ਜਲੰਧਰ ‘ਚ ਆਪ` ਦੇ ਸੁਸ਼ੀਲ ਕੁਮਾਰ ਰਿੰਕੂ ਨੇ ਭਰਿਆ ਨਾਮਜ਼ਦਗੀ ਪੱਤਰ

0
846

ਜਲੰਧਰ | ਜਲੰਧਰ ਸ਼ਹਿਰ ਵਿਚ ਆਪ ਵਰਕਰ, ਲੀਡਰਸ਼ਿਪ ਤੇ ਖੁਦ ਸੀਐਮ ਮਾਨ ਸੁਸ਼ੀਲ ਰਿੰਕੂ ਦੇ ਹੱਕ ਵਿਚ ਮੈਗਾ ਰੋਡ ਸ਼ੋਅ ਕੱਢ ਰਹੇ ਹਨ। ਭਾਰੀ ਗਿਣਤੀ ਵਿਚ ਆਪ ਵਰਕਰ ਰੈਲੀ ਵਿਚ ਮੌਜੂਦ ਹਨ। ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸੁਸ਼ੀਲ ਕੁਮਾਰ ਰਿੰਕੂ ਨੇ ਨਾਮਜ਼ਦਗੀ ਪੱਤਰ ਭਰ ਲਿਆ ਹੈ। ਦੱਸ ਦਈਏ ਕਿ ਆਪ ਦੇ ਉਮੀਦਵਾਰ ਸੁਸ਼ੀਲ ਕੁਮਰਾ ਰਿੰਕੂ ਹਨ।

May be an image of 6 people

ਰੋਡ ਸ਼ੋਅ ਦੌਰਾਨ ਸੀਐਮ ਮਾਨ ਆਪ ਦੇ ਹੱਕ ਵਿਚ ਆਵਾਜ਼ ਬੁਲੰਦ ਕਰ ਰਹੇ ਹਨ। ਅੱਜ ਸੁਸ਼ੀਲ ਰਿੰਕੂ ਨੇ ਨਾਮਜ਼ਦਗੀ ਪਰਚਾ ਭਰਿਆ। ਰਿੰਕੂ ਦੇ ਸਮਰਥਨ ਵਿਚ ਰੋਡ ਸ਼ੋਅ ਕੱਢਿਆ ਗਿਆ। ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਜੰਗ ਤੇਜ਼ ਹੋ ਗਈ ਹੈ। ਇਸ ਮੌਕੇ CM ਮਾਨ ਵਿਰੋਧੀਆਂ ‘ਤੇ ਜੰਮ ਕੇ ਵਰ੍ਹੇ।

ਵੇਖੋ ਵੀਡੀਓ