ਬ੍ਰੇਕਿੰਗ : ਫਗਵਾੜਾ ਨਗਰ ਨਿਗਮ ‘ਚ ਆਪ ਦਾ ਕਬਜ਼ਾ, ਰਾਮਪਾਲ ਬਣੇ ਨਵੇਂ ਮੇਅਰ

0
1086

ਫਗਵਾੜਾ, 1 ਫਰਵਰੀ | ਫਗਵਾੜਾ ਨਗਰ ਨਿਗਮ ਚ ਆਪ ਦੇ ਰਾਮਪਾਲ ਉਪਲ ਮੇਅਰ ਬਣੇ ਹਨ ਤੇ ਆਪ ਦੇ ਵਿਪਿਨ ਸੂਦ ਡਿਪਟੀ ਮੇਅਰ ਬਣੇ ਹਨ । ਤੇਜਪਾਲ ਬਸਰਾ ਸੀਨੀਅਰ ਡਿਪਟੀ ਮੇਅਪ ਬਣੇ ਹਨ।