸੀ' 6 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਪਰ ਇਸ ਦੌਰਾਨ ਕੰਨਾ ਰਨੋਤ ਦਾ...
ਮੁੰਬਈ. ਲੌਕਡਾਊਨ ਵਿੱਚ ਗਾਇਕਾ ਨੇਹਾ ਕੱਕੜ ਦਾ ਨਵਾਂ ਗਾਣਾ ਰਿਲੀਜ਼ ਹੋਇਆ ਹੈ। ਇਹ ਗਾਣਾ ਉਨ੍ਹਾਂ ਨੇ ਅਤੇ ਟੋਨੀ ਕੱਕੜ ਨੇ ਗਾਇਆ ਹੈ। 'ਭੀਗੀ-ਭੀਗੀ' ਗਾਣੇ ਨੂੰ ਪ੍ਰਸ਼ੰਸਕਾਂ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਦਸ ਦੇਇਏ ਕਿ ਉਨ੍ਹਾਂ ਦੀ ਗਿਣਤੀ...
Viral Video | ਸੋਸ਼ਲ ਮੀਡੀਆ ਦੀ ਦੁਨੀਆ 'ਚ ਵਿਆਹ ਨਾਲ ਜੁੜੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਲਾੜਾ-ਲਾੜੀ ਨਾਲ ਜੁੜੀ ਸਮੱਗਰੀ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਦੇਖੀ ਜਾਂਦੀ ਹੈ। ਇਹੀ ਕਾਰਨ ਹੈ ਕਿ...
ਚੰਡੀਗੜ੍ਹ। ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ 'ਤੇ ਹਮਲਾ ਹੋਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਉਤੇ ਹਮਲੇ ਪਿੱਛੇ ਬਹੁਤ ਹੀ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਂ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਉਤੇ ਇਹ ਹਮਲਾ ਮਾਨਸਾ...
ਨਵੀਂ ਦਿੱਲੀ. ਫੇਮਸ ਸਿੰਗਿਗ ਰਿਐਲਿਟੀ ਸ਼ੋਅ 'ਇੰਡੀਅਨ ਆਈਡਲ 11' ਦਾ ਫਾਈਨਲ ਐਪੀਸੋਡ ਵਿੱਚ5 ਫਾਈਨਲਿਸਟਾਂ ਵਿੱਚ ਜ਼ਬਰਦਸਤ ਮੁਕਾਬਲਾ ਹੋਇਆ। ਜਿੰਨਾਂ ਵਿੱਚੋਂਪੰਜਾਬ ਦੇ ਬਠਿੰਡਾ ਜਿਲੇ ਵਿੱਚ ਰਹਿਣ ਵਾਲੇ ਸੰਨੀ ਹਿੰਦੁਸਤਾਨੀ ਨੇ ਜਿੱਤ ਹਾਸਿਲ ਕੀਤੀ। ਸਨੀ ਹਿੰਦੁਸਤਾਨੀ ਨੂੰ ਇੰਡੀਅਨ ਆਈਡਲ 11 ਦੀ...
ਨਵੀਂ ਦਿੱਲੀ | ਅਦਾਕਾਰਾ ਸ਼ਿਲਪਾ ਸ਼ੈਟੀ ਨੇ 75ਵੇਂ ਅਜ਼ਾਦੀ ਦਿਵਸ ਮੌਕੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸਾਰੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਸ਼ਿਲਪਾ ਦੇ ਪਤੀ ਰਾਜ ਕੁੰਦਰਾ ਅਸ਼ਲੀਲ ਫਿਲਮਾਂ ਦਾ ਕਾਰੋਬਾਰ ਕਰਨ ਦੇ ਦੋਸ਼ ’ਚ ਜੇਲ੍ਹ ’ਚ ਹਨ। ਉੱਥੇ ਹੀ...
- Advertisement -

LATEST NEWS

MUST READ