ਹਾਈਕੋਰਟ ‘ਚ ਪਹੁੰਚਿਆ ਪੰਜਾਬ ‘ਚ ਇੰਟਰਨੈੱਟ ਬੈਨ ਦਾ ਮਾਮਲਾ, ਪਟੀਸ਼ਨ ਦਾਇਰ

0
457

ਜਲੰਧਰ | ਹਾਈਕੋਰਟ ‘ਚ ਇੰਟਰਨੈੱਟ ਬੈਨ ਦਾ ਮਾਮਲਾ ਪਹੁੰਚ ਗਿਆ ਹੈ। ਦੱਸ ਦਈਏ ਕਿ ਪਿਛਲੇ 2 ਦਿਨਾਂ ਤੋਂ ਇੰਟਰਨੈੱਟ ਸੇਵਾ ਬੰਦ ਹੈ, ਜਿਸ ਨੂੰ ਅਗਲੇ 24 ਘੰਟਿਆਂ ਲਈ ਹੋਰ ਵਧਾ ਦਿੱਤਾ ਗਿਆ ਹੈ। ਇਸ ਸਬੰਧੀ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ। ਵਕੀਲ ਜਗਮੋਹਨ ਭੱਟੀ ਨੇ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ।