ਟਾਂਡਾ ਤੋਂ ਬਾਰਾਤ ਨਾਲ ਆਈ ਜਵਾਨ ਕੁੜੀ ਲੈ ਕੇ ਮੁੰਡੇ ਹੋਏ ਫਰਾਰ

    0
    548

    ਲੁਧਿਆਣਾ. ਕਿਚਲੂ ਨਗਰ ਵਿੱਖੇ ਵਿਆਹ ਵਿੱਚ ਬਾਰਾਤ ਦੇ ਨਾਲ ਵਿਆਹ ਵਿੱਚ ਆਈ ਇਕ ਕੁੜੀ ਦੇ ਗਾਇਬ ਹੋ ਗਈ। ਕੁੜੀ ਨੂੰ ਲੈ ਕੇ ਕੁੱਝ ਮੁੰਡੇਆਂ ਦੇ ਫਰਾਰ ਹੋਣ ਦੀ ਖਬਰ ਹੈ। ਘਰ ਦਿਆ ਆਈ ਇਕ ਕੁੜੀ ਨੂੰ ਲੈ ਕੇ ਕੁੱਝ ਮੁੰਡੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਉਹ ਮੁੰਡੇ ਕੁੜੀ ਦਾ ਪਿੱਛਾ ਕਰ ਰਹੇ ਸਨ। ਜਦੋਂ ਉਹ ਲੁਧਿਆਣਾ ਵਿਆਹ ਸਮਾਰੋਹ ‘ਚ ਪਹੁੰਚ ਗਈ ਤਾਂ ਉਸ ਕੁੜੀ ਤੇ ਉਸਦੀ ਸਹੇਲੀ ਨੂੰ ਮੁੰਡੇਆਂ ਨਾਲ ਗੱਲ ਕਰਦਿਆਂ ਵੀ ਦੇਖਿਆ ਗਿਆ। ਕੁੜੀ ਦੇ ਘਰ ਵਾਲੇਆਂ ਨੂੰ ਜਦੋਂ ਇਸ ਗਲ ਦਾ ਪਤਾ ਲੱਗਾ ਤਾਂ ਉਹ ਉਸਨੂੰ ਲੱਭਣ ਲੱਗੇ। ਇਸ ਤੋਂ ਪਹਿਲਾਂ ਉਹ ਮੁੰਡੇ ਕੁੜੀ ਨੂੰ ਲੈ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਕੁੜੀ ਦੇ ਮੁੰਡੇ ਨਾਲ ਪ੍ਰੇਮ ਸੰਬੰਧ ਸਨ। ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।