ਜਲੰਧਰ ‘ਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ ਹੋਈ 7000 ਤੋਂ ਪਾਰ, ਜਾਣੋਂ 231 ਮਰੀਜ਼ਾਂ ਦੇ ਇਲਾਕਿਆਂ ਦੀ ਡਿਟੇਲ

0
637

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਵੀਰਵਾਰ ਨੂੰ 6 ਮੌਤਾਂ ਸਮੇਤ 231 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਮਾਮਲਿਆਂ ਨਾਲ ਮੌਤਾਂ ਦੀ ਗਿਣਤੀ 189 ਤੇ ਕੋਰੋਨਾ ਪ੍ਰਭਾਵਿਤ ਲੋਕ 7176 ਹੋ ਗਏ ਹਨ। ਦੱਸ ਦਈਏ ਕਿ 280 ਲੋਕਾਂ ਦੀ ਰਿਪੋਰਟ ਨੈਗੇਟਿਵ ਆਉਣ ਦੇ ਨਾਲ 108 ਮਰੀਜਾਂ ਨੂੰ ਛੁੱਟੀ ਵੀ ਮਿਲ ਗਈ ਹੈ। ਹੁਣ ਜਿਲ੍ਹੇ ਵਿਚ 2359ਮਰੀਜ਼ ਐਕਟਿਵ ਹਨ।

ਇਹਨਾਂ ਇਲਾਕਿਆਂ ਤੋਂ ਆਏ 231 ਮਰੀਜ਼

ਮਾਡਲ ਟਾਊਨ
ਅਰਬਨ ਅਸਟੇਟ
ਨਿਊ ਵਿਜੈ ਨਗਰ
ਗੁਜਪਾਲ ਨਗਰ
ਗੁਰੂ ਤੇਗ ਬਹਾਦੁਰ ਨਗਰ
ਨਿਊ ਜਵਾਹਰ ਨਗਰ
ਸ਼ਹੀਦ ਬਾਬੂ ਲਾਭ ਸਿੰਘ ਨਗਰ
ਕਾਲੀਆ ਕਾਲੋਨੀ
ਗੋਪਾਲ ਨਗਰ
ਨੀਲਾ ਮਹਿਲ
ਦਿਲਬਾਗ ਨਗਰ
ਗਾਰਡਨ ਕਾਲੋਨੀ
ਗੁਪਤਾ ਕਾਲੋਨੀ
ਕਪੂਰਥਲਾ ਰੋਡ
ਸੂਰਿਯਾ ਐਨਕਲੇਵ
ਰਾਜਿੰਦਰ ਨਗਰ
ਅਰਜੁਨ ਨਗਰ
ਬਸਤੀ ਸ਼ੇਖ਼
ਸੈਂਟਰਲ ਟਾਊਨ
ਨਿਸੂੜੀ ਮੁਹੱਲਾ
ਮਧੂਮਨ ਕਾਲੋਨੀ
ਮੁਹੱਲਾ ਨੰਬਰ 11
ਅਵਤਾਰ ਨਗਰ
ਗਰੇਟਰ ਕੈਲਾਸ਼
ਮੁਹੱਲਾ ਨੰਬਰ 18
ਖੋਦੀਆਂ ਮੁਹੱਲਾ
ਨਿਜਾਤਮ ਨਗਰ
ਜਲੰਧਰ ਹਾਈਟਸ
ਦੂਰਦਰਸ਼ਨ ਐਲਕਲੇਵ
ਜਲੰਧਰ ਕੈਂਟ
ਰਾਜਪੂਤ ਨਗਰ
ਸ਼ਾਸਤਰੀ ਨਗਰ
ਚਰਨਜੀਤ ਪੁਰਾ
ਨਿਊ ਕੈਲਾਸ਼ ਨਗਰ
ਪ੍ਰੀਤ ਨਗਰ
ਬੇਅੰਤ ਨਗਰ
ਸ਼ੇਖਾ ਬਾਜਾਰ
ਮਿੱਠਾਪੁਰ
ਪਿੰਡ ਨੌਗੱਜਾ
ਪਿੰਡ ਲਾਂਬੜਾ
ਹਿਮਾਚਲ ਕਾਲੋਨੀ
ਪਿੰਡ ਵਰਿਆਣਾ
ਬਸਤੀ ਬਾਵਾ ਖੇਲ
ਗਣੇਸ਼ ਨਗਰ
ਪਿੰਡ ਖੁਸਰੋਪੁਰ
ਪਿੰਡ ਸੋਨਾਵਾਲ
ਪਿੰਡ ਰੋਹਾਣਾ ਜੱਟਾ
ਪਿੰਡ ਬਿਨਪਾਲਕੇ
ਨਿਊ ਮਾਡਲ ਹਾਊਸ
ਪਿੰਡ ਲੋਹਗੜ੍ਹ
 ਪਿੰਡ ਜੈਤੇਵਾਲੀ
ਪਿੰਡ ਰੂਪੋਵਾਲ
ਸਤਨਾਮ ਮੁਹੱਲਾ
ਨਵਾਂ ਪਿੰਡ
ਨਿਊ ਰਾਜ ਨਗਰ
ਲਾਜਵੰਤ ਨਗਰ
ਬੈਂਕ ਕਾਲੋਨੀ
ਦਸ਼ਮੇਸ਼ ਨਗਰ
ਪਿੰਡ ਵੰਡਾਲਾ
ਪਿੰਡ ਗੋਹੀਰ
ਪਿੰਡ ਜੰਡੂਸਿੰਘਾ
ਫਰੈਂਡਸ ਕਾਲੋਨੀ
ਸੀਤਲ ਨਗਰ
ਭੂਰ ਮੰਡੀ
ਮੁਹੱਲਾ ਰਵਿਦਾਸਪੁਰਾ
ਕਰਤਾਰਪੁਰ
ਜਲੰਧਰ ਕੈਂਟ
ਨਿਊ ਦਿਓਲ ਨਗਰ
ਪਿੰਡ ਦਮਾਣਾ
ਮਿਲਟਰੀ ਹਸਪਤਾਲ
ਪਿੰਡ ਸੰਘ ਢੇਸੀਆਂ
ਸੰਤੋਖਪੁਰਾ
ਫਿਲੌਰ
ਕਾਕੀ ਪਿੰਡ
ਰਾਮਾਮੰਡੀ
ਕਬੀਰ ਨਗਰ
ਕੋਟ ਕਿਸ਼ਨ ਚੰਦ
ਪਿੰਡ ਪਚਰੰਗਾ
ਪਿੰਡ ਕੰਦੋਲਾ ਖੁਰਦ
ਮੁਹੱਲਾ ਚੌਧਰੀਆ ਫਿਲੌਰ
ਪਿੰਡ ਬੋਪਾਰਾਏ ਖੁਰਦ