ਗੁਰਦਾਸ ਮਾਨ ਦੀ ਨੂੰਹ ਸਿਮਰਨ ਕੌਰ ਮੁੰਡੀ ਬਾਰੇ ਇਹ ਖਾਸ ਗਲਾਂ ਤੁਸੀਂ ਜ਼ਰੂਰ ਜਾਣਨਾ ਚਾਹੋਗੇ

0
1253

ਸਿਮਰਨ ਕੌਰ ਮੁੰਡੀ ਦਾ ਜਨਮ 13 ਸਤੰਬਰ 1990 ਨੂੰ ਮੁੰਬਈ ਸ਼ਹਿਰ ‘ਚ ਮੁੰਡੀਆਂ ਜੱਟਾਂ ਦੇ ਘਰ ਹੋਇਆ ਜਿਹਨਾਂ ਦੀ ਜੜ ਪੰਜਾਬ ਦੇ ਹੁਸ਼ਿਆਰਪੁਰ ‘ਚ ਹੈ।
ਸਿਮਰਨ ਨੇ ਅਪਣੀ ਡਿਗਰੀ 2007 ‘ਚ ਬਾਯੋ ਟੈਕਨੋਲੌਜੀ ‘ਚ ਹੋਲਕਰ ਕਾਲੇਜ ਆੱਫ ਸਾਇੰਸ, ਇੰਦੋਰ ਤੋਂ ਕੀਤੀ ਹੈ।

2008 ‘ਚ ਸਿਮਰਨ ਨੇ Femina Miss India 2008 pageant ‘ਚ ਭਾਗ ਲਿਆ।
ਇਹਨਾਂ ਨੇ 2008 ‘ਚ Miss Universe 2008 pageant , ਵਿਯਤਨਾਮ ‘ਚ ਭਾਰਤ ਨੂੰ ਪੇਸ਼ ਕੀਤਾ।

ਸਿਮਰਨ 13 ਜੁਲਾਈ 2008 ਨੂੰ Femina Miss India Universe ਬਣੀ।
ਇਹਨਾਂ ਨੇ ਬਤੌਰ ਜੱਜ ਵੀ Femina Miss India Delhi 2013, Femina Miss India Chandigarh 2013 and Elite Model Look India 2014 ‘ਚ ਕੰਮ ਕੀਤਾ ਹੈ।

ਜਨਵਰੀ 2011 ‘ਚ ਰਿਯੈਲਟੀ ਗੇਮ ਸ਼ੋ Zor Ka Jhatka:Total Wipeout ‘ਚ ਭਾਗ ਲਿਆ, ਜੋ ਕਿ ਸ਼ਾਹਰੁਖ਼ ਖ਼ਾਨ ਵਲੋਂ ਹੋਸਟ ਕੀਤਾ ਗਿਆ ਸੀ।
ਜਨਵਰੀ 2013 ‘ਚ ਮੁੰਡੀ ਨੇ ਪਹਿਲਾ ਸ਼ੋ Hockey India League ਹੋਸਟ ਕੀਤਾ।

ਸਿਮਰਨ ਨੇ ਬਾੱਲੀਵੁਡ ‘ਚ ਪਹਿਲਾ ਕਦਮ 2011 ‘ਚ ਆਈ ਫ਼ਿਲਮ ਜੋ ਹਮ ਚਾਹੇਂ ਨਾਲ ਰੱਖਿਆ।
2015 ‘ਚ ਸਿਮਰਨ ਨੂੰ ਕਪਿਲ ਸ਼ਰਮਾ ਨਾਲ ਕਿਸ ਕਿਸ ਕੋ ਪਿਆਰ ਕਰੂ ਮੂਵੀ ‘ਚ ਵੀ ਵੇਖਿਆ ਗਿਆ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।