ਵਿਰਾਸਤ-ਏ-ਖਾਲਸਾ 31 ਤੱਕ ਰਹੇਗਾ ਬੰਦ

0
420

ਅੰਮ੍ਰਿਤਸਰ.  ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸਥਿਤ ਵਿਰਾਸਤ-ਏ-ਖਾਲਸਾ ਛਿਮਾਹੀ ਸੰਭਾਲ ਲਈ ਇਸ ਵਾਰ ਵਿਰਾਸਤ-ਏ-ਖਾਲਸਾ ਆਮ ਸੈਲਾਨੀਆਂ ਲਈ 24 ਤੋਂ 31 ਜਨਵਰੀ ਤੱਕ ਬੰਦ ਰਹੇਗਾ। ਇਸ ਦੌਰਾਨ ਵਿਰਾਸਤ-ਏ-ਖਾਲਸਾ ਵਿਚ ਉਹ ਮੰਰਮਤ ਕੀਤੀ ਜਾਵੇਗੀ, ਜੋ ਆਮ ਦਿਨਾਂ ਵਿਚ ਸਭੰਵ ਨਹੀਂ ਹੋ ਸਕਦੀ। ਇਸ ਲਈ ਸੈਲਾਨੀਆਂ ਨੂੰ ਵਿਰਾਸਤ-ਏ-ਖਾਲਸਾ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਉਹ ਇੱਥੇ ਆਉਣ ਸੰਬੰਧੀ ਆਪਣਾ ਪ੍ਰੋਗਰਾਮ ਪਹਿਲੀ ਫਰਵਰੀ ਤੋਂ ਹੀ ਬਣਾਉਣ।
ਇਹ ਜਾਣਕਾਰੀ ਵਿਰਾਸਤ-ਏ-ਖਾਲਸਾ ਦੇ ਮੈਨੇਜਰ ਨੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਹਰ ਸਾਲ ਵਿਰਾਸਤ-ਏ-ਖਾਲਸਾ ਛਿਮਾਹੀ ਸਾਂਭ ਸੰਭਾਲ ਲਈ ਸਾਲ ਵਿਚ ਦੋ ਵਾਰ ਬੰਦ ਕੀਤਾ ਜਾਂਦਾ ਹੈ। ਵਿਰਾਸਤ-ਏ-ਖਾਲਸਾ ਸਿੱਖ ਧਰਮ ਦੇ ਸਭਿਆਚਾਰ ਅਤੇ ਸੰਸਕ੍ਰਿਤੀ ਨੂੰ ਦਰਸਾਉਂਦਾ ਹ

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।