ਬਿਲੀ ਦੇ ਨਾਂ ਛੇ ਗ੍ਰੈਮੀ ਅਵਾਰਡਜ਼

0
423


ਲਾਸ ਏਜ਼ਲਸ . ਗਾਇਕਾ ਬਿਲੀ ਇਲਿਸ਼ ਨੇ ਗ੍ਰੈਮੀ ਐਵਾਰਡਜ਼ ਵਿਚ ਛੇ ਅਵਾਰਡਜ਼ ਆਪਣੇ ਨਾਮ ਕਰ ਲਿਆ। ਇਲੀਸ਼ ਨੇ ਆਪਣੇ ਭਰਾ ਤੇ ਰਿਕਾਡਿੰਗ ਪਾਰਟਨਰ ਫਿਨਿਆਸ ਓਕੋਨੋਲ ਨਾਲ ਮਿਲ ਕੇ ਛੇ ਪੁਰਸਕਾਰ ਹਾਸਿਲ ਕੀਤੇ। ਉਹ ਸੱਤ ਪੁਰਸਕਾਰਾਂ ਲਈ ਨਾਮਜ਼ਦ ਸਨ। ਇਲਿਸ਼ ਸੱਭ ਤੋਂ ਛੋਟੀ ਤੇ ਦੂਜੀ ਕਲਾਕਾਰ ਬਣ ਗਈ ਹੈ ਜਿਸ ਨੇ ਚਾਰ ਮੁੱਖ ਵਰਗਾਂ ‘ਚ ਪੁਰਸਕਾਰ ਜਿੱਤੇ ਹਨ। ਇਸ ਤੋਂ ਪਹਿਲਾਂ ਕ੍ਰਿਸਟੋਫਰ ਕੋਰਾਸ ਨੇ 1981 ਵਿਚ ਚਾਰ ਵਰਗਾਂ ‘ਚ ਪੁਰਸਕਾਰ ਜਿੱਤ ਸਨ। ਬਿਲੀ ਨੇ ਸਾਲ ਦੀ ਐਲਬਮ, ਸਾਲ ਦੇ ਗੀਤ ਅਤੇ ਨਵੇਂ ਕਲਾਕਾਰ ਵਜੋ ਪੁਰਸਕਾਰ ਜਿੱਤੇ। ਉਸ ਨੂੰ ਪੋਪ ਸੋਲੋ ਪਰਫਾਰਮੈਂਸ ਦਾ ਪੁਰਸਕਾਰ ਨਹੀਂ ਮਿਲੀਆ। ਜੋ ਲਿਜ਼ੋ ਨੇ ਟਰੁੱਥ ਹਰਟਸ ਵਾਸਤੇ ਜਿੱਤੀਆ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।